[caption id="attachment_151142" align="aligncenter" width="977"] Kawasaki W175 retro roadster: ਦੋ ਪਹੀਆ ਵਾਹਨ ਨਿਰਮਾਤਾ ਕੰਪਨੀ ਕਾਵਾਸਾਕੀ ਭਾਰਤੀ ਬਾਜ਼ਾਰ 'ਚ ਆਪਣੇ ਦਮਦਾਰ ਮੋਟਰਸਾਈਕਲਾਂ ਲਈ ਜਾਣੀ ਜਾਂਦੀ ਹੈ। ਕੰਪਨੀ ਦੀ ਰੈਟਰੋ ਲੁੱਕ ਮੋਟਰਸਾਈਕਲ Kawasaki W175 ਦਾ ਬਾਜ਼ਾਰ 'ਚ ਰਾਇਲ ਐਨਫੀਲਡ ਬੁਲੇਟ ਅਤੇ ਯਾਮਾਹਾ ਬਾਈਕਸ ਨਾਲ ਮੁਕਾਬਲਾ ਹੈ।[/caption] [caption id="attachment_151143" align="aligncenter" width="1067"] ਕਾਵਾਸਾਕੀ ਡਬਲਯੂ175 ਵਿੱਚ ਇੱਕ ਪਾਵਰਫੁਲ 177 ਸੀਸੀ ਇੰਜਣ - ਕਾਵਾਸਾਕੀ ਡਬਲਯੂ175 ਵਿੱਚ ਇੱਕ ਸ਼ਕਤੀਸ਼ਾਲੀ 177 ਸੀਸੀ ਇੰਜਣ ਹੈ। ਇਹ ਸ਼ਕਤੀਸ਼ਾਲੀ ਇੰਜਣ 13 PS ਦੀ ਪਾਵਰ ਅਤੇ 13.2 Nm ਪੀਕ ਟਾਰਕ ਜਨਰੇਟ ਕਰਦਾ ਹੈ।[/caption] [caption id="attachment_151144" align="aligncenter" width="837"] ਦਮਦਾਰ ਇੰਜਣ ਦੇ ਬਾਵਜੂਦ, ਬਾਈਕ 45 kmpl ਦੀ ਮਾਈਲੇਜ ਦਿੰਦੀ ਹੈ। ਇਸ 'ਚ ਫਰੰਟ ਤੇ ਰੀਅਰ ਦੋਵੇਂ ਡਿਸਕ ਬ੍ਰੇਕ ਹਨ। ਇਸ ਵਿੱਚ ਟਿਊਬਲੈੱਸ ਟਾਇਰ ਹਨ।[/caption] [caption id="attachment_151145" align="aligncenter" width="1250"] Kawasaki W175 retro roadster - ਕਾਵਾਸਾਕੀ ਡਬਲਯੂ175 ਇੱਕ ਰੈਟਰੋ ਰੋਡਸਟਰ ਬਾਈਕ ਹੈ। ਇਹ 1,47,000 ਲੱਖ ਰੁਪਏ ਐਕਸ-ਸ਼ੋਰੂਮ ਦੀ ਸ਼ੁਰੂਆਤੀ ਕੀਮਤ 'ਤੇ ਮਾਰਕੀਟ ਵਿੱਚ ਉਪਲਬਧ ਹੈ। ਇਸ 'ਚ ਡਬਲ ਕਰੈਡਲ ਫਰੇਮ, ਟੈਲੀਸਕੋਪਿਕ ਫੋਰਕ ਅਤੇ ਡਿਊਲ ਸ਼ੌਕ ਐਬਸਰਬਰ ਸਸਪੈਂਸ਼ਨ ਸੈੱਟਅਪ ਹੈ।[/caption] [caption id="attachment_151146" align="aligncenter" width="742"] ਬਾਈਕ 'ਚ ਟਵਿਨ-ਪਿਸਟਨ ਕੈਲੀਪਰ ਮੌਜੂਦ ਹਨ। ਜੋ ਬ੍ਰੇਕਿੰਗ ਸਿਸਟਮ ਨੂੰ ਮਜ਼ਬੂਤ ਬਣਾਉਂਦੇ ਹਨ। ਇਸ 'ਚ ਸਿੰਗਲ-ਚੈਨਲ ABS ਵੀ ਹੈ। ਬਾਜ਼ਾਰ 'ਚ ਇਸ ਦਾ ਮੁਕਾਬਲਾ Yamaha FZ-X ਅਤੇ Royal Enfield Bullet 350 ਨਾਲ ਹੈ। ਇਸ ਦੇ 2 ਵੇਰੀਐਂਟ ਬਾਜ਼ਾਰ 'ਚ ਉਪਲੱਬਧ ਹਨ।[/caption]