ਵੀਰਵਾਰ, ਅਗਸਤ 28, 2025 08:38 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

ਸਰਹੱਦ ਪਾਰ ਕਰਕੇ ਇੱਕ ਹੋਰ ‘ਸੀਮਾ ਹੈਦਰ’ ਪਹੁੰਚੀ ਨੋਇਡਾ, ਭਾਰਤੀ ਪਤੀ ਨਾਲ ਰਹਿਣ ਦੀ ਫੜੀ ਜ਼ਿੱਦ, ਪੜ੍ਹੋ ਖ਼ਬਰ

Sania Akhtar Noida: ਬੰਗਲਾਦੇਸ਼ੀ ਔਰਤ ਨੇ ਦੱਸਿਆ ਕਿ ਸੀਮਾ ਹੈਦਰ ਦਾ ਮਾਮਲਾ ਦੇਖ ਕੇ ਉਸਦੀ ਹਿੰਮਤ ਵਧੀ ਤੇ ਫਿਰ ਉਹ ਆਪਣੇ ਪਤੀ ਦੀ ਤਲਾਸ਼ 'ਚ ਨੋਇਡਾ ਤੱਕ ਆ ਗਈ।ਡਿਟੇਂਸ਼ਨ ਸੈਂਟਰ 'ਚ ਔਰਤ ਨੂੰ ਰੱਖਿਆ ਗਿਆ ਹੈ।

by Gurjeet Kaur
ਅਗਸਤ 22, 2023
in ਅਜ਼ਬ-ਗਜ਼ਬ
0

Bangladeshi Seema Haider: ਪਾਕਿਸਤਾਨ ਤੋਂ ਭਾਰਤ ਦੇ ਗ੍ਰੇਟਰ ਨੋਇਡਾ ਪਹੁੰਚੀ ਸੀਮਾ ਹੈਦਰ ਦਾ ਮਾਮਲਾ ਅਜੇ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਇਸੇ ਦੌਰਾਨ ਬੰਗਲਾਦੇਸ਼ ਦੀ ਇੱਕ ਹੋਰ ਔਰਤ ਆਪਣੇ ਬੱਚੇ ਨਾਲ ਨੋਇਡਾ ਪਹੁੰਚ ਗਈ ਹੈ। ਮਹਿਲਾ ਪਿਛਲੇ 8 ਦਿਨਾਂ ਤੋਂ ਨੋਇਡਾ ‘ਚ ਹੈ। ਬੰਗਲਾਦੇਸ਼ ਦੀ ਇਕ ਔਰਤ ਨੇ ਦੋਸ਼ ਲਾਇਆ ਹੈ ਕਿ ਨੋਇਡਾ ਦੇ ਇਕ ਵਿਅਕਤੀ ਨੇ ਉਸ ਨਾਲ ਵਿਆਹ ਕੀਤਾ ਸੀ। ਫਿਰ ਉਹ ਤਿੰਨ ਸਾਲ ਬੰਗਲਾਦੇਸ਼ ਵਿੱਚ ਇਕੱਠੇ ਰਹੇ। ਪਰ ਹੁਣ ਉਹ ਉਸ ਨੂੰ ਛੱਡ ਕੇ ਨੋਇਡਾ ਵਾਪਸ ਆ ਗਿਆ ਹੈ।

ਸਾਨੀਆ ਸੌਰਭ ਦੇ ਪਿਆਰ ਵਿੱਚ ਭਾਰਤ ਆਈ ਸੀ

ਜਾਣਕਾਰੀ ਮੁਤਾਬਕ ਬੰਗਲਾਦੇਸ਼ ਤੋਂ ਨੋਇਡਾ ਆਈ ਔਰਤ ਦਾ ਨਾਂ ਸਾਨੀਆ ਅਖਤਰ ਹੈ। ਉਹ ਆਪਣੇ ਬੱਚੇ ਨੂੰ ਲੈ ਕੇ ਭਾਰਤ ਆਈ ਹੈ। ਸਾਨੀਆ ਅਖਤਰ ਦਾ ਦਾਅਵਾ ਹੈ ਕਿ ਨੋਇਡਾ ਦੇ ਸੌਰਭ ਤਿਵਾਰੀ ਨੇ ਉਸ ਨਾਲ ਵਿਆਹ ਕੀਤਾ ਸੀ। ਦੋਵਾਂ ਦਾ ਇਕ ਬੱਚਾ ਵੀ ਹੈ, ਜਿਸ ਨੂੰ ਲੈ ਕੇ ਸਾਨੀਆ ਆਪਣੇ ਪਤੀ ਨਾਲ ਰਹਿਣ ਆਈ ਹੈ।

ਬੰਗਲਾਦੇਸ਼ ਵਿੱਚ ਵਿਆਹ ਕੀਤਾ

ਸਾਨੀਆ ਅਖਤਰ ਦਾ ਦੋਸ਼ ਹੈ ਕਿ ਨੋਇਡਾ ਦਾ ਰਹਿਣ ਵਾਲਾ ਸੌਰਭਕਾਂਤ ਤਿਵਾਰੀ ਪਹਿਲਾਂ ਬੰਗਲਾਦੇਸ਼ ‘ਚ ਕੰਮ ਕਰਦਾ ਸੀ। ਉੱਥੇ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ। ਇਸ ਤੋਂ ਬਾਅਦ ਸੌਰਭ ਨੇ ਸਾਨੀਆ ਨਾਲ ਮੁਸਲਿਮ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ। ਬੰਗਲਾਦੇਸ਼ੀ ਮਹਿਲਾ ਸਾਨੀਆ ਦਾ ਕਹਿਣਾ ਹੈ ਕਿ ਸੌਰਭ ਤਿਵਾਰੀ ਨੇ ਮੁਸਲਿਮ ਧਰਮ ਅਪਣਾ ਲਿਆ ਸੀ। ਪਰ ਜਦੋਂ ਉਹ ਗਰਭਵਤੀ ਹੋ ਗਈ ਤਾਂ ਸੌਰਭ ਨੇ ਕਿਹਾ ਕਿ ਉਸ ਨੂੰ ਭਾਰਤ ਵਾਪਸ ਜਾਣਾ ਹੈ ਅਤੇ ਕੋਈ ਜ਼ਰੂਰੀ ਕੰਮ ਕਰਨਾ ਹੈ ਅਤੇ ਫਿਰ ਉਹ ਵਾਪਸ ਆ ਜਾਵੇਗਾ। ਜਿਸ ਤੋਂ ਬਾਅਦ ਸੌਰਭ ਭਾਰਤ ਆਇਆ ਅਤੇ ਵਾਪਸ ਨਹੀਂ ਆਇਆ।

ਸਾਨੀਆ ਨੂੰ ਹਿਰਾਸਤ ‘ਚ ਲੈ ਲਿਆ

ਸਾਨੀਆ ਮੁਤਾਬਕ ਭਾਰਤ ਆਉਣ ਤੋਂ ਬਾਅਦ ਸੌਰਭ ਨੇ ਆਪਣੇ ਸਾਰੇ ਨੰਬਰ ਬੰਦ ਕਰ ਦਿੱਤੇ, ਜਿਸ ਕਾਰਨ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਸੀਮਾ ਹੈਦਰ ਦਾ ਕੇਸ ਦੇਖ ਕੇ ਉਸ ਦਾ ਹੌਂਸਲਾ ਵਧ ਗਿਆ ਤੇ ਉਹ ਵੀਜ਼ਾ ਲੈ ਕੇ ਭਾਰਤ ਆ ਗਈ। ਸਾਨੀਆ ਅਖਤਰ ਨੋਇਡਾ ਪਹੁੰਚੀ ਤਾਂ ਪੁਲਸ ਨੇ ਉਸ ਨੂੰ ਹਿਰਾਸਤ ‘ਚ ਲੈ ਲਿਆ। ਸਾਨੀਆ ਅਖਤਰ ਨੂੰ ਫਿਲਹਾਲ ਸੈਕਟਰ-62 ਸਥਿਤ ਡਿਟੈਂਸ਼ਨ ਸੈਂਟਰ ‘ਚ ਰੱਖਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਨੋਇਡਾ ਪੁਲਿਸ ਕਮਿਸ਼ਨਰੇਟ ਦੇ ਮਹਿਲਾ ਸੈੱਲ ਨੇ ਸੌਰਭ ਤਿਵਾਰੀ ਅਤੇ ਸਾਨੀਆ ਵਿਚਕਾਰ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ। ਸਾਨੀਆ ਦਾ ਕਹਿਣਾ ਹੈ ਕਿ ਉਸ ਨੂੰ ਸੌਰਭ ਦੇ ਨਾਲ ਰਹਿਣਾ ਹੈ, ਚਾਹੇ ਉਹ ਬੰਗਲਾਦੇਸ਼ ਜਾਵੇ ਜਾਂ ਇੱਥੇ ਨੋਇਡਾ ਵਿੱਚ ਰਹੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: bangladeshLove StoryNoidapro punjab tvSachin MeenaSeema HaiderUttar Pradesh
Share616Tweet385Share154

Related Posts

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ‘ਚ ਚੁੱਕਿਆ ਖੇਤੀਬਾੜੀ ਤੇ ਕਿਸਾਨ ਭਲਾਈ ਦਾ ਮੁੱਦਾ

ਅਗਸਤ 5, 2025

27 ਦੇਸ਼ਾਂ ਤੋਂ ਕੌਮਾਂਤਰੀ ਸਨਮਾਨਾਂ ਦੇ ਨਾਲ, ਪ੍ਰਧਾਨ ਮੰਤਰੀ ਮੋਦੀ ਸ਼ਾਂਤੀ, ਖੁਸ਼ਹਾਲੀ ਅਤੇ ਵਿਕਾਸ ਲਈ ਵਿਸ਼ਵ ਨੇਤਾ ਵਜੋਂ ਉੱਭਰੇ: ਸੰਸਦ ਮੈਂਬਰ ਸਤਨਾਮ ਸੰਧੂ

ਅਗਸਤ 2, 2025

ਆਪ MLA ਅਨਮੋਲ ਗਗਨ ਮਾਨ ਨੇ ਦਿੱਤਾ ਅਸਤੀਫਾ,ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਜੁਲਾਈ 19, 2025

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਅਸ਼ਵਨੀ ਕੁਮਾਰ ਸ਼ਰਮਾ ਨੂੰ ਭਾਜਪਾ ਸੂਬਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਦੇ ਕੇਂਦਰੀ ਲੀਡਰਸ਼ਿਪ ਦੇ ਫੈਸਲੇ ਦਾ ਸਵਾਗਤ ਕੀਤਾ

ਜੁਲਾਈ 7, 2025

ਅਨਾਊਂਸਮੈਂਟ ਤੋਂ ਬਾਅਦ ਮਾਇਕ ਬੰਦ ਕਰਨਾ ਭੁੱਲੀ ਰੇਲਵੇ ਸਟੇਸ਼ਨ ਕਰਮਚਾਰੀ ਕਿਹਾ ਕੁਝ ਅਜਿਹਾ ਸੁਣ ਲੋਕ ਹੋ ਗਏ ਹੈਰਾਨ

ਜੂਨ 24, 2025

Punjab Weather Update: ਪੰਜਾਬ ‘ਚ ਮਾਨਸੂਨ ਦੀ ਹੋਈ ਐਂਟਰੀ, ਪੰਜਾਬ ਦੇ ਇਹਨਾਂ ਜ਼ਿਲਿਆਂ ਲਈ ਮੀਂਹ ਹਨੇਰੀ ਦਾ ਅਲਰਟ

ਜੂਨ 23, 2025
Load More

Recent News

Google ਨੇ ਹਾਲ ਹੀ ‘ਚ ਲਾਂਚ ਕੀਤੀ ਆਪਣੀ ਖ਼ਾਸ ਫ਼ੀਚਰ ਵਾਲੀ ਸੀਰੀਜ਼, ਕੀਮਤ ਜਾਣ ਹੋ ਜਾਓਗੇ ਹੈਰਾਨ

ਅਗਸਤ 28, 2025

ਭਾਰੀ ਮੀਂਹ ਤੇ Land Slide ਕਾਰਨ ਬੰਦ ਹੋਏ ਕਈ ਰਸਤੇ, ਸੜਕਾਂ ‘ਤੇ ਫਸੇ ਫਲਾਂ ਸਬਜ਼ੀਆਂ ਨਾਲ ਭਰੇ ਕਈ ਟਰੱਕ

ਅਗਸਤ 28, 2025

ਅਸਲ ‘ਚ ਕੀ ਹੈ ਇਹ HULK ਵਾਹਨ, ਜੋ ਮਸੀਹਾ ਬਣ ਪੰਜਾਬ ਦੇ ਲੋਕਾਂ ਦੀ ਮਦਦ ਲਈ ਹੜ੍ਹਾਂ ‘ਚ ਆਇਆ ਅੱਗੇ, ਫਸੇ ਪੀੜਤਾਂ ਨੂੰ ਕੱਢ ਰਿਹਾ ਬਾਹਰ

ਅਗਸਤ 28, 2025

ਤੈਅ ਹੋਈ PM ਮੋਦੀ ਤੇ ਚੀਨ ਰਾਸ਼ਟਰਪਤੀ ਦੀ ਮੀਟੰਗ ਦੀ ਤਰੀਕ, ਜਾਣੋ ਕੀ ਹੋਵੇਗੀ ਅਹਿਮ ਚਰਚਾ

ਅਗਸਤ 28, 2025

ਦੇਸੀ ਘਿਓ ਜਾਂ ਮੱਖਣ… ਕਿਸ ‘ਚ ਹੁੰਦੀ ਹੈ ਜ਼ਿਆਦਾ ਚਰਬੀ, ਜਾਣੋ ਸਿਹਤ ਲਈ ਕੀ ਸਹੀ ਹੈ

ਅਗਸਤ 28, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.