ਸ਼ੁੱਕਰਵਾਰ, ਜੂਨ 20, 2025 09:50 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਕ੍ਰਿਕਟਰ Shikhar Dhawan, ਕੀਤੀ ਸੇਵਾ, ਵੇਖੋ ਵੀਡੀਓ

Shikhar Dhawan Video: ਧਵਨ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਉਹ ਸ੍ਰੀ ਦਰਬਾਰ ਸਾਹਿਬ 'ਚ ਨਜ਼ਰ ਆ ਰਹੇ ਹਨ। ਵੀਡੀਓ 'ਚ ਸ਼ਿਖਰ ਧਵਨ ਸ੍ਰੀ ਦਰਬਾਰ ਸਾਹਿਬ ਨਤਮਸਤ ਹੋਣ ਪਹੁੰਚੇ।

by ਮਨਵੀਰ ਰੰਧਾਵਾ
ਅਗਸਤ 10, 2023
in ਕ੍ਰਿਕਟ, ਖੇਡ, ਵੀਡੀਓ
0

Shikhar Dhawan paid obeisance to Sri Darbar Sahib: ਭਾਰਤੀ ਟੀਮ ਦੇ ਸਟਾਰ ਓਪਨਰ ਕ੍ਰਿਕਟਰ ਸ਼ਿਖਰ ਧਵਨ ਇਨ੍ਹਾਂ ਦਿਨੀਂ ਸੋਸ਼ਲ ਮੀਡੀਆ ‘ਤੇ ਛਾਏ ਹੋਏ ਹਨ। ਟੀਮ ਇੰਡੀਆ ਤੋਂ ਬਾਹਰ ਚਲ ਰਹੇ ਧਵਨ ਨੂੰ ਏਸ਼ੀਅਨ ਗੇਮਸ ਲਈ ਵੀ ਉਸ ਦੀ ਸਲੈਕਸ਼ਨ ਨਹੀਂ ਹੋਈ। ਇਸ ਸਾਲ ਹੋਣ ਵਾਲੇ ਵਨਡੇ ਵਰਲਡ ਕੱਰ ‘ਚ ਵੀ ਧਵਨ ਨੂੰ ਕੋਈ ਥਾਂ ਮਿਲੇਗੀ ਜਾਂ ਨਹੀਂ ਇਹ ਪੱਕਾ ਨਹੀਂ ਹੈ। ਇਨ੍ਹਾਂ ਸਭ ਦਰਮਿਆਨ ਸਟਾਰ ਓਪਨਰ ਧਵਨ ਸੋਸ਼ਲ ਮੀਡੀਆ ‘ਤੇ ਲਗਾਤਾਰ ਐਕਟਿਵ ਰਹਿੰਦੇ ਹਨ।

ਹੁਣ ਧਵਨ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ‘ਚ ਉਹ ਸ੍ਰੀ ਦਰਬਾਰ ਸਾਹਿਬ ‘ਚ ਨਜ਼ਰ ਆ ਰਹੇ ਹਨ। ਵੀਡੀਓ ‘ਚ ਸ਼ਿਖਰ ਧਵਨ ਸ੍ਰੀ ਦਰਬਾਰ ਸਾਹਿਬ ਨਤਮਸਤ ਹੋਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਗੁਰਬਾਣੀ ਦਾ ਸਵਰਨ ਕੀਤਾ ਅਤੇ ਭਾਂਡੇ ਧੋ ਕੇ ਸੇਵਾ ਕੀਤੀ। ਨਾਲ ਹੀ ਉਨ੍ਹਾਂ ਨੇ ਲੰਗਰ ਦੀ ਸੇਵਾ ਵੀ ਕੀਤੀ। ਦੱਸ ਦਈਏ ਕਿ ਧਵਨ ਨੇ ਇਸ ਦੌਰਾਨ ਲੰਗਰ ਵੀ ਛੱਕਿਆ।

ਵੇਖੋ ਸ਼ਿਖਰ ਧਵਨ ਵਲੋਂ ਸੇਅਰ ਕੀਤੀ ਵੀਡੀਓ

 

View this post on Instagram

 

A post shared by Shikhar Dhawan (@shikhardofficial)

ਦੱਸ ਦਈਏ ਕਿ ਸ਼ਿਖਰ ਧਵਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਆਏ ਦਿਨ ਇਹ ਖਿਡਾਰੀ ਆਪਣੇ ਫੈਨਸ ਲਈ ਸੋਸ਼ਲ ਮੀਡੀਆ ‘ਤੇ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦਾ ਰਹਿੰਦਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: cricket newsIndian cricketerpro punjab tvpunjabi newsShikhar DhawanShikhar Dhawan InstagramShikhar Dhawan Videosports newssri darbar sahibTeam India
Share223Tweet140Share56

Related Posts

ਇੰਗਲੈਂਡ ਦੌਰੇ ਤੋਂ ਅਚਾਨਕ ਵਾਪਸ ਪਰਤਿਆ ਇਹ ਕ੍ਰਿਕਟਰ, ਜਾਣੋ ਕਾਰਨ

ਜੂਨ 13, 2025

Punjab Kings ਦੀ ਹਾਰ ਮਗਰੋਂ Preity Zinta ਨੇ ਸਾਂਝੀ ਕੀਤੀ ਪਹਿਲੀ ਭਾਵੁਕ ਪੋਸਟ ਕਿਹਾ ਇਹ…

ਜੂਨ 7, 2025

IPL 2025 ‘ਚ ਕਿਸ ਟੀਮ ਨੂੰ ਮਿਲਿਆ ਕਿੰਨਾ ਇਨਾਮ, RCB ਹੋਈ ਮਾਲਾਮਾਲ

ਜੂਨ 4, 2025

ਅੱਖਾਂ ‘ਚ ਹੰਝੂ ਉਦਾਸ ਚਿਹਰਾ, ਮੈਦਾਨ ‘ਚ ਭਾਵੁਕ ਹੋਈ ਪ੍ਰੀਤੀ ਜ਼ਿੰਟਾ, Viral ਹੋ ਰਹੀ Video

ਜੂਨ 4, 2025

IPL 2025: IPL 2025 Final ਨੂੰ ਲੈ ਕੇ ਆਈ ਵੱਡੀ ਅਪਡੇਟ

ਜੂਨ 3, 2025

IPL 2025: Punjab Kings ਤੇ RCB ਵਿਚਕਾਰ ਅੱਜ Final ਮੁਕਾਬਲਾ, ਕੀ IPL ਨੂੰ ਮਿਲੇਗਾ ਨਵਾਂ ਚੈਂਪੀਅਨ

ਜੂਨ 3, 2025
Load More

Recent News

ਇੰਸਟਾਗ੍ਰਾਮ ਨੇ ਇੰਝ ਬਚਾਈ ਨੌਜਵਾਨ ਦੀ ਜਾਨ, ਪੜ੍ਹੋ ਪੂਰੀ ਖ਼ਬਰ

ਜੂਨ 20, 2025

Weather Update: ਪੰਜਾਬ ਦੇ ਇਹਨਾਂ ਜ਼ਿਲਿਆਂ ‘ਚ ਅੱਜ ਫਿਰ ਪਏਗਾ ਮੀਂਹ, ਜਾਣੋ ਮੌਸਮ ਵਿਭਾਗ ਨੇ ਕੀ ਦਿੱਤੀ ਚੇਤਾਵਨੀ

ਜੂਨ 20, 2025

ਚੰਡੀਗੜ੍ਹ ਯੂਨੀਵਰਸਿਟੀ ਨੇ QS ਵਰਲਡ ਯੂਨੀਵਰਸਿਟੀ ਰੈਂਕਿੰਗਜ਼-2026 ‘ਚ 575ਵਾਂ ਰੈਂਕ ਕੀਤਾ ਹਾਸਿਲ

ਜੂਨ 19, 2025

Healthy Summer Tips: ਗਰਮੀਆਂ ‘ਚ ਹਾਈਡ੍ਰੇਟ ਰਹਿਣ ਲਈ ਪੀਣੇ ਸ਼ੁਰੂ ਕਰੋ ਇਹ ਜੂਸ, ਸਿਹਤ ਲਈ ਹਨ ਵਧੇਰੇ ਫਾਇਦੇਮੰਦ

ਜੂਨ 19, 2025

Health Tips: ਸਰੀਰ ਬਿਮਾਰੀਆਂ ਤੋਂ ਰਹੇਗਾ ਦੂਰ, ਰੋਜ਼ਾਨਾ ਜ਼ਰੂਰ ਕਰੋ ਇਹ ਕੰਮ

ਜੂਨ 19, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.