ਸੋਮਵਾਰ, ਅਕਤੂਬਰ 13, 2025 02:09 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Flashback 2022: ਸਾਲ 2022 ‘ਚ ਇਨ੍ਹਾਂ ਟਵੀਟ ਨੇ ਖੜ੍ਹਾ ਕੀਤਾ ਖੂਬ ਹੰਗਾਮਾ, ਜਾਣੋ ਕਿਸ ਨੇ ਕੀਤਾ ਸੀ ਕੀ ਟਵੀਟ

ਸਾਲ 2022 ਖਤਮ ਹੋਣ ਵਾਲਾ ਹੈ। ਇਹ ਸਾਲ ਟਵਿਟਰ 'ਚ ਵੱਡੇ ਬਦਲਾਅ ਲਈ ਜਾਣਿਆ ਜਾਵੇਗਾ ਪਰ ਇਸ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਈ ਅਜਿਹੇ ਟਵੀਟ ਵੀ ਸਾਹਮਣੇ ਆਏ ਜੋ ਸੁਰਖੀਆਂ ਬਣ ਗਏ।

by Bharat Thapa
ਦਸੰਬਰ 22, 2022
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ
0
ਐਕਟਰ ਰਣਵੀਰ ਸਿੰਘ ਦਾ ਨਿਊਡ ਫੋਟੋਸ਼ੂਟ- ਸਤੰਬਰ 'ਚ ਐਕਟਰ ਰਣਵੀਰ ਸਿੰਘ ਨੇ ਆਪਣੇ ਨਿਊਡ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਟਵਿਟਰ 'ਤੇ ਸ਼ੇਅਰ ਕੀਤੀਆਂ ਸੀ। ਰਣਵੀਰ ਸਿੰਘ ਦੇ ਇਸ ਟਵੀਟ ਦਾ ਕਾਫੀ ਮਜ਼ਾਕ ਉਡਾਇਆ ਗਿਆ।
ਐਕਟਰ ਰਣਵੀਰ ਸਿੰਘ ਦਾ ਨਿਊਡ ਫੋਟੋਸ਼ੂਟ- ਸਤੰਬਰ 'ਚ ਐਕਟਰ ਰਣਵੀਰ ਸਿੰਘ ਨੇ ਆਪਣੇ ਨਿਊਡ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਟਵਿਟਰ 'ਤੇ ਸ਼ੇਅਰ ਕੀਤੀਆਂ ਸੀ। ਰਣਵੀਰ ਸਿੰਘ ਦੇ ਇਸ ਟਵੀਟ ਦਾ ਕਾਫੀ ਮਜ਼ਾਕ ਉਡਾਇਆ ਗਿਆ।
ਬਿਜਨਸਮੈਨ ਲਲਿਤ ਮੋਦੀ ਅਤੇ ਐਕਟਰਸ ਸੁਸ਼ਮਿਤਾ ਸੇਨ ਦਾ ਅਫੇਅਰ- ਜੁਲਾਈ 'ਚ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਸੰਸਥਾਪਕ ਲਲਿਤ ਮੋਦੀ ਨੇ ਐਕਟਰਸ ਸੁਸ਼ਮਿਤਾ ਸੇਨ ਨਾਲ ਆਪਣੇ ਅਫੇਅਰ ਦੀ ਜਾਣਕਾਰੀ ਇੱਕ ਟਵੀਟ 'ਚ ਦਿੱਤੀ ਸੀ। ਲਲਿਤ ਮੋਦੀ ਦਾ ਇਹ ਟਵੀਟ ਕੁਝ ਹੀ ਮਿੰਟਾਂ 'ਚ ਵਾਏਰਲ ਹੋਇਆ।
ਐਕਟਰ ਰਣਵੀਰ ਸਿੰਘ ਦਾ ਨਿਊਡ ਫੋਟੋਸ਼ੂਟ- ਸਤੰਬਰ 'ਚ ਐਕਟਰ ਰਣਵੀਰ ਸਿੰਘ ਨੇ ਆਪਣੇ ਨਿਊਡ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਟਵਿਟਰ 'ਤੇ ਸ਼ੇਅਰ ਕੀਤੀਆਂ ਸੀ। ਰਣਵੀਰ ਸਿੰਘ ਦੇ ਇਸ ਟਵੀਟ ਦਾ ਕਾਫੀ ਮਜ਼ਾਕ ਉਡਾਇਆ ਗਿਆ।
ਮੁਹੰਮਦ ਜ਼ੁਬੈਰ ਨੇ ਕੀਤਾ ਸੀ ਕੁਝ ਅਜਿਹਾ- ਭਾਰਤੀ ਜਨਤਾ ਪਾਰਟੀ ਦੀ ਨੇਤਾ ਨੂਪੁਰ ਸ਼ਰਮਾ ਨੇ ਮਈ 'ਚ ਇੱਕ ਟੀਵੀ ਡਿਬੇਟ ਸ਼ੋਅ 'ਚ ਪੈਗੰਬਰ ਮੁਹੰਮਦ 'ਤੇ ਵਿਵਾਦਿਤ ਬਿਆਨ ਦਿੱਤਾ ਸੀ। ਮੁਹੰਮਦ ਜ਼ੁਬੈਰ ਦੇ ਟਵੀਟ ਅਤੇ ਦੇਸ਼ ਦੇ ਕਈ ਸ਼ਹਿਰਾਂ ਵਿੱਚ ਫਿਰਕੂ ਸਦਭਾਵਨਾ ਵਿਗੜਨ ਤੋਂ ਬਾਅਦ ਨੂਪੁਰ ਸ਼ਰਮਾ ਮਾਮਲਾ ਕਾਫੀ ਗੰਭੀਰ ਹੋ ਗਿਆ ਸੀ।
KKR ਨੇ ਵਿਰਾਟ ਕੋਹਲੀ ਦੀ ਖਰਾਬ ਫਾਰਮ ਲਈ ਅਨੁਸ਼ਕਾ ਨੂੰ ਦੱਸਿਆ ਜ਼ਿੰਮੇਵਾਰ - ਫਿਲਮ ਆਲੋਚਕ ਕਮਾਲ ਰਾਸ਼ਿਦ ਖ਼ਾਨ ਅਕਸਰ ਆਪਣੇ ਵਿਵਾਦਿਤ ਬਿਆਨਾਂ ਕਾਰਨ ਫਸ ਜਾਂਦੇ ਹਨ। ਅਪ੍ਰੈਲ 'ਚ ਕੇਕੇਆਰ ਨੇ ਲਿਖਿਆ ਸੀ ਕੀ ਅਨੁਸ਼ਕਾ ਕੋਹਲੀ ਲਈ ਬੁਰੀ ਕਿਸਮਤ ਹੈ। ਅਨੁਸ਼ਕਾ ਨੂੰ ਤਲਾਕ ਦੇਣ 'ਤੇ ਹੀ ਉਹ ਆਪਣੀ ਫਾਰਮ 'ਚ ਵਾਪਸ ਆ ਸਕਦਾ ਹੈ। ਕੇਕੇਆਰ ਦੇ ਇਨ੍ਹਾਂ ਟਵੀਟ ਤੋਂ ਬਾਅਦ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ ਸੀ।
ਐਕਟਰਸ ਰਿਚਾ ਚੱਢਾ ਦਾ ਗਲਵਾਨ ‘ਤੇ ਮਜ਼ਾਕ:- 23 ਨਵੰਬਰ ਨੂੰ ਉੱਤਰੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਵਾਪਸ ਲੈਣ ਬਾਰੇ ਟਵੀਟ ਕੀਤਾ ਸੀ। ਇਸ ਟਵੀਟ ਨੂੰ ਰੀਟਵੀਟ ਕਰਦੇ ਹੋਏ ਬਾਲੀਵੁੱਡ ਐਕਟਰਸ ਰਿਚਾ ਚੱਢਾ ਨੇ ਲਿਖਿਆ, ”Galwan says hi’। ਜਿਸ ਲਈ ਉਸ ਦੀ ਕਾਫੀ ਆਲੋਚਨਾ ਹੋਈ।
ਐਕਟਰ ਰਣਵੀਰ ਸਿੰਘ ਦਾ ਨਿਊਡ ਫੋਟੋਸ਼ੂਟ- ਸਤੰਬਰ ‘ਚ ਐਕਟਰ ਰਣਵੀਰ ਸਿੰਘ ਨੇ ਆਪਣੇ ਨਿਊਡ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਟਵਿਟਰ ‘ਤੇ ਸ਼ੇਅਰ ਕੀਤੀਆਂ ਸੀ। ਰਣਵੀਰ ਸਿੰਘ ਦੇ ਇਸ ਟਵੀਟ ਦਾ ਕਾਫੀ ਮਜ਼ਾਕ ਉਡਾਇਆ ਗਿਆ।
ਬਿਜਨਸਮੈਨ ਲਲਿਤ ਮੋਦੀ ਅਤੇ ਐਕਟਰਸ ਸੁਸ਼ਮਿਤਾ ਸੇਨ ਦਾ ਅਫੇਅਰ- ਜੁਲਾਈ ‘ਚ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਸੰਸਥਾਪਕ ਲਲਿਤ ਮੋਦੀ ਨੇ ਐਕਟਰਸ ਸੁਸ਼ਮਿਤਾ ਸੇਨ ਨਾਲ ਆਪਣੇ ਅਫੇਅਰ ਦੀ ਜਾਣਕਾਰੀ ਇੱਕ ਟਵੀਟ ‘ਚ ਦਿੱਤੀ ਸੀ। ਲਲਿਤ ਮੋਦੀ ਦਾ ਇਹ ਟਵੀਟ ਕੁਝ ਹੀ ਮਿੰਟਾਂ ‘ਚ ਵਾਏਰਲ ਹੋਇਆ।
ਐਕਟਰ ਰਣਵੀਰ ਸਿੰਘ ਦਾ ਨਿਊਡ ਫੋਟੋਸ਼ੂਟ- ਸਤੰਬਰ ‘ਚ ਐਕਟਰ ਰਣਵੀਰ ਸਿੰਘ ਨੇ ਆਪਣੇ ਨਿਊਡ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਟਵਿਟਰ ‘ਤੇ ਸ਼ੇਅਰ ਕੀਤੀਆਂ ਸੀ। ਰਣਵੀਰ ਸਿੰਘ ਦੇ ਇਸ ਟਵੀਟ ਦਾ ਕਾਫੀ ਮਜ਼ਾਕ ਉਡਾਇਆ ਗਿਆ।
ਮੁਹੰਮਦ ਜ਼ੁਬੈਰ ਨੇ ਕੀਤਾ ਸੀ ਕੁਝ ਅਜਿਹਾ- ਭਾਰਤੀ ਜਨਤਾ ਪਾਰਟੀ ਦੀ ਨੇਤਾ ਨੂਪੁਰ ਸ਼ਰਮਾ ਨੇ ਮਈ ‘ਚ ਇੱਕ ਟੀਵੀ ਡਿਬੇਟ ਸ਼ੋਅ ‘ਚ ਪੈਗੰਬਰ ਮੁਹੰਮਦ ‘ਤੇ ਵਿਵਾਦਿਤ ਬਿਆਨ ਦਿੱਤਾ ਸੀ। ਮੁਹੰਮਦ ਜ਼ੁਬੈਰ ਦੇ ਟਵੀਟ ਅਤੇ ਦੇਸ਼ ਦੇ ਕਈ ਸ਼ਹਿਰਾਂ ਵਿੱਚ ਫਿਰਕੂ ਸਦਭਾਵਨਾ ਵਿਗੜਨ ਤੋਂ ਬਾਅਦ ਨੂਪੁਰ ਸ਼ਰਮਾ ਮਾਮਲਾ ਕਾਫੀ ਗੰਭੀਰ ਹੋ ਗਿਆ ਸੀ।
KKR ਨੇ ਵਿਰਾਟ ਕੋਹਲੀ ਦੀ ਖਰਾਬ ਫਾਰਮ ਲਈ ਅਨੁਸ਼ਕਾ ਨੂੰ ਦੱਸਿਆ ਜ਼ਿੰਮੇਵਾਰ – ਫਿਲਮ ਆਲੋਚਕ ਕਮਾਲ ਰਾਸ਼ਿਦ ਖ਼ਾਨ ਅਕਸਰ ਆਪਣੇ ਵਿਵਾਦਿਤ ਬਿਆਨਾਂ ਕਾਰਨ ਫਸ ਜਾਂਦੇ ਹਨ। ਅਪ੍ਰੈਲ ‘ਚ ਕੇਕੇਆਰ ਨੇ ਲਿਖਿਆ ਸੀ ਕੀ ਅਨੁਸ਼ਕਾ ਕੋਹਲੀ ਲਈ ਬੁਰੀ ਕਿਸਮਤ ਹੈ। ਅਨੁਸ਼ਕਾ ਨੂੰ ਤਲਾਕ ਦੇਣ ‘ਤੇ ਹੀ ਉਹ ਆਪਣੀ ਫਾਰਮ ‘ਚ ਵਾਪਸ ਆ ਸਕਦਾ ਹੈ। ਕੇਕੇਆਰ ਦੇ ਇਨ੍ਹਾਂ ਟਵੀਟ ਤੋਂ ਬਾਅਦ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ ਸੀ।
Tags: bollywood newslatest newspro punjab tvpunjabi news
Share214Tweet134Share54

Related Posts

ਬੰਬੇ ਹਾਈ ਕੋਰਟ ਨੇ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦਾ 100 ਕਰੋੜ ਦਾ ਮਾਣਹਾਨੀ ਮਾਮਲਾ ਕੀਤਾ ਖਾਰਜ

ਅਕਤੂਬਰ 10, 2025

ਹਸਪਤਾਲ ਪ੍ਰਸ਼ਾਸਨ ‘ਤੇ ਲਾਪਰਵਾਹੀ ਦੇ ਲੱਗੇ ਦੋਸ਼, ਆਪ੍ਰੇਸ਼ਨ ਦੌਰਾਨ ਪਏ ਸੀ 2 ਦਿਲ ਦੇ ਦੌਰੇ, ਮਾਮਲੇ ਦੀ ਹੋਵੇਗੀ ਜਾਂਚ

ਅਕਤੂਬਰ 10, 2025

ਸਮੀਰ ਵਾਨਖੇੜੇ ਦੇ ਮਾਣਹਾਨੀ ਮਾਮਲੇ ‘ਚ ਅਦਾਕਾਰ ਸ਼ਾਹਰੁਖ ਖਾਨ ਦੀ ਕੰਪਨੀ-ਨੈੱਟਫਲਿਕਸ ਨੂੰ ਨੋਟਿਸ ਜਾਰੀ

ਅਕਤੂਬਰ 8, 2025

EOW ਨੇ 60 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ‘ਚ ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਬਿਆਨ ਕੀਤਾ ਦਰਜ

ਅਕਤੂਬਰ 7, 2025

ਕੈਨੇਡਾ ਵਿੱਚ ਕਪਿਲ ਸ਼ਰਮਾ ਦਾ ਕੈਫੇ ਮੁੜ ਤੋਂ ਖੁੱਲ੍ਹਿਆ: ਇੱਕ ਮਹੀਨੇ ਵਿੱਚ 2 ਵਾਰ ਹੋਈ ਗੋ/ਲੀ*ਬਾਰੀ

ਅਕਤੂਬਰ 3, 2025

ED ਦੇ ਸ਼ਿਕੰਜੇ ‘ਚ ਅਦਾਕਾਰਾ Urvashi Rautela, ਆਨਲਾਈਨ ਸੱ.ਟੇ.ਬਾ.ਜ਼ੀ ਮਾਮਲੇ ‘ਚ ਹੋਈ ਪੇਸ਼

ਸਤੰਬਰ 30, 2025
Load More

Recent News

CM ਮਾਨ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਵੰਡਣ ਲਈ ਪਹੁੰਚੇ ਅੰਮ੍ਰਿਤਸਰ, ਦੀਵਾਲੀ ਤੋਂ ਪਹਿਲਾਂ ਰਾਹਤ ਦਾ ਵਾਅਦਾ

ਅਕਤੂਬਰ 13, 2025

ਅਕਾਲੀ ਦਲ ਨੂੰ ਵੱਡਾ ਝਟਕਾ : ਸੀਨੀਅਰ ਆਗੂ ਜਗਦੀਪ ਸਿੰਘ ਚੀਮਾ BJP ‘ਚ ਸ਼ਾਮਲ

ਅਕਤੂਬਰ 13, 2025

16 ਅਕਤੂਬਰ ਨੂੰ ਪੰਜਾਬ ‘ਚ ਸਰਕਾਰੀ ਛੁੱਟੀ ਦਾ ਐਲਾਨ

ਅਕਤੂਬਰ 13, 2025

60,000 ਰੁਪਏ ਸਸਤਾ ਹੋਇਆ Samsung ਦਾ ਇਹ ਸ਼ਾਨਦਾਰ ਫ਼ੋਨ

ਅਕਤੂਬਰ 13, 2025

Apple ਨੇ ਬੰਦ ਕੀਤਾ ਆਪਣਾ 8 ਸਾਲ ਪੁਰਾਣਾ ਇਹ App, Apple Users ‘ਤੇ ਇਸਦਾ ਕੀ ਹੋਵੇਗਾ ਅਸਰ ? ਜਾਣੋ

ਅਕਤੂਬਰ 13, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.