ਪਟਵਾਰੀ ਤੋਂ ਤੰਗ ਆ ਡੀਸੀ ਦਫ਼ਤਰ ਦੇ ਫਰਦ ਕੇਂਦਰ ‘ਚ ਵਿਅਕਤੀ ਨੇ ਨਿਗਲੀ ਜ਼ਹਿਰੀਲੀ ਵਸਤੂ
ਸ੍ਰੀ ਮੁਕਤਸਰ ਸਾਹਿਬ ਦੇ ਡੀ ਸੀ ਦਫਤਰ ਕੰਪਲੈਕਸ ਵਿਚ ਇਕ ਵਿਅਕਤੀ ਨੇ ਨਿਗਲੀ ਜਹਿਰੀਲੀ ਵਸਤੂ, ਮਾਮਲਾ ਪਟਵਾਰੀ ਵੱਲੋਂ ਜਮੀਨ ਸਬੰਧੀ ਵਿਰਾਸਤ ਨਾ ਚੜਾਉਣ ਦਾ, ਜਮੀਨੀ ਕੰਮ ਸਬੰਧੀ ਪਹੁੰਚਿਆ ਸੀ ਡੀ ਸੀ ਦਫਤਰ ਕੰਪਲੈਕਸ ਵਿਖੇ
ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਮੁਕਤਸਰ ਲਿਆਂਦਾ ਗਿਆ