ਸੋਮਵਾਰ, ਅਪ੍ਰੈਲ 6, 2026 09:20 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਬਲੂ ਐਂਡ ਵ੍ਹਾਈਟ ਸ਼ਾਰਟ ਡਰੈੱਸ ‘ਚ ਬਹੁਤ ਖੂਬਸੂਰਤ ਲੱਗ ਰਹੀ Esha Gupta, ਡਰੈੱਸ ਦੀ ਕੀਮਤ ਸੁਣ ਕੇ ਉੱਡ ਜਾਣਗੇ ਹੋਸ਼

Esha Gupta ਦਾ ਗਲੈਮਰਸ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਈਸ਼ਾ ਨੇ ਬਹੁਤ ਹੀ ਖੂਬਸੂਰਤ ਸ਼ਾਰਟ ਡਰੈੱਸ ਪਾਈ ਹੋਈ ਹੈ। ਆਓ ਨਜ਼ਰ ਮਾਰਿਏ ਉਸ ਦੇ ਕੂਲ ਤੇ ਸਟਾਈਲਿਸ਼ ਲੁੱਕ 'ਤੇ...

by ਮਨਵੀਰ ਰੰਧਾਵਾ
ਜਨਵਰੀ 26, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Esha Gupta Photos: ਈਸ਼ਾ ਗੁਪਤਾ ਨੇ ਗਰੇਡੀਐਂਟ ਬਲੂ ਅਤੇ ਵਾਈਟ ਪ੍ਰਿੰਟਿਡ ਡਰੈੱਸ ਪਾਈ ਹੋਈ ਹੈ। ਫਿਗਰ ਫਿਟਿੰਗ ਡਰੈੱਸ ਈਸ਼ਾ ਨੂੰ ਕਾਫੀ ਸੂਟ ਕਰਦੀ ਹੈ। ਤੁਸੀਂ ਇਸ ਤਰ੍ਹਾਂ ਦੇ ਬਾਡੀਕਨ ਡਰੈੱਸ ਨੂੰ ਵੀ ਆਪਣੀ ਅਲਮਾਰੀ 'ਚ ਸ਼ਾਮਲ ਕਰ ਸਕਦੇ ਹੋ।
ਈਸ਼ਾ ਨੇ ਐਕਸੈਸਰੀਜ਼ ਲਈ ਈਅਰਰਿੰਗਜ਼ ਦੀ ਚੋਣ ਕੀਤੀ। ਹੇਅਰਸਟਾਈਲ ਦੀ ਗੱਲ ਕਰੀਏ ਤਾਂ ਐਕਟਰਸ ਨੇ ਆਪਣੇ ਵਾਲ ਖੁੱਲ੍ਹੇ ਰੱਖੇ। ਵਾਲਾਂ ਨੂੰ ਵੇਵੀ ਹੇਅਰ ਸਟਾਈਲ ਦਿੱਤਾ ਗਿਆ ਹੈ। ਇਸ ਤਰ੍ਹਾਂ ਦੀ ਡਰੈੱਸ ਨਾਲ ਤੁਸੀਂ ਪੋਨੀਟੇਲ ਵੀ ਬਣਾ ਸਕਦੇ ਹੋ।
ਮੇਕਅਪ ਲਈ ਆਈਲਾਈਨਰ ਅਤੇ ਮਾਵੇ ਲਿਪ ਸ਼ੇਡ ਲਗਾਇਆ ਗਿਆ ਹੈ। ਲੁੱਕ ਨੂੰ ਬਲੈਕ ਹੀਲਸ ਨਾਲ ਕੰਪਲੀਟ ਕੀਤਾ ਗਿਆ ਹੈ। ਇਸ ਤਰ੍ਹਾਂ ਦੀ ਡਰੈੱਸ ਦੇ ਨਾਲ ਤੁਸੀਂ ਪੈਂਡੈਂਟ ਵੀ ਕੈਰੀ ਕਰ ਸਕਦੇ ਹੋ।
'ਜੰਨਤ 2', 'ਰਾਜ਼ 3', 'ਰੁਸਤਮ' ਅਤੇ 'ਬਾਦਸ਼ਾਹੋ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਈਸ਼ਾ ਗੁਪਤਾ ਆਪਣੀਆਂ ਗਲੈਮਰਸ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰਦੀ ਹੈ।
ਕੁਝ ਦਿਨ ਪਹਿਲਾਂ ਈਸ਼ਾ ਨੇ ਡਾਰਕ ਬਲੂ ਥਾਈ ਸਲਿਟ ਡਰੈੱਸ 'ਚ ਫੋਟੋ ਸ਼ੇਅਰ ਕਰਕੇ ਫੈਨਸ ਦੇ ਦਿਲਾਂ ਦੀ ਧੜਕਣ ਵਧਾਈ ਸੀ।
ਈਸ਼ਾ ਦੇ ਸੈਕਸੀ ਲੁੱਕ ਦੀ ਇੰਸਟਾਗ੍ਰਾਮ 'ਤੇ ਕਾਫੀ ਚਰਚਾ ਹੁੰਦੀ ਹੈ, ਈਸ਼ਾ ਫੈਸ਼ਨ ਅਤੇ ਸਟਾਈਲ ਦੇ ਲਿਹਾਜ਼ ਨਾਲ ਵੀ ਟਾਪ ਹੀਰੋਇਨਾਂ 'ਚ ਸ਼ਾਮਲ ਹੈ।
Esha Gupta Photos: ਈਸ਼ਾ ਗੁਪਤਾ ਨੇ ਗਰੇਡੀਐਂਟ ਬਲੂ ਅਤੇ ਵਾਈਟ ਪ੍ਰਿੰਟਿਡ ਡਰੈੱਸ ਪਾਈ ਹੋਈ ਹੈ। ਫਿਗਰ ਫਿਟਿੰਗ ਡਰੈੱਸ ਈਸ਼ਾ ਨੂੰ ਕਾਫੀ ਸੂਟ ਕਰਦੀ ਹੈ। ਤੁਸੀਂ ਇਸ ਤਰ੍ਹਾਂ ਦੇ ਬਾਡੀਕਨ ਡਰੈੱਸ ਨੂੰ ਵੀ ਆਪਣੀ ਅਲਮਾਰੀ ‘ਚ ਸ਼ਾਮਲ ਕਰ ਸਕਦੇ ਹੋ।
ਈਸ਼ਾ ਨੇ ਐਕਸੈਸਰੀਜ਼ ਲਈ ਈਅਰਰਿੰਗਜ਼ ਦੀ ਚੋਣ ਕੀਤੀ। ਹੇਅਰਸਟਾਈਲ ਦੀ ਗੱਲ ਕਰੀਏ ਤਾਂ ਐਕਟਰਸ ਨੇ ਆਪਣੇ ਵਾਲ ਖੁੱਲ੍ਹੇ ਰੱਖੇ। ਵਾਲਾਂ ਨੂੰ ਵੇਵੀ ਹੇਅਰ ਸਟਾਈਲ ਦਿੱਤਾ ਗਿਆ ਹੈ। ਇਸ ਤਰ੍ਹਾਂ ਦੀ ਡਰੈੱਸ ਨਾਲ ਤੁਸੀਂ ਪੋਨੀਟੇਲ ਵੀ ਬਣਾ ਸਕਦੇ ਹੋ।
ਮੇਕਅਪ ਲਈ ਆਈਲਾਈਨਰ ਅਤੇ ਮਾਵੇ ਲਿਪ ਸ਼ੇਡ ਲਗਾਇਆ ਗਿਆ ਹੈ। ਲੁੱਕ ਨੂੰ ਬਲੈਕ ਹੀਲਸ ਨਾਲ ਕੰਪਲੀਟ ਕੀਤਾ ਗਿਆ ਹੈ। ਇਸ ਤਰ੍ਹਾਂ ਦੀ ਡਰੈੱਸ ਦੇ ਨਾਲ ਤੁਸੀਂ ਪੈਂਡੈਂਟ ਵੀ ਕੈਰੀ ਕਰ ਸਕਦੇ ਹੋ।
‘ਜੰਨਤ 2’, ‘ਰਾਜ਼ 3’, ‘ਰੁਸਤਮ’ ਅਤੇ ‘ਬਾਦਸ਼ਾਹੋ’ ਵਰਗੀਆਂ ਫਿਲਮਾਂ ‘ਚ ਨਜ਼ਰ ਆ ਚੁੱਕੀ ਈਸ਼ਾ ਗੁਪਤਾ ਆਪਣੀਆਂ ਗਲੈਮਰਸ ਤਸਵੀਰਾਂ ਨਾਲ ਸੋਸ਼ਲ ਮੀਡੀਆ ‘ਤੇ ਕਾਫੀ ਸੁਰਖੀਆਂ ਬਟੋਰਦੀ ਹੈ।
ਕੁਝ ਦਿਨ ਪਹਿਲਾਂ ਈਸ਼ਾ ਨੇ ਡਾਰਕ ਬਲੂ ਥਾਈ ਸਲਿਟ ਡਰੈੱਸ ‘ਚ ਫੋਟੋ ਸ਼ੇਅਰ ਕਰਕੇ ਫੈਨਸ ਦੇ ਦਿਲਾਂ ਦੀ ਧੜਕਣ ਵਧਾਈ ਸੀ।
ਈਸ਼ਾ ਦੇ ਸੈਕਸੀ ਲੁੱਕ ਦੀ ਇੰਸਟਾਗ੍ਰਾਮ ‘ਤੇ ਕਾਫੀ ਚਰਚਾ ਹੁੰਦੀ ਹੈ, ਈਸ਼ਾ ਫੈਸ਼ਨ ਅਤੇ ਸਟਾਈਲ ਦੇ ਲਿਹਾਜ਼ ਨਾਲ ਵੀ ਟਾਪ ਹੀਰੋਇਨਾਂ ‘ਚ ਸ਼ਾਮਲ ਹੈ।
Tags: bollywoodentertainment newsEsha GuptaEsha Gupta InstagramEsha Gupta photospunjabi news
Share248Tweet155Share62

Related Posts

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026

ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਸਤਵੰਤ ਕੌਰ ਦਾ ਹੋਇਆ ਦਿਹਾਂਤ

ਜਨਵਰੀ 28, 2026
Load More

Recent News

ਪੰਜਾਬ ‘ਚ 4 ਜ਼ਿਲ੍ਹਿਆਂ ਦੇ DC ਸਮੇਤ 13 ਅਫ਼ਸਰਾਂ ਦੇ ਤਬਾਦਲੇ

ਅਪ੍ਰੈਲ 6, 2026

ਦਿੱਲੀ ਦੇ ਡੀਯੂ ਦੇ ਰਾਮਜਸ ਤੇ ਮਿਰਾਂਡਾ ਕਾਲਜਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਅਪ੍ਰੈਲ 6, 2026

ਚੰਡੀਗੜ੍ਹ ਗ੍ਰਨੇਡ ਧਮਾਕਾ: ਦੋ ਮੁੱਖ ਦੋਸ਼ੀ ਹਰਿਆਣਾ ਤੋਂ ਗ੍ਰਿਫ਼ਤਾਰ; ਹੁਣ ਤੱਕ ਕੁੱਲ 7 ਗ੍ਰਿਫ਼ਤਾਰੀਆਂ

ਅਪ੍ਰੈਲ 6, 2026

ਦਿਲ ਦੀਆਂ ਬੀਮਾਰੀਆਂ ਤੋਂ ਲੈ ਕੇ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦਾ ਇਲਾਜ; ਐਮਰਜੈਂਸੀ ਹਾਲਾਤਾਂ ਵਿੱਚ ਸਹਾਇਤਾ ਪ੍ਰਦਾਨ ਕਰ ਰਹੀ ‘ਮੁੱਖ ਮੰਤਰੀ ਸਿਹਤ ਯੋਜਨਾ’

ਅਪ੍ਰੈਲ 6, 2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੈਤੋ ਨੂੰ 28.68 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਸੌਗਾਤ

ਅਪ੍ਰੈਲ 6, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.