ਸ਼ਨੀਵਾਰ, ਸਤੰਬਰ 20, 2025 11:12 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਪਾਲੀਵੁੱਡ

Diljit Dosanjh ਦੇ ਨਾਂ ਇੱਕ ਹੋਰ ਖਿਤਾਬ, BookMyShow 2022 ਦੀ ਲਿਸਟ ‘ਚ ਦੋਸਾਂਝਾਵਾਲੇ ਦਾ Born To Shine ਸ਼ੋਅ ਬਣਿਆ ਸਾਲ ਸਭ ਤੋਂ ਵੱਡਾ ਈਵੈਂਟ

ਉਨ੍ਹਾਂ ਸ਼ਹਿਰਾਂ ਦੀ ਗੱਲ ਕਰੀਏ ਜਿੱਥੇ ਇਵੈਂਟ ਹੁੰਦੇ ਹਨ ਤਾਂ ਸ਼ਹਿਰਾਂ 'ਚ ਮੁੰਬਈ, ਚੇਨਈ, ਬੈਂਗਲੁਰੂ, ਰਾਏਪੁਰ, ਦਿੱਲੀ ਐਨਸੀਆਰ, ਅਹਿਮਦਾਬਾਦ, ਪੁਣੇ, ਹੈਦਰਾਬਾਦ, ਕੋਲਕਾਤਾ ਅਤੇ ਇੰਫਾਲ ਲਾਈਵ ਈਵੈਂਟਸ ਲਈ ਟੌਪ ਦੇ ਸ਼ਹਿਰ ਚੁਣੇ ਗਏ ਹਨ।

by ਮਨਵੀਰ ਰੰਧਾਵਾ
ਦਸੰਬਰ 21, 2022
in ਪਾਲੀਵੁੱਡ, ਮਨੋਰੰਜਨ
0

Diljit Dosanjh on BookmyShow List: ਸਾਲ ਦੇ ਅੰਤ ‘ਚ ਜਿਵੇਂ ਗੂਗਲ ‘ਤੇ ਸਭ ਤੋਂ ਵੱਧ ਖੋਜੇ ਗਏ ਸਟਾਰ ਦੀ ਸੂਚੀ ਸਾਹਮਣੇ ਆਈ ਇਸ ਦੇ ਨਾਲ ਹੀ ਹਾਲ ਹੀ ਵਿੱਚ BookMyShow ਨੇ ਵੀ ਇੱਕ ਸੂਚੀ ਜਾਰੀ ਕੀਤੀ ਹੈ। ਬੁੱਕ ਮਾਈ ਸ਼ੋਅ ਵਲੋਂ ਪੇਸ਼ ਕੀਤੀ ਇਹ ਸਾਲ 2022 ਦੇ ਟੌਪ ਟ੍ਰੇਡਿੰਗ ਸ਼ੋਅ ਦੀ ਲਿਸਟ ਹੈ।

ਦੱਸ ਦਈਏ ਕਿ ਸਾਹਮਣੇ ਆਈ ਇਸ ਲਿਸਟ ‘ਚ ਸਾਊਥ ਇੰਡੀਅਨ ਭਾਸ਼ਾ ਦੇ KGF: Chapter 2, RRR, ਕਾਂਤਾਰਾ (Kantara) ਅਤੇ Ponniyin Selvan:1 ਸਾਲ ਦੇ ਟੌਪ ਦੇ ਬਲਾਕਬਸਟਰਾਂ ਚੋਂ ਰੈਂਕ 1 ‘ਤੇ ਹੈ। ਇਸ ਦੇ ਨਾਲ ਹੀ ਬਾਲੀਵੁੱਡ ਹਿੱਟ ਬ੍ਰਹਮਾਸਤਰ, ਭੂਲ ਭੁਲਈਆ 2, ਦ੍ਰਿਸ਼ਯਮ 2 ਤੇ ਦ ਕਸ਼ਮੀਰ ਫਾਈਲਜ਼ ਦਾ ਜ਼ਿਕਰ ਵੀ ਇਸ ਲਿਸਟ ‘ਚ ਹੈ।

 

View this post on Instagram

 

A post shared by DILJIT DOSANJH (@diljitdosanjh)

ਪਰ ਜਿਸ ਗੱਲ ਨੇ ਸਾਡਾ ਧਿਆਨ ਖਿੱਚਿਆ ਉਹ ਇਹ ਹੈ ਕਿ ਪੰਜਾਬ ਦਾ GOAT ਸਟਾਰ ਜੋ ਵਿਸ਼ਵ ਪੱਧਰ ‘ਤੇ ਆਪਣਾ ਨਾਂਅ ਬਣਾ ਚੁੱਕਿਆ ਹੈ। ਇੱਥੇ ਅਸੀਂ ਗੱਲ ਕਰ ਰਹੇ ਹਾਂ ਦਿਲਜੀਤ ਦੋਸਾਂਝ ਦੀ। ਜਿਨ੍ਹਾਂ ਨੇ BookMyShow ਦੀ ਇਸ ਲਿਸਟ ‘ਚ ਥਾਂ ਬਣਾਈ ਹੈ। ਦੁਸਾਂਝਵਾਲਾ ਆਪਣੇ ਟੂਰ ‘ਬੋਰਨ ਟੂ ਸ਼ਾਈਨ’ ਲਈ ਇਸ ਸੂਚੀ ‘ਚ ਸਭ ਤੋਂ ਉੱਪਰ ਹੈ।

 

View this post on Instagram

 

A post shared by DILJIT DOSANJH (@diljitdosanjh)

ਉਨ੍ਹਾਂ ਸ਼ਹਿਰਾਂ ਦੀ ਗੱਲ ਕਰੀਏ ਜਿੱਥੇ ਇਵੈਂਟ ਹੁੰਦੇ ਹਨ ਤਾਂ ਸ਼ਹਿਰਾਂ ‘ਚ ਮੁੰਬਈ, ਚੇਨਈ, ਬੈਂਗਲੁਰੂ, ਰਾਏਪੁਰ, ਦਿੱਲੀ ਐਨਸੀਆਰ, ਅਹਿਮਦਾਬਾਦ, ਪੁਣੇ, ਹੈਦਰਾਬਾਦ, ਕੋਲਕਾਤਾ ਅਤੇ ਇੰਫਾਲ ਲਾਈਵ ਈਵੈਂਟਸ ਲਈ ਟੌਪ ਦੇ ਸ਼ਹਿਰ ਚੁਣੇ ਗਏ ਹਨ। ਦੂਜੇ ਪਾਸੇ, ਗੈਰ-ਮੈਟਰੋ ਜਿੱਥੇ ਲਾਈਵ ਈਵੈਂਟ ਕੀਤੇ ਗਏ ਉਨ੍ਹਾਂ ਵਿੱਚ ਰਾਜਸਥਾਨ ਦਾ ਜੈਪੁਰ, ਦੇਹਰਾਦੂਨ, ਲਖਨਊ, ਜੋਧਪੁਰ, ਕਟਕ, ਗੁਹਾਟੀ ਤੇ ਗੋਆ ਸ਼ਾਮਲ ਹਨ।

ਇਸ ਤੋਂ ਇਲਾਵਾ ਦੱਸ ਦਈਏ ਕਿ ਇਹ ਡਾਟਾ 1 ਜਨਵਰੀ ਤੋਂ 5 ਦਸੰਬਰ, 2022 ਤੱਕ ਦਾ ਜਾਰੀ ਕੀਤਾ ਗਿਆ ਹੈ। BookMyShow ਮਾਹਿਰਾਂ ਮੁਤਾਬਕ ਦਿਲਜੀਤ ਦਾ ਬੌਰਨ ਟੂ ਸ਼ਾਈਨ ਤੇ ਵੀਰ ਦਾਸ ਦਾ ਵਾਂਟੇਡ ਇੰਡੀਆ ਟੂਰ ਟੌਪ ‘ਤੇ ਹਨ।

Tags: Book My Show Diljit DosanjhBookMyShow 2022 Listdiljit dosanjhDiljit Dosanjh Born To Shine TourDiljit Dosanjh Concert:entertainment newspro punjab tvpunjabi news
Share245Tweet153Share61

Related Posts

ਦਿਸ਼ਾ ਪਟਾਨੀ ਦੇ ਘਰ ‘ਤੇ ਗੋ/ਲੀ+ਬਾਰੀ ਕਰਨ ਵਾਲੇ ਦੋਵੇਂ ਸ਼ੂਟਰਾਂ ਦਾ ਗਾਜ਼ੀਆਬਾਦ ਵਿੱਚ ਐਨ+ਕਾਊਂ/ਟਰ

ਸਤੰਬਰ 18, 2025

Honey Singh ਨੂੰ ਮੋਹਾਲੀ ਲੋਕ ਅਦਾਲਤ ਤੋਂ ਮਿਲੀ ਵੱਡੀ ਰਾਹਤ, 6 ਸਾਲ ਪੁਰਾਣੀ FIR ਰੱਦ

ਸਤੰਬਰ 17, 2025

ਨੀਰੂ ਬਾਜਵਾ ਨੇ ਹੜ੍ਹ ਪੀੜਤ 15 ਪਿੰਡਾਂ ਦੇ ਬੱਚਿਆਂ ਦੀ ਫ਼ੀਸ ਅਤੇ ਗ੍ਰੰਥੀ ਸਿੰਘਾਂ ਨੂੰ ਹਰ ਮਹੀਨੇ ਪੈਸੇ ਦੇਣ ਦਾ ਕੀਤਾ ਐਲਾਨ

ਸਤੰਬਰ 17, 2025

ਰਾਜ ਕੁੰਦਰਾ ਤੋਂ 60 ਕਰੋੜ ਦੇ ਧੋਖਾਧੜੀ ਮਾਮਲੇ ਵਿੱਚ ਪੁਲਿਸ ਨੇ ਕੀਤੀ 5 ਘੰਟੇ ਤੱਕ ਪੁੱਛਗਿੱਛ

ਸਤੰਬਰ 16, 2025

ਅਦਾਕਾਰਾ ਕੰਗਨਾ ਰਣੌਤ ਨੂੰ ਮੁੜ ਸੰਮਨ ਹੋਇਆ ਜਾਰੀ, 29 ਸਤੰਬਰ ਨੂੰ ਹੋਵੇਗੀ ਸੁਣਵਾਈ

ਸਤੰਬਰ 16, 2025

ਫ਼ਿਲਮ ‘ਸ਼ੇਰਾ’ ਦੀ ਸ਼ੂਟਿੰਗ ਦੌਰਾਨ ਵਾਪਰਿਆ ਹਾਦਸਾ, ਪਰਮੀਸ਼ ਵਰਮਾ ਦੇ ਲੱਗੀਆਂ ਸੱਟਾਂ

ਸਤੰਬਰ 16, 2025
Load More

Recent News

ਹੁਣ ਸਿਰਫ ਇੰਨੀ ਕੀਮਤ ‘ਤੇ ਮਿਲੇਗਾ ਅਮਰੀਕਾ ਦਾ ਇਹ VISA

ਸਤੰਬਰ 20, 2025

ਮਾਨ ਸਰਕਾਰ ਦੀ ਐਂਬੂਲੈਂਸ ਸੇਵਾ! ਹਰ ਹਾਲ ‘ਚ ਜਨਤਾ ਦੀ ਜਾਨ ਬਚਾਉਣ ਲਈ ਤਿਆਰ

ਸਤੰਬਰ 20, 2025

CM ਮਾਨ ਵੱਲੋਂ ਦੁੱਧ ਅਤੇ ਹੋਰ ਡੇਅਰੀ ਉਤਪਾਦਾਂ ਦੀਆਂ ਕੀਮਤਾਂ ‘ਚ ਕਟੌਤੀ ਦਾ ਐਲਾਨ, ਸਸਤਾ ਹੋਇਆ Verka ਦਾ ਦੁੱਧ

ਸਤੰਬਰ 19, 2025

SC ਕਮਿਸ਼ਨ ਦੇ ਚੇਅਰਮੈਨ ਵਲੋਂ ਪਿੰਡ ਧਲੇਤਾ ਦਾ ਕੀਤਾ ਜਾਵੇਗਾ ਦੌਰਾ

ਸਤੰਬਰ 19, 2025

ਹੜ੍ਹ ਪੀੜਤਾਂ ਦੀ ਮਦਦ ਲਈ ਜਥੇਦਾਰ ਗੜਗੱਜ ਨੇ ਵੈੱਬ ਪੋਰਟਲ ਕੀਤਾ ਲਾਂਚ, ਸੇਵਾ ਕਰਨ ਲਈ ਕਰਵਾਉਣੀ ਪਵੇਗੀ ਰਜਿਸਟ੍ਰੇਸ਼ਨ

ਸਤੰਬਰ 19, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.