ਫਾਜ਼ਿਲਕਾ ਪੁਲਿਸ ਨੇ ਪਿੰਡ ਬਕੈਨਵਾਲਾ, ਜਿਲਾ ਫਾਜ਼ਿਲਕਾ ਵਿੱਚ ਤੂਫਾਨ ਤੋਂ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਅਤੇ ਫੌਰੀ ਲੋੜਾਂ ਲਈ 1,25,000 ਰੁਪਏ ਦਾ ਯੋਗਦਾਨ ਪਾਇਆ।
ਫੰਡਾਂ ਦੀ ਫੌਰੀ ਲੋੜ ਵਾਲੇ 10 ਪਰਿਵਾਰਾਂ ਨੂੰ 10000 ਰੁਪਏ ਅਤੇ ਰਾਸ਼ਨ ਲਈ 25000 ਰੁਪਏ ਪੰਚਾਇਤ ਨੂੰ ਸੌਂਪੇ ਗਏ।

Copyright © 2022 Pro Punjab Tv. All Right Reserved.