[caption id="attachment_112333" align="aligncenter" width="900"]<img class="wp-image-112333 size-full" src="https://propunjabtv.com/wp-content/uploads/2022/12/green.jpg" alt="" width="900" height="506" /> ਆਸਟ੍ਰੇਲੀਆ ਦੇ ਸਟਾਰ ਆਲਰਾਊਂਡਰ ਕੈਮਰੂਨ ਗ੍ਰੀਨ ਬੱਲੇਬਾਜ਼ੀ ਦੌਰਾਨ ਜ਼ਖਮੀ ਹੋਏ। ਐਨਰਿਕ ਨੌਰਖੀਆ ਦੀ ਗੇਂਦ ਗ੍ਰੀਨ ਕੈਮਰੂਨ ਦੀ ਉਂਗਲੀ 'ਤੇ ਲਗੀ ਜਿਸ ਤੋਂ ਬਾਅਦ ਖੂਨ ਬਹਿਨ ਲੱਗਿਆ।[/caption] [caption id="attachment_112338" align="alignnone" width="1200"]<img class="size-full wp-image-112338" src="https://propunjabtv.com/wp-content/uploads/2022/12/go-hospital.webp" alt="" width="1200" height="1200" /> ਆਸਟਰੇਲੀਆ ਮੀਡੀਆ ਦੇ ਅਨੁਸਾਰ ਕੈਮਰੂਨ ਗ੍ਰੀਨ ਨੂੰ ਛੇਤੀ ਹੀ ਮੇਲਬਰਨ ਕ੍ਰਿਕਟ ਗਰਾਊਂਡ ਤੋਂ ਹਸਪਤਾਲ ਲਜਾਇਆ ਗਿਆ। ਜਿੱਥੇ ਉਨ੍ਹਾਂ ਦੀ ਉਂਗਲੀ ਦਾ ਸਕੈਨ ਹੋਵੇਗਾ। ਗ੍ਰੀਨ ਆਉਣ ਵਾਲੇ ਟੈਸਟ ਮੈਚ ਖੇਡਣ ਦੇ ਯੋਗ ਨਹੀਂ ਕਿਉਂਕਿ ਇਸ ਔਲਾਰਾਉਂਡਰ ਦੀ ਸੱਟ ਗੰਭੀਰ ਨਜ਼ਰ ਆ ਰਹੀ ਹੈ।[/caption] [caption id="attachment_112334" align="aligncenter" width="720"]<img class="wp-image-112334 size-full" src="https://propunjabtv.com/wp-content/uploads/2022/12/green.webp" alt="" width="720" height="540" /> ਆਈਪੀਐੱਲ ਫਰੈਂਚਾਈਜ਼ੀ ਮੁੰਬਈ ਇੰਡੀਅਨਜ਼ ਦੇ ਫੈਨਜ਼ ਲਈ ਬੁਰੀ ਖਬਰ ਹੈ। ਦਰਅਸਲ, ਆਈਪੀਐਲ 2023 ਦੀ ਨੀਲਾਮੀ 'ਚ ਕੈਮਰੂਨ ਗ੍ਰੀਨ ਨੂੰ 17.5 ਕਰੋੜ ਰੁਪਏ ਚ ਖਰੀਦਿਆ ਗਿਆ ਸੀ। ਪਰ ਉਹ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਜਾ ਰਹੇ ਬਾਕਸਿੰਗ ਡੇ ਟੈਸਟ ਦੇ ਦੂਜੇ ਦਿਨ ਬੱਲੇਬਾਜ਼ੀ ਕਰਦੇ ਹੋਏ ਜ਼ਖਮੀ ਹੋ ਗਏ।[/caption] [caption id="attachment_112337" align="aligncenter" width="640"]<img class="wp-image-112337 size-full" src="https://propunjabtv.com/wp-content/uploads/2022/12/green-1.jpg" alt="" width="640" height="360" /> ਐਨਰਿਕ ਨੌਰਖੀਆ ਦੀ ਤੇਜ਼ ਗੇਂਦ ਉਸ ਦੇ ਦਸਤਾਨੇ 'ਤੇ ਲੱਗੀ ਜਿਸ ਤੋਂ ਬਾਅਦ ਗ੍ਰੀਨ ਦਰਦ ਨਾਲ ਚੀਕਣ ਲੱਗੇ। ਇਸ ਤੋਂ ਬਾਅਦ ਜਦੋਂ ਗ੍ਰੀਨ ਨੇ ਆਪਣੇ ਦਸਤਾਨੇ ਉਤਾਰੇ ਤਾਂ ਉਸ ਦੀ ਉਂਗਲੀ 'ਚੋਂ ਖੂਨ ਨਿਕਲ ਰਿਹਾ ਸੀ। ਗ੍ਰੀਨ ਨੂੰ ਤੁਰੰਤ ਮੈਦਾਨ ਤੋਂ ਉਤਾਰਿਆ ਗਿਆ ਅਤੇ ਫਿਰ ਇਸ ਖਿਡਾਰੀ ਨੂੰ ਇਲਾਜ਼ ਲਈ ਹਸਪਤਾਲ ਭੇਜਿਆ ਗਿਆ।[/caption] [caption id="attachment_112343" align="aligncenter" width="2400"]<img class="wp-image-112343 size-full" src="https://propunjabtv.com/wp-content/uploads/2022/12/green-2.jpg" alt="" width="2400" height="1556" /> ਮਹੱਤਵਪੂਰਨ ਗੱਲ ਇਹ ਹੈ ਕਿ ਆਈਪੀਐਲ 2023 ਦੀ ਮੀਨੀ ਐਕਸ਼ਨ ਵਿੱਚ ਕੈਮਰਨ ਗ੍ਰੀਨ ਨੂੰ ਖਰੀਦਣ ਲਈ ਕਈ ਟੀਮਾਂ ਵਿਚਾਲੇ ਜ਼ਬਰਦਸਤ ਟੱਕਰ ਹੋਈ। ਹਰ ਕੋਈ ਉਸਨੂੰ ਆਪਣੀ ਟੀਮ ਵਿੱਚ ਸ਼ਾਮਲ ਕਰਨਾ ਚਾਹੁੰਦਾ ਸੀ। ਅਜਿਹੇ 'ਚ ਉਸ ਦੀ ਕੀਮਤ ਬੇਸ ਪ੍ਰਾਈਸ ਤੋਂ ਬਹੁਤ ਜ਼ਿਆਦਾ ਹੋ ਗਈ ਸੀ। ਆਖਰ ਮੁੰਬਈ ਇੰਡੀਅਨਜ਼ ਨੇ ਗ੍ਰੀਨ ਨੂੰ 17.5 ਕਰੋੜ ਦੀ ਵੱਡੀ ਰਕਮ ਵਿੱਚ ਖਰੀਦ ਲਿਆ।[/caption] [video width="480" height="270" mp4="https://propunjabtv.com/wp-content/uploads/2022/12/Fk9uIjgX0AEErdZ-3.mp4" preload="none" autoplay="true" loop="true"][/video] ਕੈਮਰਨ ਗ੍ਰੀਨ ਦੀ ਸੱਟ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਫੈਨਸ ਇਸ ਨੂੰ ਆਈਪੀਐਲ ਅਤੇ ਮੁੰਬਈ ਇੰਡੀਅਨਜ਼ ਲਈ ਬੁਰੀ ਖ਼ਬਰ ਦੱਸ ਰਹੇ ਹਨ।