ਪੰਜਾਬ ਦੇ DGP ਦਿਨਕਰ ਗੁਪਤਾ ਦੀ ਥਾਂ ਤੇ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਨਵੇਂ DGP ਬਣ ਗਏ ਹਨ | ਇਕਬਾਲ ਸਿੰਘ ਬੇਅਦਬੀ ਮਾਮਲਿਆਂ ਦੇ ਵਿੱਚ ਜਾਂਚ ਕਰਦੇ ਰਹੇ ਹਨ | ਦਿਨਕਰ ਗੁਪਤਾ ਨੂੰ ਹਟਾਇਆ ਗਿਆ ਹੈ |ਇਹ ਕਿਹਾ ਗਿਆ ਹੈ ਕਿ ਦਿਨਕਰ ਗੁਪਤਾ ਦੀ ਛੁੱਟੀ ਦੌਰਾਨ ਇਕਬਾਲਪ੍ਰੀਤ ਸਿੰਘ ਨੂੰ ਪੰਜਾਬ ਦੇ ਨਵੇ ਪੁਲਿਸ ਮੁਖੀ ਨਿਯੁਕਤ ਕੀਤੇ ਗਏ ਹਨ ਇਹ ਨੋਟਿਸ ਵਿੱਚ ਲਿਖਿਆ ਗਿਆ ਹੈ |ਬੇਅਦਬੀ ਕੇਸ ‘ਤੇ ਬਣੀ ਸਭ ਤੋਂ ਪਹਿਲੀ SIT ਦੇ ਮੁੱਖੀ ਸਨ |