ਵੀਰਵਾਰ, ਅਕਤੂਬਰ 2, 2025 04:56 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਮੀਂਹ ਕਾਰਨ ਫ਼ਸਲ ਖਰਾਬ ਹੋਣ ‘ਤੇ ਕਿਸਾਨ ਨਾ ਹੋਣ ਨਿਰਾਸ਼, ਇੰਝ ਕਰੋ ਬੀਮਾ ਰਾਸ਼ੀ ਲਈ ਕਲੇਮ…

by Gurjeet Kaur
ਅਕਤੂਬਰ 10, 2022
in Featured, ਦੇਸ਼
0
ਮੀਂਹ ਕਾਰਨ ਫ਼ਸਲ ਖਰਾਬ ਹੋਣ 'ਤੇ ਕਿਸਾਨ ਨਾ ਹੋਣ ਨਿਰਾਸ਼, ਇੰਝ ਕਰੋ ਬੀਮਾ ਰਾਸ਼ੀ ਲਈ ਕਲੇਮ...

ਕਈ ਵਾਰ ਭਾਰੀ ਬਾਰਿਸ਼, ਹਨ੍ਹੇਰੀ, ਤੁਫਾਨ ਜਾਂ ਕਿਸੇ ਹੋਰ ਕੁਦਰਤੀ ਆਫ਼ਤ ਕਾਰਨ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਜਾਂਦੀਆਂ ਹਨ।ਫਸਲ ਨਸ਼ਟ ਹੋਣ ਨਾਲ ਕਿਸਾਨ ਕਈ ਮੁਸ਼ਕਿਲਾਂ ਨਾਲ ਘਿਰ ਜਾਂਦਾ ਹੈ ਤੇ ਆਰਥਿਕ ਰੂਪ ‘ਚ ਵੀ ਉਹ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ।ਕਿਸਾਨਾਂ ਦੇ ਇਸੇ ਸਮੱਸਿਆ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਕਿਸਾਨ ਬਹੁਤ ਘੱਟ ਪੈਸੇ ਦੇ ਕੇ ਆਪਣੀ ਫਸਲ ਦਾ ਬੀਮਾ ਕਰਵਾ ਸਕਦਾ ਹੈ।ਬੀਮਾ ਫਸਲ ਖਰਾਬ ਹੋਣ ਤੋਂ ਬਾਅਦ ਬੀਮਾ ਕੰਪਨੀ ਉਸਦੇ ਨੁਕਸਾਨਦੀ ਭਰਪਾਈ ਕਰਦੀ ਹੈ।ਸ਼ੂਰੂਆਤ ‘ਚ ਸਰਕਾਰ ਨੇ ਬੈਂਕਾਂ ਤੋਂ ਲੋਨ ਲੈਣ ਵਾਲੇ ਕਿਸਾਨਾਂ ਲਈ ਆਪਣੀ ਫਸਲ ਦਾ ਬੀਮਾ ਕਰਨਾ ਜ਼ਰੂਰੀ ਕਰ ਦਿੱਤਾ ਸੀ।ਪਰ ਹੁਣ ਕਿਸਾਨ ਦੀ ਮਰਜ਼ੀ ‘ਤੇ ਨਿਰਭਰ ਕਰਦਾ ਹੈ ਕਿ ਉਹ ਆਪਣੀ ਫਸਲ ਦਾ ਬੀਮਾ ਕਰਾਵੇ ਜਾਂ ਨਹੀਂ।ਵਧੇਰੇ ਕਿਸਾਨ ਫਸਲ ਦਾ ਬੀਮਾ ਕਰਾਉਂਦੇ ਹਨ।

ਬੀਮਾ ਕਿਵੇਂ ਪ੍ਰਾਪਤ ਕਰਨਾ ਹੈ?
ਪ੍ਰਧਾਨ ਮੰਤਰੀ ਕਿਸਾਨ ਫਸਲ ਬੀਮਾ ਯੋਜਨਾ ਦੇ ਤਹਿਤ ਫਸਲ ਬੀਮਾ ਪ੍ਰਾਪਤ ਕਰਨਾ ਕਾਫ਼ੀ ਆਸਾਨ ਹੈ। ਜਿਨ੍ਹਾਂ ਕਿਸਾਨਾਂ ਨੇ ਕਿਸਾਨ ਕ੍ਰੈਡਿਟ ਕਾਰਡ ਬਣਾਇਆ ਹੈ ਜਾਂ ਕੋਈ ਹੋਰ ਖੇਤੀ ਕਰਜ਼ਾ ਲਿਆ ਹੈ, ਉਹ ਉਸੇ ਬੈਂਕ ਤੋਂ ਆਪਣੀ ਫ਼ਸਲ ਦਾ ਬੀਮਾ ਕਰਵਾ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪਵੇਗੀ। ਬੈਂਕ ਵਿੱਚ ਸਿਰਫ਼ ਇੱਕ ਫਾਰਮ ਭਰਨਾ ਹੋਵੇਗਾ। ਬੈਂਕ ਕੋਲ ਕਿਸਾਨ ਦੀ ਜ਼ਮੀਨ ਅਤੇ ਹੋਰ ਦਸਤਾਵੇਜ਼ ਹਨ, ਇਸ ਲਈ ਆਸਾਨੀ ਨਾਲ ਬੀਮਾ ਹੋ ਜਾਂਦਾ ਹੈ।

ਜਿਨ੍ਹਾਂ ਕਿਸਾਨਾਂ ਨੇ ਕਰਜ਼ਾ ਨਹੀਂ ਲਿਆ ਹੈ, ਉਹ ਵੀ ਕਿਸੇ ਵੀ ਬੈਂਕ ਤੋਂ ਇਹ ਬੀਮਾ ਕਰਵਾ ਸਕਦੇ ਹਨ। ਹਰ ਜ਼ਿਲ੍ਹੇ ਵਿੱਚ, ਸਰਕਾਰ ਨੇ ਇੱਕ ਜਾਂ ਇੱਕ ਤੋਂ ਵੱਧ ਬੀਮਾ ਕੰਪਨੀਆਂ ਨੂੰ ਫਸਲੀ ਬੀਮਾ ਕਰਨ ਲਈ ਅਧਿਕਾਰਤ ਕੀਤਾ ਹੈ। ਬੈਂਕ ਉਨ੍ਹਾਂ ਦੇ ਸੰਪਰਕ ਵਿੱਚ ਰਹਿੰਦੇ ਹਨ। ਕਿਸਾਨ ਆਧਾਰ ਕਾਰਡ, ਜ਼ਮੀਨ ਨਾਲ ਸਬੰਧਤ ਦਸਤਾਵੇਜ਼, ਪਟਵਾਰੀ ਤੋਂ ਲਏ ਖੇਤ ਵਿੱਚ ਬੀਜੀ ਫ਼ਸਲ ਦੇ ਵੇਰਵੇ ਅਤੇ ਬੈਂਕ ਵਿੱਚ ਵੋਟਰ ਕਾਰਡ ਆਦਿ ਲੈ ਕੇ ਫ਼ਸਲੀ ਬੀਮਾ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ : ਅਕਾਲੀ ਦਲ ਦਾ ‘ਆਪ’ ਸਰਕਾਰ ‘ਤੇ ਤਿੱਖਾ ਹਮਲਾ, ਕਿਹਾ ਪੰਜਾਬ ਤੋਂ ਬਾਅਦ ਹੁਣ ਗੁਜਰਾਤ ਦੇ ਕਿਸਾਨਾਂ ਨੂੰ ‘ਸਫੇਦ ਝੂਠ’ ਬੋਲ ਨਾ ਬਣਾਓ ਮੂਰਖ

ਇਹ ਵੀ ਪੜ੍ਹੋ : VIDEO: ਜੈਨੀ ਜੌਹਲ ਦਾ ਗੀਤ ਹਟਾਏ ਜਾਣ ਤੋਂ ਬਿਕਰਮ ਮਜੀਠੀਆ ਨੇ ਕਿਹਾ ”ਅਸੀਂ ਜੈਨੀ ਜੌਹਲ ਦਾ ਗੀਤ ਉੱਚੀ ਉੱਚੀ ਡੈੱਕਾਂ ‘ਤੇ ਲਾ ਕੇ CM ਮਾਨ ਦੇ ਘਰ ਤੱਕ ਵਾਕ ਕਰਾਂਗੇ”

Tags: Agriculture Newsbima claimBussiness Newsfarmerlatest newspm fasal bima yojanapro punjab tv
Share209Tweet131Share52

Related Posts

ਜਲੰਧਰ ‘ਚ ਪਲ/ਟਿਆ ਝੋਨੇ ਨਾਲ ਭਰਿਆ ਟਰੱਕ: 200 ਬੋਰੀਆਂ ਪਾਣੀ ਵਿੱਚ ਭਿੱਜੀਆਂ, ਸੜਕ ‘ਤੇ ਟੋਇਆਂ ਕਾਰਨ ਵਾਪਰਿਆ ਹਾ/ਦਸਾ

ਅਕਤੂਬਰ 2, 2025

ਦੀਵਾਲੀ ‘ਤੇ ਖਰੀਦਣੀ ਹੈ ਨਵੀਂ ਕਾਰ ਤਾਂ ਇਸ ਤਰ੍ਹਾਂ ਬਚਾਅ ਸਕਦੇ ਹੋ ਲੱਖਾਂ ਰੁਪਏ

ਅਕਤੂਬਰ 2, 2025

ਪੰਜਾਬੀ ਗਾਇਕ ਦੇ ਗਾਣੇ “ਅੰਸਾਰੀ” ਨੇ ਛੇੜ ਦਿੱਤਾ ਨਵਾਂ ਵਿਵਾਦ : ਹਿੰਦੂ ਸੰਗਠਨਾਂ ‘ਚ ਰੋਸ਼ 

ਅਕਤੂਬਰ 2, 2025

ਇੱਥੇ ਸਾੜਿਆ ਨਹੀਂ ਬਲਕਿ ਪੂਜਿਆ ਜਾਂਦਾ ਹੈ ਰਾਵਣ, ਪੰਜਾਬ ਦੇ ਇਸ ਸ਼ਹਿਰ ’ਚ ਹੁੰਦੀ ਹੈ ਰਾਵਣ ਦੀ ਪੂਜਾ

ਅਕਤੂਬਰ 2, 2025

ਦੁਸਹਿਰਾ ਮੌਕੇ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਹੋਇਆ ਭਾਰੀ ਨੁਕਸਾਨ, ਜਲੰਧਰ ‘ਚ ਪੁਤਲਿਆਂ ਦੀਆਂ ਟੁੱ*ਟੀਆਂ ਗਰ/ਦਨਾਂ

ਅਕਤੂਬਰ 2, 2025

ਅਕਤੂਬਰ ਦਾ IPO ਸੀਜ਼ਨ ਹੋਵੇਗਾ ਧਮਾਕੇਦਾਰ, ਸਟਾਕ ਮਾਰਕੀਟ ਵਿੱਚ ਇਹ ਕੰਪਨੀਆਂ ਕਰਨਗੀਆਂ ਡੈਬਿਊ

ਅਕਤੂਬਰ 2, 2025
Load More

Recent News

ਜਲੰਧਰ ‘ਚ ਪਲ/ਟਿਆ ਝੋਨੇ ਨਾਲ ਭਰਿਆ ਟਰੱਕ: 200 ਬੋਰੀਆਂ ਪਾਣੀ ਵਿੱਚ ਭਿੱਜੀਆਂ, ਸੜਕ ‘ਤੇ ਟੋਇਆਂ ਕਾਰਨ ਵਾਪਰਿਆ ਹਾ/ਦਸਾ

ਅਕਤੂਬਰ 2, 2025

ਦੀਵਾਲੀ ‘ਤੇ ਖਰੀਦਣੀ ਹੈ ਨਵੀਂ ਕਾਰ ਤਾਂ ਇਸ ਤਰ੍ਹਾਂ ਬਚਾਅ ਸਕਦੇ ਹੋ ਲੱਖਾਂ ਰੁਪਏ

ਅਕਤੂਬਰ 2, 2025

ਪੰਜਾਬੀ ਗਾਇਕ ਦੇ ਗਾਣੇ “ਅੰਸਾਰੀ” ਨੇ ਛੇੜ ਦਿੱਤਾ ਨਵਾਂ ਵਿਵਾਦ : ਹਿੰਦੂ ਸੰਗਠਨਾਂ ‘ਚ ਰੋਸ਼ 

ਅਕਤੂਬਰ 2, 2025

ਇੱਥੇ ਸਾੜਿਆ ਨਹੀਂ ਬਲਕਿ ਪੂਜਿਆ ਜਾਂਦਾ ਹੈ ਰਾਵਣ, ਪੰਜਾਬ ਦੇ ਇਸ ਸ਼ਹਿਰ ’ਚ ਹੁੰਦੀ ਹੈ ਰਾਵਣ ਦੀ ਪੂਜਾ

ਅਕਤੂਬਰ 2, 2025

ਦੁਸਹਿਰਾ ਮੌਕੇ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਹੋਇਆ ਭਾਰੀ ਨੁਕਸਾਨ, ਜਲੰਧਰ ‘ਚ ਪੁਤਲਿਆਂ ਦੀਆਂ ਟੁੱ*ਟੀਆਂ ਗਰ/ਦਨਾਂ

ਅਕਤੂਬਰ 2, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result