[caption id="attachment_110716" align="aligncenter" width="1480"]<img class="wp-image-110716 size-full" src="https://propunjabtv.com/wp-content/uploads/2022/12/Ontario-Snow-storm.jpg" alt="" width="1480" height="833" /> Snow Storm in Canada: ਪਿਛਲੇ ਚਾਰ ਦਿਨਾਂ ਤੋਂ ਕੈਨੇਡਾ ਦੇ ਮੌਸਮ ’ਚ ਆਏ ਵਿਗਾੜ ਨੇ ਸਮੁੱਚੇ ਦੇਸ਼ ਦੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਭਾਰੀ ਬਰਫ਼ਬਾਰੀ ਨੇ ਇੱਕ ਤਰ੍ਹਾਂ ਸਮੁੱਚੇ ਸਿਸਟਮ ਨੂੰ ਕਾਂਬਾ ਛੇੜ ਦਿੱਤਾ ਹੈ। ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ।[/caption] [caption id="attachment_110717" align="aligncenter" width="1280"]<img class="wp-image-110717 size-full" src="https://propunjabtv.com/wp-content/uploads/2022/12/Ontario-Snow-storm-1.jpeg" alt="" width="1280" height="1021" /> ਵੈਸਟਜੈੱਟ ਹਵਾਈ ਸੇਵਾ ਕੰਪਨੀ ਨੇ ਘਰੇਲੂ ਉਡਾਣਾਂ ਵੀ ਰੱਦ ਕਰ ਦਿੱਤੀਆਂ ਹਨ। ਕਈ ਮੁੱਖ ਸੜਕਾਂ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਕਈ ਥਾਈਂ ਸਥਾਨਕ ਰੇਲ ਸੇਵਾ ਪ੍ਰਭਾਵਿਤ ਹੋ ਰਹੀ ਹੈ।[/caption] [caption id="attachment_110718" align="aligncenter" width="1464"]<img class="wp-image-110718 size-full" src="https://propunjabtv.com/wp-content/uploads/2022/12/Ontario-Snow-storm-1.jpg" alt="" width="1464" height="975" /> ਕਰੀਬ ਚਾਰ ਲੱਖ ਘਰਾਂ ਦੀ ਬਿਜਲੀ ਬੰਦ ਹੈ। ਕਈ ਸਟੋਰਾਂ ’ਚ ਰੋਜ਼ਾਨਾ ਲੋੜ ਵਾਲੀਆਂ ਵਸਤਾਂ ਦੀ ਘਾਟ ਆਉਣ ਲੱਗੀ ਹੈ। ਲੋਕਾਂ ਦੇ ਨਿਰਧਾਰਿਤ ਪ੍ਰੋਗਰਾਮ ਵੀ ਰੱਦ ਹੋ ਗਏ ਹਨ। ਹਜ਼ਾਰਾਂ ਵਾਹਨ ਬਰਫ਼ ਵਿਚ ਫਸੇ ਹੋਏ ਹਨ।[/caption] [caption id="attachment_110719" align="aligncenter" width="2000"]<img class="wp-image-110719 size-full" src="https://propunjabtv.com/wp-content/uploads/2022/12/Ontario-Snow-storm-2.jpeg" alt="" width="2000" height="1333" /> ਅਮਰੀਕਾ ਵੱਲ ਆਵਾਜਾਈ ਵਾਲੇ ਕੁੱਝ ਲਾਂਘੇ ਬੰਦ ਕਰ ਦਿੱਤੇ ਗਏ ਹਨ। ਕਈ ਥਾਈਂ ਧਰਤੀ ਹੇਠਲੀਆਂ ਜਲ-ਪੂਰਤੀ ਪਾਈਪਾਂ ਵਿਚ ਪਾਣੀ ਜੰਮਣ ਕਾਰਨ ਜਲ ਪੂਰਤੀ ਠੱਪ ਹੋ ਗਈ ਹੈ। ਸਕੂਲ ਬੰਦ ਹਨ।[/caption] [caption id="attachment_110721" align="aligncenter" width="928"]<img class="wp-image-110721 size-full" src="https://propunjabtv.com/wp-content/uploads/2022/12/Ontario-Snow-storm-2.jpg" alt="" width="928" height="621" /> ਵੈਨਕੂਵਰ ਨੇੜਲੇ ਫ਼ਰੇਜ਼ਰ ਦਰਿਆ ਉਪਰ ਬਣੇ ਐਲੈਕਸ ਤੇ ਪੋਰਟਮੈਨ ਪੁਲਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਨਿਆਗਰਾ ਫਾਲ ਤੇ ਬਫਲੋ ਵਾਲੇ ਦੋਵੇਂ ਅਮਰੀਕਨ ਲਾਂਘੇ ਵੀ ਬੰਦ ਕਰ ਦਿੱਤੇ ਗਏ ਹਨ।[/caption] [caption id="attachment_110722" align="aligncenter" width="998"]<img class="wp-image-110722 size-full" src="https://propunjabtv.com/wp-content/uploads/2022/12/Ontario-Snow-storm-3.jpg" alt="" width="998" height="563" /> ਬਰਫ ਹਟਾਊ ਗੱਡੀਆਂ ਬੇਸ਼ੱਕ 24 ਘੰਟੇ ਕੰਮ ’ਤੇ ਲਗੀਆਂ ਹੋਈਆਂ ਹਨ, ਪਰ ਨਾਲੋ-ਨਾਲ ਹੋਰ ਬਰਫ਼ਬਾਰੀ ਕਾਰਨ ਉਹ ਵੀ ਬੇਵੱਸ ਹਨ। ਟਰਾਂਸਪੋਰਟ ਵਿਭਾਗ ਦੇ ਕਾਰਜਕਾਰੀ ਨਿਰਦੇਸ਼ਕ ਅਸ਼ੋਕ ਭੱਟੀ ਦਾ ਮੰਨਣਾ ਹੈ ਕਿ ਬਰਫ਼ਬਾਰੀ ਦਾ ਕਾਰਨ ਵਾਤਾਵਾਰਨ ਵਿਚ ਆ ਰਹੀਆਂ ਤਬਦੀਲੀਆਂ ਹਨ।[/caption] [caption id="attachment_110723" align="aligncenter" width="1280"]<img class="wp-image-110723 size-full" src="https://propunjabtv.com/wp-content/uploads/2022/12/Ontario-Snow-storm-4.jpg" alt="" width="1280" height="720" /> ਮੌਸਮੀ ਖ਼ਰਾਬੀ ਕਾਰਨ ਓਂਟਾਰੀਓ ਵਿਚਲੇ ਹਾਈਵੇਅ 401 'ਤੇ 100 ਤੋਂ ਵੱਧ ਵਾਹਨ ਆਪਸ ਵਿਚ ਭਿੜ ਗਏ। ਕਿਊਬੈਕ ਅਤੇ ਬ੍ਰਿਟਿਸ਼ ਕੋਲੰਬੀਆ ਸੂਬਿਆਂ ਦੀ ਸਥਿਤੀ ਸਭ ਤੋਂ ਬਦਤਰ ਹੈ। ਬੀਸੀ ਵਿਚ ਤਾਂ ਬਰਫ਼ਬਾਰੀ ਦੇ 80 ਸਾਲ ਪੁਰਾਣੇ ਰਿਕਾਰਡ ਟੁੱਟ ਗਏ ਹਨ।[/caption] [caption id="attachment_110724" align="aligncenter" width="1116"]<img class="wp-image-110724 size-full" src="https://propunjabtv.com/wp-content/uploads/2022/12/Ontario-Snow-storm-5.jpg" alt="" width="1116" height="647" /> ਉਨ੍ਹਾਂ ਲੋਕਾਂ ਨੂੰ ਬਿਨਾਂ ਜ਼ਰੂਰਤ ਸੜਕਾਂ ਉਤੇ ਨਾ ਨਿਕਲਣ ਲਈ ਕਿਹਾ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਹਾਲੇ ਤੱਕ ਇਸ ਔਖੀ ਤੇ ਅਣਕਿਆਸੀ ਮੌਸਮੀ ਸਥਿਤੀ ਬਾਰੇ ਕੋਈ ਬਿਆਨ ਨਹੀਂ ਆਇਆ।[/caption] [caption id="attachment_110725" align="aligncenter" width="852"]<img class="wp-image-110725 size-full" src="https://propunjabtv.com/wp-content/uploads/2022/12/Ontario-Snow-storm-6.jpg" alt="" width="852" height="557" /> ਕੈਨੇਡਾ 'ਚ ਬਰਫੀਲੇ ਤੂਫਾਨ ਨਾਲ ਤਬਾਹੀ[/caption] [caption id="attachment_110727" align="aligncenter" width="1200"]<img class="wp-image-110727 size-full" src="https://propunjabtv.com/wp-content/uploads/2022/12/Ontario-Snow-storm-12.jpg" alt="" width="1200" height="900" /> ਕੈਨੇਡਾ 'ਚ ਬਰਫੀਲੇ ਤੂਫਾਨ ਨਾਲ ਤਬਾਹੀ[/caption]