ਐਤਵਾਰ, ਜੂਨ 29, 2025 09:45 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਪਾਲੀਵੁੱਡ

Diljit Dosanjh Net Worth: ਫਰਾਰੀ, ਔਡੀ, ਮਰਸਡੀਜ਼ ਦੇ ਮਾਲਕ ਹਨ ਦਿਲਜੀਤ ਦੋਸਾਂਝ, 150 ਕਰੋੜ ਰੁਪਏ ਹੈ ਦੀ ਜਾਇਦਾਦ

Diljit Dosanjh Net Worth: ਅੱਜ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 6 ਜਨਵਰੀ 1984 ਨੂੰ ਹੋਇਆ ਸੀ। ਦਿਲਜੀਤ ਨੇ ਬਹੁਤ ਹੀ ਘੱਟ ਸਮੇਂ ਵਿੱਚ ਪੰਜਾਬੀ ਇੰਡਸਟਰੀ ਦੇ ਨਾਲ ਬਾਲੀਵੁੱਡ ਵਿੱਚ ਆਪਣਾ ਇੱਕ ਸਥਾਨ ਬਣਾ ਲਿਆ ਹੈ।

by Bharat Thapa
ਜਨਵਰੀ 6, 2023
in ਪਾਲੀਵੁੱਡ, ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਸਿੰਗਰ, ਐਕਟਰ  ਹੋਣ ਦੇ ਨਾਲ-ਨਾਲ ਉਹ ਇੱਕ ਵਧੀਆ ਕਾਮੇਡੀਅਨ ਵੀ ਹੈ। ਉਨ੍ਹਾਂ ਦੀ ਪਹਿਲੀ ਪੰਜਾਬੀ ਫਿਲਮ 'ਦ ਲਾਇਨ ਆਫ ਪੰਜਾਬ', ਜੋ ਬਾਕਸ ਆਫਿਸ 'ਤੇ ਫਲਾਪ ਸਾਬਤ ਹੋਈ, ਪਰ ਫਿਲਮ 'ਲੱਕ 28 ਕੁੜੀ ਦਾ' ਦਾ ਇਕ ਗੀਤ ਬਹੁਤ ਸਫਲ ਰਿਹਾ।
ਉਸਨੇ ਬਲਾਕਬਸਟਰ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ' ਭਾਗ 1 ਅਤੇ 2, 'ਪੰਜਾਬ 1984', 'ਜੀਨੇ ਮੇਰਾ ਦਿਲ ਲੁਟਿਆ', 'ਡਿਸਕੋ ਸਿੰਘ' ਵਰਗੀਆਂ ਸੁਪਰਹਿੱਟ ਫਿਲਮਾਂ ਨਾਲ ਪ੍ਰਸਿੱਧੀ ਹਾਸਲ ਕੀਤੀ।
ਦਿਲਜੀਤ ਨੇ 'ਉੜਤਾ ਪੰਜਾਬ' ਵਿੱਚ ਮੁੱਖ ਭੂਮਿਕਾ ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ ਤੇ ਅਕਸ਼ੇ ਕੁਮਾਰ ਦੇ ਨਾਲ ਗੁੱਡ ਨਿਊਜ਼ ਵਿੱਚ ਆਪਣੀ ਐਕਟਿੰਗ ਅਤੇ ਕਾਮੇਡੀ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ।
ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਨੇ ਪੰਜਾਬੀ ਤੇ ਹਿੰਦੀ ਦੋਵਾਂ ਉਦਯੋਗਾਂ 'ਚ ਆਪਣੇ ਲਈ ਇੱਕ ਸਥਾਨ ਬਣਾਇਆ ਹੈ। ਅੱਜ ਉਹ ਪੰਜਾਬੀ ਸਿਨੇਮਾ 'ਚ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਸਿਤਾਰਿਆਂ ਵਿੱਚੋਂ ਇੱਕ ਹੈ।
ਖਬਰਾਂ ਮੁਤਾਬਕ ਦਿਲਜੀਤ ਦੋਸਾਂਝ ਦੀ ਕੁੱਲ ਜਾਇਦਾਦ ਲਗਭਗ 150 ਕਰੋੜ ਰੁਪਏ ਹੈ। ਦਿਲਜੀਤ ਫਿਲਮਾਂ ਤੇ ਲਾਈਵ ਕੰਸਰਟ ਤੋਂ ਵੀ ਕਮਾਈ ਕਰਦਾ ਹੈ। ਉਹ ਇੱਕ ਮਹੀਨੇ 'ਚ 80 ਲੱਖ ਰੁਪਏ ਤੋਂ ਵੱਧ ਕਮਾ ਲੈਂਦਾ ਹੈ ਤੇ ਇਸ ਤਰ੍ਹਾਂ ਉਸ ਦੀ ਸਾਲਾਨਾ ਆਮਦਨ 12 ਕਰੋੜ ਰੁਪਏ ਤੋਂ ਵੱਧ ਹੈ।
Diljit Dosanjh Car Collection- ਦਿਲਜੀਤ ਦੋਸਾਂਝ ਲਗਜ਼ਰੀ ਕਾਰਾਂ ਦੇ ਵੀ ਸ਼ੌਕੀਨ ਹਨ। ਉਨ੍ਹਾਂ ਨੂੰ ਇਕ ਤੋਂ ਇਕ ਮਹਿੰਗੀ ਕਾਰ ਮਿਲੇਗੀ। ਉਹ ਮਰਸਡੀਜ਼ ਬੈਂਜ਼ G63 ਦਾ ਮਾਲਕ ਹੈ ਤੇ ਇਸ SUV ਸੈਗਮੈਂਟ ਦੀ ਕਾਰ ਦੀ ਕੀਮਤ ਲਗਭਗ 2.45 ਕਰੋੜ ਰੁਪਏ ਦੱਸੀ ਜਾਂਦੀ ਹੈ।
ਦਿਲਜੀਤ ਕੋਲ ਇੱਕ ਪੋਰਸ਼ ਕੈਏਨ ਵੀ ਹੈ, ਜਿਸਦੀ ਕੀਮਤ ਲਗਭਗ 1.92 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਉਸ ਕੋਲ ਫੇਰਾਰੀ, ਔਡੀ ਤੇ ਵੋਲਵੋ ਕਾਰਾਂ ਹਨ। ਉਸ ਕੋਲ 67 ਕਰੋੜ ਰੁਪਏ ਦੀ BMW 520D ਤੇ 28 ਲੱਖ ਰੁਪਏ ਦੀ ਮਿਤਸੁਬੀਸ਼ੀ ਪਜੇਰੋ ਵੀ ਹੈ।
ਦਿਲਜੀਤ ਦਾ ਘਰ- ਮੁੰਬਈ 'ਚ ਉਨ੍ਹਾਂ ਦਾ ਇਕ ਆਲੀਸ਼ਾਨ ਘਰ ਹੈ ਤੇ ਲੰਡਨ 'ਚ ਵੀ ਉਨ੍ਹਾਂ ਦਾ ਘਰ ਹੈ। ਦਿਲਜੀਤ ਨੇ ਕੈਲੀਫੋਰਨੀਆ 'ਚ ਇੱਕ ਡੁਪਲੈਕਸ 'ਚ ਵੀ ਇਨਵੈਸਟ ਕੀਤਾ ਹੈ, ਜਿਸਦੀ ਕੀਮਤ ਲਗਭਗ 6.4 ਕਰੋੜ ਰੁਪਏ ਹੈ।
ਉਨ੍ਹਾਂ ਦਾ ਖਾਰ 'ਚ ਸਥਿਤ ਇੱਕ ਅਪਾਰਟਮੈਂਟ ਦੀ 12ਵੀਂ ਮੰਜ਼ਿਲ 'ਤੇ ਇੱਕ ਫਲੈਟ ਹੈ ਜੋ ਕਿ 4 ਬੈੱਡਰੂਮਾਂ ਦਾ ਹੈ। ਇਸ ਦੀ ਕੀਮਤ 10-12 ਕਰੋੜ ਦੱਸੀ ਜਾ ਰਹੀ ਹੈ। ਦਿਲਜੀਤ ਦੀ ਲੁਧਿਆਣਾ ਦੇ ਦੁੱਗਰੀ ਫੇਜ਼ 1 ਵਿੱਚ ਜਾਇਦਾਦ ਹੈ।
ਸਿੰਗਰ, ਐਕਟਰ ਹੋਣ ਦੇ ਨਾਲ-ਨਾਲ ਉਹ ਇੱਕ ਵਧੀਆ ਕਾਮੇਡੀਅਨ ਵੀ ਹੈ। ਉਨ੍ਹਾਂ ਦੀ ਪਹਿਲੀ ਪੰਜਾਬੀ ਫਿਲਮ ‘ਦ ਲਾਇਨ ਆਫ ਪੰਜਾਬ’, ਜੋ ਬਾਕਸ ਆਫਿਸ ‘ਤੇ ਫਲਾਪ ਸਾਬਤ ਹੋਈ, ਪਰ ਫਿਲਮ ‘ਲੱਕ 28 ਕੁੜੀ ਦਾ’ ਦਾ ਇਕ ਗੀਤ ਬਹੁਤ ਸਫਲ ਰਿਹਾ।
ਉਸਨੇ ਬਲਾਕਬਸਟਰ ਪੰਜਾਬੀ ਫਿਲਮ ‘ਜੱਟ ਐਂਡ ਜੂਲੀਅਟ’ ਭਾਗ 1 ਅਤੇ 2, ‘ਪੰਜਾਬ 1984’, ‘ਜੀਨੇ ਮੇਰਾ ਦਿਲ ਲੁਟਿਆ’, ‘ਡਿਸਕੋ ਸਿੰਘ’ ਵਰਗੀਆਂ ਸੁਪਰਹਿੱਟ ਫਿਲਮਾਂ ਨਾਲ ਪ੍ਰਸਿੱਧੀ ਹਾਸਲ ਕੀਤੀ।
ਦਿਲਜੀਤ ਨੇ ‘ਉੜਤਾ ਪੰਜਾਬ’ ਵਿੱਚ ਮੁੱਖ ਭੂਮਿਕਾ ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ ਤੇ ਅਕਸ਼ੇ ਕੁਮਾਰ ਦੇ ਨਾਲ ਗੁੱਡ ਨਿਊਜ਼ ਵਿੱਚ ਆਪਣੀ ਐਕਟਿੰਗ ਅਤੇ ਕਾਮੇਡੀ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ।
ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਨੇ ਪੰਜਾਬੀ ਤੇ ਹਿੰਦੀ ਦੋਵਾਂ ਉਦਯੋਗਾਂ ‘ਚ ਆਪਣੇ ਲਈ ਇੱਕ ਸਥਾਨ ਬਣਾਇਆ ਹੈ। ਅੱਜ ਉਹ ਪੰਜਾਬੀ ਸਿਨੇਮਾ ‘ਚ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਸਿਤਾਰਿਆਂ ਵਿੱਚੋਂ ਇੱਕ ਹੈ।
ਖਬਰਾਂ ਮੁਤਾਬਕ ਦਿਲਜੀਤ ਦੋਸਾਂਝ ਦੀ ਕੁੱਲ ਜਾਇਦਾਦ ਲਗਭਗ 150 ਕਰੋੜ ਰੁਪਏ ਹੈ। ਦਿਲਜੀਤ ਫਿਲਮਾਂ ਤੇ ਲਾਈਵ ਕੰਸਰਟ ਤੋਂ ਵੀ ਕਮਾਈ ਕਰਦਾ ਹੈ। ਉਹ ਇੱਕ ਮਹੀਨੇ ‘ਚ 80 ਲੱਖ ਰੁਪਏ ਤੋਂ ਵੱਧ ਕਮਾ ਲੈਂਦਾ ਹੈ ਤੇ ਇਸ ਤਰ੍ਹਾਂ ਉਸ ਦੀ ਸਾਲਾਨਾ ਆਮਦਨ 12 ਕਰੋੜ ਰੁਪਏ ਤੋਂ ਵੱਧ ਹੈ।
Diljit Dosanjh Car Collection- ਦਿਲਜੀਤ ਦੋਸਾਂਝ ਲਗਜ਼ਰੀ ਕਾਰਾਂ ਦੇ ਵੀ ਸ਼ੌਕੀਨ ਹਨ। ਉਨ੍ਹਾਂ ਨੂੰ ਇਕ ਤੋਂ ਇਕ ਮਹਿੰਗੀ ਕਾਰ ਮਿਲੇਗੀ। ਉਹ ਮਰਸਡੀਜ਼ ਬੈਂਜ਼ G63 ਦਾ ਮਾਲਕ ਹੈ ਤੇ ਇਸ SUV ਸੈਗਮੈਂਟ ਦੀ ਕਾਰ ਦੀ ਕੀਮਤ ਲਗਭਗ 2.45 ਕਰੋੜ ਰੁਪਏ ਦੱਸੀ ਜਾਂਦੀ ਹੈ।
ਦਿਲਜੀਤ ਕੋਲ ਇੱਕ ਪੋਰਸ਼ ਕੈਏਨ ਵੀ ਹੈ, ਜਿਸਦੀ ਕੀਮਤ ਲਗਭਗ 1.92 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਉਸ ਕੋਲ ਫੇਰਾਰੀ, ਔਡੀ ਤੇ ਵੋਲਵੋ ਕਾਰਾਂ ਹਨ। ਉਸ ਕੋਲ 67 ਕਰੋੜ ਰੁਪਏ ਦੀ BMW 520D ਤੇ 28 ਲੱਖ ਰੁਪਏ ਦੀ ਮਿਤਸੁਬੀਸ਼ੀ ਪਜੇਰੋ ਵੀ ਹੈ।
ਦਿਲਜੀਤ ਦਾ ਘਰ- ਮੁੰਬਈ ‘ਚ ਉਨ੍ਹਾਂ ਦਾ ਇਕ ਆਲੀਸ਼ਾਨ ਘਰ ਹੈ ਤੇ ਲੰਡਨ ‘ਚ ਵੀ ਉਨ੍ਹਾਂ ਦਾ ਘਰ ਹੈ। ਦਿਲਜੀਤ ਨੇ ਕੈਲੀਫੋਰਨੀਆ ‘ਚ ਇੱਕ ਡੁਪਲੈਕਸ ‘ਚ ਵੀ ਇਨਵੈਸਟ ਕੀਤਾ ਹੈ, ਜਿਸਦੀ ਕੀਮਤ ਲਗਭਗ 6.4 ਕਰੋੜ ਰੁਪਏ ਹੈ।
ਉਨ੍ਹਾਂ ਦਾ ਖਾਰ ‘ਚ ਸਥਿਤ ਇੱਕ ਅਪਾਰਟਮੈਂਟ ਦੀ 12ਵੀਂ ਮੰਜ਼ਿਲ ‘ਤੇ ਇੱਕ ਫਲੈਟ ਹੈ ਜੋ ਕਿ 4 ਬੈੱਡਰੂਮਾਂ ਦਾ ਹੈ। ਇਸ ਦੀ ਕੀਮਤ 10-12 ਕਰੋੜ ਦੱਸੀ ਜਾ ਰਹੀ ਹੈ। ਦਿਲਜੀਤ ਦੀ ਲੁਧਿਆਣਾ ਦੇ ਦੁੱਗਰੀ ਫੇਜ਼ 1 ਵਿੱਚ ਜਾਇਦਾਦ ਹੈ।
Tags: audidiljit dosanjhFerrariMercedesNet Worthnet worth of Rs 150 crorepro punjab tvpunjabi newspunjabi singer& actor
Share282Tweet176Share71

Related Posts

ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਵੱਡੀ ਬਾਲੀਵੁੱਡ ਅਦਾਕਾਰਾ ਦਾ 42 ਸਾਲ ਦੀ ਉਮਰ ‘ਚ ਦਿਹਾਂਤ

ਜੂਨ 28, 2025

42 ਸਾਲ ਦੀ ਬਾਲੀਵੁੱਡ ਅਦਾਕਰਾ ਹਾਰਟ ਅਟੈਕ ਨਾਲ ਹੋਈ ਮੌਤ! ਕੌਣ ਹੈ ‘ਕਾਂਟਾ ਲਗਾ’ ਫੇਮ ਗਰਲ

ਜੂਨ 28, 2025

Guru Randhawa X Account: ਦਿਲਜੀਤ ਦੋਸਾਂਝ ਦੀ ਫ਼ਿਲਮ ‘SardarJi3’ ਤੇ ਵਿਵਾਦਿਤ ਪੋਸਟ ਤੋਂ ਬਾਅਦ, ਗੁਰੂ ਰੰਧਾਵਾ ਨੇ ਆਪਣਾ X ਅਕਾਊਂਟ ਕੀਤਾ Deactivate

ਜੂਨ 27, 2025

ਫ਼ਿਲਮ ‘SardarJi-3’ ਦੇ ਵਿਵਾਦ ‘ਤੇ ਦਿਲਜੀਤ ਦੋਸਾਂਝ ਦਾ ਪਹਿਲਾ ਸਪਸ਼ਟੀਕਰਨ, ਫ਼ਿਲਮ ਨੂੰ ਲੈ ਕੇ ਕਹੀ ਵੱਡੀ ਗੱਲ

ਜੂਨ 25, 2025

ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਤੇ ਨਿੱਕੇ ਸਿੱਧੂ ਦੀਆਂ ਤਸਵੀਰਾਂ

ਮਈ 29, 2025

ਇਸ ਅਦਾਕਾਰਾ ਨੇ ਡਰੈੱਸ ‘ਚ ਦਿਖਾਇਆ ਵੱਖਰਾ ਗਲੈਮਰ, ਦੇਖੋ ਤਸਵੀਰਾਂ

ਮਈ 27, 2025
Load More

Recent News

WhatsApp ਗਰੁੱਪ ‘ਚ ਬਿਨਾਂ ਜਾਂਚੇ Add ਹੋਣਾ ਪੈ ਸਕਦਾ ਹੈ ਮਹਿੰਗਾ, ਠੱਗਾਂ ਨੇ ਲਭਿਆ ਨਵਾਂ ਤਰੀਕਾ

ਜੂਨ 28, 2025

ਰਾਸ਼ਟਰਪਤੀ ਟਰੰਪ ਦਾ ਈਰਾਨ ਦੇ ਸੁਪਰੀਮ ਲੀਡਰ ਖ਼ਾਮਨੇਈ ‘ਤੇ ਤਿੱਖਾ ਹਮਲਾ

ਜੂਨ 28, 2025

ਮਾਨ ਸਰਕਾਰ ਦੀ ਜੇਲ੍ਹਾਂ ‘ਚ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ, ਲਿਆ ਵੱਡਾ ਐਕਸ਼ਨ

ਜੂਨ 28, 2025

Monsoon Health Tips: ਮੀਂਹ ‘ਚ ਭਿੱਜਣ ਕਾਰਨ ਵਾਰ-ਵਾਰ ਹੋ ਜਾਂਦਾ ਹੈ ਜੁਖਾਮ, ਇੰਝ ਕਰੋ ਬਚਾਅ

ਜੂਨ 28, 2025

ਵੈਭਵ ਸੁਰਯਾਵੰਸ਼ੀ ਨੇ ਇੰਗਲੈਂਡ ਦੇ ਪਹਿਲੇ ਮੈਚ ‘ਚ ਹੀ ਕੀਤਾ ਕਮਾਲ, ਇੰਗਲੈਂਡ ਦੇ ਖਿਡਾਰੀਆਂ ਨੂੰ ਪਾਈ ਮਾਤ

ਜੂਨ 28, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.