ਸ਼ੁੱਕਰਵਾਰ, ਮਈ 16, 2025 03:04 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Super Woman ਲੁੱਕ ‘ਚ ਨਜ਼ਰ ਆਈ ਐਵਰਗ੍ਰੀਨ ਐਕਟਰਸ Rekha, 3D Art ਦੀ ਵੀਡੀਓ ਹੋਈ ਵਾਇਰਲ

3D Art Of Rekha: ਲੱਖਾਂ ਲੋਕ ਅੱਜ ਵੀ ਬਾਲੀਵੁੱਡ ਦੀ ਖੂਬਸੂਰਤ ਐਕਟਰਸ ਰੇਖਾ ਦੀ ਖੂਬਸੂਰਤੀ ਦੇ ਦੀਵਾਨੇ ਹਨ। ਕ੍ਰਿਏਟਿਵ ਡਿਜ਼ਾਈਨਰ ਆਕਾਂਕਸ਼ਾ ਜੈਨ ਨੇ ਆਪਣੀ ਪਸੰਦੀਦਾ ਸਟਾਰ ਰੇਖਾ ਦੀ 3ਡੀ ਆਰਟ ਬਣਾਈ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ।

by Bharat Thapa
ਜਨਵਰੀ 4, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
3D Art Of Rekha: ਬੁੱਲ੍ਹਾਂ 'ਤੇ ਲਾਲ ਲਿਪਸਟਿਕ, ਮੱਥੇ 'ਤੇ ਬਿੰਦੀ ਤੇ ਰੋਬੋਟ ਦੀ ਤਰ੍ਹਾਂ ਡ੍ਰੇਸ। ਬਾਲੀਵੁੱਡ ਦੀ ਐਵਰਗਰੀਨ ਬਿਊਟੀ ਰੇਖਾ ਦਾ ਨਵਾਂ ਵੰਡਰ ਵੂਮਨ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੋ ਰਿਹਾ ਹੈ।
ਕ੍ਰਿਏਟਿਵ ਡਿਜ਼ਾਈਨਰ ਆਕਾਂਕਸ਼ਾ ਜੈਨ ਨੇ ਰੇਖਾ ਦੀ ਇਹ 3ਡੀ ਆਰਟ ਬਣਾਈ ਹੈ, ਜੋ ਆਪਣੀ ਖੂਬਸੂਰਤੀ ਤੇ ਫਿਟਨੈੱਸ ਨਾਲ ਨਵੇਂ-ਨਵੇਂ ਦੌਰ ਦੀਆਂ ਪਤਲੀਆਂ ਕੁੜੀਆਂ ਦਾ ਮੁਕਾਬਲਾ ਕਰਦੀ ਹੈ। ਆਕਾਂਕਸ਼ਾ ਇੱਕ ਡਿਜੀਟਲ ਕ੍ਰਿਏਟਰ ਹੈ ਤੇ ਆਪਣੇ ਇੰਸਟਾਗ੍ਰਾਮ 'ਤੇ ਅਜਿਹੇ ਕਈ ਆਰਟ-ਡਿਜ਼ਾਈਨ ਸ਼ੇਅਰ ਕਰਦੀ ਰਹਿੰਦੀ ਹੈ। ਇਸ ਸਿਲਸਿਲੇ 'ਚ ਪਿਛਲੇ ਦਿਨੀਂ ਉਨ੍ਹਾਂ ਨੇ ਐਕਟਰਸ ਰੇਖਾ ਦੀ ਵਰਚੁਅਲ ਫੈਸ਼ਨ-ਲੁੱਕ ਬਣਾਈ।
ਰੇਖਾ ਨੇ 'ਫੂਲ ਬਣੇ ਅੰਗਾਰੇ' ਜਾਂ 'ਖੂਨ ਭਰੀ ਮਾਂਗ' ਵਰਗੀਆਂ ਫਿਲਮਾਂ 'ਚ ਬੋਲਡ ਅੰਦਾਜ਼ ਦਿਖਾਇਆ। ਆਕਾਂਕਸ਼ਾ ਜੈਨ ਨੇ ਆਪਣੀ ਡਿਜ਼ੀਟਲ ਆਰਟ 'ਚ ਰੇਖਾ ਦੇ ਚਿਹਰੇ ਨੂੰ ਰੋਬੋਟਿਕ ਬਾਡੀ 'ਤੇ ਵਰਤਿਆ ਹੈ, ਜੋ ਉਸ ਦੀ ਲੁੱਕ ਨੂੰ ਹੋਰ ਆਕਰਸ਼ਕ ਬਣਾਉਂਦਾ ਹੈ। ਕ੍ਰਿਏਟਿਵ ਡਿਜ਼ਾਈਨਰ ਅਕਾਂਕਸ਼ਾ ਜੈਨ ਕਈ ਆਰਟ ਵਰਕਸ 'ਤੇ ਕੰਮ ਕਰਦੀ ਹੈ।
ਜਿਸ ਨੂੰ ਦੇਖ ਕੇ ਤੁਹਾਨੂੰ ਉਸ ਦੀ ਕ੍ਰੇਟਿਵਿਟੀ ਦਾ ਅੰਦਾਜ਼ਾ ਲੱਗ ਜਾਵੇਗਾ। ਅਕਾਂਕਸ਼ਾ ਨੇ ਰੇਖਾ ਦੇ ਕ੍ਰਿਏਟਿਵ ਡਿਜ਼ਾਈਨ ਨੂੰ ਬਣਾਉਣ ਲਈ Daz3D ਤੇ Blender ਸਾਫਟਵੇਅਰ ਦੀ ਵਰਤੋਂ ਕੀਤੀ ਹੈ। ਇਸ ਆਰਟ-ਵਰਕ 'ਚ ਮੂਵਮੈਂਟ ਲਈ, ਅਕਾਂਕਸ਼ਾ ਨੇ ਮੋਸ਼ਨ ਕੈਪਚਰ ਦੀ ਵਰਤੋਂ ਕਰਕੇ ਇਸ ਨੂੰ ਹੋਰ ਵਧੀਆ ਬਣਾ ਦਿੱਤਾ ਹੈ।
ਸੋਸ਼ਲ ਮੀਡੀਆ 'ਤੇ ਅੱਜਕਲ ਵਰਚੁਅਲ ਫੈਸ਼ਨ ਦੀ ਵਰਤੋਂ ਆਮ ਹੋ ਗਈ ਹੈ। ਇੱਕ ਫੈਸ਼ਨ-ਆਈਕਨ ਵਜੋਂ ਮਾਨਤਾ ਪ੍ਰਾਪਤ, ਰੇਖਾ ਦਾ ਇਹ ਵੰਡਰ ਵੂਮਨ ਲੁੱਕ ਵਰਚੁਅਲ ਫੈਸ਼ਨ ਹੈ।
ਇਸ 'ਚ ਸਕਿੱਫ ਫੈਸ਼ਨ ਨੂੰ ਦਰਸਾਇਆ ਗਿਆ ਹੈ, ਜੋ ਕਿ ਕਾਫੀ ਆਕਰਸ਼ਕ ਹੈ। ਦੱਸ ਦੇਈਏ ਕਿ ਫਿਲਮ 'ਸੋਲ੍ਹਵਾਂ ਸਾਵਨ' ਨਾਲ ਹਿੰਦੀ ਫਿਲਮ ਇੰਡਸਟਰੀ 'ਚ ਡੈਬਿਊ ਕਰਨ ਵਾਲੀ ਰੇਖਾ ਦਾ ਪੂਰਾ ਨਾਂ ਭਾਨੂਰੇਖਾ ਗਣੇਸ਼ਨ ਹੈ।
ਰੇਖਾ ਦੀ ਖੂਬਸੂਰਤੀ ਤੇ ਉਸ ਦੇ ਸਦਾਬਹਾਰ ਅੰਦਾਜ਼ ਦੀ ਇਸ 3D Art ਨੂੰ ਦੇਖ ਕੇ ਲੋਕ ਪੋਸਟ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਲੋਕਾਂ ਨੂੰ ਇਹ ਦੇਖਣਾ ਕਾਫੀ ਦਿਲਚਸਪ ਲੱਗਾ ਤੇ ਇਸ ਤੋਂ ਬਾਅਦ ਕਮੈਂਟ ਸੈਕਸ਼ਨ 'ਚ ਪ੍ਰਤੀਕਿਰਿਆਵਾਂ ਦਾ ਦੌਰ ਦੇਖਣ ਨੂੰ ਮਿਲਿਆ। ਇਕ ਯੂਜ਼ਰ ਨੇ ਲਿਖਿਆ, 'ਇਹ ਮੇਟਾਵਰਸ ਇਕ ਕੋਲੈਬ ਦੀ ਤਰ੍ਹਾਂ ਦਿਖਾਈ ਦੇ ਰਿਹਾ ਹੈ'।
3D Art Of Rekha: ਬੁੱਲ੍ਹਾਂ ‘ਤੇ ਲਾਲ ਲਿਪਸਟਿਕ, ਮੱਥੇ ‘ਤੇ ਬਿੰਦੀ ਤੇ ਰੋਬੋਟ ਦੀ ਤਰ੍ਹਾਂ ਡ੍ਰੇਸ। ਬਾਲੀਵੁੱਡ ਦੀ ਐਵਰਗਰੀਨ ਬਿਊਟੀ ਰੇਖਾ ਦਾ ਨਵਾਂ ਵੰਡਰ ਵੂਮਨ ਲੁੱਕ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੋ ਰਿਹਾ ਹੈ।
ਕ੍ਰਿਏਟਿਵ ਡਿਜ਼ਾਈਨਰ ਆਕਾਂਕਸ਼ਾ ਜੈਨ ਨੇ ਰੇਖਾ ਦੀ ਇਹ 3ਡੀ ਆਰਟ ਬਣਾਈ ਹੈ, ਜੋ ਆਪਣੀ ਖੂਬਸੂਰਤੀ ਤੇ ਫਿਟਨੈੱਸ ਨਾਲ ਨਵੇਂ-ਨਵੇਂ ਦੌਰ ਦੀਆਂ ਪਤਲੀਆਂ ਕੁੜੀਆਂ ਦਾ ਮੁਕਾਬਲਾ ਕਰਦੀ ਹੈ। ਆਕਾਂਕਸ਼ਾ ਇੱਕ ਡਿਜੀਟਲ ਕ੍ਰਿਏਟਰ ਹੈ ਤੇ ਆਪਣੇ ਇੰਸਟਾਗ੍ਰਾਮ ‘ਤੇ ਅਜਿਹੇ ਕਈ ਆਰਟ-ਡਿਜ਼ਾਈਨ ਸ਼ੇਅਰ ਕਰਦੀ ਰਹਿੰਦੀ ਹੈ। ਇਸ ਸਿਲਸਿਲੇ ‘ਚ ਪਿਛਲੇ ਦਿਨੀਂ ਉਨ੍ਹਾਂ ਨੇ ਐਕਟਰਸ ਰੇਖਾ ਦੀ ਵਰਚੁਅਲ ਫੈਸ਼ਨ-ਲੁੱਕ ਬਣਾਈ।
ਰੇਖਾ ਨੇ ‘ਫੂਲ ਬਣੇ ਅੰਗਾਰੇ’ ਜਾਂ ‘ਖੂਨ ਭਰੀ ਮਾਂਗ’ ਵਰਗੀਆਂ ਫਿਲਮਾਂ ‘ਚ ਬੋਲਡ ਅੰਦਾਜ਼ ਦਿਖਾਇਆ। ਆਕਾਂਕਸ਼ਾ ਜੈਨ ਨੇ ਆਪਣੀ ਡਿਜ਼ੀਟਲ ਆਰਟ ‘ਚ ਰੇਖਾ ਦੇ ਚਿਹਰੇ ਨੂੰ ਰੋਬੋਟਿਕ ਬਾਡੀ ‘ਤੇ ਵਰਤਿਆ ਹੈ, ਜੋ ਉਸ ਦੀ ਲੁੱਕ ਨੂੰ ਹੋਰ ਆਕਰਸ਼ਕ ਬਣਾਉਂਦਾ ਹੈ। ਕ੍ਰਿਏਟਿਵ ਡਿਜ਼ਾਈਨਰ ਅਕਾਂਕਸ਼ਾ ਜੈਨ ਕਈ ਆਰਟ ਵਰਕਸ ‘ਤੇ ਕੰਮ ਕਰਦੀ ਹੈ।
ਜਿਸ ਨੂੰ ਦੇਖ ਕੇ ਤੁਹਾਨੂੰ ਉਸ ਦੀ ਕ੍ਰੇਟਿਵਿਟੀ ਦਾ ਅੰਦਾਜ਼ਾ ਲੱਗ ਜਾਵੇਗਾ। ਅਕਾਂਕਸ਼ਾ ਨੇ ਰੇਖਾ ਦੇ ਕ੍ਰਿਏਟਿਵ ਡਿਜ਼ਾਈਨ ਨੂੰ ਬਣਾਉਣ ਲਈ Daz3D ਤੇ Blender ਸਾਫਟਵੇਅਰ ਦੀ ਵਰਤੋਂ ਕੀਤੀ ਹੈ। ਇਸ ਆਰਟ-ਵਰਕ ‘ਚ ਮੂਵਮੈਂਟ ਲਈ, ਅਕਾਂਕਸ਼ਾ ਨੇ ਮੋਸ਼ਨ ਕੈਪਚਰ ਦੀ ਵਰਤੋਂ ਕਰਕੇ ਇਸ ਨੂੰ ਹੋਰ ਵਧੀਆ ਬਣਾ ਦਿੱਤਾ ਹੈ।
ਸੋਸ਼ਲ ਮੀਡੀਆ ‘ਤੇ ਅੱਜਕਲ ਵਰਚੁਅਲ ਫੈਸ਼ਨ ਦੀ ਵਰਤੋਂ ਆਮ ਹੋ ਗਈ ਹੈ। ਇੱਕ ਫੈਸ਼ਨ-ਆਈਕਨ ਵਜੋਂ ਮਾਨਤਾ ਪ੍ਰਾਪਤ, ਰੇਖਾ ਦਾ ਇਹ ਵੰਡਰ ਵੂਮਨ ਲੁੱਕ ਵਰਚੁਅਲ ਫੈਸ਼ਨ ਹੈ।
ਇਸ ‘ਚ ਸਕਿੱਫ ਫੈਸ਼ਨ ਨੂੰ ਦਰਸਾਇਆ ਗਿਆ ਹੈ, ਜੋ ਕਿ ਕਾਫੀ ਆਕਰਸ਼ਕ ਹੈ। ਦੱਸ ਦੇਈਏ ਕਿ ਫਿਲਮ ‘ਸੋਲ੍ਹਵਾਂ ਸਾਵਨ’ ਨਾਲ ਹਿੰਦੀ ਫਿਲਮ ਇੰਡਸਟਰੀ ‘ਚ ਡੈਬਿਊ ਕਰਨ ਵਾਲੀ ਰੇਖਾ ਦਾ ਪੂਰਾ ਨਾਂ ਭਾਨੂਰੇਖਾ ਗਣੇਸ਼ਨ ਹੈ।
ਰੇਖਾ ਦੀ ਖੂਬਸੂਰਤੀ ਤੇ ਉਸ ਦੇ ਸਦਾਬਹਾਰ ਅੰਦਾਜ਼ ਦੀ ਇਸ 3D Art ਨੂੰ ਦੇਖ ਕੇ ਲੋਕ ਪੋਸਟ ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਲੋਕਾਂ ਨੂੰ ਇਹ ਦੇਖਣਾ ਕਾਫੀ ਦਿਲਚਸਪ ਲੱਗਾ ਤੇ ਇਸ ਤੋਂ ਬਾਅਦ ਕਮੈਂਟ ਸੈਕਸ਼ਨ ‘ਚ ਪ੍ਰਤੀਕਿਰਿਆਵਾਂ ਦਾ ਦੌਰ ਦੇਖਣ ਨੂੰ ਮਿਲਿਆ। ਇਕ ਯੂਜ਼ਰ ਨੇ ਲਿਖਿਆ, ‘ਇਹ ਮੇਟਾਵਰਸ ਇਕ ਕੋਲੈਬ ਦੀ ਤਰ੍ਹਾਂ ਦਿਖਾਈ ਦੇ ਰਿਹਾ ਹੈ’।

 

Tags: 3D Art Of Rekhaactress RekhaBollywood actressbollywood newslatest newsnew videopro punjab tvpunjabi news
Share618Tweet386Share155

Related Posts

Vogue Reader Role ‘ਚ ਦਿਲਜੀਤ ਦੋਸਾਂਝ ਨੇ ਲਿਆ ਪਹਿਲਾ ਸਥਾਨ ਇਹ ਸਿਤਾਰੇ ਵੀ ਛੱਡੇ ਪਿੱਛੇ

ਮਈ 11, 2025

Met Gala 2025 Event: ਮੋਢਿਆਂ ‘ਤੇ Piano ਹੱਥ ‘ਚ ਕੁੜੇ ਵਾਲੀ ਥੈਲੀ ਲੈ Met Gala ਪਹੁੰਚਿਆ ਇਹ ਰੈਪਰ, ਵੱਖਰੇ ਅੰਦਾਜ਼ ‘ਚ ਦਿਖੇ ਇਹ ਸਿਤਾਰੇ

ਮਈ 6, 2025

ਦਿਲਜੀਤ ਦੋਸਾਂਝ ਦੀ ‘MET GALA 2025’ ਲਈ Look ਦੇਖੋ ਤਸਵੀਰਾਂ

ਮਈ 6, 2025

ਰਣਬੀਰ ਇਲਾਹਾਬਾਦੀਆ ਤੇ ਆਸ਼ੀਸ਼ ਚੰਚਲਾਨੀ ਦੀ ਪਟੀਸ਼ਨ ‘ਤੇ ਸੁਣਵਾਈ ਅੱਜ, ਗ੍ਰਿਫ਼ਤਾਰੀ ਤੋਂ ਮਿਲੀ ਸੀ ਰਾਹਤ

ਅਪ੍ਰੈਲ 21, 2025

ਅਦਾਕਾਰ ਅਭਿਨਵ ਸ਼ੁਕਲਾ ਨੂੰ ਲਾਰੈਂਸ ਗੈਂਗ ਦੇ ਨਾਮ ‘ਤੇ ਧਮਕੀ

ਅਪ੍ਰੈਲ 21, 2025

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਬੌਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਤੇ ਅਨੰਨਿਆ ਪਾਂਡੇ

ਅਪ੍ਰੈਲ 14, 2025
Load More

Recent News

PSEB ਨੇ ਜਾਰੀ ਕੀਤੇ 10ਵੀਂ ਦੇ ਨਤੀਜੇ, ਇੰਝ ਕਰ ਸਕਦੇ ਹੋ ਚੈੱਕ, ਜਾਣੋ ਕੌਣ ਆਇਆ ਪਹਿਲੇ ਦੂਜੇ ਤੀਜੇ ਸਥਾਨ ‘ਤੇ

ਮਈ 16, 2025

Diabties control remedies: ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਹਨ ਇਹ ਖਾਣੇ, ਆਏਗੀ ਭਰਭੂਰ ਤਾਕਤ

ਮਈ 16, 2025

ਅਪ੍ਰੇਸ਼ਨ ਸਿੰਦੂਰ ਹੈ ਸਿਰਫ ਇੱਕ ਟ੍ਰੇਲਰ, ਸਮਾਂ ਆਉਣ ਤੇ ਦਿਖਾਵਾਂਗੇ ਪੂਰੀ ਫਿਲਮ- ਰਾਜਨਾਥ ਸਿੰਘ

ਮਈ 16, 2025

ਤਰਨਤਾਰਨ ‘ਚ ਫੜੀ ਗਈ ਨਸ਼ੇ ਦੀ ਸਭ ਤੋਂ ਵੱਡੀ ਖੇਪ ਕੀਮਤ ਜਾਣ ਹੋ ਜਾਓਗੇ ਹੈਰਾਨ

ਮਈ 16, 2025

ਵਿਦੇਸ਼ ਭੇਜਣ ਦੇ ਨਾਂ ‘ਤੇ ਕਬੱਡੀ ਖਿਡਾਰੀ ਤੋਂ ਲੁੱਟੇ ਲੱਖਾਂ ਰੁਪਏ

ਮਈ 16, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.