ਐਤਵਾਰ, ਮਈ 18, 2025 01:08 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਹਾਲੀਵੁੱਡ

ਡਵੇਨ ਜੌਨਸਨ ਦੀਆਂ ਧੀਆਂ ਨੇ ਕੀਤਾ ਕਮਾਲ ਦਾ ਮੇਕਓਵਰ, ਵੀਡੀਓ ਦੇਖ ਕੇ ਰੂਹ ਖੁਸ਼ ਹੋ ਜਾਵੇਗੀ !

ਦੁਨੀਆ ਭਰ 'ਚ 'ਦ ਰਾਕ' ਨਾਮ ਨਾਲ ਮਸ਼ਹੂਰ ਰੈਸਲਰ ਤੋਂ ਐਕਟਰ ਬਣੇ ਡਿਵੇਨ ਜਾਨਸਨ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕੀਤਾ ਹੈ, ਜਿਸ 'ਚ ਉਨਾਂ੍ਹ ਦੀ ਪਿਆਰੀ ਬੇਟੀ ਉਨ੍ਹਾਂ ਦਾ ਮੇਕਅਪ ਕਰਦੀ ਨਜ਼ਰ ਆ ਰਹੀ ਹੈ।

by Gurjeet Kaur
ਦਸੰਬਰ 26, 2022
in ਹਾਲੀਵੁੱਡ
0

ਦੁਨੀਆ ਭਰ ‘ਚ ‘ਦ ਰਾਕ’ ਨਾਮ ਨਾਲ ਮਸ਼ਹੂਰ ਰੈਸਲਰ ਤੋਂ ਐਕਟਰ ਬਣੇ ਡਿਵੇਨ ਜਾਨਸਨ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪੋਸਟ ਕੀਤਾ ਹੈ, ਜਿਸ ‘ਚ ਉਨਾਂ੍ਹ ਦੀ ਪਿਆਰੀ ਬੇਟੀ ਉਨ੍ਹਾਂ ਦਾ ਮੇਕਅਪ ਕਰਦੀ ਨਜ਼ਰ ਆ ਰਹੀ ਹੈ।ਦਰਅਸਲ ਵਾਇਰਲ ਹੋ ਰਹੇ ਇਸ ਵੀਡੀਓ ‘ਚ ਡਿਵੇਨ ਜਾਨਸਨ ਦੀ ਬੇਟੀ ਉਨ੍ਹਾਂ ਨੂੰ ਕ੍ਰਿਸਮਸ ਲਈ ਤਿਆਰ ਕਰਦੀ ਨਜ਼ਰ ਆ ਰਹੀ ਹੈ।ਬਹੁਤ ਸਾਰੀਆਂ ਸੁਪਰਹਿੱਟ ਫਿਲਮਾਂ ਦੇ ਚੁੱਕੇ ਡਿਵੇਨ ਜਾਨਸਨ ਨੇ ਸੋਸ਼ਲ ਮੀਡੀਆ ‘ਤੇ ਆਪਣੀ ਬੇਟੀ ਦੇ ਨਾਲ ਇਹ ਪਿਆਰਾ ਜਿਹਾ ਮਜ਼ੇਦਾਰ ਵੀਡੀਓ ਸ਼ੇਅਰ ਕੀਤਾ ਹੈ।

ਜਿਸ ਨੂੰ ਫੈਨਜ਼ ਖੂਬ ਪਸੰਦ ਕਰ ਰਹੇ ਹਨ।ਵੀਡੀਓ ‘ਚ ਡਿਵੇਨ ਜਾਨਸਨ ਕੁਰਸੀ ‘ਤੇ ਬੈਠੇ ਨਜ਼ਰ ਆ ਰਹੇ ਹਨ।ਇਸ ਦੌਰਾਨ ਉਹ ਵੇਸਟ, ਸ਼ਾਰਟਸ ਤੇ ਬਲੈਕ ਨਿਕਰ ਪਹਿਨੇ ਦਿਖਾਈ ਦੇ ਰਹੇ ਹਨ।ਇਸ ਦੌਰਾਨ ਉਨ੍ਹਾਂ ਨੇ ਸਿਰ ‘ਤੇ ਬਲਾਂਡ ਵਿਗ ਲਗਾਈ ਗਈ ਹੈ, ਜਿਸ ‘ਚ ਇਕ ਪਾਸੇ ਬਲੂ ਤੇ ਇਕ ਪਾਸੇ ਲਾਲ ਕਲਰ ਲੱਗਾ ਹੋਇਆ ਹੈ।

 

View this post on Instagram

 

A post shared by Dwayne Johnson (@therock)


ਬਾਲੀਵੁੱਡ ਅਭਿਨੇਤਾ ਡਿਵੇਨ ਜਾਨਸਨ ਵੈਸੇ ਤਾਂ ਆਪਣੀਆਂ ਫਿਲਮਾਂ ਦੇ ਕਾਰਨ ਚਰਚਾ ‘ਚ ਰਹਿੰਦੇ ਹਨ, ਪਰ ਇਨੀਂ ਦਿਨੀਂ ਉਹ ਇਕ ਵੀਡੀਓ ਨੂੰ ਲੈ ਕੇ ਸੁਰਖੀਆਂ ‘ਚ ਬਣੇ ਹੋਏ ਹਨ।ਵੀਡੀਓ ‘ਚ ਡਿਵੇਨ ਜਾਨਸਨ ਦੇ ਸਿਰ ‘ਤੇ ਵਾਲਾਂ ਦੀ ਇਕ ਵਿਗ ਦੇਖੀ ਜਾ ਸਕਦੀ ਹੈ ਜੋ ਉਨ੍ਹਾਂ ਦੀ ਬੇਟੀ ਨੇ ਲਗਾਈ ਹੈ।

ਇਸਦੇ ਨਾਲ ਹੀ ਵੀਡੀਓ ‘ਚ ਉਨ੍ਹਾਂ ਦੀ ਬੇਟੀ ਉਨਾਂ੍ਹ ਦੀਆਂ ਗੱਲਾਂ ‘ਤੇ ਮੇਕਅਪ ਕਰਦੀ ਨਜ਼ਰ ਆ ਰਹੀ ਹੈ।ਵੀਡੀਓ ‘ਚ ਅੱਗੇ ਡਿਵੇਨ ਜਾਨਸਨ ਆਪਣੀ ਬੇਟੀਆਂ ਤੋਂ ਪੁੱਛ ਰਹੇ ਹਨ ਕਿ, ‘ਕੀ ਤੁਸੀਂ ਮੇਕਅਪ ਜਿਆਦਾ ਜੋਰ ਨਾਲ ਲਗਾਉਣ ਦੀ ਜ਼ਰੂਰਤ ਹੈ।ਇਸ ‘ਤੇ ਉਹ ਕਹਿੰਦੀ ਹੈ ਜੀ ਹਾਂ।ਇਹ ਮੇਕਅਪ ਦਾ ਹਿੱਸਾ ਹੈ।ਵੀਡiਓ ਦੇ ਆਖਿਰ ‘ਚ ਡਿਵੇਨ ਆਪਣੀ ਬੇਟੀਆਂ ਤੋਂ ਪੁੱਛਦੇ ਹਨ ਕੀ ਉਹ ਕੂਲ ਲੱਗ ਰਹੇ ਹਨ ।ਇਸ ‘ਤੇ ਦੋਵੇਂ ਬੇਟੀਆਂ ਹਾਂ ‘ਚ ਸਿਰ ਹਿਲਾਉਂਦੀਆਂ ਹਨ।ਵੀਡੀਓ ‘ਚ ਉਹ ਡਿਵੇਨ ਜਾਨਸਨ ਦੀ ਲਿਪਸਟਿਕ ਤੇ ਆਈਸ਼ੈਡੋ ਵੀ ਦੇਖਣ ਲਾਇਕ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Christmas MakeoverDwayne JohnsonDwayne Johnson Christmas MakeupRock Johnson
Share240Tweet150Share60

Related Posts

ਕਿਵੇਂ ਬਣੀ ਸੀ ਰਿਹਾਨਾ ਦੀ ਗ੍ਰੀਨ ਡ੍ਰੈੱਸ? ਡਾਂਸ ਕਰਦੇ ਸਮੇਂ ਫਟ ਗਈ:VIDEO

ਮਾਰਚ 5, 2024

ਭਾਰਤ ਦੀ ਦੀਵਾਨੀ ਹੋਈ ਰਿਹਾਨਾ! ਵਾਪਸ ਮੁੜਦੇ ਸਮੇਂ ਬੋਲੀ, ‘ਆਈ ਲਵ ਇੰਡੀਆ’

ਮਾਰਚ 2, 2024

ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਪ੍ਰਫਾਰਮੈਂਸ ਲਈ ਰਿਹਾਨਾ ਨੇ ਵਸੂਲੀ ਕਰੋੜਾਂ ‘ਚ ਫੀਸ, ਅੰਕੜੇ ਜਾਣ ਰਹਿ ਜਾਓਗੇ ਹੈਰਾਨ

ਮਾਰਚ 2, 2024

ਹਾਲੀਵੁੱਡ ਸਟਾਰ ‘ਤੇ ਉਨ੍ਹਾਂ ਦੀ ਦੋ ਬੇਟੀਆਂ ਦਾ ਪਲੇਨ ਕ੍ਰੈਸ਼ ‘ਚ ਹੋਇਆ ਦਿਹਾਂਤ, ਇੰਡਸਟਰੀ ‘ਚ ਛਾਇਆ ਮਾਤਮ

ਜਨਵਰੀ 6, 2024

Diljit Dosanjh ਦਾ ਇੰਟਰਨੈਸ਼ਨਲ ਕੋਲੈਬ੍ਰੇਸ਼ਨ, ਅਮਰੀਕੀ ਰੈਪਰ Saweetie ਨਾਲ ਆਉਣ ਵਾਲੀ ਐਲਬਮ ਘੋਸਟ ‘ਚ ਗਾਉਣਗੇ ਗਾਣਾ

ਅਗਸਤ 10, 2023

OTT Release in August 2023: ਇਹ ਹਿੰਦੀ ਤੇ ਅੰਗਰੇਜ਼ੀ ਫਿਲਮਾਂ OTT ‘ਤੇ ਇਸ ਮਹੀਨੇ ਹੋ ਰਹੀਆਂ ਹਨ ਰਿਲੀਜ਼, ਨਾ ਕਰਨਾ ਨਜ਼ਰਅੰਦਾਜ਼ ਕਰਨ ਦੀ ਗਲਤੀ

ਅਗਸਤ 1, 2023
Load More

Recent News

US Citizenship: ਅਮਰੀਕਾ ਦੀ ਨਾਗਰਿਕਤਾ ਪਾਉਣ ਦਾ ਸੁਨਹਿਰੀ ਮੌਕਾ, ਟਰੰਪ ਨੇ ਜਾਰੀ ਕੀਤੀ ਨਵੀਂ ਸਕੀਮ, ਪੜੋ ਪੂਰੀ ਖਬਰ

ਮਈ 18, 2025

ਕੀ ਅੱਜ ਭਾਰਤ-ਪਾਕਿ ਵਿਚਾਲੇ ਖਤਮ ਹੋਵੇਗਾ Ceasefire, ਭਾਰਤੀ ਸੈਨਾ ਨੇ ਦਿੱਤਾ ਵੱਡਾ ਬਿਆਨ

ਮਈ 18, 2025

ਬਜਾਰ ‘ਚ ਹੁਣ ਨਹੀਂ ਚੱਲਣਗੇ ਇਹ ਨੋਟ, RBI ਦਾ ਵੱਡਾ ਫੈਸਲਾ, ਜਾਣੋ ਪੂਰੀ ਖਬਰ

ਮਈ 18, 2025

ਅਮਰੀਕਾ ਦੇ ਇਸ ਸ਼ਹਿਰ ‘ਚ ਹੋਇਆ ਵੱਡਾ ਧਮਾਕਾ, FBI ਨੇ ਕੀਤਾ ਵੱਡਾ ਦਾਅਵਾ

ਮਈ 18, 2025

ਇਹ ਨੈੱਟਵਰਕ ਕੰਪਨੀ ਇੱਕ ਵਾਰ ਫਿਰ ਲੈ ਕੇ ਆਈ ਸਸਤੇ ਰੀਚਾਰਜ ਪਲੈਨ, ਹੋਵੇਗਾ ਵੱਡਾ ਫਾਇਦਾ

ਮਈ 18, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.