ਸ਼ੁੱਕਰਵਾਰ, ਅਗਸਤ 1, 2025 07:06 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ

ਨਵੇਂ ਸੌਂਗ ‘Balle Jatta’ ਨਾਲ ਪੰਜਾਬੀ ਸਿੰਗਰ Diljit Dosanjh ਨੇ ਕਰਵਾਇਆ ‘World Tour’, ਵੇਖੋ ਵੀਡੀਓ

Diljit Dosanjh New Song: ਇੱਕ ਵਾਰ ਫਿਰ ਦਿਲਜੀਤ ਸੁਰਖੀਆਂ 'ਚ ਆਇਆ ਹੈ, ਜਿਸ ਦਾ ਕਾਰਨ ਹੈ ਦਿਲਜੀਤ ਦਾ ਨਵਾਂ ਗਾਣਾ 'Balle Jatta'। ਜਿਸ ਦੀ ਆਡੀਓ-ਵੀਡੀਓ ਸਾਹਮਣੇ ਆ ਚੁੱਕੀ ਹੈ।

by propunjabtv
ਅਕਤੂਬਰ 21, 2022
in ਮਨੋਰੰਜਨ
0
Diljit Dosanjh Song Balle Jatta

Diljit Dosanjh Song Balle Jatta

Diljit Dosanjh New Song Balle Jatta is Out: ਇਸ ਗੱਲ ਤਾਂ ਕੋਈ ਸ਼ੱਕ ਨਹੀਂ ਹੈ ਕਿ ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਇੱਕ ਸਰਪ੍ਰਾਈਜ਼ ਪੈਕੇਜ ਹਨ। ਉਹ ਹਮੇਸ਼ਾਂ ਆਪਣੇ ਪ੍ਰੋਜੈਕਟਸ ਦੇ ਨਾਲ ਆਪਣੇ ਫੈਨਸ ‘ਤੇ ਐਂਟਰਟੈਂਨਮੈਂਟ ਦਾ ਬੰਬ ਸੁੱਟਦੇ ਰਹਿੰਦੇ ਹਨ। ਹਾਲ ਹੀ ‘ਚ ਦਿਲਜੀਤ ਦੇ ਇੱਕ ਪ੍ਰੋਜੈਕਟ ਜਿਸ ‘ਚ ਉਹ ਗਾਈਕ ਚਮਕੀਲੇ ਦਾ ਰੋਲ ਪਲੇਅ ਕਰਨਗੇ ‘ਚ ਦਿਲਜੀਤ ਦੀ ਪਹਿਲੀ ਲੁੱਕ ਸ਼ੇਅਰ ਕਰਨ ਕਰਕੇ ਸੁਰਖੀਆਂ ‘ਚ ਸੀ।

ਇਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਦਿਲਜੀਤ ਸੁਰਖੀਆਂ ‘ਚ ਆਇਆ ਹੈ, ਜਿਸ ਦਾ ਕਾਰਨ ਹੈ ਦਿਲਜੀਤ ਦਾ ਨਵਾਂ ਗਾਣਾ ‘Balle Jatta’। ਜਿਸ ਦੀ ਆਡੀਓ-ਵੀਡੀਓ ਸਾਹਮਣੇ ਆ ਚੁੱਕੀ ਹੈ। ਪ੍ਰਸ਼ੰਸਕ ਪਹਿਲਾਂ ਹੀ ਉਸ ਦੇ ਨਵੇਂ ਲੁੱਕ ਨੂੰ ਵੇਖ ਅਜੇ ਸਰਪ੍ਰਾਈਜ਼ ਸੀ ਤੇ ਹੁਣ ਉਸ ਦੇ ਨਵੇਂ ਗੀਤ ਨੂੰ ਦੇਖ ਕੇ ਫੈਨਸ ਤਾਂ ਦੀਵਾਨੇ ਹੀ ਹੋ ਰਹੇ ਹਨ।

ਦਿਲਜੀਤ ਦਾ ਗਾਣਾ ਕੋਈ ਆਮ ਸੌਂਗ ਨਹੀਂ ਹੈ ਪਰ ਉਸ ਲਈ ਬਹੁਤ ਖਾਸ ਹੈ। ਉਸ ਨੇ ਆਪਣੇ ਨਵੇਂ ਸੌਂਗ ਬੱਲੇ ਜੱਟਾਂ ਨਾਲ ਲੋਕਾਂ ਨੂੰ ਦੁਨੀਆਂ ਦੀ ਸੈਰ ਕਰਵਾਈ। ਜੇ ਤੁਸੀਂ ਸੋਚ ਰਹੇ ਹੋ ਕਿ ਇਸ ਨੂੰ ਪੂਰੀ ਦੁਨੀਆ ਵਿੱਚ ਸ਼ੂਟ ਕੀਤਾ ਗਿਆ ਸੀ, ਤਾਂ ਤੁਸੀਂ ਕੁਝ ਹੱਦ ਤੱਕ ਸਹੀ ਹੋ।

ਵੇਖੋ ਗਾਣਾ

ਇਸ ਗੀਤ ਵਿੱਚ ਦਿਲਜੀਤ ਦੋਸਾਂਝ ਦੇ ਹਾਲੀਆ ਵਰਲਡ ਟੂਰ ‘ਬੋਰਨ ਟੂ ਸ਼ਾਈਨ’ ਦੀਆਂ ਕਲਿੱਪਸ ਹਨ। ਜੀ ਹਾਂ, ਤੁਸੀਂ ਸਹੀ ਪੜ੍ਹਿਆ। ਦੱਸ ਦਈਏ ਕਿ ਇਸ ਦਾ ਮਿਊਜ਼ਿਕ ਇੰਟੈਂਸ ਨੇ ਦਿੱਤਾ ਹੈ ਅਤੇ ਪੈਪੀ ਨੰਬਰ ਰਾਜ ਰਣਜੋਧ ਨੇ ਇਸ ਗਾਣੇ ਨੂੰ ਲਿਖਿਆ ਹੈ

ਇਸ ਤੋਂ ਇਲਾਵਾ ਗੀਤ ਦੀ ਵੀਡੀਓ ਅਮਨ ਕੱਦਵਾਸਰਾ ਨੇ ਬਣਾਈ ਗਈ ਹੈ, ਜਿਸ ਨੇ ਇਸਨੂੰ ਬਲੈਕ ਐਂਡ ਵ੍ਹਾਈਟ ਟੋਨ ਵਿੱਚ ਪੇਸ਼ ਕੀਤਾ ਹੈ। ਗਾਣੇ ਦਾ ਇੱਕ ਬਿਲਕੁਲ ਵੱਖਰਾ ਮਾਹੌਲ ਹੈ ਅਤੇ ਇਹ ਯਕੀਨੀ ਤੌਰ ‘ਤੇ ਤੁਹਾਡੇ ਪੈਰਾਂ ਨੂੰ ਟੇਪ ਕਰੇਗਾ।

ਦਿਲਜੀਤ ਦਾ ਬੱਲੇ ਜੱਟਾ ਗਾਣਾ ਉਸ ਦੇ ਟੂਰ ਦੇ ਖੁਸ਼ੀ ਦੇ ਪਲਾਂ ਨਾਲ ਭਰਿਆ ਹੋਇਆ ਹੈ। ਵੀਡੀਓ ਦੀ ਸ਼ੁਰੂਆਤ ਕੁਝ ਕੁੜੀਆਂ ਨੇ ਉਸ ਦੇ ਗੀਤ ‘ਲਵਰ’ ਅਤੇ ਉਸੇ ਦੀ ਹੁੱਕ ਲਾਈਨ ਨਾਲ ਕੀਤੀ।

Tags: Balle JattaBalle Jatta Punjabi Songdiljit dosanjhDiljit Dosanjh New SongDiljit Dosanjh Song Balle JattaDiljit Dosanjh World Tournew punjabi songpro punjab tvPunjabi MusicPunjabi New Songpunjabi news
Share216Tweet135Share54

Related Posts

ਪੰਜਾਬੀ ਫਿਲਮ ਚੋਂ ਕਟਿਆ ਇਸ ਪੰਜਾਬੀ ਕਾਮੇਡੀਅਨ ਐਕਟਰ ਦਾ ਰੋਲ, ਇੰਡਸਟਰੀ ਬਾਰੇ ਬਿਆਨ ਦੇਣਾ ਪਿਆ ਮਹਿੰਗਾ

ਜੁਲਾਈ 28, 2025

ਸਰਕਾਰ ਨੇ BAN ਕੀਤੇ ULLU, ALTT, Desiflix, BigShots ਸਮੇਤ ਕਈ OTT APP!

ਜੁਲਾਈ 25, 2025

ਕਿਸਨੇ ਕੀਤਾ ਇਸ ਬਾਲੀਵੁੱਡ ਅਦਾਕਾਰਾ ਨੂੰ ਪ੍ਰੇਸ਼ਾਨ, ਪੁਲਿਸ ਨੂੰ ਰੋ ਰੋ ਦੱਸ ਰਹੀ ਗੱਲ ਦੇਖੋ ਵੀਡੀਓ

ਜੁਲਾਈ 23, 2025

ਦਿਲਜੀਤ ਦੁਸਾਂਝ ਦੀ ਫ਼ਿਲਮ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਫਿਲਮ ‘ਤੇ ਉਠਿਆ ਵਿਵਾਦ

ਜੁਲਾਈ 23, 2025

ਬਾਲੀਵੁੱਡ ਦੀ ਅਦਾਕਾਰਾ ਆਲੀਆ ਭੱਟ ਨਾਲ ਹੋਈ ਲੱਖਾਂ ਦੀ ਠੱਗੀ

ਜੁਲਾਈ 9, 2025

ਸ਼ੈਫਾਲੀ ਜਾਰੀਵਾਲਾ ਦੀ ਮੌਤ ਤੋਂ ਬਾਅਦ ਰਾਖੀ ਸਾਵੰਤ ਨੂੰ ਸਤਾ ਰਿਹਾ ਕਿਹੜਾ ਡਰ?

ਜੁਲਾਈ 1, 2025
Load More

Recent News

ਟਰੰਪ ਨੇ ਭਾਰਤ ਨੂੰ ਕਿਹਾ DEAD ECONOMY! ਕੱਲ ਤੋਂ ਲੱਗੇਗਾ 25% TERRIF

ਜੁਲਾਈ 31, 2025

Nail Paint ਲਗਾਉਣ ਨਾਲ ਖਰਾਬ ਹੋ ਜਾਂਦੇ ਹਨ ਨਹੁੰ!

ਜੁਲਾਈ 31, 2025

ਕਿਸ਼ਤ ਦਿਓ ਘਰਵਾਲੀ ਲੈ ਜਾਓ ਵਾਪਸ, ਬੈਂਕ ਵਾਲਿਆਂ ਨੇ ਕਿਸ਼ਤ ਟੁੱਟਣ ‘ਤੇ ਚੁੱਕ ਲਈ ਘਰਵਾਲੀ!

ਜੁਲਾਈ 31, 2025

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ‘ਤੇ ਸੁਨਾਮ ਵਿਖੇ ਰਾਜ ਪੱਧਰੀ ਪ੍ਰੋਗਰਾਮ ਚ ਸ਼ਾਮਿਲ ਹੋ ਰਹੇ CM ਮਾਨ ਤੇ ਅਰਵਿੰਦ ਕੇਜਰੀਵਾਲ

ਜੁਲਾਈ 31, 2025

ਖ਼ਰਾਬ ਲਿਖਾਈ ਦੀ ਵਿਦਿਆਰਥੀ ਨੂੰ ਅਧਿਆਪਕ ਨੇ ਦਿੱਤੀ ਅਜਿਹੀ ਸਜ਼ਾ

ਜੁਲਾਈ 31, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.