ਸ਼ੁੱਕਰਵਾਰ, ਮਈ 23, 2025 12:19 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Ruturaj Gaikwad Wedding: ਕ੍ਰਿਕਟਰ ਰੁਤੁਰਾਜ ਗਾਇਕਵਾੜ ਬੱਝੇ ਵਿਆਹ ਦੇ ਬੰਧਨ ‘ਚ, ਦੇਖੋ ਤਸਵੀਰਾਂ

Ruturaj Gaikwad And Utkarsha Pawar: ਰੁਤੁਰਾਜ ਗਾਇਕਵਾੜ ਦਾ ਵਿਆਹ ਕ੍ਰਿਕਟਰ ਉਤਕਰਸ਼ਾ ਪਵਾਰ ਨਾਲ ਹੋਇਆ ਹੈ। ਗਾਇਕਵਾੜ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਰਾਹੀਂ ਸ਼ੇਅਰ ਕੀਤੀਆਂ ਹਨ।

by Gurjeet Kaur
ਜੂਨ 4, 2023
in ਫੋਟੋ ਗੈਲਰੀ, ਫੋਟੋ ਗੈਲਰੀ
0
ਖਿਡਾਰੀਆਂ 'ਚ ਸ਼ਿਖਰ ਧਵਨ, ਮਹੀਸ਼ ਤੀਕਸ਼ਾਨਾ, ਦੇਵਦੱਤ ਪਾਡੀਕਲ, ਵਿਜੇ ਸ਼ੰਕਰ, ਰਜਤ ਪਾਟੀਦਾਰ, ਰਵੀ ਬਿਸ਼ਨੋਈ, ਰਾਹੁਲ ਚਾਹਰ, ਤਿਲਕ ਵਰਮਾ, ਅਰਸ਼ਦੀਪ ਸਿੰਘ, ਉਮਰਾਨ ਮਲਿਕ, ਰਾਸ਼ਿਦ ਖਾਨ, ਖਲੀਲ ਅਹਿਮਦ, ਰਾਹੁਲ ਤਿਵਾਤੀਆ ਅਤੇ ਦੀਪਕ ਚਾਹਰ ਸਮੇਤ ਕਈ ਖਿਡਾਰੀ ਸ਼ਾਮਲ ਸਨ।
ਇਨ੍ਹਾਂ ਤਸਵੀਰਾਂ ਰਾਹੀਂ ਗਾਇਕਵਾੜ ਨੂੰ ਵਿਆਹ ਦੀਆਂ ਵਧਾਈਆਂ ਮਿਲ ਰਹੀਆਂ ਹਨ। ਇਸ 'ਚ ਕਈ ਖਿਡਾਰੀਆਂ ਨੇ ਤਸਵੀਰਾਂ ਰਾਹੀਂ ਇਸ ਜੋੜੀ ਨੂੰ ਵਧਾਈ ਵੀ ਦਿੱਤੀ।
ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਆਪਣੇ ਪਿਆਰ ਦਾ ਇਜ਼ਹਾਰ ਕਰ ਰਹੇ ਹਨ। ਹੁਣ ਤੱਕ 8.5 ਲੱਖ ਤੋਂ ਵੱਧ ਲੋਕ ਫੋਟੋਆਂ ਨੂੰ ਪਸੰਦ ਕਰ ਚੁੱਕੇ ਹਨ। ਇਸ ਦੇ ਨਾਲ ਹੀ ਕਈ ਲੋਕਾਂ ਨੇ ਕਮੈਂਟ ਕਰਕੇ ਵਧਾਈ ਦਿੱਤੀ ਹੈ।
IPL 2023 ਦੇ ਫਾਈਨਲ ਮੈਚ 'ਚ ਵੀ ਉਤਕਰਸ਼ਾ ਮੈਚ ਦੇਖਣ ਪਹੁੰਚੀ ਸੀ। ਮੈਚ ਤੋਂ ਬਾਅਦ ਗਾਇਕਵਾੜ ਨੇ ਖੁਦ ਸੋਸ਼ਲ ਮੀਡੀਆ 'ਤੇ ਟਰਾਫੀ ਫੜੀ ਹੋਈ ਤਸਵੀਰ ਸ਼ੇਅਰ ਕੀਤੀ।
ਗਾਇਕਵਾੜ ਲੰਬੇ ਸਮੇਂ ਤੋਂ ਉਤਕਰਸ਼ਾ ਨੂੰ ਡੇਟ ਕਰ ਰਿਹਾ ਸੀ ਅਤੇ ਬੀਤੇ ਦਿਨ ਉਸ ਨਾਲ ਵਿਆਹ ਹੋਇਆ ਸੀ। ਉਤਕਰਸ਼ਾ ਅਕਸਰ ਆਈਪੀਐਲ ਮੈਚ ਦੇਖਣ ਅਤੇ ਗਾਇਕਵਾੜ ਨੂੰ ਚੀਅਰ ਕਰਨ ਲਈ ਆਉਂਦੀ ਸੀ।
26 ਸਾਲਾ ਗਾਇਕਵਾੜ ਨੇ ਸ਼ਨੀਵਾਰ, 3 ਜੂਨ ਨੂੰ ਉਤਕਰਸ਼ਾ ਪਵਾਰ ਨਾਲ ਵਿਆਹ ਕੀਤਾ ਅਤੇ ਵਿਆਹ ਦੀਆਂ ਤਸਵੀਰਾਂ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ। ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਚੇਨਈ ਸੁਪਰ ਕਿੰਗਜ਼ ਲਈ ਖੇਡਣ ਵਾਲੇ ਭਾਰਤੀ ਬੱਲੇਬਾਜ਼ ਰੁਤੁਰਾਜ ਗਾਇਕਵਾੜ ਵਿਆਹ ਦੇ ਬੰਧਨ 'ਚ ਬੱਝ ਗਏ ਹਨ।

Ruturaj Gaikwad And Utkarsha Pawar Wedding:  ਚੇਨਈ ਸੁਪਰ ਕਿੰਗਜ਼ ਲਈ ਖੇਡਣ ਵਾਲੇ ਭਾਰਤੀ ਬੱਲੇਬਾਜ਼ ਰੁਤੁਰਾਜ ਗਾਇਕਵਾੜ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਗਾਇਕਵਾੜ ਨੇ ਮਹਾਰਾਸ਼ਟਰ ਲਈ ਘਰੇਲੂ ਕ੍ਰਿਕਟ ਖੇਡਣ ਵਾਲੀ ਉਤਕਰਸ਼ਾ ਪਵਾਰ ਨਾਲ ਵਿਆਹ ਕੀਤਾ।

ਚੇਨਈ ਸੁਪਰ ਕਿੰਗਜ਼ ਲਈ ਖੇਡਣ ਵਾਲੇ ਭਾਰਤੀ ਬੱਲੇਬਾਜ਼ ਰੁਤੁਰਾਜ ਗਾਇਕਵਾੜ ਵਿਆਹ ਦੇ ਬੰਧਨ ‘ਚ ਬੱਝ ਗਏ ਹਨ।

26 ਸਾਲਾ ਗਾਇਕਵਾੜ ਨੇ ਸ਼ਨੀਵਾਰ, 3 ਜੂਨ ਨੂੰ ਉਤਕਰਸ਼ਾ ਪਵਾਰ ਨਾਲ ਵਿਆਹ ਕੀਤਾ ਅਤੇ ਵਿਆਹ ਦੀਆਂ ਤਸਵੀਰਾਂ ਆਪਣੇ ਅਧਿਕਾਰਤ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ। ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

26 ਸਾਲਾ ਗਾਇਕਵਾੜ ਨੇ ਸ਼ਨੀਵਾਰ, 3 ਜੂਨ ਨੂੰ ਉਤਕਰਸ਼ਾ ਪਵਾਰ ਨਾਲ ਵਿਆਹ ਕੀਤਾ ਅਤੇ ਵਿਆਹ ਦੀਆਂ ਤਸਵੀਰਾਂ ਆਪਣੇ ਅਧਿਕਾਰਤ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ। ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਲੰਬੇ ਸਮੇਂ ਲਈ ਡੇਟਿੰਗ

ਗਾਇਕਵਾੜ ਲੰਬੇ ਸਮੇਂ ਤੋਂ ਉਤਕਰਸ਼ਾ ਨੂੰ ਡੇਟ ਕਰ ਰਿਹਾ ਸੀ ਅਤੇ ਬੀਤੇ ਦਿਨ ਉਸ ਨਾਲ ਵਿਆਹ ਹੋਇਆ ਸੀ। ਉਤਕਰਸ਼ਾ ਅਕਸਰ ਆਈਪੀਐਲ ਮੈਚ ਦੇਖਣ ਅਤੇ ਗਾਇਕਵਾੜ ਨੂੰ ਚੀਅਰ ਕਰਨ ਲਈ ਆਉਂਦੀ ਸੀ।

ਗਾਇਕਵਾੜ ਲੰਬੇ ਸਮੇਂ ਤੋਂ ਉਤਕਰਸ਼ਾ ਨੂੰ ਡੇਟ ਕਰ ਰਿਹਾ ਸੀ ਅਤੇ ਬੀਤੇ ਦਿਨ ਉਸ ਨਾਲ ਵਿਆਹ ਹੋਇਆ ਸੀ। ਉਤਕਰਸ਼ਾ ਅਕਸਰ ਆਈਪੀਐਲ ਮੈਚ ਦੇਖਣ ਅਤੇ ਗਾਇਕਵਾੜ ਨੂੰ ਚੀਅਰ ਕਰਨ ਲਈ ਆਉਂਦੀ ਸੀ।

IPL 2023 ਦੇ ਫਾਈਨਲ ਮੈਚ ‘ਚ ਵੀ ਉਤਕਰਸ਼ਾ ਮੈਚ ਦੇਖਣ ਪਹੁੰਚੀ ਸੀ। ਮੈਚ ਤੋਂ ਬਾਅਦ ਗਾਇਕਵਾੜ ਨੇ ਖੁਦ ਸੋਸ਼ਲ ਮੀਡੀਆ ‘ਤੇ ਟਰਾਫੀ ਫੜੀ ਹੋਈ ਤਸਵੀਰ ਸ਼ੇਅਰ ਕੀਤੀ।ਗਾਇਕਵਾੜ ਅਤੇ ਉਤਕਰਸ਼ਾ ਦਾ ਵਿਆਹ ਮਹਾਬਲੇਸ਼ਵਰ, ਮਹਾਰਾਸ਼ਟਰ ਵਿੱਚ ਹੋਇਆ ਸੀ। ਦੋਵਾਂ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।

IPL 2023 ਦੇ ਫਾਈਨਲ ਮੈਚ ‘ਚ ਵੀ ਉਤਕਰਸ਼ਾ ਮੈਚ ਦੇਖਣ ਪਹੁੰਚੀ ਸੀ। ਮੈਚ ਤੋਂ ਬਾਅਦ ਗਾਇਕਵਾੜ ਨੇ ਖੁਦ ਸੋਸ਼ਲ ਮੀਡੀਆ ‘ਤੇ ਟਰਾਫੀ ਫੜੀ ਹੋਈ ਤਸਵੀਰ ਸ਼ੇਅਰ ਕੀਤੀ।

ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ‘ਤੇ ਪ੍ਰਸ਼ੰਸਕ ਆਪਣੇ ਪਿਆਰ ਦਾ ਇਜ਼ਹਾਰ ਕਰ ਰਹੇ ਹਨ। ਹੁਣ ਤੱਕ 8.5 ਲੱਖ ਤੋਂ ਵੱਧ ਲੋਕ ਫੋਟੋਆਂ ਨੂੰ ਪਸੰਦ ਕਰ ਚੁੱਕੇ ਹਨ। ਇਸ ਦੇ ਨਾਲ ਹੀ ਕਈ ਲੋਕਾਂ ਨੇ ਕਮੈਂਟ ਕਰਕੇ ਵਧਾਈ ਦਿੱਤੀ ਹੈ।

ਇਨ੍ਹਾਂ ਖਿਡਾਰੀਆਂ ਨੇ ਵਧਾਈਆਂ ਕਮੈਂਟ ਕੀਤੀਆਂ

ਇਨ੍ਹਾਂ ਤਸਵੀਰਾਂ ਰਾਹੀਂ ਗਾਇਕਵਾੜ ਨੂੰ ਵਿਆਹ ਦੀਆਂ ਵਧਾਈਆਂ ਮਿਲ ਰਹੀਆਂ ਹਨ। ਇਸ ‘ਚ ਕਈ ਖਿਡਾਰੀਆਂ ਨੇ ਤਸਵੀਰਾਂ ਰਾਹੀਂ ਇਸ ਜੋੜੀ ਨੂੰ ਵਧਾਈ ਵੀ ਦਿੱਤੀ।

ਇਨ੍ਹਾਂ ਤਸਵੀਰਾਂ ਰਾਹੀਂ ਗਾਇਕਵਾੜ ਨੂੰ ਵਿਆਹ ਦੀਆਂ ਵਧਾਈਆਂ ਮਿਲ ਰਹੀਆਂ ਹਨ। ਇਸ ‘ਚ ਕਈ ਖਿਡਾਰੀਆਂ ਨੇ ਤਸਵੀਰਾਂ ਰਾਹੀਂ ਇਸ ਜੋੜੀ ਨੂੰ ਵਧਾਈ ਵੀ ਦਿੱਤੀ।

ਖਿਡਾਰੀਆਂ ‘ਚ ਸ਼ਿਖਰ ਧਵਨ, ਮਹੀਸ਼ ਤੀਕਸ਼ਾਨਾ, ਦੇਵਦੱਤ ਪਾਡੀਕਲ, ਵਿਜੇ ਸ਼ੰਕਰ, ਰਜਤ ਪਾਟੀਦਾਰ, ਰਵੀ ਬਿਸ਼ਨੋਈ, ਰਾਹੁਲ ਚਾਹਰ, ਤਿਲਕ ਵਰਮਾ, ਅਰਸ਼ਦੀਪ ਸਿੰਘ, ਉਮਰਾਨ ਮਲਿਕ, ਰਾਸ਼ਿਦ ਖਾਨ, ਖਲੀਲ ਅਹਿਮਦ, ਰਾਹੁਲ ਤਿਵਾਤੀਆ ਅਤੇ ਦੀਪਕ ਚਾਹਰ ਸਮੇਤ ਕਈ ਖਿਡਾਰੀ ਸ਼ਾਮਲ ਸਨ।

Tags: pro punjab tvRuturaj Gaikwad And Utkarsha PawarRuturaj Gaikwad And Utkarsha Pawar WeddingRuturaj Gaikwad Wedding
Share215Tweet135Share54

Related Posts

ਦਿਲਜੀਤ ਦੋਸਾਂਝ ਦੀ ‘MET GALA 2025’ ਲਈ Look ਦੇਖੋ ਤਸਵੀਰਾਂ

ਮਈ 6, 2025

ਪੰਜਾਬ ਦੀ Republic Day Parade ‘ਚ ਪੰਜਾਬ ਸਰਕਾਰ ਦੀਆਂ ਖਾਸ ਝਾਂਕੀਆ

ਜਨਵਰੀ 26, 2025

ਦਵਾਈ ਤੋਂ ਘੱਟ ਨਹੀਂ ਸ਼ਹਿਦ…ਰੋਜ਼ ਖਾਣ ਨਾਲ ਦੂਰ ਹੋਣਗੀਆਂ ਆਹ ਬਿਮਾਰੀਆਂ

ਸਤੰਬਰ 8, 2024

ਅਨੰਤ ਅੰਬਾਨੀ ਦੀ ਲਾੜੀ ਰਾਧਿਕਾ ਮਰਚੈਂਟ ਨੇ ਵਿਦਾਈ ਸਮੇਂ ਪਹਿਨਿਆ ਸੋਨਾ ਜੜਿਆ ਲਹਿੰਗਾ, ਦੇਖੋ ਖੂਬਸੂਰਤ ਤਸਵੀਰਾਂ

ਜੁਲਾਈ 13, 2024

Sonam Bajwa: ਦੁਲਹਨ ਬਣ ਸੋਨਮ ਬਾਜਵਾ ਨੇ ਢਾਹਿਆ ਕਹਿਰ , ਤਸਵੀਰਾਂ ਹੋਈਆਂ ਵਾਇਰਲ

ਮਈ 6, 2024

‘ਵਾਹਿਗੁਰੂ ਤੰਦਰੁਸਤੀ ਬਖਸ਼ੇ’…Ranjit Bawa ਦੀ ਅਜਿਹੀ ਹਾਲਤ ਵੇਖ ਫੈਨਜ਼ ਨੇ ਦਿੱਤੀ ਸਲਾਹ

ਮਈ 5, 2024
Load More

Recent News

ਸਵੇਰੇ ਉੱਠਦੇ ਹੀ ਮਹਿਸੂਸ ਹੁੰਦੀ ਹੈ ਥਕਾਨ ਤਾਂ ਅਪਣਾਓ ਇਹ 5 ਤਰੀਕੇ ਰਹੇਗੀ ਪੂਰਾ ਦਿਨ ਐਨਰਜੀ

ਮਈ 23, 2025

ਪੰਜਾਬ ਸਰਕਾਰ ਦਾ ਭ੍ਰਿਸ਼ਟਾਚਾਰ ਖਿਲਾਫ ਐਕਸ਼ਨ ਆਪਣੇ ਹੀ MLA ਤੇ ਕੀਤੀ ਰੇਡ

ਮਈ 23, 2025

ਇਸ ਸਰਕਾਰੀ ਟੈਲੀਕਾਮ ਕੰਪਨੀ ਨੇ ਕਰ ਲਈ ਵੱਡੀ ਤਿਆਰੀ,Users ਨੂੰ ਹੋਵੇਗਾ ਵੱਡਾ ਫਾਇਦਾ

ਮਈ 23, 2025

Vaibhav Suryavanshi ਦੇ ਨਾਮ ਲੱਗੇ ਅਜਿਹੇ 5 ਰਿਕਾਰਡ ਜਿੰਨ੍ਹਾਂ ਨੂੰ ਤੋੜਨਾ ਹੈ ਮੁਸ਼ਕਿਲ, ਹੁਣ ਇੱਕ ਹੋਰ ਵੱਡੀ ਕਾਮਯਾਬੀ

ਮਈ 23, 2025

ਟਰੰਪ ਪ੍ਰਸ਼ਾਸ਼ਨ ਦਾ ਵੱਡਾ ਫੈਸਲਾ ਹੁਣ ਇਸ ਯੂਨੀਵਰਸਿਟੀ ‘ਚ ਨਹੀਂ ਮਿਲੇਗਾ ਬਾਹਰਲੇ ਵਿਦਿਆਰਥੀਆਂ ਨੂੰ ਦਾਖਲਾ

ਮਈ 23, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result