ਪੰਜਾਬ ਸਰਕਾਰ ਵਲੋਂ ਹਥਿਆਰਾਂ ਦੀ ਵਰਤੋਂ ਤੇ ਸਖਤੀ ਪਾਬੰਦੀ ਲਾਈ ਹੋਈ।ਹਥਿਆਰਾਂ ਨਾਲ ਵੀਡੀਓ ਜਾਂ ਫੋਟੋਆਂ ਪਾਉਣ ਵਾਲਿਆਂ ‘ਤੇ ਪਿਛਲੀ ਦਿਨੀਂ ਕਾਰਵਾਈ ਵੀ ਕੀਤੀ ਗਈ।ਪਰ ਇਸਦੇ ਬਾਵਜੂਦ ਅੰਮ੍ਰਿਤਸਰ ਤੋਂ ਇੱਕ ਕੁੜੀ ਵਲੋਂ ਘਰ ਦੀ ਛੱਤ ‘ਤੇ ਹਵਾਈ ਫਾਇਰ ਕਰਨ ਦੀ ਵੀਡੀਓ ਸਾਹਮਣੇ ਆਈ ਹੈ।ਦੱਸ ਦੇਈਏ ਕਿ ਕੁੜੀ ਵਲੋਂ ਇੱਕ ਜਾਂ ਦੋ ਨਹੀਂ ਸਗੋਂ 7 ਫਾਇਰ ਕੱਢੇ ਗਏ।