[caption id="attachment_168837" align="aligncenter" width="969"] Lionel Messi on 2026 World Cup: ਅਰਜਨਟੀਨਾ ਦੇ ਸਟਾਰ ਖਿਡਾਰੀ ਅਤੇ ਵਿਸ਼ਵ ਚੈਂਪੀਅਨ ਲਿਓਨੇਲ ਮੇਸੀ ਨੇ ਪੁਸ਼ਟੀ ਕੀਤੀ ਹੈ ਕਿ ਉਹ ਅਗਲੇ ਫੀਫਾ ਵਿਸ਼ਵ ਕੱਪ ਵਿੱਚ ਹਿੱਸਾ ਨਹੀਂ ਲੈਣਗੇ।[/caption] [caption id="attachment_168838" align="aligncenter" width="1200"] 2022 ਵਿਸ਼ਵ ਕੱਪ ਦਾ ਜੇਤੂ ਇਸ ਸਮੇਂ ਚੀਨ ਵਿੱਚ ਹੈ, ਆਸਟਰੇਲੀਆ ਅਤੇ ਇੰਡੋਨੇਸ਼ੀਆ ਵਿਰੁੱਧ ਆਪਣੀ ਰਾਸ਼ਟਰੀ ਟੀਮ ਲਈ ਦੋਸਤਾਨਾ ਮੈਚ ਖੇਡ ਰਿਹਾ ਹੈ। ਉਸ ਨੇ ਪਹਿਲਾਂ ਕਿਹਾ ਸੀ ਕਿ 2022 ਉਸ ਦਾ ਆਖਰੀ ਵਿਸ਼ਵ ਕੱਪ ਹੋਵੇਗਾ। ਹੁਣ ਉਨ੍ਹਾਂ ਨੇ ਇਸ ਦੀ ਪੁਸ਼ਟੀ ਵੀ ਕਰ ਦਿੱਤੀ ਹੈ।[/caption] [caption id="attachment_168839" align="aligncenter" width="816"] ਅਰਜਨਟੀਨਾ ਦੇ ਸਟਾਰ ਖਿਡਾਰੀ ਲਿਓਨਲ ਮੇਸੀ ਨੇ ਚੀਨੀ ਅਖ਼ਬਾਰ ਟਾਈਟਨ ਸਪੋਰਟਸ ਵਲੋਂ 2026 ਫੀਫਾ ਵਿਸ਼ਵ ਕੱਪ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕਿਹਾ ਕਿ 'ਵਿਸ਼ਵ ਕੱਪ ਜਿੱਤਣ ਤੋਂ ਬਾਅਦ, ਜਿਸ ਨੂੰ ਮੈਂ ਗੁਆ ਰਿਹਾ ਸੀ, ਮੈਂ ਆਪਣੇ ਕਰੀਅਰ ਤੋਂ ਸੰਤੁਸ਼ਟ ਅਤੇ ਸ਼ੁਕਰਗੁਜ਼ਾਰ ਹਾਂ ਅਤੇ ਇਹ ਮੇਰੇ ਲਈ ਸਭ ਤੋਂ ਮਹੱਤਵਪੂਰਨ ਹੈ।"[/caption] [caption id="attachment_168840" align="aligncenter" width="881"] ਉਸ ਨੇ ਅੱਗੇ ਕਿਹਾ ਕਿ ਜਿਵੇਂ ਮੈਂ ਪਹਿਲਾਂ ਕਿਹਾ ਸੀ, ਮੈਨੂੰ ਨਹੀਂ ਲੱਗਦਾ ਕਿ ਮੈਂ ਅਗਲੇ ਵਿਸ਼ਵ ਕੱਪ 'ਚ ਹਿੱਸਾ ਲਵਾਂਗਾ। ਮੈਂ ਉਸ ਬਾਰੇ ਆਪਣਾ ਮਨ ਨਹੀਂ ਬਦਲਿਆ ਹੈ। ਮੈਂ ਇਸਨੂੰ ਦੇਖਣ ਲਈ ਉੱਥੇ ਜਾਣਾ ਚਾਹੁੰਦਾ ਹਾਂ, ਪਰ ਮੈਂ ਇਸ ਵਿੱਚ ਹਿੱਸਾ ਨਹੀਂ ਲਵਾਂਗਾ।"[/caption] [caption id="attachment_168841" align="aligncenter" width="1920"] ਦੱਸ ਦਈਏ ਕਿ ਤਿੰਨੇ ਦੇਸ਼ 2026 ਵਿੱਚ ਸਾਂਝੇ ਤੌਰ 'ਤੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਵਾਲੇ ਹਨ। ਇਹ ਟੂਰਨਾਮੈਂਟ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਹੋਵੇਗਾ। ਮੇਸੀ ਫਿਲਹਾਲ ਅੰਤਰਰਾਸ਼ਟਰੀ ਫੁੱਟਬਾਲ ਖੇਡਣਾ ਜਾਰੀ ਰੱਖੇਗਾ। ਉਹ 2024 ਕੋਪਾ ਅਮਰੀਕਾ ਤੋਂ ਬਾਅਦ ਸੰਨਿਆਸ ਲੈ ਸਕਦਾ ਹੈ।[/caption] [caption id="attachment_168842" align="aligncenter" width="1280"] ਮੇਸੀ ਨੇ ਅਰਜਨਟੀਨਾ ਨੂੰ ਫੀਫਾ ਵਿਸ਼ਵ ਕੱਪ ਦੇ 2022 ਐਡੀਸ਼ਨ ਜਿੱਤਣ ਵਿੱਚ ਮਦਦ ਕੀਤੀ ਸੀ। ਉਸਨੇ ਟੂਰਨਾਮੈਂਟ ਵਿੱਚ 7 ਗੋਲ ਕੀਤੇ। ਮੈਸੀ ਨੇ ਫਾਈਨਲ ਵਿੱਚ ਵੀ ਦੋ ਗੋਲ ਕੀਤੇ।[/caption]