ਬੁੱਧਵਾਰ, ਜੂਨ 18, 2025 02:36 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ

ਬ੍ਰਾਲੈੱਸ ਹੋਈ ‘ਫੈਮਿਲੀ ਮੈਨ’ ਦੀ ਅਦਾਕਾਰਾ, ਅਨਬਟਨ ਜੈਕੇਟ ਨਾਲ ਪਹਿਨਿਆ ਬਿਕਨੀ ਬਾਟਮ, ਵਾਇਰਲ ਹੋਇਆ ਸਿਜਲਿੰਗ ਲੁੱਕ (ਤਸਵੀਰਾਂ)

ਬ੍ਰਾਲੈੱਸ ਹੋਈ 'ਫੈਮਿਲੀ ਮੈਨ' ਦੀ ਅਦਾਕਾਰਾ, ਅਨਬਟਨ ਜੈਕੇਟ ਨਾਲ ਪਹਿਨਾ ਬਿਕਨੀ ਬਾਟਮ, ਵਾਇਰਲ ਹੋਇਆ ਸਿਜਲਿੰਗ ਲੁੱਕ (ਤਸਵੀਰਾਂ)

by Gurjeet Kaur
ਸਤੰਬਰ 1, 2022
in ਮਨੋਰੰਜਨ
0

ਅਦਾਕਾਰਾ ਸ਼੍ਰੇਆ ਧਨਵੰਤਰੀ ਨੇ ਇਕ ਵਾਰ ਫਿਰ ਆਪਣੇ ਗਲੈਮਰਸ ਲੁੱਕ ਨਾਲ ਫੈਨਸ ਨੂੰ ਆਪਣਾ ਦੀਵਾਨੀ ਬਣਾ ਲਿਆ ਹੈ।

ਸ਼੍ਰੇਆ ਨੇ ਇੰਸਟਾ ‘ਤੇ ਉਸ ਦੀਆਂ ਬੋਲਡ ਫੋਟੋਜ਼ ਸ਼ੇਅਰ ਕੀਤੀਆਂ ਹਨ।

ਸ਼੍ਰੇਆ ਕੀ ਦੀਆਂ ਇਹ ਸੁਪਰ ਗਲੈਮਰਸ ਫੋਟੋਆਂ ਨੂੰ ਦੇਖ ਜੁਬਾਨ ਤੋਂ ਬਸ ਇੱਕ ਹੀ ਸ਼ਬਦ ਨਿਕਲੇਗਾ- ਉਫਫ.

ਹੁਣ ਸ਼੍ਰੇਆ ਦੀਆਂ ਇਹ ਬੋਲਡ ਤਸਵੀਰਾਂ ਦੇਖ ਫੈਨਸ ਕੁਮੈਂਟ ਕੀਤੇ ਬਿਨਾ ਰਹਿ ਨਹੀਂ ਪਾ ਰਹੇ ਹਨ। ਫੋਟੋਜ਼ ਵਿੱਚ ਫੈਮਲੀ ਮੈਨ ਫੇਮ ਐਕਸਟ੍ਰੇਸ ਬ੍ਰਾਲੈੱਸ ਨਜ਼ਰ ਆ ਰਹੀ ਹੈ।

ਫੋਟੋਸ਼ੂਟ ਨੂੰ ਬੋਲਡ ਬਣਾਉਣ ਲਈ ਸ਼੍ਰੇਆ ਨੇ ਬਿਕਨੀ ਬਾਟਮ ਅਤੇ ਅਨਬਟਨ ਜੈਕੇਟ ਵਿੱਚ ਪੋਜ ਦਿੱਤੇ ਹਨ।

ਸ਼੍ਰੇਆ ਨੇ ਬ੍ਰਾਲੈੱਸ ਪੋਜ ਦਿੱਤੇ ਹਨ। ਅਪਰ ਬੋਡੀ ਨੂੰ ਸੋਰਟ ਡੇਨਿਮ ਜੈਕੇਟ ਪਹਿਨ ਕਵਰ ਕੀਤਾ ਗਿਆ ਹੈ।

ਉਸਦਾ ਇਹ ਜੈਕੈਟ ਅਨਬਟਨ ਹੈ। ਸ਼੍ਰੇਆ ਨੇ ਜੈਕੇਟ ਨੂੰ ਕਾਲੇ ਬਿਕਨੀ ਬਾਟਮ ਦੇ ਨਾਲ ਟੀਮਅੱਪ ਕੀਤਾ ਹੈ।

ਸ਼੍ਰੇਆ ਨੇ ਆਪਣੀਆਂ ਇਨਾਂ ਸਿਜਲਿੰਗ ਤਸਵੀਰਾਂ ਨਾਲ ਇੰਟਰਨੈੱਟ ਦਾ ਟੈਂਪਰੇਚਰ ਵਧਾ ਦਿੱਤਾ ਹੈ।

ਸ਼੍ਰੇਆ ਦੀ ਫੋਟੋਜ਼ ‘ਤੇ ਲੋਕ ਖੂਬ ਕਮੈਂਟਸ ਕਰ ਰਹੇ ਹਨ। ਇਸ ਫੋਟੋਸ਼ੂਟ ਵਿੱਚ ਸ਼੍ਰੇਆ ਕਾਫੀ ਕੌਨਫਿਡੈਂਟ ਨਜ਼ਰ ਆ ਰਹੇ ਹਨ।

ਫੋਟੋਸ਼ੂਟ ਦੌਰਾਨ ਸ਼੍ਰੇਆ ਨੇ ਇਕ ਤੋਂ ਵੱਧ ਕੇ ਇਕ ਹੋਟ ਪੋਜ਼ ਦਿੱਤੇ ਹਨ।

ਆਪਣੀਆਂ ਇਨ੍ਹਾਂ ਬੋਲਡ ਤਸਵੀਰਾਂ ‘ਚ ਸ਼੍ਰੇਆ ਬੌਸ ਲੇਡੀ ਵਾਈਬਸ ਦੇ ਰਹੀ ਹੈ।

ਸ਼੍ਰੇਆ ਦੀਆਂ ਇਨ੍ਹਾਂ ਫੋਟੋਆਂ ‘ਤੇ ਲੋਕ- ਤੁਸੀਂ ਕਮਾਲ ਕਰ ਦਿੱਤਾ, ਅੱਗ ਲਗਾ ਦਿੱਤੀ, ਫਾਇਰ, ਮਈਂਡ ਬਲੋਇੰਗ, ਸਪੀਚਲੇਸ ਕੈਪਚਰਸ, ਹੌਟਨੇਸ ਵਰਗੇ ਕਮੈਂਟਸ ਕਰ ਰਹੇ ਹਨ।

Tags: actress bralessbikini bottombollywood acterssFamily Mansizzling look
Share200Tweet125Share50

Related Posts

ਇਸ ਅਦਾਕਾਰਾ ਨੇ ਡਰੈੱਸ ‘ਚ ਦਿਖਾਇਆ ਵੱਖਰਾ ਗਲੈਮਰ, ਦੇਖੋ ਤਸਵੀਰਾਂ

ਮਈ 27, 2025

Vogue Reader Role ‘ਚ ਦਿਲਜੀਤ ਦੋਸਾਂਝ ਨੇ ਲਿਆ ਪਹਿਲਾ ਸਥਾਨ ਇਹ ਸਿਤਾਰੇ ਵੀ ਛੱਡੇ ਪਿੱਛੇ

ਮਈ 11, 2025

Met Gala 2025 Event: ਮੋਢਿਆਂ ‘ਤੇ Piano ਹੱਥ ‘ਚ ਕੁੜੇ ਵਾਲੀ ਥੈਲੀ ਲੈ Met Gala ਪਹੁੰਚਿਆ ਇਹ ਰੈਪਰ, ਵੱਖਰੇ ਅੰਦਾਜ਼ ‘ਚ ਦਿਖੇ ਇਹ ਸਿਤਾਰੇ

ਮਈ 6, 2025

ਰਣਬੀਰ ਇਲਾਹਾਬਾਦੀਆ ਤੇ ਆਸ਼ੀਸ਼ ਚੰਚਲਾਨੀ ਦੀ ਪਟੀਸ਼ਨ ‘ਤੇ ਸੁਣਵਾਈ ਅੱਜ, ਗ੍ਰਿਫ਼ਤਾਰੀ ਤੋਂ ਮਿਲੀ ਸੀ ਰਾਹਤ

ਅਪ੍ਰੈਲ 21, 2025

ਅਦਾਕਾਰ ਅਭਿਨਵ ਸ਼ੁਕਲਾ ਨੂੰ ਲਾਰੈਂਸ ਗੈਂਗ ਦੇ ਨਾਮ ‘ਤੇ ਧਮਕੀ

ਅਪ੍ਰੈਲ 21, 2025

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਬੌਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਤੇ ਅਨੰਨਿਆ ਪਾਂਡੇ

ਅਪ੍ਰੈਲ 14, 2025
Load More

Recent News

ਤੁਹਾਨੂੰ ਵੀ ਆਉਂਦਾ ਹੈ Online Job ਦਾ ਮੈਸਜ, ਤਾਂ ਹੋ ਜਾਓ ਸਾਵਧਾਨ ਹੋ ਨਾ ਜਾਵੇ ਕੋਈ Fraud

ਜੂਨ 17, 2025

ਕ੍ਰੈਸ਼ ਤੋਂ 5 ਦਿਨ ਬਾਅਦ ਅਹਿਮਦਾਬਾਦ ਤੋਂ ਪਹਿਲੀ UK ਨੂੰ ਫਲਾਈਟ ਪਰ ਇਹਨਾਂ ਕਾਰਨਾਂ ਕਰਕੇ ਹੋਈ ਰੱਦ

ਜੂਨ 17, 2025

99 ਰੁਪਏ ਦੀ ਕਿਸ਼ਤ ਨਾਲ ਮਿਲੇਗੀ TOYOTA ਦੀ ਕਾਰ, ਕੰਪਨੀ ਨੇ ਸ਼ੁਰੂ ਕੀਤੀ ਅਜਿਹੀ Offer!

ਜੂਨ 17, 2025

ਹੁਣ ਇਸ ਤਰੀਕੇ ਨਾਲ ਘਰ ਬੈਠੇ ਅਧਾਰ ਕਾਰਡ ‘ਤੇ ਬਦਲ ਸਕਦੇ ਹੋ ਆਪਣਾ ਫੋਨ ਨੰਬਰ

ਜੂਨ 17, 2025

ਬਠਿੰਡਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਪੁਲਿਸ ਮੁਲਾਜਮ ਦੀ ਮੌਕੇ ‘ਤੇ ਹੋਈ ਮੌਤ

ਜੂਨ 17, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.