ਐਤਵਾਰ, ਸਤੰਬਰ 28, 2025 04:55 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਆਟੋਮੋਬਾਈਲ

Dhoni ਨੇ ਖਰੀਦੀ ਇਹ ਇਲੈਕਟ੍ਰਿਕ ਕਾਰ, ਸਿੰਗਲ ਚਾਰਜ ‘ਚ ਚੱਲਦੀ 708KM

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਟੀਮ ਇੰਡੀਆ ਲਈ ਕਈ ਖਿਤਾਬ ਜਿੱਤਣ ਵਾਲੇ ਮਹਿੰਦਰ ਸਿੰਘ ਧੋਨੀ ਦਾ ਕਾਰਾਂ ਅਤੇ ਬਾਈਕ ਦਾ ਕ੍ਰੇਜ਼ ਕਿਸੇ ਤੋਂ ਲੁਕਿਆ ਨਹੀਂ ਹੈ।ਹੁਣ ਧੋਨੀ ਨੇ ਇੱਕ ਲਗਜ਼ਰੀ ਇਲੈਕਟ੍ਰਿਕ ਕਾਰ ਖਰੀਦੀ ਹੈ।

by Bharat Thapa
ਨਵੰਬਰ 19, 2022
in ਆਟੋਮੋਬਾਈਲ, ਫੋਟੋ ਗੈਲਰੀ, ਫੋਟੋ ਗੈਲਰੀ
0
Kia EV6 ਕ੍ਰਾਸਓਵਰ 'ਚ ਇੱਕ 350 kW DC ਫਾਸਟ ਚਾਰਜਰ ਮਿਲੇਗਾ। ਇਸ ਕਾਰ ਦੀ ਬੈਟਰੀ ਸਿਰਫ 18 ਮਿੰਟ 'ਚ ਚਾਰਜ ਹੋ ਸਕਦੀ ਹੈ, ਕਾਰ ਦੀ ਬੈਟਰੀ 10-80 ਮਿੰਟ 'ਚ ਚਾਰਜ ਹੋ ਸਕਦੀ ਹੈ।
Kia EV6 Crossover 'ਚ 77.4kWh ਦੀ ਸਮਰੱਥਾ ਵਾਲੀ ਬੈਟਰੀ ਹੈ। ARAI ਦੇ ਮੁਤਾਬਕ, ਇਸ ਨੂੰ ਸਿੰਗਲ ਚਾਰਜ 'ਚ 708 ਕਿਲੋਮੀਟਰ ਦੀ ਡਰਾਈਵਿੰਗ ਰੇਂਜ ਮਿਲੇਗੀ।
ਇਸ ਦੇ ਨਾਲ ਹੀ ਬਾਈਕ 'ਚ ਕਈ ਵਧੀਆ ਆਪਸ਼ਨ ਵੀ ਦਿੱਤੇ ਗਏ ਹਨ ਤੇ ਇਨ੍ਹਾਂ ਨੂੰ ਕਈ ਵਾਰ ਰਾਈਡਿੰਗ ਕਰਦੇ ਦੇਖਿਆ ਗਿਆ ਹੈ।
ਧੋਨੀ ਕੋਲ ਪਹਿਲਾਂ ਹੀ ਕਈ ਲਗਜ਼ਰੀ ਕਾਰਾਂ ਹਨ। ਉਨ੍ਹਾਂ ਦੇ ਕੋਲ ਮਰਸਡੀਜ਼ ਬੈਂਜ਼ GLE, ਲੈਂਡ ਰੋਵਰ 3, ਔਡੀ Q7 ਅਤੇ ਜੀਪ ਗ੍ਰੈਂਡ ਚੈਰੋਕੀ ਟ੍ਰੈਕਹਾਕ ਹਨ।
ਦੋ ਵੀਲਰ ਡਰਾਈਵ ਦੀ ਸ਼ੁਰੂਆਤੀ ਕੀਮਤ 59.95 ਲੱਖ ਰੁਪਏ ਹੈ। ਜੋ 229 PS ਦੀ ਪਾਵਰ ਅਤੇ 350 Nm ਪੀਕ ਟਾਰਕ ਦਿੰਦਾ ਹੈ। AWD ਦੀ ਸ਼ੁਰੂਆਤੀ ਕੀਮਤ 64.95 ਲੱਖ ਰੁਪਏ ਹੈ।
ਭਾਰਤੀ ਆਟੋਮੋਬਾਈਲ ਮਾਰਕੀਟ 'ਚ Kia EV6 ਕਰਾਸਓਵਰ ਦੇ ਬਹੁਤ ਸਾਰੇ ਵੱਖ-ਵੱਖ ਰੂਪ ਉਪਲਬਧ ਹਨ। ਇਸ ਵਿੱਚ ਟੂ ਵ੍ਹੀਲ ਡਰਾਈਵ ਅਤੇ ਫੋਰ ਵ੍ਹੀਲ ਡਰਾਈਵ ਦਾ ਵਿਕਲਪ ਹੈ।
ਭਾਰਤ 'ਚ ਵਧਦੀ ਮੰਗ ਨੂੰ ਦੇਖਦੇ ਹੋਏ ਕੰਪਨੀ ਆਪਣੀ ਗਿਣਤੀ ਵੀ ਵਧਾ ਸਕਦੀ ਹੈ ਪਰ ਅਜੇ ਤੱਕ ਕੰਪਨੀ ਨੇ ਅਜਿਹੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਇਹ ਕਾਰ ਫਾਸਟ ਚਾਰਜਿੰਗ ਸਮੇਤ ਕਈ ਚੰਗੇ ਫੀਚਰਸ ਦੇ ਨਾਲ ਆਉਂਦੀ ਹੈ।
Kia EV6 Crossover ਨੂੰ ਭਾਰਤ 'ਚ CBU ਰੂਟ ਰਾਹੀਂ ਵੇਚਿਆ ਜਾ ਰਿਹਾ ਹੈ ਤੇ ਕੰਪਨੀ ਨੇ ਫਿਲਹਾਲ ਭਾਰਤ 'ਚ ਇਸ ਦੀਆਂ ਸਿਰਫ਼ 200 ਯੂਨਿਟਾਂ ਵੇਚਣ ਦੀ ਯੋਜਨਾ ਬਣਾਈ ਹੈ।
ਇਸ ਇਲੈਕਟ੍ਰਿਕ ਕਾਰ ਦਾ ਨਾਂ Kia EV6 Crossover ਹੈ। ਮੂਨਸ਼ਾਈਨ ਕਲਰ ਸਕੀਮ 'ਚ ਆਉਣ ਵਾਲੀ ਇਹ ਕਾਰ ਫਿਲਹਾਲ ਅਸਥਾਈ ਨੰਬਰ ਪਲੇਟ ਦੇ ਨਾਲ ਆਉਂਦੀ ਹੈ।
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਟੀਮ ਇੰਡੀਆ ਲਈ ਕਈ ਖਿਤਾਬ ਜਿੱਤਣ ਵਾਲੇ ਮਹਿੰਦਰ ਸਿੰਘ ਧੋਨੀ ਦਾ ਕਾਰਾਂ ਅਤੇ ਬਾਈਕ ਦਾ ਕ੍ਰੇਜ਼ ਕਿਸੇ ਤੋਂ ਲੁਕਿਆ ਨਹੀਂ ਹੈ।ਹੁਣ ਧੋਨੀ ਨੇ ਇੱਕ ਲਗਜ਼ਰੀ ਇਲੈਕਟ੍ਰਿਕ ਕਾਰ ਖਰੀਦੀ ਹੈ।
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਟੀਮ ਇੰਡੀਆ ਲਈ ਕਈ ਖਿਤਾਬ ਜਿੱਤਣ ਵਾਲੇ ਮਹਿੰਦਰ ਸਿੰਘ ਧੋਨੀ ਦਾ ਕਾਰਾਂ ਅਤੇ ਬਾਈਕ ਦਾ ਕ੍ਰੇਜ਼ ਕਿਸੇ ਤੋਂ ਲੁਕਿਆ ਨਹੀਂ ਹੈ।ਹੁਣ ਧੋਨੀ ਨੇ ਇੱਕ ਲਗਜ਼ਰੀ ਇਲੈਕਟ੍ਰਿਕ ਕਾਰ ਖਰੀਦੀ ਹੈ।

 

ਇਸ ਇਲੈਕਟ੍ਰਿਕ ਕਾਰ ਦਾ ਨਾਂ Kia EV6 Crossover ਹੈ। ਮੂਨਸ਼ਾਈਨ ਕਲਰ ਸਕੀਮ ‘ਚ ਆਉਣ ਵਾਲੀ ਇਹ ਕਾਰ ਫਿਲਹਾਲ ਅਸਥਾਈ ਨੰਬਰ ਪਲੇਟ ਦੇ ਨਾਲ ਆਉਂਦੀ ਹੈ।

 

Kia EV6 Crossover ਨੂੰ ਭਾਰਤ ‘ਚ CBU ਰੂਟ ਰਾਹੀਂ ਵੇਚਿਆ ਜਾ ਰਿਹਾ ਹੈ ਤੇ ਕੰਪਨੀ ਨੇ ਫਿਲਹਾਲ ਭਾਰਤ ‘ਚ ਇਸ ਦੀਆਂ ਸਿਰਫ਼ 200 ਯੂਨਿਟਾਂ ਵੇਚਣ ਦੀ ਯੋਜਨਾ ਬਣਾਈ ਹੈ।

 

ਭਾਰਤ ‘ਚ ਵਧਦੀ ਮੰਗ ਨੂੰ ਦੇਖਦੇ ਹੋਏ ਕੰਪਨੀ ਆਪਣੀ ਗਿਣਤੀ ਵੀ ਵਧਾ ਸਕਦੀ ਹੈ ਪਰ ਅਜੇ ਤੱਕ ਕੰਪਨੀ ਨੇ ਅਜਿਹੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਇਹ ਕਾਰ ਫਾਸਟ ਚਾਰਜਿੰਗ ਸਮੇਤ ਕਈ ਚੰਗੇ ਫੀਚਰਸ ਦੇ ਨਾਲ ਆਉਂਦੀ ਹੈ।

 

ਭਾਰਤੀ ਆਟੋਮੋਬਾਈਲ ਮਾਰਕੀਟ ‘ਚ Kia EV6 ਕਰਾਸਓਵਰ ਦੇ ਬਹੁਤ ਸਾਰੇ ਵੱਖ-ਵੱਖ ਰੂਪ ਉਪਲਬਧ ਹਨ। ਇਸ ਵਿੱਚ ਟੂ ਵ੍ਹੀਲ ਡਰਾਈਵ ਅਤੇ ਫੋਰ ਵ੍ਹੀਲ ਡਰਾਈਵ ਦਾ ਵਿਕਲਪ ਹੈ।

 

ਦੋ ਵੀਲਰ ਡਰਾਈਵ ਦੀ ਸ਼ੁਰੂਆਤੀ ਕੀਮਤ 59.95 ਲੱਖ ਰੁਪਏ ਹੈ। ਜੋ 229 PS ਦੀ ਪਾਵਰ ਅਤੇ 350 Nm ਪੀਕ ਟਾਰਕ ਦਿੰਦਾ ਹੈ। AWD ਦੀ ਸ਼ੁਰੂਆਤੀ ਕੀਮਤ 64.95 ਲੱਖ ਰੁਪਏ ਹੈ।

 

Kia EV6 Crossover ‘ਚ 77.4kWh ਦੀ ਸਮਰੱਥਾ ਵਾਲੀ ਬੈਟਰੀ ਹੈ। ARAI ਦੇ ਮੁਤਾਬਕ, ਇਸ ਨੂੰ ਸਿੰਗਲ ਚਾਰਜ ‘ਚ 708 ਕਿਲੋਮੀਟਰ ਦੀ ਡਰਾਈਵਿੰਗ ਰੇਂਜ ਮਿਲੇਗੀ।

 

Kia EV6 ਕ੍ਰਾਸਓਵਰ ‘ਚ ਇੱਕ 350 kW DC ਫਾਸਟ ਚਾਰਜਰ ਮਿਲੇਗਾ। ਇਸ ਕਾਰ ਦੀ ਬੈਟਰੀ ਸਿਰਫ 18 ਮਿੰਟ ‘ਚ ਚਾਰਜ ਹੋ ਸਕਦੀ ਹੈ, ਕਾਰ ਦੀ ਬੈਟਰੀ 10-80 ਮਿੰਟ ‘ਚ ਚਾਰਜ ਹੋ ਸਕਦੀ ਹੈ।

 

ਧੋਨੀ ਕੋਲ ਪਹਿਲਾਂ ਹੀ ਕਈ ਲਗਜ਼ਰੀ ਕਾਰਾਂ ਹਨ। ਉਨ੍ਹਾਂ ਦੇ ਕੋਲ ਮਰਸਡੀਜ਼ ਬੈਂਜ਼ GLE, ਲੈਂਡ ਰੋਵਰ 3, ਔਡੀ Q7 ਅਤੇ ਜੀਪ ਗ੍ਰੈਂਡ ਚੈਰੋਕੀ ਟ੍ਰੈਕਹਾਕ ਹਨ।

 

ਇਸ ਦੇ ਨਾਲ ਹੀ ਬਾਈਕ ‘ਚ ਕਈ ਵਧੀਆ ਆਪਸ਼ਨ ਵੀ ਦਿੱਤੇ ਗਏ ਹਨ ਤੇ ਇਨ੍ਹਾਂ ਨੂੰ ਕਈ ਵਾਰ ਰਾਈਡਿੰਗ ਕਰਦੇ ਦੇਖਿਆ ਗਿਆ ਹੈ।

 

Tags: electric carLatestNewsms dhoniPro PunjabTv
Share223Tweet139Share56

Related Posts

ਜਲਦੀ ਹੀ ਭਾਰਤੀ ਬਾਜ਼ਾਰ ‘ਚ ਐਂਟਰੀ ਕਰੇਗੀ ਮਾਰੂਤੀ Fronx Hybrid, ਜਾਣੋ ਕਿੰਨੀ ਹੋਵੇਗੀ ਕਾਰ ਦੀ ਕੀਮਤ ?

ਸਤੰਬਰ 27, 2025

ਇਨ੍ਹਾਂ 5 ਦੇਸ਼ਾਂ ‘ਚ ਮਿਲੇਗਾ ਸਭ ਤੋਂ ਸਸਤਾ iPhone 17 Pro, ਭਾਰਤ ਨਾਲੋਂ 37424 ਰੁਪਏ ਤੱਕ ਘੱਟ ਹੈ ਕੀਮਤ

ਸਤੰਬਰ 27, 2025

Auto ਸੈਕਟਰ ‘ਚ AI 2030 ਤੱਕ ਲਿਆਏਗਾ ਇੱਕ ਵੱਡਾ ਬਦਲਾਅ, ਜਿਸ ਨਾਲ ਕਾਰ ਖਰੀਦਣਾ ਹੋ ਜਾਵੇਗਾ ਆਸਾਨ

ਸਤੰਬਰ 26, 2025

Samsung ਲੈ ਕੇ ਆਇਆ ਜ਼ਬਰਦਸਤ ਸੇਲ, ਅੱਧੇ ਤੋਂ ਵੀ ਘੱਟ ਕੀਮਤ ‘ਤੇ ਮਿਲ ਰਹੇ ਸਮਾਰਟ ਰਿੰਗ ਤੇ ਲੈਪਟਾਪ

ਸਤੰਬਰ 24, 2025

GST 2.0 ਲਾਗੂ ਹੋਣ ਤੋਂ ਬਾਅਦ ਇਨ੍ਹੀਂ ਸਸਤੀ ਹੋ ਗਈ Maruti WagonR, ਜਾਣੋ ਕੀਮਤ

ਸਤੰਬਰ 24, 2025

GST 2.0 ਤੋਂ ਬਾਅਦ ਹੁਣ ਇੰਨੀ ਸਸਤੀ ਮਿਲੇਗੀ Hyundai Creta, ਜਾਣੋ ਨਵੇਂ ਰੇਟ

ਸਤੰਬਰ 22, 2025
Load More

Recent News

ਪੰਜਾਬ ਦੇ ਮੁਸ਼ਕਿਲ ਸਮੇਂ ਵਿੱਚ ਸਿਰਫ਼ 1600 ਕਰੋੜ ਰੁਪਏ, ਜਦਕਿ ਬਿਹਾਰ ਨੂੰ ਮਿਲੇ 7500 ਕਰੋੜ ਰੁਪਏ

ਸਤੰਬਰ 28, 2025

ਪੰਜਾਬ ਦਾ ਖਾਧ ਖੇਤਰ! ਏਆਈ ਅਤੇ ਐਗਰੀਟੈਕ ਨਾਲ ਬਦਲੀ ਤਸਵੀਰ, ਵਿਸ਼ਵ ਖੁਰਾਕ ਮੇਲਾ 2025 ‘ਚ ਕੇਂਦਰ ਬਣਿਆ ਪੰਜਾਬ

ਸਤੰਬਰ 28, 2025

CM ਮਾਨ ਨੇ ਫੋਰਟਿਸ ਹਸਪਤਾਲ ਪਹੁੰਚ ਕੇ ਰਾਜਵੀਰ ਜਵੰਦਾ ਦੀ ਸਿਹਤ ਦਾ ਜਾਣਿਆ ਹਾਲ

ਸਤੰਬਰ 28, 2025

PUNSUP ’ਚ ਹੋਏ ਫ਼ਰਜ਼ਵਾੜੇ ’ਚ CM ਮਾਨ ਦਾ ਵੱਡਾ ਐਕਸ਼ਨ, 5 ਅਧਿਕਾਰੀ ਸਸਪੈਂਡ

ਸਤੰਬਰ 28, 2025

ਨੌਜਵਾਨਾਂ ਦੀ Mental Health ਕਿਉਂ ਵਿਗੜ ਰਹੀ ਹੈ, ਕੀ ਹਨ ਇਸਦੇ ਸ਼ੁਰੂਆਤੀ ਲੱਛਣ ?

ਸਤੰਬਰ 28, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.