ਸੋਮਵਾਰ, ਜਨਵਰੀ 12, 2026 06:36 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Hema Malini ਨਾਲ ਵਿਆਹ ਤੋਂ ਬਾਅਦ ਧਰਮਿੰਦਰ ਨੂੰ ਹੋ ਗਿਆ ਸੀ 27 ਸਾਲ ਛੋਟੀ ਐਕਟਰਸ ਨਾਲ ਪਿਆਰ! ਫਿਰ ਹੇਮਾ ਨੇ ਕੀਤਾ ਸੀ ਇਹ ਹਾਲ…

Dharmendra Love Affairs: ਦੋ ਵਿਆਹਾਂ ਤੋਂ ਬਾਅਦ ਵੀ ਧਰਮਿੰਦਰ ਨੂੰ ਆਪਣੇ ਤੋਂ 27 ਸਾਲ ਛੋਟੀ ਐਕਟਰਸ ਨਾਲ ਪਿਆਰ ਹੋ ਗਿਆ ਸੀ। ਦੂਜੇ ਪਾਸੇ ਜਦੋਂ ਹੇਮਾ ਮਾਲਿਨੀ ਨੂੰ ਧਰਮਿੰਦਰ ਦੇ ਅਫੇਅਰ ਬਾਰੇ ਪਤਾ ਲੱਗਾ ਤਾਂ ਕਾਫੀ ਡਰਾਮਾ ਹੋਇਆ ਸੀ।

by ਮਨਵੀਰ ਰੰਧਾਵਾ
ਮਾਰਚ 10, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Dharmendra Love Story: ਬਾਲੀਵੁੱਡ ਦੇ ਮਹਾਨ ਕਲਾਕਾਰਾਂ ਚੋਂ ਇੱਕ ਮੰਨੇ ਜਾਂਦੇ ਧਰਮਿੰਦਰ ਨੇ ਆਪਣੀ ਐਕਟਿੰਗ ਨਾਲ ਲੱਖਾਂ ਫੈਨਸ ਨੂੰ ਆਪਣਾ ਦੀਵਾਨਾ ਬਣਾਇਆ। ਧਰਮਿੰਦਰ ਜਿੰਨਾ ਫਿਲਮਾਂ ਲਈ ਮਸ਼ਹੂਰ ਸੀ, ਓਨੇ ਹੀ ਉਹ ਆਪਣੇ ਰੋਮਾਂਟਿਕ ਮੂਡ ਲਈ ਸੁਰਖੀਆਂ ਵਿੱਚ ਰਹਿੰਦੇ ਸੀ।
ਜਦੋਂ ਧਰਮਿੰਦਰ ਬਾਲੀਵੁੱਡ 'ਚ ਆਏ ਤਾਂ ਉਹ ਸ਼ਾਦੀਸ਼ੁਦਾ ਹੋਣ ਦੇ ਨਾਲ-ਨਾਲ ਚਾਰ ਬੱਚਿਆਂ ਦੇ ਪਿਤਾ ਵੀ ਸੀ ਪਰ ਫਿਰ ਵੀ ਉਨ੍ਹਾਂ ਦਾ ਮਨ ਹੇਮਾ ਮਾਲਿਨੀ 'ਤੇ ਆ ਗਿਆ, ਜਿਸ ਨੂੰ ਬਾਲੀਵੁੱਡ ਦੀ ਡਰੀਮ ਗਰਲਵੀ  ਕਿਹਾ ਜਾਂਦਾ ਹੈ।
ਫਿਰ ਧਰਮਿੰਦਰ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਕੇ ਹੇਮਾ ਮਾਲਿਨੀ ਨਾਲ ਵਿਆਹ ਕਰਵਾ ਲਿਆ। ਹੇਮਾ ਮਾਲਿਨੀ ਨਾਲ ਵਿਆਹ ਕਰਨ ਤੋਂ ਬਾਅਦ ਵੀ ਧਰਮਿੰਦਰ ਨੂੰ ਇੱਕ ਹੋਰ ਖੂਬਸੂਰਤ ਐਕਟਰਸ ਨਾਲ  ਪਿਆਰ ਹੋ ਗਿਆ।
ਹੇਮਾ ਮਾਲਿਨੀ (Hema and Dharmendra Marriage) ਨਾਲ ਵਿਆਹ ਕਰਵਾ ਕੇ ਵੀ ਧਰਮਿੰਦਰ ਦਾ ਦਿਲ ਹਿੱਲ ਗਿਆ ਸੀ। ਜੀ ਹਾਂ.. ਅਭਿਨੇਤਾ ਦੇ ਬਹੁਤ ਘੱਟ ਪ੍ਰਸ਼ੰਸਕਾਂ ਨੂੰ ਇਹ ਪਤਾ ਹੋਵੇਗਾ ਪਰ ਅਜਿਹੀਆਂ ਖਬਰਾਂ ਹਨ ਕਿ ਧਰਮਿੰਦਰ ਨੂੰ ਆਪਣੇ ਤੋਂ 27 ਸਾਲ ਛੋਟੀ ਅਦਾਕਾਰਾ ਨਾਲ ਪਿਆਰ ਹੋ ਗਿਆ ਸੀ।
ਖ਼ਬਰਾਂ ਮੁਤਾਬਕ ਧਰਮਿੰਦਰ ਦਾ ਦਿਲ ਐਕਟਰਸ ਅਨੀਤਾ ਰਾਜ (Anita Raj) 'ਤੇ ਆ ਗਿਆ ਸੀ। ਅਨੀਤਾ ਧਰਮਿੰਦਰ ਤੇ ਅਨੀਤਾ ਰਾਜ (Dharmendra and Anita Raj) ਤੋਂ ਲਗਪਗ 27 ਸਾਲ ਛੋਟੀ ਸੀ। ਫਿਲਮਾਂ ਕਰਨ ਤੇ ਇਕੱਠੇ ਸਮਾਂ ਬਿਤਾਉਣ ਕਾਰਨ ਅਨੀਤਾ ਰਾਜ ਦਾ ਝੁਕਾਅ ਵੀ ਧਰਮਿੰਦਰ ਵੱਲ ਵਧਣ ਲੱਗਾ।
ਖ਼ਬਰਾਂ ਮੁਤਾਬਕ ਦੋਵੇਂ ਕਲਾਕਾਰਾਂ ਵਿਚਾਲੇ ਪਿਆਰ ਦੀ ਚਰਚਾ ਇਸ ਹੱਦ ਤੱਕ ਵਧ ਗਈ ਕਿ ਧਰਮਿੰਦਰ ਨੇ ਨਿਰਦੇਸ਼ਕਾਂ ਨੂੰ ਅਨੀਤਾ ਨੂੰ ਆਪਣੇ ਨਾਲ ਕਾਸਟ ਕਰਨ ਦੀ ਸਿਫਾਰਿਸ਼ ਕਰਨੀ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਜਦੋਂ ਇਹ ਗੱਲ ਹੇਮਾ ਮਾਲਿਨੀ ਦੇ ਕੰਨਾਂ ਤੱਕ ਪਹੁੰਚੀ ਤਾਂ ਉਹ ਗੁੱਸੇ 'ਚ ਆ ਗਈ।
ਜਦੋਂ ਹੇਮਾ ਮਾਲਿਨੀ ਨੂੰ ਪਤਾ ਲੱਗਾ ਤਾਂ ਪਹਿਲਾਂ ਤਾਂ ਹੇਮਾ ਨੂੰ ਯਕੀਨ ਨਹੀਂ ਹੋਇਆ। ਫਿਰ ਜਦੋਂ ਉਸ ਦੀ ਪੁਸ਼ਟੀ ਹੋਈ ਤਾਂ ਉਸ ਨੇ ਧਰਮਿੰਦਰ ਨੂੰ ਚੇਤਾਵਨੀ ਦਿੱਤੀ ਅਤੇ ਅਨੀਤਾ ਤੋਂ ਦੂਰ ਰਹਿਣ ਲਈ ਕਿਹਾ। ਇਸ ਮਗਰੋਂ ਧਰਮਿੰਦਰ ਨੇ ਅਨੀਤਾ ਨਾਲ ਮੁੜ ਕੋਈ ਫਿਲਮ ਨਹੀਂ ਕੀਤੀ।
ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਨੀਤਾ 'ਤੇ ਬਦਨਾਮੀ ਦੀ ਮੋਹਰ ਵੀ ਲੱਗ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਤੋਂ ਵੀ ਦੂਰੀ ਬਣਾ ਲਈ। ਫਿਰ ਬਾਅਦ ਵਿੱਚ ਉਹ ਟੀਵੀ ਇੰਡਸਟਰੀ ਵੱਲ ਚਲੀ ਗਈ।
Dharmendra Love Story: ਬਾਲੀਵੁੱਡ ਦੇ ਮਹਾਨ ਕਲਾਕਾਰਾਂ ਚੋਂ ਇੱਕ ਮੰਨੇ ਜਾਂਦੇ ਧਰਮਿੰਦਰ ਨੇ ਆਪਣੀ ਐਕਟਿੰਗ ਨਾਲ ਲੱਖਾਂ ਫੈਨਸ ਨੂੰ ਆਪਣਾ ਦੀਵਾਨਾ ਬਣਾਇਆ। ਧਰਮਿੰਦਰ ਜਿੰਨਾ ਫਿਲਮਾਂ ਲਈ ਮਸ਼ਹੂਰ ਸੀ, ਓਨੇ ਹੀ ਉਹ ਆਪਣੇ ਰੋਮਾਂਟਿਕ ਮੂਡ ਲਈ ਸੁਰਖੀਆਂ ਵਿੱਚ ਰਹਿੰਦੇ ਸੀ।
ਜਦੋਂ ਧਰਮਿੰਦਰ ਬਾਲੀਵੁੱਡ ‘ਚ ਆਏ ਤਾਂ ਉਹ ਸ਼ਾਦੀਸ਼ੁਦਾ ਹੋਣ ਦੇ ਨਾਲ-ਨਾਲ ਚਾਰ ਬੱਚਿਆਂ ਦੇ ਪਿਤਾ ਵੀ ਸੀ ਪਰ ਫਿਰ ਵੀ ਉਨ੍ਹਾਂ ਦਾ ਮਨ ਹੇਮਾ ਮਾਲਿਨੀ ‘ਤੇ ਆ ਗਿਆ, ਜਿਸ ਨੂੰ ਬਾਲੀਵੁੱਡ ਦੀ ਡਰੀਮ ਗਰਲਵੀ ਕਿਹਾ ਜਾਂਦਾ ਹੈ।
ਫਿਰ ਧਰਮਿੰਦਰ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਕੇ ਹੇਮਾ ਮਾਲਿਨੀ ਨਾਲ ਵਿਆਹ ਕਰਵਾ ਲਿਆ। ਹੇਮਾ ਮਾਲਿਨੀ ਨਾਲ ਵਿਆਹ ਕਰਨ ਤੋਂ ਬਾਅਦ ਵੀ ਧਰਮਿੰਦਰ ਨੂੰ ਇੱਕ ਹੋਰ ਖੂਬਸੂਰਤ ਐਕਟਰਸ ਨਾਲ ਪਿਆਰ ਹੋ ਗਿਆ।
ਹੇਮਾ ਮਾਲਿਨੀ (Hema and Dharmendra Marriage) ਨਾਲ ਵਿਆਹ ਕਰਵਾ ਕੇ ਵੀ ਧਰਮਿੰਦਰ ਦਾ ਦਿਲ ਹਿੱਲ ਗਿਆ ਸੀ। ਜੀ ਹਾਂ.. ਅਭਿਨੇਤਾ ਦੇ ਬਹੁਤ ਘੱਟ ਪ੍ਰਸ਼ੰਸਕਾਂ ਨੂੰ ਇਹ ਪਤਾ ਹੋਵੇਗਾ ਪਰ ਅਜਿਹੀਆਂ ਖਬਰਾਂ ਹਨ ਕਿ ਧਰਮਿੰਦਰ ਨੂੰ ਆਪਣੇ ਤੋਂ 27 ਸਾਲ ਛੋਟੀ ਅਦਾਕਾਰਾ ਨਾਲ ਪਿਆਰ ਹੋ ਗਿਆ ਸੀ।
ਖ਼ਬਰਾਂ ਮੁਤਾਬਕ ਧਰਮਿੰਦਰ ਦਾ ਦਿਲ ਐਕਟਰਸ ਅਨੀਤਾ ਰਾਜ (Anita Raj) ‘ਤੇ ਆ ਗਿਆ ਸੀ। ਅਨੀਤਾ ਧਰਮਿੰਦਰ ਤੇ ਅਨੀਤਾ ਰਾਜ (Dharmendra and Anita Raj) ਤੋਂ ਲਗਪਗ 27 ਸਾਲ ਛੋਟੀ ਸੀ। ਫਿਲਮਾਂ ਕਰਨ ਤੇ ਇਕੱਠੇ ਸਮਾਂ ਬਿਤਾਉਣ ਕਾਰਨ ਅਨੀਤਾ ਰਾਜ ਦਾ ਝੁਕਾਅ ਵੀ ਧਰਮਿੰਦਰ ਵੱਲ ਵਧਣ ਲੱਗਾ।
ਖ਼ਬਰਾਂ ਮੁਤਾਬਕ ਦੋਵੇਂ ਕਲਾਕਾਰਾਂ ਵਿਚਾਲੇ ਪਿਆਰ ਦੀ ਚਰਚਾ ਇਸ ਹੱਦ ਤੱਕ ਵਧ ਗਈ ਕਿ ਧਰਮਿੰਦਰ ਨੇ ਨਿਰਦੇਸ਼ਕਾਂ ਨੂੰ ਅਨੀਤਾ ਨੂੰ ਆਪਣੇ ਨਾਲ ਕਾਸਟ ਕਰਨ ਦੀ ਸਿਫਾਰਿਸ਼ ਕਰਨੀ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਜਦੋਂ ਇਹ ਗੱਲ ਹੇਮਾ ਮਾਲਿਨੀ ਦੇ ਕੰਨਾਂ ਤੱਕ ਪਹੁੰਚੀ ਤਾਂ ਉਹ ਗੁੱਸੇ ‘ਚ ਆ ਗਈ।
ਜਦੋਂ ਹੇਮਾ ਮਾਲਿਨੀ ਨੂੰ ਪਤਾ ਲੱਗਾ ਤਾਂ ਪਹਿਲਾਂ ਤਾਂ ਹੇਮਾ ਨੂੰ ਯਕੀਨ ਨਹੀਂ ਹੋਇਆ। ਫਿਰ ਜਦੋਂ ਉਸ ਦੀ ਪੁਸ਼ਟੀ ਹੋਈ ਤਾਂ ਉਸ ਨੇ ਧਰਮਿੰਦਰ ਨੂੰ ਚੇਤਾਵਨੀ ਦਿੱਤੀ ਅਤੇ ਅਨੀਤਾ ਤੋਂ ਦੂਰ ਰਹਿਣ ਲਈ ਕਿਹਾ। ਇਸ ਮਗਰੋਂ ਧਰਮਿੰਦਰ ਨੇ ਅਨੀਤਾ ਨਾਲ ਮੁੜ ਕੋਈ ਫਿਲਮ ਨਹੀਂ ਕੀਤੀ।
ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਨੀਤਾ ‘ਤੇ ਬਦਨਾਮੀ ਦੀ ਮੋਹਰ ਵੀ ਲੱਗ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਤੋਂ ਵੀ ਦੂਰੀ ਬਣਾ ਲਈ। ਫਿਰ ਬਾਅਦ ਵਿੱਚ ਉਹ ਟੀਵੀ ਇੰਡਸਟਰੀ ਵੱਲ ਚਲੀ ਗਈ।
Tags: Anita RajbollywoodBollywood Dream GirlDharmendraDharmendra and Anita RajDharmendra and Hema MaliniDharmendra Love Storyentertainment newsHema Malinipro punjab tvpunjabi news
Share239Tweet149Share60

Related Posts

ਅੱਜ ਜਲੰਧਰ ਦੇ ਗੁਰੂਘਰ ‘ਚ ਹੋਵੇਗੀ ਉਸਤਾਦ ਪੂਰਨ ਸ਼ਾਹ ਕੋਟੀ ਦੀ ਅੰਤਿਮ ਅਰਦਾਸ

ਦਸੰਬਰ 30, 2025

ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ : ਕਿਹਾ, ‘ਆਪਣੇ ਪੁੱਤਰ ਦਾ ਗਾਉਣਾ ਬੰਦ ਕਰਵਾਓ, ਨਹੀਂ ਤਾਂ . . .’

ਦਸੰਬਰ 23, 2025

ਕਾਮੇਡੀਅਨ ਭਾਰਤੀ ਸਿੰਘ ਦੇ ਘਰ ਮੁੜ ਗੂੰਜੀਆਂ ਕਿਲਕਾਰੀਆਂ, 41 ਸਾਲ ਦੀ ਉਮਰ ‘ਚ ਦੂਜੀ ਵਾਰ ਬਣੀ ਮਾਂ

ਦਸੰਬਰ 19, 2025

ਦਿਲਜੀਤ ਦੋਸਾਂਝ ਦੀ ਸ਼ੂਟਿੰਗ ਦੌਰਾਨਹੋਇਆ ਭਾਰੀ ਹੰਗਾਮਾ, ਪੁਲਿਸ ਨੇ ਸੰਭਾਲਿਆ ਚਾਰਜ

ਦਸੰਬਰ 9, 2025

ਅਦਾਕਾਰ ਈਸ਼ਾ ਨੇ ਆਪਣੇ ਪਿਤਾ ਧਰਮਿੰਦਰ ਦੇ ਜਨਮਦਿਨ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ, ਲਿਖਿਆ . . .

ਦਸੰਬਰ 8, 2025

Bigg Boss 19 : ਟੀਵੀ ਅਦਾਕਾਰ ਗੌਰਵ ਖੰਨਾ ਨੇ ਜਿੱਤਿਆ ਬਿੱਗ ਬੌਸ ਦਾ ਖਿਤਾਬ

ਦਸੰਬਰ 8, 2025
Load More

Recent News

ਸ੍ਰੀ ਹਜ਼ੂਰ ਸਾਹਿਬ ਵਿਖੇ ਮਨਾਏ ਜਾ ਰਹੇ ਸ਼ਤਾਬਦੀ ਸਮਾਗਮਾਂ ‘ਚ ਮੁੱਖ ਮੰਤਰੀ ਨਾਇਬ ਸੈਣੀ ਹੋਣਗੇ ਸ਼ਾਮਿਲ

ਜਨਵਰੀ 12, 2026

ਪੰਜਾਬ ‘ਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਬਦਲੀ ਲਾਂਚਿੰਗ ਡੇਟ, ਹੁਣ ਇਸ ਤਾਰੀਖ ਨੂੰ ਹੋਵੇਗੀ ਲਾਂਚ

ਜਨਵਰੀ 12, 2026

ਕੇਂਦਰੀ ਗ੍ਰਹਿ ਅਮਿਤ ਸ਼ਾਹ ਨੇ ਸਵਾਮੀ ਵਿਵੇਕਾਨੰਦ ਜਯੰਤੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ

ਜਨਵਰੀ 12, 2026

ਭਗਵੰਤ ਮਾਨ ਸਰਕਾਰ ਨੇ ਨਵਾਂ ਮਾਪਦੰਡ ਕੀਤਾ ਸਥਾਪਤ, 16 ਮਾਰਚ, 2022 ਤੋਂ ਔਸਤਨ ਰੋਜ਼ਾਨਾ 45 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ

ਜਨਵਰੀ 12, 2026

5100 ਨਵਜੰਮੀਆਂ ਧੀਆਂ ਦੀ ਲੋਹੜੀ: ਬੇਟੀ ਬਚਾਓ–ਬੇਟੀ ਪੜ੍ਹਾਓ ਦਾ ਮਜ਼ਬੂਤ ਸੰਦੇਸ਼ – ਡਾ. ਬਲਜੀਤ ਕੌਰ

ਜਨਵਰੀ 12, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.