ਇਸ ਸਮੇਂ ਬਦਲਾਖੋਰੀ ਦੀ ਰਾਜਨੀਤੀ ਚੱਲ ਰਹੀ ਹੈ।ਮਜੀਠਿਆ ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ ਹੈ।ਕਾਂਗਰਸੀ ਇਸ ਸਮੇਂ ਆਪ ਹੀ ਜੱਜ ਤੇ ਵਕੀਲ ਬਣੇ ਹੋਏ ਹਨ।ਐਵੇਂ ਸਾਡੇ ਨਾਲ ਕੋਈ ਪੰਗਾ ਨਾ ਲਵੋ।ਪੰਜਾਬ ਦੇ ਲੋਕ ਅਮਨ ਅਤੇ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਨ।ਪਰ ਮੌਜੂਦਾ ਸਰਕਾਰ ਬਦਲੇ ਦੀ ਰਾਜਨੀਤੀ ਨਾਲ ਕਾਰਵਾਈ ਕਰ ਰਹੀ ਹੈ।ਕਾਂਗਰਸ ਪਹਿਲਾਂ ਆਪਣੇ ਆਪਸੀ ਕਲੇਸ਼ ਸੁਲਝਾਉਣ, ਫਿਰ ਕਿਸੇ ‘ਤੇ ਕਾਰਵਾਈ ਕਰੇ।