ਸ਼ੁੱਕਰਵਾਰ, ਅਕਤੂਬਰ 10, 2025 07:52 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਤੀਬਾੜੀ

ਦੇਸ਼ ‘ਚ ਚਾਹ ਤੋਂ ਵੀ ਜ਼ਿਆਦਾ ਫੇਮਸ ਹੋ ਗਈ ‘ਕੌਫ਼ੀ’, ਜਾਣੋ ਕਿਵੇਂ ਹੋਵੇਗੀ ਇਸਦੀ ਖੇਤੀ

Cultivation of Coffee: ਵੱਡੀ ਗਿਣਤੀ ਲੋਕ ਕੌਫ਼ੀ ਪੀਣ ਦੇ ਸ਼ੌਕੀਨ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੀ ਖੇਤੀ ਕਦੋਂ ਅਤੇ ਕਿਵੇਂ ਕੀਤੀ ਜਾਂਦੀ ਹੈ? ਜੇਕਰ ਨਹੀਂ, ਤਾਂ ਆਓ ਇਸ ਬਾਰੇ ਵਿਸਥਾਰ ਨਾਲ ਜਾਣੀਏ।

by ਮਨਵੀਰ ਰੰਧਾਵਾ
ਮਈ 15, 2023
in ਖੇਤੀਬਾੜੀ, ਫੈਕ੍ਟ ਚੈੱਕ, ਫੋਟੋ ਗੈਲਰੀ
0
Coffee Cultivation: ਸਾਡੇ ਦੇਸ਼ ਵਿੱਚ ਕੌਫੀ ਪੀਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਨੌਜਵਾਨਾਂ ਵਿੱਚ ਇਸ ਦਾ ਸਭ ਤੋਂ ਵੱਧ ਕ੍ਰੇਜ਼ ਹੈ। ਦਫ਼ਤਰ ਹੋਵੇ ਜਾਂ ਘਰ, ਅੱਜ ਕੱਲ੍ਹ ਨੌਜਵਾਨ ਚਾਹ ਨਾਲੋਂ ਕੌਫ਼ੀ ਪੀਣ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ।
ਜੇਕਰ ਤੁਸੀਂ ਵੀ ਕੌਫੀ ਪੀਣ ਦੇ ਸ਼ੌਕੀਨ ਹੋ, ਤਾਂ ਕੀ ਤੁਸੀਂ ਜਾਣਦੇ ਹੋ ਕਿ ਇਸ ਦੀ ਸਭ ਤੋਂ ਵੱਧ ਖੇਤੀ ਕਿੱਥੇ ਤੇ ਕਿਵੇਂ ਕੀਤੀ ਜਾਂਦੀ ਹੈ? ਜੇ ਨਹੀਂ, ਤਾਂ ਆਓ, ਇਸ ਬਾਰੇ ਵਿਸਥਾਰ ਨਾਲ ਜਾਣੋ।
ਇਸ ਤਰ੍ਹਾਂ ਕੀਤੀ ਜਾਂਦੀ ਹੈ ਕੌਫ਼ੀ ਦੀ ਕਾਸ਼ਤ:- ਕੌਫ਼ੀ ਦੀ ਕਾਸ਼ਤ ਮੁੱਖ ਤੌਰ 'ਤੇ ਪਹਾੜੀ ਖੇਤਰਾਂ ਵਿੱਚ ਕੀਤੀ ਜਾਂਦੀ ਹੈ। ਜੇਕਰ ਭਾਰਤ ਵਿੱਚ ਇਸਦੀ ਕਾਸ਼ਤ ਦੀ ਗੱਲ ਕਰੀਏ ਤਾਂ ਇਹ ਕੇਰਲ, ਕਰਨਾਟਕ ਅਤੇ ਤਾਮਿਲਨਾਡੂ ਵਿੱਚ ਵੱਡੇ ਪੱਧਰ 'ਤੇ ਪੈਦਾ ਹੁੰਦੀ ਹੈ।
ਕੌਫ਼ੀ ਦੀ ਕਾਸ਼ਤ ਕਰਨ ਲਈ ਪਹਿਲਾਂ ਵਾਹੀ ਕਰਕੇ ਮਿੱਟੀ ਢਿੱਲੀ ਕੀਤੀ ਜਾਂਦੀ ਹੈ। ਕੁਝ ਦਿਨ ਇਸ ਤਰ੍ਹਾਂ ਛੱਡਣ ਤੋਂ ਬਾਅਦ ਖੇਤ ਨੂੰ ਪੱਧਰਾ ਕਰ ਦਿੱਤਾ ਜਾਂਦਾ ਹੈ। ਫਿਰ ਚਾਰ ਤੋਂ ਪੰਜ ਮੀਟਰ ਦੀ ਕਤਾਰ ਅਤੇ ਇੱਕੋ ਹੀ ਦੂਰੀ 'ਤੇ ਟੋਏ ਤਿਆਰ ਕੀਤੇ ਜਾਂਦੇ ਹਨ।
ਹੁਣ ਹਰ ਕਤਾਰ ਵਿੱਚ ਬੂਟੇ ਲਗਾਉਣ ਦਾ ਕੰਮ ਸ਼ੁਰੂ ਹੁੰਦਾ ਹੈ। ਇਸ ਦੇ ਨਾਲ ਹੀ ਜੈਵਿਕ ਅਤੇ ਰਸਾਇਣਕ ਖਾਦਾਂ ਨੂੰ ਮਿੱਟੀ ਵਿੱਚ ਮਿਲਾ ਕੇ ਟੋਏ ਵਿੱਚ ਪਾ ਦਿੱਤਾ ਜਾਂਦਾ ਹੈ। ਫਿਰ, ਸਾਰੇ ਟੋਏ ਭਰਨ ਤੋਂ ਬਾਅਦ ਸਿੰਚਾਈ ਦੀ ਪ੍ਰਕਿਰਿਆ ਹੁੰਦੀ ਹੈ।
ਸਰਦੀ ਦਾ ਮੌਸਮ ਕੌਫੀ ਲਈ ਢੁਕਵਾਂ ਨਹੀਂ:- ਕੌਫੀ ਦੀ ਕਾਸ਼ਤ ਲਈ 150-200 ਸੈਂਟੀਮੀਟਰ ਵਰਖਾ ਦੀ ਵੀ ਲੋੜ ਹੁੰਦੀ ਹੈ। ਇਸ ਦੇ ਨਾਲ ਹੀ ਸਰਦੀਆਂ ਦਾ ਮੌਸਮ ਕੌਫੀ ਲਈ ਠੀਕ ਨਹੀਂ ਹੈ। ਮੰਨਿਆ ਜਾਂਦਾ ਹੈ ਕਿ ਅਜਿਹੇ ਮੌਸਮ ਵਿੱਚ ਪੌਦੇ ਨਹੀਂ ਵਧਦੇ।
ਇਸ ਦੇ ਪੌਦੇ ਗਰਮੀਆਂ ਵਿੱਚ 30 ਡਿਗਰੀ ਤੇ ਸਰਦੀਆਂ ਵਿੱਚ 15 ਡਿਗਰੀ ਤੱਕ ਤਾਪਮਾਨ ਨੂੰ ਸਹਿ ਸਕਦੇ ਹਨ। ਭਾਵੇਂ ਅੱਜ ਕੱਲ੍ਹ ਭਾਰਤ ਵਿੱਚ ਕੌਫੀ ਦੀਆਂ ਕਈ ਕਿਸਮਾਂ ਦੀ ਕਾਸ਼ਤ ਕੀਤੀ ਜਾਂਦੀ ਹੈ, ਪਰ ਕੇਂਟ ਕੌਫੀ ਸਭ ਤੋਂ ਪੁਰਾਣੀ ਹੈ।
ਕੇਰਲ ਵਿੱਚ ਇਸ ਦੀ ਸਭ ਤੋਂ ਵੱਧ ਉਪਜ ਹੈ। ਬਜ਼ਾਰ ਵਿੱਚ ਇਸ ਦੇ ਰੇਟ ਵੀ ਚੰਗੇ ਮਿਲਦੇ ਹਨ। ਇਸ ਦੀ ਖੇਤੀ ਨਾਲ ਕਈ ਕਿਸਾਨ ਅਮੀਰ ਹੋ ਗਏ ਹਨ। ਜਦੋਂ ਕਿ ਸਾਡੇ ਦੇਸ਼ ਵਿੱਚ ਅਰੇਬਿਕਾ ਕੌਫੀ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।
ਇਹ ਜਿਆਦਾਤਰ ਕਰਨਾਟਕ ਵਿੱਚ ਪੈਦਾ ਹੁੰਦਾ ਹੈ। ਜੇਕਰ ਪੂਰੇ ਦੇਸ਼ ਦੀ ਗੱਲ ਕਰੀਏ ਤਾਂ 70 ਫੀਸਦੀ ਅਰੇਬਿਕਾ ਕੌਫੀ ਇਕੱਲੇ ਇਸ ਸੂਬੇ 'ਚ ਉਗਾਈ ਜਾਂਦੀ ਹੈ। ਇਸ ਤੋਂ ਇਲਾਵਾ ਉਤਪਾਦਨ ਤੋਂ ਬਾਅਦ ਇਸ ਨੂੰ ਵਿਦੇਸ਼ਾਂ ਨੂੰ ਵੀ ਭੇਜਿਆ ਜਾਂਦਾ ਹੈ।
Coffee Cultivation: ਸਾਡੇ ਦੇਸ਼ ਵਿੱਚ ਕੌਫੀ ਪੀਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਨੌਜਵਾਨਾਂ ਵਿੱਚ ਇਸ ਦਾ ਸਭ ਤੋਂ ਵੱਧ ਕ੍ਰੇਜ਼ ਹੈ। ਦਫ਼ਤਰ ਹੋਵੇ ਜਾਂ ਘਰ, ਅੱਜ ਕੱਲ੍ਹ ਨੌਜਵਾਨ ਚਾਹ ਨਾਲੋਂ ਕੌਫ਼ੀ ਪੀਣ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ।
ਜੇਕਰ ਤੁਸੀਂ ਵੀ ਕੌਫੀ ਪੀਣ ਦੇ ਸ਼ੌਕੀਨ ਹੋ, ਤਾਂ ਕੀ ਤੁਸੀਂ ਜਾਣਦੇ ਹੋ ਕਿ ਇਸ ਦੀ ਸਭ ਤੋਂ ਵੱਧ ਖੇਤੀ ਕਿੱਥੇ ਤੇ ਕਿਵੇਂ ਕੀਤੀ ਜਾਂਦੀ ਹੈ? ਜੇ ਨਹੀਂ, ਤਾਂ ਆਓ, ਇਸ ਬਾਰੇ ਵਿਸਥਾਰ ਨਾਲ ਜਾਣੋ।
ਇਸ ਤਰ੍ਹਾਂ ਕੀਤੀ ਜਾਂਦੀ ਹੈ ਕੌਫ਼ੀ ਦੀ ਕਾਸ਼ਤ:- ਕੌਫ਼ੀ ਦੀ ਕਾਸ਼ਤ ਮੁੱਖ ਤੌਰ ‘ਤੇ ਪਹਾੜੀ ਖੇਤਰਾਂ ਵਿੱਚ ਕੀਤੀ ਜਾਂਦੀ ਹੈ। ਜੇਕਰ ਭਾਰਤ ਵਿੱਚ ਇਸਦੀ ਕਾਸ਼ਤ ਦੀ ਗੱਲ ਕਰੀਏ ਤਾਂ ਇਹ ਕੇਰਲ, ਕਰਨਾਟਕ ਅਤੇ ਤਾਮਿਲਨਾਡੂ ਵਿੱਚ ਵੱਡੇ ਪੱਧਰ ‘ਤੇ ਪੈਦਾ ਹੁੰਦੀ ਹੈ।
ਕੌਫ਼ੀ ਦੀ ਕਾਸ਼ਤ ਕਰਨ ਲਈ ਪਹਿਲਾਂ ਵਾਹੀ ਕਰਕੇ ਮਿੱਟੀ ਢਿੱਲੀ ਕੀਤੀ ਜਾਂਦੀ ਹੈ। ਕੁਝ ਦਿਨ ਇਸ ਤਰ੍ਹਾਂ ਛੱਡਣ ਤੋਂ ਬਾਅਦ ਖੇਤ ਨੂੰ ਪੱਧਰਾ ਕਰ ਦਿੱਤਾ ਜਾਂਦਾ ਹੈ। ਫਿਰ ਚਾਰ ਤੋਂ ਪੰਜ ਮੀਟਰ ਦੀ ਕਤਾਰ ਅਤੇ ਇੱਕੋ ਹੀ ਦੂਰੀ ‘ਤੇ ਟੋਏ ਤਿਆਰ ਕੀਤੇ ਜਾਂਦੇ ਹਨ।
ਹੁਣ ਹਰ ਕਤਾਰ ਵਿੱਚ ਬੂਟੇ ਲਗਾਉਣ ਦਾ ਕੰਮ ਸ਼ੁਰੂ ਹੁੰਦਾ ਹੈ। ਇਸ ਦੇ ਨਾਲ ਹੀ ਜੈਵਿਕ ਅਤੇ ਰਸਾਇਣਕ ਖਾਦਾਂ ਨੂੰ ਮਿੱਟੀ ਵਿੱਚ ਮਿਲਾ ਕੇ ਟੋਏ ਵਿੱਚ ਪਾ ਦਿੱਤਾ ਜਾਂਦਾ ਹੈ। ਫਿਰ, ਸਾਰੇ ਟੋਏ ਭਰਨ ਤੋਂ ਬਾਅਦ ਸਿੰਚਾਈ ਦੀ ਪ੍ਰਕਿਰਿਆ ਹੁੰਦੀ ਹੈ।
ਸਰਦੀ ਦਾ ਮੌਸਮ ਕੌਫੀ ਲਈ ਢੁਕਵਾਂ ਨਹੀਂ:- ਕੌਫੀ ਦੀ ਕਾਸ਼ਤ ਲਈ 150-200 ਸੈਂਟੀਮੀਟਰ ਵਰਖਾ ਦੀ ਵੀ ਲੋੜ ਹੁੰਦੀ ਹੈ। ਇਸ ਦੇ ਨਾਲ ਹੀ ਸਰਦੀਆਂ ਦਾ ਮੌਸਮ ਕੌਫੀ ਲਈ ਠੀਕ ਨਹੀਂ ਹੈ। ਮੰਨਿਆ ਜਾਂਦਾ ਹੈ ਕਿ ਅਜਿਹੇ ਮੌਸਮ ਵਿੱਚ ਪੌਦੇ ਨਹੀਂ ਵਧਦੇ।
ਇਸ ਦੇ ਪੌਦੇ ਗਰਮੀਆਂ ਵਿੱਚ 30 ਡਿਗਰੀ ਤੇ ਸਰਦੀਆਂ ਵਿੱਚ 15 ਡਿਗਰੀ ਤੱਕ ਤਾਪਮਾਨ ਨੂੰ ਸਹਿ ਸਕਦੇ ਹਨ। ਭਾਵੇਂ ਅੱਜ ਕੱਲ੍ਹ ਭਾਰਤ ਵਿੱਚ ਕੌਫੀ ਦੀਆਂ ਕਈ ਕਿਸਮਾਂ ਦੀ ਕਾਸ਼ਤ ਕੀਤੀ ਜਾਂਦੀ ਹੈ, ਪਰ ਕੇਂਟ ਕੌਫੀ ਸਭ ਤੋਂ ਪੁਰਾਣੀ ਹੈ।
ਕੇਰਲ ਵਿੱਚ ਇਸ ਦੀ ਸਭ ਤੋਂ ਵੱਧ ਉਪਜ ਹੈ। ਬਜ਼ਾਰ ਵਿੱਚ ਇਸ ਦੇ ਰੇਟ ਵੀ ਚੰਗੇ ਮਿਲਦੇ ਹਨ। ਇਸ ਦੀ ਖੇਤੀ ਨਾਲ ਕਈ ਕਿਸਾਨ ਅਮੀਰ ਹੋ ਗਏ ਹਨ। ਜਦੋਂ ਕਿ ਸਾਡੇ ਦੇਸ਼ ਵਿੱਚ ਅਰੇਬਿਕਾ ਕੌਫੀ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।
ਇਹ ਜਿਆਦਾਤਰ ਕਰਨਾਟਕ ਵਿੱਚ ਪੈਦਾ ਹੁੰਦਾ ਹੈ। ਜੇਕਰ ਪੂਰੇ ਦੇਸ਼ ਦੀ ਗੱਲ ਕਰੀਏ ਤਾਂ 70 ਫੀਸਦੀ ਅਰੇਬਿਕਾ ਕੌਫੀ ਇਕੱਲੇ ਇਸ ਸੂਬੇ ‘ਚ ਉਗਾਈ ਜਾਂਦੀ ਹੈ। ਇਸ ਤੋਂ ਇਲਾਵਾ ਉਤਪਾਦਨ ਤੋਂ ਬਾਅਦ ਇਸ ਨੂੰ ਵਿਦੇਸ਼ਾਂ ਨੂੰ ਵੀ ਭੇਜਿਆ ਜਾਂਦਾ ਹੈ।
Tags: Agriculture NewscoffeeCoffee CultivationCoffee Cultivation MethodCoffee FarmerDrinking Coffefarminghow coffee is cultivatedpro punjab tvpunjabi news
Share259Tweet162Share65

Related Posts

ਮਾਨ ਸਰਕਾਰ ਦਾ ਪਰਿਵਰਤਨਸ਼ੀਲ ਬਦਲਾਅ: ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਨੇ ਵਧਾਈ ਕਿਸਾਨਾਂ ਦੀ ਆਮਦਨ, ਪੈਦਾ ਕੀਤੇ ਨਵੇਂ ਰੁਜ਼ਗਾਰ ਦੇ ਮੌਕੇ

ਅਕਤੂਬਰ 10, 2025

ਪੰਜਾਬ ਦੀ ਸਿਆਸਤ ‘ਚ ਵੱਡੀ ਹਲਚੱਲ : ਸੁਖਬੀਰ ਬਾਦਲ ਅਤੇ ਕਿਸਾਨ ਆਗੂ ਬਲਬੀਰ ਰਾਜੇਵਾਲ ਦੀ Secret ਮੀਟਿੰਗ

ਅਕਤੂਬਰ 3, 2025

ਮੁੱਖ ਮੰਤਰੀ ਮਾਨ ਦਾ ਵਾਅਦਾ ! ਵਿਸ਼ੇਸ਼ ਗਿਰਦਾਵਰੀ ਨਾਲ ਮਿਲੇਗਾ ਹਰ ਕਿਸਾਨ ਨੂੰ ਨੁਕਸਾਨ ਦਾ ਮੁਆਵਜ਼ਾ

ਸਤੰਬਰ 23, 2025

ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਤੇ ਨਿੱਕੇ ਸਿੱਧੂ ਦੀਆਂ ਤਸਵੀਰਾਂ

ਮਈ 29, 2025

ਦਿਲਜੀਤ ਦੋਸਾਂਝ ਦੀ ‘MET GALA 2025’ ਲਈ Look ਦੇਖੋ ਤਸਵੀਰਾਂ

ਮਈ 6, 2025

ਮੀਟੰਗ ਲਈ ਚੰਡੀਗੜ੍ਹ ਪਹੁੰਚੇ ਜਗਜੀਤ ਸਿੰਘ ਡੱਲੇਵਾਲ, ਹੱਲ ਨਾ ਨਿਕਲਣ ਤੇ ਦਿੱਲੀ ਕਰਨਗੇ ਕੂਚ

ਫਰਵਰੀ 14, 2025
Load More

Recent News

ਮਾਨ ਸਰਕਾਰ ਦਾ ਪਰਿਵਰਤਨਸ਼ੀਲ ਬਦਲਾਅ: ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਨੇ ਵਧਾਈ ਕਿਸਾਨਾਂ ਦੀ ਆਮਦਨ, ਪੈਦਾ ਕੀਤੇ ਨਵੇਂ ਰੁਜ਼ਗਾਰ ਦੇ ਮੌਕੇ

ਅਕਤੂਬਰ 10, 2025

ਅੱਜ ਤੋਂ ਬੰਦ ਹੋਏ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ

ਅਕਤੂਬਰ 10, 2025

ਬੰਬੇ ਹਾਈ ਕੋਰਟ ਨੇ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦਾ 100 ਕਰੋੜ ਦਾ ਮਾਣਹਾਨੀ ਮਾਮਲਾ ਕੀਤਾ ਖਾਰਜ

ਅਕਤੂਬਰ 10, 2025

ChatGPT ਨਾਲ ਵੀ ਹੁਣ ਕਰ ਸਕੋਗੇ UPI Payment, ਔਨਲਾਈਨ ਖਰੀਦਦਾਰੀ ਕਰਨਾ ਹੋਵੇਗਾ ਆਸਾਨ

ਅਕਤੂਬਰ 10, 2025

ਅਫਗਾਨਿਸਤਾਨ ‘ਤੇ ਭਾਰਤ ਦਾ ਵੱਡਾ ਫੈਸਲਾ, ਕਾਬੁਲ ‘ਚ ਦੂਤਾਵਾਸ ਖੋਲ੍ਹਣ ਦਾ ਐਲਾਨ

ਅਕਤੂਬਰ 10, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result