[caption id="attachment_96927" align="alignnone" width="1080"] ਪਿੱਪਲੀ ਇੱਕ ਖੁਸ਼ਬੂਦਾਰ ਪੌਦਾ ਹੈ ਜਿਸ ਦੀਆਂ ਜੜ੍ਹਾਂ ਅਤੇ ਫੁੱਲ ਮੁੱਖ ਤੌਰ 'ਤੇ ਦਵਾਈ ਵਜੋਂ ਵਰਤੀਆਂ ਜਾਂਦੀਆਂ ਹਨ। ਆਯੁਰਵੇਦ 'ਚ ਇਸ ਪੌਦੇ ਦੇ ਕਈ ਔਸ਼ਧੀ ਗੁਣਾਂ ਦਾ ਵਰਣਨ ਕੀਤਾ ਗਿਆ ਹੈ। ਪਿੱਪਲੀ ਦੀਆਂ ਚਾਰ ਕਿਸਮਾਂ ਹਨ, ਜਿਨ੍ਹਾਂ ਵਿਚੋਂ ਪਿੱਪਲੀ ਦੀਆਂ ਦੋ ਕਿਸਮਾਂ, ਛੋਟੀ ਅਤੇ ਵੱਡੀ, ਨੂੰ ਲਾਭਦਾਇਕ ਕਿਹਾ ਜਾਂਦਾ ਹੈ। ਪਿੱਪਲੀ ਰੇਤਲੀ ਜ਼ਮੀਨ 'ਤੇ ਉਗਾਈ ਜਾਂਦੀ ਹੈ।[/caption] [caption id="attachment_96928" align="alignnone" width="646"] ਪਿੱਪਲੀ ਦੀ ਵਰਤੋਂ ਦਮਾ, ਖਾਂਸੀ, ਗਲੇ ਦੀ ਖਰਾਸ਼ ਅਤੇ ਫੇਫੜਿਆਂ ਦੀਆਂ ਕਈ ਸਮੱਸਿਆਵਾਂ ਦੇ ਇਲਾਜ ਲਈ ਹੁੰਦੀ ਹੈ। ਇਸ 'ਚ ਮੌਜੂਦ ਐਂਟੀਆਕਸੀਡੈਂਟ ਸਾਹ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ।[/caption] [caption id="attachment_96929" align="alignnone" width="1264"] ਜੇਕਰ ਤੁਸੀਂ ਕਬਜ਼, ਬਦਹਜ਼ਮੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ , ਤਾਂ ਤੁਹਾਨੂੰ ਪਿੱਪਲੀ ਦਾ ਸੇਵਨ ਕਰਨਾ ਚਾਹੀਦਾ ਹੈ। ਪਿੱਪਲੀ ਦਾ ਪਾਣੀ ਪੀਣ ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ।[/caption] [caption id="attachment_96934" align="alignnone" width="886"] ਜੇਕਰ ਤੁਸੀਂ ਅਨੀਮੀਆ ਤੋਂ ਪੀੜਤ ਹੋ ਤਾਂ ਤੁਹਾਨੂੰ ਰੋਜ਼ਾਨਾ ਸ਼ਹਿਦ ਦੇ ਨਾਲ ਪਿੱਪਲੀ ਚੂਰਨ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਇਹ ਖੂਨ ਨੂੰ ਸਾਫ਼ ਕਰਨ ਵਿੱਚ ਵੀ ਮਦਦ ਕਰਦੀ ਹੈ।[/caption] [caption id="attachment_96931" align="alignnone" width="936"] ਪੀਪਲੀ ਨੂੰ ਗਾਂ ਦੇ ਘਿਓ ਵਿੱਚ ਭੁੰਨ ਕੇ ਚੀਨੀ, ਸ਼ਹਿਦ 'ਚ ਪੀਸ ਕੇ ਪੀਓ। ਭੋਜਨ ਤੋਂ 10 ਮਿੰਟ ਪਹਿਲਾਂ ਜਾਂ ਬਾਅਦ 'ਚ ਇਸ ਦਾ ਸੇਵਨ ਕਰਨ ਨਾਲ ਨਪੁੰਸਕਤਾ ਲਈ ਫਾਇਦੇਮੰਦ ਹੈ।[/caption] [caption id="attachment_96932" align="alignnone" width="946"] ਪੀਪਲ ਦਾ ਕਾੜ੍ਹਾ ਜਾਂ ਪੀਪਲ ਦਾ ਪਾਊਡਰ ਕੋਸੇ ਪਾਣੀ ਦੇ ਨਾਲ ਪੀਣ ਨਾਲ ਔਰਤਾਂ ਨੂੰ ਮਾਹਵਾਰੀ ਦੇ ਕਾਰਨ ਹੋਣ ਵਾਲੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ਦੇ ਨਾਲ ਹੀ ਇਹ ਪਿੱਠ ਦੇ ਦਰਦ ਤੋਂ ਵੀ ਰਾਹਤ ਦਿਵਾਉਂਦਾ ਹੈ।[/caption] [caption id="attachment_96933" align="alignnone" width="930"] ਪਿਪਲੀ ਦਾ ਅਸਰ ਗਰਮ ਹੁੰਦਾ ਹੈ,ਇਸ ਕਰਕੇ ਗਰਮੀਆਂ 'ਚ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਪਰ ਠੰਢ 'ਚ ਵੀ ਇਸ ਦੇ ਜ਼ਿਆਦਾ ਸੇਵਨ ਕਾਰਨ ਤੁਹਾਨੂੰ ਖਾਰਸ਼ ਜਾਂ ਐਲਰਜੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।[/caption] V, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP APP ਡਾਉਨਲੋਡ ਕਰਨ ਲਈ Link ‘ਤੇ Click ਕਰੋ: Android: https://bit.ly/3VMis0h iOS: https://apple.co/3F63oER