ਐਤਵਾਰ, ਸਤੰਬਰ 14, 2025 06:41 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

ਕਿਸੇ ਟੌਪ ਅਦਾਕਾਰਾਂ ਤੋਂ ਘੱਟ ਨਹੀਂ ਕ੍ਰਿਕਟਰ ਈਸ਼ਾਨ ਕਿਸ਼ਨ ਦੀ ਗਰਲਫਰੈਂਡ ਅਦਿਤੀ ਹੁੰਡੀਆ !

ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਈਸ਼ਾਨ ਕਿਸ਼ਨ ਦੀ ਇਸ ਸਮੇਂ ਹਰ ਪਾਸੇ ਵਾਹ-ਵਾਹ ਹੋ ਰਹੀ ਹੈ। ਗੱਲ ਹੀ ਅਜਿਹੀ ਹੈ। ਈਸ਼ਾਨ ਕਿਸ਼ਨ ਨੇ ਉਹ ਕਰ ਦਿਖਾਇਆ, ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੁੰਦੀ। ਈਸ਼ਾਨ ਨੇ ਬੰਗਲਾਦੇਸ਼ ਖ਼ਿਲਾਫ਼ ਹੋਏ ਆਖਰੀ ਵਨਡੇ ਮੈਚ ’ਚ ਸਿਰਫ 126 ਗੇਂਦਾਂ ’ਤੇ ਡਬਲ ਸੈਂਚੁਰੀ ਲਗਾ ਕੇ ਇਤਿਹਾਸ ਰਚ ਦਿੱਤਾ ਪਰ ਚਰਚਾਵਾਂ ’ਚ ਈਸ਼ਾਨ ਨਾਲ ਉਨ੍ਹਾਂ ਦੀ ਗਰਲਫਰੈਂਡ ਵੀ ਬਣੀ ਹੋਈ ਹੈ।

by Bharat Thapa
ਦਸੰਬਰ 11, 2022
in ਕ੍ਰਿਕਟ, ਖੇਡ
0

ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਈਸ਼ਾਨ ਕਿਸ਼ਨ ਦੀ ਇਸ ਸਮੇਂ ਹਰ ਪਾਸੇ ਵਾਹ-ਵਾਹ ਹੋ ਰਹੀ ਹੈ। ਗੱਲ ਹੀ ਅਜਿਹੀ ਹੈ। ਈਸ਼ਾਨ ਕਿਸ਼ਨ ਨੇ ਉਹ ਕਰ ਦਿਖਾਇਆ, ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੁੰਦੀ। ਈਸ਼ਾਨ ਨੇ ਬੰਗਲਾਦੇਸ਼ ਖ਼ਿਲਾਫ਼ ਹੋਏ ਆਖਰੀ ਵਨਡੇ ਮੈਚ ’ਚ ਸਿਰਫ 126 ਗੇਂਦਾਂ ’ਤੇ ਡਬਲ ਸੈਂਚੁਰੀ ਲਗਾ ਕੇ ਇਤਿਹਾਸ ਰਚ ਦਿੱਤਾ ਪਰ ਚਰਚਾਵਾਂ ’ਚ ਈਸ਼ਾਨ ਨਾਲ ਉਨ੍ਹਾਂ ਦੀ ਗਰਲਫਰੈਂਡ ਵੀ ਬਣੀ ਹੋਈ ਹੈ।

ईशान किशन

ਅਸਲ ’ਚ ਈਸ਼ਾਨ ਦੀ ਡਬਲ ਸੈਂਚੁਰੀ ਲਗਾਉਣ ’ਤੇ ਈਸ਼ਾਨ ਕਿਸ਼ਨ ਦੀ ਚਰਚਿਤ ਗਰਲਫਰੈਂਡ ਅਦਿਤੀ ਹੁੰਡੀਆ ਵੀ ਉਨ੍ਹਾਂ ’ਤੇ ਪਿਆਰ ਲੁਟਾਉਣ ਨਾਲ ਖ਼ੁਦ ਨੂੰ ਰੋਕ ਨਹੀਂ ਸਕੀ। ਅਦਿਤੀ ਹੁੰਡੀਆ ਨੇ ਈਸ਼ਾਨ ਦੀਆਂ ਦੋ ਤਸਵੀਰਾਂ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਸਾਂਝੀਆਂ ਕਰਕੇ ਕ੍ਰਿਕਟਰ ਲਈ ਆਪਣਾ ਪਿਆਰ ਜਗ-ਜ਼ਾਹਿਰ ਕਰ ਦਿੱਤਾ ਤੇ ਉਦੋਂ ਤੋਂ ਉਨ੍ਹਾਂ ਦੀ ਖ਼ੂਬ ਚਰਚਾ ਹੋ ਰਹੀ ਹੈ।

अदिति हुंडिया

ਈਸ਼ਾਨ ਕਿਸ਼ਨ ਦੇ ਪ੍ਰਸ਼ੰਸਕ ਉਸ ਦੀ ਲੇਡੀ ਲਵ ਬਾਰੇ ਜਾਣਨ ਲਈ ਬੇਕਰਾਰ ਹਨ। ਈਸ਼ਾਨ ਦੀ ਗਰਲਫਰੈਂਡ ਦਾ ਨਾਂ ਅਦਿਤੀ ਹੁੰਡੀਆ ਹੈ। ਅਦਿਤੀ ਇਕ ਮਾਡਲ ਹੈ। ਉਹ ਬਿਊਟੀ ਵਰਲਡ ’ਚ ਵੀ ਆਪਣਾ ਸਿੱਕਾ ਜਮਾ ਚੁੱਕੀ ਹੈ। ਅਦਿਤੀ ਸਾਲ 2017 ਦੇ ‘ਮਿਸ ਇੰਡੀਆ’ ਮੁਕਾਬਲੇ ਦੀ ਫਾਈਨਲਿਸਟ ਰਹਿ ਚੁੱਕੀ ਹੈ।

अदिति

ਅਦਿਤੀ ਸਾਲ 2018 ’ਚ ‘ਮਿਸ ਸੁਪਰਨੈਸ਼ਨਲ ਇੰਡੀਆ’ ਦਾ ਖ਼ਿਤਾਬ ਵੀ ਆਪਣੇ ਨਾਂ ਕਰ ਚੁੱਕੀ ਹੈ। ਅਦਿਤੀ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਹੈ। ਇੰਸਟਾਗ੍ਰਾਮ ’ਤੇ ਉਸ ਦੇ ਲੱਖਾਂ ਫਾਲੋਅਰਜ਼ ਹਨ। ਅਦਿਤੀ ਦਾ ਇੰਸਟਾਗ੍ਰਾਮ ਅਕਾਊਂਟ ਉਸ ਦੀਆਂ ਗਲੈਮਰੈੱਸ ਤਸਵੀਰਾਂ ਤੇ ਵੀਡੀਓਜ਼ ਨਾਲ ਭਰਿਆ ਹੋਇਆ ਹੈ। ਖ਼ੂਬਸੂਰਤੀ ਤੇ ਸਟਾਈਲ ਸਟੇਟਮੈਂਟ ਦੇ ਮਾਮਲੇ ’ਚ ਅਦਿਤੀ ਕਿਸੇ ਅਦਾਕਾਰਾ ਤੋਂ ਘੱਟ ਨਹੀਂ ਹੈ।

मॉडल अदिति

ਈਸ਼ਾਨ ਤੇ ਅਦਿਤੀ ਹੁੰਡੀਆ ਕਈ ਵਾਰ ਇਕੱਠੇ ਦੇਖੇ ਜਾ ਚੁੱਕੇ ਹਨ। ਅਦਿਤੀ ਈਸ਼ਾਨ ਦੇ ਮੈਚ ਦੇਖਣ ਵੀ ਜਾਂਦੀ ਹੈ। ਅਦਿਤੀ ਹੁੰਡੀਆ ਸਾਲ 2022 ’ਚ ਹੋਏ ਆਈ. ਪੀ. ਐੱਲ. ਦੌਰਾਨ ਵੀ ਨਜ਼ਰ ਆਈ ਸੀ। ਉਸ ਸਮੇਂ ਦੋਵਾਂ ਵਿਚਾਲੇ ਅਫੇਅਰ ਦੀਆਂ ਖ਼ਬਰਾਂ ਸ਼ੁਰੂ ਹੋਈਆਂ ਸਨ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Cricketer Ishaan Kishangirlfriend Aditi Hundiapropunjabtvtop actor
Share262Tweet164Share65

Related Posts

ਮੁੱਲਾਂਪੁਰ ਸਟੇਡੀਅਮ ‘ਚ 14 ਤੇ 17 ਸਤੰਬਰ ਨੂੰ ਹੋਵੇਗਾ ਪਹਿਲਾ ਅੰਤਰਰਾਸ਼ਟਰੀ ਕ੍ਰਿਕਟ ਮੈਚ

ਸਤੰਬਰ 11, 2025

BCCI ਨੇ ਵਧਾ ਦਿੱਤੇ ਟੀਮ ਇੰਡੀਆ ਦੇ ਸਪਾਂਸਰਸ਼ਿਪ ਰੇਟ, ਏਸ਼ੀਆ ਕੱਪ 2025 ਲਈ ਨਹੀਂ ਕੋਈ ਸਪਾਂਸਰ

ਸਤੰਬਰ 5, 2025

ਭਾਰਤੀ ਕ੍ਰਿਕਟਰ KL RAHUL ਨੇ ਭਾਵੁਕ ਹੋ ਪੰਜਾਬ ਦੇ ਹੜ੍ਹ ਪੀੜਤਾਂ ਲਈ ਕੀਤੀ ਅਰਦਾਸ

ਸਤੰਬਰ 4, 2025

ਪੰਜਾਬ ਦੀ ਧੀ ਨੇ ਓਲੰਪੀਅਨ ਨਿਸ਼ਾਨੇਬਾਜ਼ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅਗਸਤ 27, 2025

ਭਾਰਤ ਦੀ ਪਹਿਲਵਾਨ ਨੂੰ ਕਿਉਂ U20 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਚੋਂ ਕੱਢਿਆ ਬਾਹਰ

ਅਗਸਤ 26, 2025

Commonwealth weightlifting Championships ‘ਚ ਮੀਰਾਬਾਈ ਚਾਨੂ ਨੇ ਜਿੱਤਿਆ Gold Medal

ਅਗਸਤ 26, 2025
Load More

Recent News

ਦੇਸ਼ ਵਿੱਚ ਕਿੰਨਾ ਵਧਿਆ ਭੁਜੀਏ ਦਾ ਕਾਰੋਬਾਰ ? 22 ਸਤੰਬਰ ਤੋਂ ਲੱਗੇਗਾ ਐਨਾ ਟੈਕਸ

ਸਤੰਬਰ 14, 2025

ਨਵਰਾਤਰੀ ਦਾ ਸ਼ੁਭ ਸੰਯੋਗ, ਇਹ ਰਾਸ਼ੀ ਵਾਲਿਆਂ ਦੀ ਚਮਕੇਗੀ ਕਿਸਮਤ . . . ਸਾਰੀਆਂ ਸਮੱਸਿਆਵਾਂ ਹੋਣਗੀਆਂ ਦੂਰ !

ਸਤੰਬਰ 14, 2025

ਪੰਜਾਬ ‘ਚ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਸਕੂਲ-ਕਾਲਜ ਤੇ ਦਫ਼ਤਰ

ਸਤੰਬਰ 14, 2025

ਸੁਖਬੀਰ ਬਾਦਲ ਨੇ ਸਾਬਕਾ ਸਾਂਸਦ ਮੋਹਿੰਦਰ ਸਿੰਘ ਕੇਪੀ ਦੇ ਪੁੱਤ ਰਿਚੀ ਕੇਪੀ ਦੀ ਮੌਤ ‘ਤੇ ਪ੍ਰਗਟਾਇਆ ਦੁੱਖ

ਸਤੰਬਰ 14, 2025

ਭਲਕੇ ਪੰਜਾਬ ਆਉਣਗੇ ਰਾਹੁਲ ਗਾਂਧੀ, ਹੜ੍ਹ ਪੀੜਤਾਂ ਨਾਲ ਕਰਨਗੇ ਮੁਲਾਕਾਤ

ਸਤੰਬਰ 14, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.