ਵੀਰਵਾਰ, ਜੁਲਾਈ 17, 2025 01:51 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Farhan Akhtar B’Day: ਫਰਹਾਨ ਅਖ਼ਤਰ ਦੇ ਜਨਮਦਿਨ ‘ਤੇ ਜਾਣੋ ਇਸ ਮਲਟੀ ਟੈਲੇਂਟਡ ਸਟਾਰ ਨਾਲ ਜੁੜੀਆਂ ਇਹ ਖਾਸ ਗੱਲਾਂ

by Gurjeet Kaur
ਜਨਵਰੀ 9, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
ਜਾਣਕਾਰੀ ਲਈ ਦੱਸ ਦੇਈਏ ਕਿ ਉਨ੍ਹਾਂ ਨੇ ਫਿਲਮ ਰਾਕ ਆਨ 'ਚ ਗੀਤ ਵੀ ਗਾਏ ਹਨ, ਜਿਸ ਲਈ ਉਨ੍ਹਾਂ ਨੂੰ ਕਈ ਐਵਾਰਡ ਵੀ ਮਿਲੇ ਹਨ। ਇਸ ਦੇ ਨਾਲ ਹੀ ਸਰੋਤਿਆਂ ਨੇ ਉਸ ਦੀ ਗਾਇਕੀ ਦੀ ਤਾਰੀਫ਼ ਕਰਦਿਆਂ ਉਸ ਨੂੰ ਹੋਣਹਾਰ ਕਲਾਕਾਰ ਕਿਹਾ।
ਦੱਸ ਦੇਈਏ ਕਿ ਫਰਹਾਨ ਅਖ਼ਤਰ ਨੇ 2008 'ਚ ਫਿਲਮ 'ਰਾਕ ਆਨ' ਨਾਲ ਐਕਟਿੰਗ 'ਚ ਆਪਣੀ ਕਿਸਮਤ ਅਜ਼ਮਾਈ ਸੀ। ਉਹ ਇੱਕ ਬਹੁ-ਪ੍ਰਤਿਭਾਸ਼ਾਲੀ ਕਲਾਕਾਰ ਹੈ। ਇਸ ਤੋਂ ਇਲਾਵਾ ਉਹ ਬਹੁਤ ਵਧੀਆ ਗਾਉਂਦਾ ਵੀ ਹੈ। ਹਾਲਾਂਕਿ ਉਸ ਨੂੰ ਘੱਟ ਹੀ ਗਾਉਂਦੇ ਦੇਖਿਆ ਗਿਆ ਹੈ।
ਫੈਨਸ ਨੂੰ ਦੋਵਾਂ ਦਾ ਸੁਮੇਲ ਪਸੰਦ ਹੈ। ਦੋਵਾਂ ਦੀ ਸ਼ਾਨਦਾਰ ਬਾਂਡਿੰਗ ਦੇਖ ਕੇ ਪ੍ਰਸ਼ੰਸਕ ਕਾਫੀ ਹੈਰਾਨ ਹਨ। ਫੈਨਸ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਲੈ ਕੇ ਆਪਣੀਆਂ ਪ੍ਰਤੀਕਿਰਿਆਵਾਂ ਸਾਂਝੀਆਂ ਕਰਦੇ ਹਨ।
ਇਸ ਤੋਂ ਕੁਝ ਸਮੇਂ ਬਾਅਦ ਹੀ ਫਰਹਾਨ ਨੂੰ ਐਕਟਰਸ ਸ਼ਿਬਾਨੀ ਦਾਂਡੇਕਰ ਨਾਲ ਦੇਖਿਆ ਗਿਆ। ਉਨ੍ਹਾਂ ਨੇ ਕਥਿਤ ਤੌਰ 'ਤੇ 2018 ਵਿੱਚ ਡੇਟਿੰਗ ਸ਼ੁਰੂ ਕੀਤੀ ਅਤੇ ਚਾਰ ਸਾਲ ਬਾਅਦ ਜੋੜੇ ਨੇ ਮੁੰਬਈ ਵਿੱਚ ਵਿਆਹ ਕਰ ਲਿਆ।
ਇਸ ਤੋਂ ਪਹਿਲਾਂ ਰਾਕ ਆਨ ਸਟਾਰ ਫਰਹਾਨ ਦਾ ਵਿਆਹ ਮਸ਼ਹੂਰ ਸਟਾਈਲਿਸਟ ਅਧੁਨਾ ਭਬਾਨੀ ਨਾਲ ਹੋਇਆ ਸੀ। ਉਸ ਦੀਆਂ ਦੋ ਬੇਟੀਆਂ ਅਕੀਰਾ ਅਤੇ ਸ਼ਾਕਿਆ ਵੀ ਹਨ। ਇਸ ਦੇ ਨਾਲ ਹੀ ਦੋਵਾਂ ਨੇ 2016 'ਚ ਵੱਖ ਹੋਣ ਦਾ ਐਲਾਨ ਕੀਤਾ ਸੀ।
ਫਰਹਾਨ ਨਾ ਸਿਰਫ ਆਪਣੇ ਪ੍ਰੋਜੈਕਟਸ ਲਈ ਬਲਕਿ ਗਰਲਫ੍ਰੈਂਡ ਤੋਂ ਪਤਨੀ ਬਣੀ ਸ਼ਿਬਾਨੀ ਦਾਂਡੇਕਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦਾ ਹੈ।
ਹਾਲਾਂਕਿ, ਭਾਗ ਮਿਲਖਾ ਭਾਗ, ਦਿਲ ਚਾਹੁੰਦਾ ਹੈ ਵਰਗੀਆਂ ਹਿੱਟ ਫਿਲਮਾਂ ਦੇ ਡਾਇਰੇਸ਼ਨ ਲਈ ਵੀ ਫਰਹਾਨ ਦੀ ਖੂਬ ਸ਼ਲਾਘਾ ਕੀਤੀ ਗਈ ਸੀ।
Farhan Akhtar ਲਈ ਅੱਜ ਦਾ ਦਿਨ ਬਹੁਤ ਖਾਸ ਹੈ। ਅੱਜ ਇਹ ਐਕਟਰ ਆਪਣਾ ਜਨਮਦਿਨ ਮਨਾ ਰਿਹਾ ਹੈ।

Farhan Akhtar ਲਈ ਅੱਜ ਦਾ ਦਿਨ ਬਹੁਤ ਖਾਸ ਹੈ। ਅੱਜ ਇਹ ਐਕਟਰ ਆਪਣਾ ਜਨਮਦਿਨ ਮਨਾ ਰਿਹਾ ਹੈ। ਮਸ਼ਹੂਰ ਬਾਲੀਵੁੱਡ ਐਕਟਰ ਤੇ ਫਿਲਮ ਨਿਰਮਾਤਾ, ਬਹੁਤ ਸਾਰੇ ਲੋਕਾਂ ਨੂੰ ਫਿਲਮ ਰਾਕ ਆਨ ‘ਚ ਉਸਦੀ ਐਕਟਿੰਗ ਲਈ ਖੂਬ ਪਸੰਦ ਕੀਤਾ ਸੀ।

Farhan Akhtar ਲਈ ਅੱਜ ਦਾ ਦਿਨ ਬਹੁਤ ਖਾਸ ਹੈ। ਅੱਜ ਇਹ ਐਕਟਰ ਆਪਣਾ ਜਨਮਦਿਨ ਮਨਾ ਰਿਹਾ ਹੈ।

ਹਾਲਾਂਕਿ, ਭਾਗ ਮਿਲਖਾ ਭਾਗ, ਦਿਲ ਚਾਹੁੰਦਾ ਹੈ ਵਰਗੀਆਂ ਹਿੱਟ ਫਿਲਮਾਂ ਦੇ ਡਾਇਰੇਸ਼ਨ ਲਈ ਵੀ ਫਰਹਾਨ ਦੀ ਖੂਬ ਸ਼ਲਾਘਾ ਕੀਤੀ ਗਈ ਸੀ।

ਹਾਲਾਂਕਿ, ਭਾਗ ਮਿਲਖਾ ਭਾਗ, ਦਿਲ ਚਾਹੁੰਦਾ ਹੈ ਵਰਗੀਆਂ ਹਿੱਟ ਫਿਲਮਾਂ ਦੇ ਡਾਇਰੇਸ਼ਨ ਲਈ ਵੀ ਫਰਹਾਨ ਦੀ ਖੂਬ ਸ਼ਲਾਘਾ ਕੀਤੀ ਗਈ ਸੀ।

ਫਰਹਾਨ ਨਾ ਸਿਰਫ ਆਪਣੇ ਪ੍ਰੋਜੈਕਟਸ ਲਈ ਬਲਕਿ ਗਰਲਫ੍ਰੈਂਡ ਤੋਂ ਪਤਨੀ ਬਣੀ ਸ਼ਿਬਾਨੀ ਦਾਂਡੇਕਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਵੀ ਸੁਰਖੀਆਂ ‘ਚ ਰਹਿੰਦਾ ਹੈ।

ਫਰਹਾਨ ਨਾ ਸਿਰਫ ਆਪਣੇ ਪ੍ਰੋਜੈਕਟਸ ਲਈ ਬਲਕਿ ਗਰਲਫ੍ਰੈਂਡ ਤੋਂ ਪਤਨੀ ਬਣੀ ਸ਼ਿਬਾਨੀ ਦਾਂਡੇਕਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਵੀ ਸੁਰਖੀਆਂ ‘ਚ ਰਹਿੰਦਾ ਹੈ।

ਇਸ ਤੋਂ ਪਹਿਲਾਂ ਰਾਕ ਆਨ ਸਟਾਰ ਫਰਹਾਨ ਦਾ ਵਿਆਹ ਮਸ਼ਹੂਰ ਸਟਾਈਲਿਸਟ ਅਧੁਨਾ ਭਬਾਨੀ ਨਾਲ ਹੋਇਆ ਸੀ। ਉਸ ਦੀਆਂ ਦੋ ਬੇਟੀਆਂ ਅਕੀਰਾ ਅਤੇ ਸ਼ਾਕਿਆ ਵੀ ਹਨ। ਇਸ ਦੇ ਨਾਲ ਹੀ ਦੋਵਾਂ ਨੇ 2016 ‘ਚ ਵੱਖ ਹੋਣ ਦਾ ਐਲਾਨ ਕੀਤਾ ਸੀ।

ਇਸ ਤੋਂ ਪਹਿਲਾਂ ਰਾਕ ਆਨ ਸਟਾਰ ਫਰਹਾਨ ਦਾ ਵਿਆਹ ਮਸ਼ਹੂਰ ਸਟਾਈਲਿਸਟ ਅਧੁਨਾ ਭਬਾਨੀ ਨਾਲ ਹੋਇਆ ਸੀ। ਉਸ ਦੀਆਂ ਦੋ ਬੇਟੀਆਂ ਅਕੀਰਾ ਅਤੇ ਸ਼ਾਕਿਆ ਵੀ ਹਨ। ਇਸ ਦੇ ਨਾਲ ਹੀ ਦੋਵਾਂ ਨੇ 2016 ‘ਚ ਵੱਖ ਹੋਣ ਦਾ ਐਲਾਨ ਕੀਤਾ ਸੀ।

ਇਸ ਤੋਂ ਕੁਝ ਸਮੇਂ ਬਾਅਦ ਹੀ ਫਰਹਾਨ ਨੂੰ ਐਕਟਰਸ ਸ਼ਿਬਾਨੀ ਦਾਂਡੇਕਰ ਨਾਲ ਦੇਖਿਆ ਗਿਆ। ਉਨ੍ਹਾਂ ਨੇ ਕਥਿਤ ਤੌਰ ‘ਤੇ 2018 ਵਿੱਚ ਡੇਟਿੰਗ ਸ਼ੁਰੂ ਕੀਤੀ ਅਤੇ ਚਾਰ ਸਾਲ ਬਾਅਦ ਜੋੜੇ ਨੇ ਮੁੰਬਈ ਵਿੱਚ ਵਿਆਹ ਕਰ ਲਿਆ।

ਇਸ ਤੋਂ ਕੁਝ ਸਮੇਂ ਬਾਅਦ ਹੀ ਫਰਹਾਨ ਨੂੰ ਐਕਟਰਸ ਸ਼ਿਬਾਨੀ ਦਾਂਡੇਕਰ ਨਾਲ ਦੇਖਿਆ ਗਿਆ। ਉਨ੍ਹਾਂ ਨੇ ਕਥਿਤ ਤੌਰ ‘ਤੇ 2018 ਵਿੱਚ ਡੇਟਿੰਗ ਸ਼ੁਰੂ ਕੀਤੀ ਅਤੇ ਚਾਰ ਸਾਲ ਬਾਅਦ ਜੋੜੇ ਨੇ ਮੁੰਬਈ ਵਿੱਚ ਵਿਆਹ ਕਰ ਲਿਆ।

ਫੈਨਸ ਨੂੰ ਦੋਵਾਂ ਦਾ ਸੁਮੇਲ ਪਸੰਦ ਹੈ। ਦੋਵਾਂ ਦੀ ਸ਼ਾਨਦਾਰ ਬਾਂਡਿੰਗ ਦੇਖ ਕੇ ਪ੍ਰਸ਼ੰਸਕ ਕਾਫੀ ਹੈਰਾਨ ਹਨ। ਫੈਨਸ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਲੈ ਕੇ ਆਪਣੀਆਂ ਪ੍ਰਤੀਕਿਰਿਆਵਾਂ ਸਾਂਝੀਆਂ ਕਰਦੇ ਹਨ।

ਫੈਨਸ ਨੂੰ ਦੋਵਾਂ ਦਾ ਸੁਮੇਲ ਪਸੰਦ ਹੈ। ਦੋਵਾਂ ਦੀ ਸ਼ਾਨਦਾਰ ਬਾਂਡਿੰਗ ਦੇਖ ਕੇ ਪ੍ਰਸ਼ੰਸਕ ਕਾਫੀ ਹੈਰਾਨ ਹਨ। ਫੈਨਸ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਲੈ ਕੇ ਆਪਣੀਆਂ ਪ੍ਰਤੀਕਿਰਿਆਵਾਂ ਸਾਂਝੀਆਂ ਕਰਦੇ ਹਨ।

ਦੱਸ ਦੇਈਏ ਕਿ ਫਰਹਾਨ ਅਖ਼ਤਰ ਨੇ 2008 ‘ਚ ਫਿਲਮ ‘ਰਾਕ ਆਨ’ ਨਾਲ ਐਕਟਿੰਗ ‘ਚ ਆਪਣੀ ਕਿਸਮਤ ਅਜ਼ਮਾਈ ਸੀ। ਉਹ ਇੱਕ ਬਹੁ-ਪ੍ਰਤਿਭਾਸ਼ਾਲੀ ਕਲਾਕਾਰ ਹੈ। ਇਸ ਤੋਂ ਇਲਾਵਾ ਉਹ ਬਹੁਤ ਵਧੀਆ ਗਾਉਂਦਾ ਵੀ ਹੈ। ਹਾਲਾਂਕਿ ਉਸ ਨੂੰ ਘੱਟ ਹੀ ਗਾਉਂਦੇ ਦੇਖਿਆ ਗਿਆ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ ਉਨ੍ਹਾਂ ਨੇ ਫਿਲਮ ਰਾਕ ਆਨ ‘ਚ ਗੀਤ ਵੀ ਗਾਏ ਹਨ, ਜਿਸ ਲਈ ਉਨ੍ਹਾਂ ਨੂੰ ਕਈ ਐਵਾਰਡ ਵੀ ਮਿਲੇ ਹਨ। ਇਸ ਦੇ ਨਾਲ ਹੀ ਸਰੋਤਿਆਂ ਨੇ ਉਸ ਦੀ ਗਾਇਕੀ ਦੀ ਤਾਰੀਫ਼ ਕਰਦਿਆਂ ਉਸ ਨੂੰ ਹੋਣਹਾਰ ਕਲਾਕਾਰ ਕਿਹਾ।

ਜਾਣਕਾਰੀ ਲਈ ਦੱਸ ਦੇਈਏ ਕਿ ਉਨ੍ਹਾਂ ਨੇ ਫਿਲਮ ਰਾਕ ਆਨ ‘ਚ ਗੀਤ ਵੀ ਗਾਏ ਹਨ, ਜਿਸ ਲਈ ਉਨ੍ਹਾਂ ਨੂੰ ਕਈ ਐਵਾਰਡ ਵੀ ਮਿਲੇ ਹਨ। ਇਸ ਦੇ ਨਾਲ ਹੀ ਸਰੋਤਿਆਂ ਨੇ ਉਸ ਦੀ ਗਾਇਕੀ ਦੀ ਤਾਰੀਫ਼ ਕਰਦਿਆਂ ਉਸ ਨੂੰ ਹੋਣਹਾਰ ਕਲਾਕਾਰ ਕਿਹਾ।
Tags: Birthday SpecialbollywoodBollywood actorentertainmentFarhan Akhtarpro punjab tv
Share278Tweet174Share69

Related Posts

ਬਾਲੀਵੁੱਡ ਦੀ ਅਦਾਕਾਰਾ ਆਲੀਆ ਭੱਟ ਨਾਲ ਹੋਈ ਲੱਖਾਂ ਦੀ ਠੱਗੀ

ਜੁਲਾਈ 9, 2025

ਸ਼ੈਫਾਲੀ ਜਾਰੀਵਾਲਾ ਦੀ ਮੌਤ ਤੋਂ ਬਾਅਦ ਰਾਖੀ ਸਾਵੰਤ ਨੂੰ ਸਤਾ ਰਿਹਾ ਕਿਹੜਾ ਡਰ?

ਜੁਲਾਈ 1, 2025

ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਵੱਡੀ ਬਾਲੀਵੁੱਡ ਅਦਾਕਾਰਾ ਦਾ 42 ਸਾਲ ਦੀ ਉਮਰ ‘ਚ ਦਿਹਾਂਤ

ਜੂਨ 28, 2025

42 ਸਾਲ ਦੀ ਬਾਲੀਵੁੱਡ ਅਦਾਕਰਾ ਹਾਰਟ ਅਟੈਕ ਨਾਲ ਹੋਈ ਮੌਤ! ਕੌਣ ਹੈ ‘ਕਾਂਟਾ ਲਗਾ’ ਫੇਮ ਗਰਲ

ਜੂਨ 28, 2025

Guru Randhawa X Account: ਦਿਲਜੀਤ ਦੋਸਾਂਝ ਦੀ ਫ਼ਿਲਮ ‘SardarJi3’ ਤੇ ਵਿਵਾਦਿਤ ਪੋਸਟ ਤੋਂ ਬਾਅਦ, ਗੁਰੂ ਰੰਧਾਵਾ ਨੇ ਆਪਣਾ X ਅਕਾਊਂਟ ਕੀਤਾ Deactivate

ਜੂਨ 27, 2025

ਫ਼ਿਲਮ ‘SardarJi-3’ ਦੇ ਵਿਵਾਦ ‘ਤੇ ਦਿਲਜੀਤ ਦੋਸਾਂਝ ਦਾ ਪਹਿਲਾ ਸਪਸ਼ਟੀਕਰਨ, ਫ਼ਿਲਮ ਨੂੰ ਲੈ ਕੇ ਕਹੀ ਵੱਡੀ ਗੱਲ

ਜੂਨ 25, 2025
Load More

Recent News

1 ਕਰੋੜ ਦੀ ਨੌਕਰੀ ਛੱਡ ਕਰਨ ਲੱਗਾ ਵਿਅਕਤੀ ਸਕਿਓਰਟੀ ਗਾਰਡ ਦੀ ਨੌਕਰੀ! ਫਿਰ ਕੀਤਾ ਅਜਿਹਾ ਕਮਾਲ

ਜੁਲਾਈ 16, 2025

Skin Care Routine: ਚਿਹਰੇ ਦੀ skin ਹੋ ਜਾਏਗੀ ਚਮਕਦਾਰ, ਮੁਲਤਾਨੀ ਮਿੱਟੀ ‘ਚ ਮਿਲਾਕੇ ਲਗਾਓ ਇਹ ਚੀਜ਼ਾਂ

ਜੁਲਾਈ 16, 2025

ਮਾਨਸੂਨ ‘ਚ ਮਿਲਣ ਵਾਲੀ ਇਹ ਸਬਜ਼ੀ ਹੈ ਸਰੀਰ ਲਈ ਵਰਦਾਨ, ਅੱਜ ਹੀ ਖਾਣਾ ਕਰੋ ਸ਼ੁਰੂ

ਜੁਲਾਈ 16, 2025

VI ਨੇ ਸ਼ੁਰੂ ਕੀਤਾ 99 ਰੁਪਏ ਦਾ ਰੀਚਾਰਜ ਪਲਾਨ, ਗਾਹਕਾਂ ਨੂੰ ਹੋਵੇਗਾ ਫ਼ਾਇਦਾ!

ਜੁਲਾਈ 16, 2025

ਕਰਨਲ ਬਾਠ ਮਾਮਲੇ ਦੀ ਹੁਣ CBI ਕਰੇਗੀ ਜਾਂਚ, ਹਾਈਕੋਰਟ ਨੇ CBI ਨੂੰ ਸੌਂਪਿਆ ਮਾਮਲਾ

ਜੁਲਾਈ 16, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result