ਬੁੱਧਵਾਰ, ਅਗਸਤ 6, 2025 05:08 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

Viral News: 4 ਕਰੋੜ ਰੁਪਏ ‘ਚ ਵਿਕ ਰਿਹਾ ਹੈ ਇਹ ਪੀਜ਼ਾ, ਜਾਣੋ ਇਸ ਦੀ ਕੀਮਤ ਪਿੱਛੇ ਕੀ ਹੈ ਅਸਲ ਵਜ੍ਹਾ

Half-Eaten Pizza Slice For A Whopping Rs 4 Crore: ਨੀਲਾਮੀ ਰਾਹੀਂ 4 ਕਰੋੜ ਰੁਪਏ ਦੀ ਕੀਮਤ 'ਤੇ ਵਿਕ ਰਿਹਾ ਪੀਜ਼ਾ ਦੀ ਕੀਮਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਹੰਗਾਮਾ ਮਚਿਆ ਹੋਇਆ ਹੈ।

by ਮਨਵੀਰ ਰੰਧਾਵਾ
ਜੂਨ 7, 2023
in ਅਜ਼ਬ-ਗਜ਼ਬ, ਫੋਟੋ ਗੈਲਰੀ, ਫੋਟੋ ਗੈਲਰੀ
0
Half-Eaten Pizza Slice For A Whopping Rs 4 Crore: ਨੀਲਾਮੀ ਰਾਹੀਂ 4 ਕਰੋੜ ਰੁਪਏ ਦੀ ਕੀਮਤ 'ਤੇ ਵਿਕ ਰਿਹਾ ਪੀਜ਼ਾ ਦੀ ਕੀਮਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਹੰਗਾਮਾ ਮਚਿਆ ਹੋਇਆ ਹੈ।
ਅੱਜ ਦੇ ਸਮੇਂ ਵਿੱਚ ਪੀਜ਼ਾ ਹਰ ਕਿਸੇ ਨੂੰ ਪਸੰਦ ਹੈ ਅਤੇ ਲੋਕ ਹਰ ਰੋਜ਼ ਪੀਜ਼ਾ ਪਾਰਟੀਆਂ ਕਰਦੇ ਹਨ। ਅੱਜਕੱਲ੍ਹ ਇਹ 100 ਰੁਪਏ ਤੋਂ ਵੀ ਸਸਤਾ ਹੈ ਤੇ ਇੱਕ ਆਮ ਸ਼ਾਨਦਾਰ ਪੀਜ਼ਾ 400 ਰੁਪਏ ਵਿੱਚ ਮਿਲਦਾ ਹੈ, ਪਰ ਕੀ ਤੁਸੀਂ ਸੋਚਿਆ ਹੈ ਕਿ ਇੱਕ ਪੀਜ਼ਾ ਦੀ ਕੀਮਤ 4 ਕਰੋੜ ਰੁਪਏ ਦੇ ਕਰੀਬ ਹੋ ਸਕਦੀ ਹੈ।
ਇੰਟਰਨੈੱਟ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਪੀਜ਼ਾ ਸਲਾਈਸ ਦੀ ਕੀਮਤ 4 ਕਰੋੜ ਰੁਪਏ ਹੈ ਪਰ ਅਜਿਹਾ ਕਿਉਂ ਹੈ? ਦਰਅਸਲ, ਇਹ ਪੀਜ਼ਾ ਸਲਾਈਸ ਨਿਲਾਮੀ ਰਾਹੀਂ ਵੇਚਿਆ ਜਾ ਰਿਹਾ ਹੈ।
ਅਸੀਂ ਪਹਿਲਾਂ ਵੀ ਦੇਖਿਆ ਹੈ ਕਿ ਨਿਲਾਮੀ ਦੇ ਨਾਂ 'ਤੇ ਲੋਕਾਂ ਨੂੰ ਸਸਤੀ ਚੀਜ਼ਾਂ ਨੂੰ ਮਹਿੰਗੇ 'ਚ ਵੇਚੀਆਂ ਜਾਂਦੀਆਂ ਹਨ ਪਰ ਇਸ ਵਾਰ ਇਸ ਪੀਜ਼ਾ ਸਲਾਈਸ ਦੀ ਕੀਮਤ 4 ਕਰੋੜ ਰੁਪਏ ਰੱਖ ਕੇ ਸੀਮਾ ਤੱਕ ਵਧਾ ਦਿੱਤੀ ਗਈ ਹੈ।
ਦੱਸ ਦੇਈਏ ਕਿ ਹਾਲ ਹੀ ਵਿੱਚ ਮਸ਼ਹੂਰ ਹਾਲੀਵੁੱਡ ਸਟਾਰ ਰੌਬਰਟ ਡਾਉਨੀ ਜੂਨੀਅਰ ਵਲੋਂ ਖਾਦਾ ਹੋਇਆ ਚਿਊਇੰਗਮ ਨਿਲਾਮ ਕੀਤਾ ਗਿਆ ਸੀ। ਇਸ ਨੂੰ 33 ਲੱਖ ਰੁਪਏ 'ਚ ਵੇਚਿਆ ਗਿਆ। ਖ਼ਬਰਾਂ ਮੁਤਾਬਕ, ਇੱਕ ਅਮਰੀਕੀ ਰੈਪਰ ਲਿਲ ਯਾਚਟੀ ਇਸ ਖਾਏ ਗਏ ਪੀਜ਼ਾ ਦੇ ਇੱਕ ਟੁਕੜੇ ਨੂੰ 5 ਲੱਖ ਡਾਲਰ ਭਾਵ ਲਗਪਗ 4 ਕਰੋੜ ਰੁਪਏ ਵਿੱਚ ਵੇਚ ਰਹੀ ਹੈ।
ਰੈਪਰ ਯਾਚਟੀ ਦਾ ਦਾਅਵਾ ਹੈ ਕਿ ਇਸਨੂੰ ਹਿੱਪ-ਹੌਪ ਆਈਕਨ ਔਬਰੀ ਡਰੇਕ ਗ੍ਰਾਹਮ ਨੇ ਖਾਧਾ ਸੀ, ਜਿਸਨੂੰ ਉਸਦੇ ਫੈਨਸ ਡਰੇਕ ਵਜੋਂ ਜਾਣਦੇ ਹਨ। ਯਾਚੀ ਨੇ ਆਪਣੀ ਇੰਸਟਾ ਸਟੋਰੀ ਵਿੱਚ ਪੀਜ਼ਾ ਸਲਾਈਸ ਦੀ ਇੱਕ ਫੋਟੋ ਪੋਸਟ ਕੀਤੀ, ਜਿਸ ਵਿੱਚ ਉਸਨੇ ਲਿਖਿਆ ਕਿ ਡਰੇਕ ਵਲੋਂ ਖਾਧਾ ਗਿਆ ਇਹ ਟੁਕੜਾ $ 500,000 ਵਿੱਚ ਵੇਚਣਾ ਹੈ।
ਜ਼ਿਕਰਯੋਗ ਹੈ ਕਿ ਅਮਰੀਕੀ ਰੈਪਰ ਯਾਚਟੀ ਹਿਪ ਹੌਪ ਸਟਾਰ ਡਰੇਕ ਦੇ ਕਰੀਬ ਹੈ ਅਤੇ ਲੰਬੇ ਸਮੇਂ ਤੋਂ ਉਸ ਨਾਲ ਜੁੜੇ ਹਨ। ਜਿਵੇਂ ਹੀ ਉਸ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਸ ਪੀਜ਼ਾ ਦੀ ਨਿਲਾਮੀ ਦਾ ਐਲਾਨ ਕੀਤਾ ਤਾਂ ਲੋਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ ਲੋਕਾਂ ਨੇ ਇਸ ਮਾਮਲੇ 'ਚ ਡਰੇਕ ਨੂੰ ਵੀ ਨਿਸ਼ਾਨਾ ਬਣਾਇਆ ਹੈ।
Half-Eaten Pizza Slice For A Whopping Rs 4 Crore: ਨੀਲਾਮੀ ਰਾਹੀਂ 4 ਕਰੋੜ ਰੁਪਏ ਦੀ ਕੀਮਤ ‘ਤੇ ਵਿਕ ਰਿਹਾ ਪੀਜ਼ਾ ਦੀ ਕੀਮਤ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਹੰਗਾਮਾ ਮਚਿਆ ਹੋਇਆ ਹੈ।
ਅੱਜ ਦੇ ਸਮੇਂ ਵਿੱਚ ਪੀਜ਼ਾ ਹਰ ਕਿਸੇ ਨੂੰ ਪਸੰਦ ਹੈ ਅਤੇ ਲੋਕ ਹਰ ਰੋਜ਼ ਪੀਜ਼ਾ ਪਾਰਟੀਆਂ ਕਰਦੇ ਹਨ। ਅੱਜਕੱਲ੍ਹ ਇਹ 100 ਰੁਪਏ ਤੋਂ ਵੀ ਸਸਤਾ ਹੈ ਤੇ ਇੱਕ ਆਮ ਸ਼ਾਨਦਾਰ ਪੀਜ਼ਾ 400 ਰੁਪਏ ਵਿੱਚ ਮਿਲਦਾ ਹੈ, ਪਰ ਕੀ ਤੁਸੀਂ ਸੋਚਿਆ ਹੈ ਕਿ ਇੱਕ ਪੀਜ਼ਾ ਦੀ ਕੀਮਤ 4 ਕਰੋੜ ਰੁਪਏ ਦੇ ਕਰੀਬ ਹੋ ਸਕਦੀ ਹੈ।
ਇੰਟਰਨੈੱਟ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਪੀਜ਼ਾ ਸਲਾਈਸ ਦੀ ਕੀਮਤ 4 ਕਰੋੜ ਰੁਪਏ ਹੈ ਪਰ ਅਜਿਹਾ ਕਿਉਂ ਹੈ? ਦਰਅਸਲ, ਇਹ ਪੀਜ਼ਾ ਸਲਾਈਸ ਨਿਲਾਮੀ ਰਾਹੀਂ ਵੇਚਿਆ ਜਾ ਰਿਹਾ ਹੈ।
ਅਸੀਂ ਪਹਿਲਾਂ ਵੀ ਦੇਖਿਆ ਹੈ ਕਿ ਨਿਲਾਮੀ ਦੇ ਨਾਂ ‘ਤੇ ਲੋਕਾਂ ਨੂੰ ਸਸਤੀ ਚੀਜ਼ਾਂ ਨੂੰ ਮਹਿੰਗੇ ‘ਚ ਵੇਚੀਆਂ ਜਾਂਦੀਆਂ ਹਨ ਪਰ ਇਸ ਵਾਰ ਇਸ ਪੀਜ਼ਾ ਸਲਾਈਸ ਦੀ ਕੀਮਤ 4 ਕਰੋੜ ਰੁਪਏ ਰੱਖ ਕੇ ਸੀਮਾ ਤੱਕ ਵਧਾ ਦਿੱਤੀ ਗਈ ਹੈ।
ਦੱਸ ਦੇਈਏ ਕਿ ਹਾਲ ਹੀ ਵਿੱਚ ਮਸ਼ਹੂਰ ਹਾਲੀਵੁੱਡ ਸਟਾਰ ਰੌਬਰਟ ਡਾਉਨੀ ਜੂਨੀਅਰ ਵਲੋਂ ਖਾਦਾ ਹੋਇਆ ਚਿਊਇੰਗਮ ਨਿਲਾਮ ਕੀਤਾ ਗਿਆ ਸੀ। ਇਸ ਨੂੰ 33 ਲੱਖ ਰੁਪਏ ‘ਚ ਵੇਚਿਆ ਗਿਆ। ਖ਼ਬਰਾਂ ਮੁਤਾਬਕ, ਇੱਕ ਅਮਰੀਕੀ ਰੈਪਰ ਲਿਲ ਯਾਚਟੀ ਇਸ ਖਾਏ ਗਏ ਪੀਜ਼ਾ ਦੇ ਇੱਕ ਟੁਕੜੇ ਨੂੰ 5 ਲੱਖ ਡਾਲਰ ਭਾਵ ਲਗਪਗ 4 ਕਰੋੜ ਰੁਪਏ ਵਿੱਚ ਵੇਚ ਰਹੀ ਹੈ।
ਰੈਪਰ ਯਾਚਟੀ ਦਾ ਦਾਅਵਾ ਹੈ ਕਿ ਇਸਨੂੰ ਹਿੱਪ-ਹੌਪ ਆਈਕਨ ਔਬਰੀ ਡਰੇਕ ਗ੍ਰਾਹਮ ਨੇ ਖਾਧਾ ਸੀ, ਜਿਸਨੂੰ ਉਸਦੇ ਫੈਨਸ ਡਰੇਕ ਵਜੋਂ ਜਾਣਦੇ ਹਨ। ਯਾਚੀ ਨੇ ਆਪਣੀ ਇੰਸਟਾ ਸਟੋਰੀ ਵਿੱਚ ਪੀਜ਼ਾ ਸਲਾਈਸ ਦੀ ਇੱਕ ਫੋਟੋ ਪੋਸਟ ਕੀਤੀ, ਜਿਸ ਵਿੱਚ ਉਸਨੇ ਲਿਖਿਆ ਕਿ ਡਰੇਕ ਵਲੋਂ ਖਾਧਾ ਗਿਆ ਇਹ ਟੁਕੜਾ $ 500,000 ਵਿੱਚ ਵੇਚਣਾ ਹੈ।
ਜ਼ਿਕਰਯੋਗ ਹੈ ਕਿ ਅਮਰੀਕੀ ਰੈਪਰ ਯਾਚਟੀ ਹਿਪ ਹੌਪ ਸਟਾਰ ਡਰੇਕ ਦੇ ਕਰੀਬ ਹੈ ਅਤੇ ਲੰਬੇ ਸਮੇਂ ਤੋਂ ਉਸ ਨਾਲ ਜੁੜੇ ਹਨ। ਜਿਵੇਂ ਹੀ ਉਸ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਸ ਪੀਜ਼ਾ ਦੀ ਨਿਲਾਮੀ ਦਾ ਐਲਾਨ ਕੀਤਾ ਤਾਂ ਲੋਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ ਲੋਕਾਂ ਨੇ ਇਸ ਮਾਮਲੇ ‘ਚ ਡਰੇਕ ਨੂੰ ਵੀ ਨਿਸ਼ਾਨਾ ਬਣਾਇਆ ਹੈ।
Tags: Ajab GajabHalf-Eaten Pizza SlicePizzaPizza Pricepro punjab tvpunjabi newsRs 4 CroreTrending newsviral news
Share231Tweet144Share58

Related Posts

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ‘ਚ ਚੁੱਕਿਆ ਖੇਤੀਬਾੜੀ ਤੇ ਕਿਸਾਨ ਭਲਾਈ ਦਾ ਮੁੱਦਾ

ਅਗਸਤ 5, 2025

27 ਦੇਸ਼ਾਂ ਤੋਂ ਕੌਮਾਂਤਰੀ ਸਨਮਾਨਾਂ ਦੇ ਨਾਲ, ਪ੍ਰਧਾਨ ਮੰਤਰੀ ਮੋਦੀ ਸ਼ਾਂਤੀ, ਖੁਸ਼ਹਾਲੀ ਅਤੇ ਵਿਕਾਸ ਲਈ ਵਿਸ਼ਵ ਨੇਤਾ ਵਜੋਂ ਉੱਭਰੇ: ਸੰਸਦ ਮੈਂਬਰ ਸਤਨਾਮ ਸੰਧੂ

ਅਗਸਤ 2, 2025

ਆਪ MLA ਅਨਮੋਲ ਗਗਨ ਮਾਨ ਨੇ ਦਿੱਤਾ ਅਸਤੀਫਾ,ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਜੁਲਾਈ 19, 2025

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਅਸ਼ਵਨੀ ਕੁਮਾਰ ਸ਼ਰਮਾ ਨੂੰ ਭਾਜਪਾ ਸੂਬਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਦੇ ਕੇਂਦਰੀ ਲੀਡਰਸ਼ਿਪ ਦੇ ਫੈਸਲੇ ਦਾ ਸਵਾਗਤ ਕੀਤਾ

ਜੁਲਾਈ 7, 2025

ਅਨਾਊਂਸਮੈਂਟ ਤੋਂ ਬਾਅਦ ਮਾਇਕ ਬੰਦ ਕਰਨਾ ਭੁੱਲੀ ਰੇਲਵੇ ਸਟੇਸ਼ਨ ਕਰਮਚਾਰੀ ਕਿਹਾ ਕੁਝ ਅਜਿਹਾ ਸੁਣ ਲੋਕ ਹੋ ਗਏ ਹੈਰਾਨ

ਜੂਨ 24, 2025

Punjab Weather Update: ਪੰਜਾਬ ‘ਚ ਮਾਨਸੂਨ ਦੀ ਹੋਈ ਐਂਟਰੀ, ਪੰਜਾਬ ਦੇ ਇਹਨਾਂ ਜ਼ਿਲਿਆਂ ਲਈ ਮੀਂਹ ਹਨੇਰੀ ਦਾ ਅਲਰਟ

ਜੂਨ 23, 2025
Load More

Recent News

RBI ਨੇ ਰੇਪੋ ਰੇਟ ਨੂੰ ਲੈ ਕੇ ਕਹੀ ਵੱਡੀ ਗੱਲ, ਰੇਪੋ ਰੇਟ ‘ਚ ਨਹੀਂ ਹੋਇਆ ਕੋਈ ਬਦਲਾਅ

ਅਗਸਤ 6, 2025

ਕੋਰੋਨਾ ਤੋਂ ਬਾਅਦ ਹੁਣ ਚੀਨ ‘ਚ ਇਸ ਬਿਮਾਰੀ ਨੇ ਮਚਾਈ ਤਬਾਹੀ, ਜਾਣੋ ਇਸ ਦੇ ਲੱਛਣ ਤੇ ਬਚਾਅ

ਅਗਸਤ 6, 2025

5 ਜਿਲ੍ਹਿਆਂ ਦੇ ਸਕੂਲ ਹੋਏ ਬੰਦ, ਮੌਸਮ ਵਿਭਾਗ ਦੇ ਅਲਰਟ ਮਗਰੋਂ ਲਿਆ ਫੈਸਲਾ

ਅਗਸਤ 6, 2025

ਉੱਤਰਾਖੰਡ ਤੋਂ ਬਾਅਦ ਹੁਣ ਇਥੇ ਮਚੀ ਪਾਣੀ ਕਾਰਨ ਤਬਾਹੀ, ਚੰਡੀਗੜ੍ਹ ਹਾਈਵੇ ਸਮੇਤ ਕਈ ਸੜਕਾਂ ਹੋਈਆਂ ਬੰਦ

ਅਗਸਤ 6, 2025

ਮੋਹਾਲੀ ‘ਚ ਹੋਇਆ ਵੱਡਾ ਧਮਾਕਾ,ਆਕਸੀਜਨ ਸਿਲੰਡਰ ਦੀ ਲੋਡਿੰਗ ਦੌਰਾਨ ਵਾਪਰਿਆ ਵੱਡਾ ਹਾਦਸਾ

ਅਗਸਤ 6, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.