ਐਤਵਾਰ, ਮਾਰਚ 15, 2026 07:11 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

Bigg Boss OTT 3 ‘ਚ ਨਜ਼ਰ ਆਵੇਗੀ ਦਿੱਲੀ ਦੀ ਵੜਾ ਪਾਵ ਗਰਲ! ਜਾਣੋ ਕੌਣ ਹੈ ਵੜਾ ਪਾਵ ਗਰਲ

by Gurjeet Kaur
ਮਈ 12, 2024
in ਦੇਸ਼
0

ਬਿਗ ਬਾਸ ਓਟੀਟੀ ਸੀਜ਼ਨ 3 ਜਲਦ ਹੀ ਆਉਣ ਵਾਲਾ ਹੈ ਅਤੇ ਇਸਦੇ ਕੰਟੈਸਟੈਂਟਸ ਨੂੰ ਲੈ ਕੇ ਚਰਚਾ ਹੁਣ ਤੋਂ ਹੀ ਵੱਧ ਗਈ ਹੈ।ਇਸ ‘ਚ ਨਵਾਂ ਨਾਮ ਸਾਹਮਣੇ ਆ ਰਿਹਾ ਹੈ ਦਿੱਲੀ ਦੀ ਵੜਾ ਪਾਓ ਗਰਲ ਵਾਲੀ ਦਾ।ਦਿੱਲੀ ‘ਚ ਵੜਾ ਪਾਵ ਵੇਚਣ ਵਾਲੀ ਚੰਦਰਿਕਾ ਦੀਕਸ਼ਿਤ ਨੂੰ ਲੈ ਕੇ ਰਿਪੋਰਟਸ ਹੈ ਕਿ ਉਹ ਨਵੇਂ ਸੀਜ਼ਨ ਦੀ ਕੰਟੈਸਟੈਂਟ ਹੈ।
‘ਬਿਗ ਬਾਸ’ ਹਿੰਦੀ ਟੈਲੀਵਿਜ਼ਨ ਦੀ ਦੁਨੀਆ ‘ਚ ਸਭ ਤੋਂ ਵਿਵਾਦਪੂਰਨ ਸ਼ੋਅ ‘ਚ ਤੋਂ ਇਕ ਹੈ।ਇਹ ਕਈ ਲੋਕਾਂ ਨੂੰ ਇਕੱਠੇ ਸ਼ੋਅ ‘ਚ ਲੈ ਕੇ ਆਉਂਦਾ ਹੈ ਅਤੇ ਸਾਰੇ ਇੱਥੇ ਆ ਕੇ ਆਪਣੀ ਸੂਝਬੂਝ ਤੋਂ ਗੇਮ ਖੇਡਦੇ ਹਨ।ਸ਼ੁਰੂ ‘ਚ, ਸ਼ੋਅ ‘ਚ ਸਿਰਫ ਸੈਲੀਬ੍ਰਿਟੀ ਆਉਂਦੇ ਸਨ, ਪਰ ਹਾਲ ਦੇ ਸਾਲਾਂ ‘ਚ ਸਲਮਾਨ ਖਾਨ ਦਾ ਹੋਸਟ ਕੀਤਾ ਗਿਆ ਸ਼ੋਅ ਓਟੀਟੀ ਤੱਕ ਅੱਗੇ ਵੱਧ ਗਿਆ ਹੈ।ਜਿਸ ਨਾਲ ਫੇਮਸ ਸੋਸ਼ਲ ਮੀਡੀਆ ਇੰਨਫਲੂਏਂਸਰਸ ਮਸ਼ਹੂਰ ਹਸਤੀਆਂ ਤੇ ਕਈ ਲੋਕਾਂ ਨੂੰ ਹਿੱਸਾ ਲੈਣ ਦਾ ਮੌਕਾ ਮਿਲਿਆ ਹੈ।

ਹਾਲ ਹੀ ‘ਚ ਖਬਰਾਂ ਅਨੁਸਾਰ ਬਿਗ ਬਾਸ ਓਟੀਟੀ ਨੇ ਦਿੱਲੀ ‘ਚ ਵੜਾ ਪਾਵ ਸਟਾਲ ਚਲਾਉਣ ਵਾਲੀ ਇਕ ਲੜਕੀ ਨੂੰ ਸ਼ੋਅ ‘ਚ ਕੰਟੈਸਟੈਂਟ ਦੇ ਤੌਰ ‘ਤੇ ਲੈਣ ਦੀ ਪੁਸ਼ਟੀ ਕੀਤੀ ਹੈ।ਇਸ ਖਬਰ ਨੇ ਸੋਸ਼ਲ ਮੀਡੀਆ ‘ਤੇ ਧੂਮ ਮਚਾ ਦਿੱਤੀ ਹੈ, ਕਿਉਂ ਕਿ ਕੁਝ ਦਿਨ ਪਹਿਲਾਂ ਹੀ ਇਹ ਲੜਕੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ।

ਜਾਣੋ ਕੌਣ ਹੈ ਦਿੱਲੀ ਦੀ ਇਹ ਵੜਾ ਪਾਵ ਗਰਲ?
ਹਾਲ ਹੀ ‘ਚ ਇਕ ਮੀਡੀਆ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਦਿੱਲੀ ਦੀ ਇਕ ਲੜਕੀ ਚੰਦਰਿਕਿਾ ਦੀਕਸ਼ਤ ਰਾਸ਼ਟਰੀ ਰਾਜਧਾਨੀ ‘ਚ ਵੜਾ ਪਾਵ ਸਟਾਲ ਚਲਾਉਂਦੀ ਹੈ।ਉਹ ਆਪਣੇ ਖੂਬਸੂਰਤ ਲੁਕ ‘ਚ ਇਸ ਕੰਮ ਦੇ ਲਈ ਨੈਟੀਜਨਸ ਦਾ ਧਿਆਨ ਖਿੱਚ ਰਹੀ ਹੈ।ਖਬਰ ਹੈ ਕਿ ਇਹ ਲੜਕੀ ਹੁਣ ‘ਬਿਗ ਬਾਸ ਓਟੀਟੀ 3’ ‘ਚ ਨਜ਼ਰ ਆਉਣ ਵਾਲੀ ਹੈ।

ਬਿਗ ਬਾਸ ਪਹੁੰਚੀ ਵੜਾ ਪਾਵ ਗਰਲ
ਚੰਦਰਿਕਾ ਦੀਕਸ਼ਿਤ ਨੂੰ ਇੰਸਟਾਗ੍ਰਾਮ ‘ਤੇ ਰਾਜ ਕਰਦੇ ਹੋਏ ਦੇਖਿਆ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਮੁੰਬਈ ਦਾ ਵੜਾ ਪਾਵ ਖਾਣ ਲਈ ਉਨ੍ਹਾਂ ਦੀ ਸਟਾਲ ‘ਤੇ ਆਉਂਦੇ ਹਨ।ਰਿਪੋਰਟ ਅਨੁਸਾਰ, ਚੰਦਰਿਕਾ ਨੂੰ ‘ਬਿਗ ਬਾਸ ਓਟੀਟੀ 3’ ਦੇ ਮੇਕਰਸ ਨੇ ਸ਼ੋਅ ਦਾ ਹਿੱਸਾ ਬਣਨ ਦੇ ਲਈ ਸੰਪਰਕ ਕੀਤਾ ਹੈ।ਹਾਲਾਂਕਿ, ਇਸ ‘ਤੇ ਅਜੇ ਤਕ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਹੋਇਆ ਹੈ।ਪਰ ਸਭ ਤੋਂ ਵਿਵਾਦ ਪੂਰਨ ਸ਼ੋਅ ਦੇ ਘਰ ਦੇ ਅੰਦਰ ਉਨ੍ਹਾਂ ਦੇਖਣ ਦੇ ਲਈ ਨੇਟੀਜਨਜ਼ ਬਹੁਤ ਖੁਸ਼ ਹੈ।

Tags: Bigg boss Ottchandrika dixitchandrika dixit vda pav girldelhidelhi vda pav girllatest newspro punjab tvpunjabi news
Share227Tweet142Share57

Related Posts

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026

ਆਈਆਈਟੀ ਬੰਬੇ ਦੇ ਗ੍ਰੈਜੂਏਟ ਦੇਵੇਂਦਰ ਚੈਪਲੋਟ ਨੂੰ… ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਐਲੋਨ ਮਸਕ ਨੇ… ਕੀਤਾ ਨਿਯੁਕਤ

ਮਾਰਚ 14, 2026

ਸੋਨਮ ਵਾਂਗਚੁਕ ਨੂੰ ਕੀਤਾ ਜਾਵੇਗਾ ਹਿਰਾਸਤ ਤੋਂ ਰਿਹਾਅ; ਗ੍ਰਹਿ ਮੰਤਰਾਲੇ ਨੇ ਲਿਆ ਫੈਸਲਾ

ਮਾਰਚ 14, 2026

LPG ਸੰਕਟ ਵਿਚਕਾਰ, ਅੱਜ ਤੁਹਾਡੇ ਸ਼ਹਿਰ ਇੱਕ ਗੈਸ ਸਿਲੰਡਰ ਦੀ ਕੀਮਤ ਕਿੰਨੀ? ਜਾਣੋ ਰੇਟ

ਮਾਰਚ 14, 2026

ਮਾਹਵਾਰੀ ਛੁੱਟੀ ਸੰਬੰਧੀ ਸੁਪਰੀਮ ਕੋਰਟ ਨੇ ਕੀਤੀਆਂ ਇਹ 5 ਪ੍ਰਮੁੱਖ ਟਿੱਪਣੀਆਂ

ਮਾਰਚ 13, 2026

ਇਸ ਰਾਜ ‘ਚ ਨਹੀਂ ਚੱਲਣਗੀਆਂ ਓਲਾ, ਉਬੇਰ, ਰੈਪਿਡੋ, ਕੰਪਨੀਆਂ ਨੂੰ ਵੱਡਾ ਝਟਕਾ

ਮਾਰਚ 12, 2026
Load More

Recent News

ਸਾਵਧਾਨ ! ਮੌਸਮ ਵਿਭਾਗ ਨੇ ਪੰਜਾਬ ‘ਚ ਅਗਲੇ 24 ਘੰਟਿਆਂ ਲਈ ਜਾਰੀ ਕੀਤਾ ਅਲਰਟ

ਮਾਰਚ 15, 2026

ਜਲੰਧਰ-ਅੰਮ੍ਰਿਤਸਰ ਸਮਾਰਟ ਸਿਟੀ ਘੁਟਾਲੇ ਦੀ ਖੁੱਲ੍ਹੇਗੀ ਫਾਈਲ : ਅਮਿਤ ਸ਼ਾਹ

ਮਾਰਚ 15, 2026

ਅਕਾਲੀ ਦਲ ਨਾਲ ਗੱਠਜੋੜ ਬਾਰੇ ਭਾਜਪਾ ਦੀ ‘ਨਾਂਹ’ ਪਿੱਛੋਂ ਸੁਖਬੀਰ ਬਾਦਲ ਦਾ ਵੱਡਾ ਬਿਆਨ . . .

ਮਾਰਚ 14, 2026

ਪੰਜਾਬ ਵਿੱਚ ਸਾਡੀ ਸਰਕਾਰ ਬਣੇਗੀ, ਦੋ ਸਾਲਾਂ ਵਿੱਚ ਸੂਬੇ ‘ਚ ਨਸ਼ਾ ਖਤਮ ਕਰ ਦੇਵਾਂਗੇ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

ਮਾਰਚ 14, 2026

ਪੰਜਾਬ ਵਿੱਚ ISI-ਸਮਰਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, 2 ਗ੍ਰਿਫਤਾਰ, ਭਾਰੀ ਹਥਿਆਰ ਬਰਾਮਦ

ਮਾਰਚ 14, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.