ਮੰਗਲਵਾਰ, ਮਈ 13, 2025 09:21 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਫਲਿੱਪਕਾਰਟ ਸੇਲ ਬੰਪਰ ਆਫਰ, ਅੱਧੀ ਕੀਮਤ ਤੋਂ ਵੀ ਘੱਟ ਕੀਮਤ ‘ਤੇ ਮਿਲ ਰਿਹਾ ਇਹ ਆਈਫੋਨ, ਜਲਦ ਕਰੋ ਬੁੱਕ

by Gurjeet Kaur
ਸਤੰਬਰ 23, 2022
in Featured News, ਆਟੋਮੋਬਾਈਲ, ਤਕਨਾਲੋਜੀ
0
Flipkart sale bumper offer, this iPhone is available at less than half price, book now

Flipkart sale bumper offer, this iPhone is available at less than half price, book now

ਫਲਿੱਪਕਾਰਟ ਬਿਗ ਬਿਲੀਅਨ ਡੇਜ਼ ਸੇਲ ਦੀ ਸ਼ੁਰੂਆਤ ਹੋ ਚੁੱਕੀ ਹੈ।ਫਲਿੱਪਕਾਰਟ ਪਲੱਸ ਮੈਂਬਰਸ ਈ-ਕਾਮਰਸ ਪਲੇਟਫਾਰਮ ਦੇ ਸਾਰੇ ਡੀਲਸ ਨੂੰ ਐਕਸੇਸ ਕਰ ਸਕਦੇ ਹਨ।ਦੂਜੇ ਪਾਸੇ ਸਾਧਾਰਨ ਯੂਜ਼ਰਸ ਸੇਲ ਦਾ ਲਾਭ ਉਠਾ ਸਕਣਗੇ।ਇਸ ਪਲੇਟਫਾਰਮ ‘ਤੇ ਤੁਹਾਨੂੰ ਕਈ ਤਰ੍ਹਾਂ ਦੇ ਆਫਰਸ ਮਿਲਣਗੇ।ਪਰ ਆਈਫੋਨ ਦੀ ਕਾਫੀ ਜਿਆਦਾ ਚਰਚਾ ਹੈ।

ਅਜਿਹੇ ‘ਚ ਜੇਕਰ ਤੁਸੀਂ ਇਕ ਸਸਤਾ ਆਈਫੋਨ ਚਾਹੁੰਦੇ ਹੋ ਤਾਂ ਆਈਫੋਨ 11 ਟ੍ਰਾਈ ਕਰ ਸਕਦੇ ਹੋ।ਵੈਸੇ ਤਾਂ ਐਪਲ ਨੇ ਇਸ ਡਿਵਾਇਸ ਨੂੰ ਡਿਸਕੰਟੀਨਿਊ ਕਰ ਦਿੱਤਾ ਹੈ, ਪਰ ਫਲਿੱਪਕਾਰਟ ਸੇਲ ‘ਚ ਤੁਸੀਂ ਇਸ ਨੂੰ ਖ੍ਰੀਦ ਸਕਦੇ ਹੋ।ਕੰਪਨੀ ਇਸ ਨੂੰ ਸਟਾਕ ਬਚੇ ਰਹਿਣ ਤਕ ਵੇਚੇਗੀ।ਇਹ ਫੋਨ 30 ਹਜ਼ਾਰ ਰੁਪਏ ਤੋਂ ਘਟ ਦੀ ਸ਼ੁਰੂਆਤੀ ਕੀਮਤ ‘ਤੇ ਮਿਲ ਰਿਹਾ ਹੈ।ਆਓ ਜਾਣਦੇ ਹਾਂ ਇਸ ‘ਤੇ ਮਿਲ ਰਹੇ ਆਫਰਸ ਦੀ ਡਿਟੇਲ.

ਆਈਫੋਨ 11 ‘ਤੇ ਕੀ ਹੈ ਆਫਰ

ਫਲਿੱਪਕਾਰਟ ਸੇਲ ਦੀ ਸ਼ੁਰੂਆਤ 23 ਸਤੰਬਰ ਤੋਂ ਹੀ ਹੋ ਰਹੀ ਹੈ।ਸੇਲ ‘ਚ ਆਈਫੋਨ 11 ਨੂੰ ਤੁਸੀਂ 29,990 ਰੁਪਏ ‘ਚ ਖ੍ਰੀਦ ਸਕਦੇ ਹੋ।ਇਸ ਕੀਮਤ ‘ਤੇ ਇਹ ਫੋਨ ਤੁਹਾਨੂੰ ਬੈਂਕ ਡਿਸਕਾਉਂਟ ਦੇ ਬਾਅਦ ਮਿਲੇਗਾ।ਸੇਲ ‘ਚ ਆਈਸੀਆਈਸੀਆਈ ਬੈਂਕ ਤੇ ਐਕਸਸ ਬੈਂਕ ਕਾਰਡ ‘ਤੇ 10 ਪਰਸੈਂਟ ਦਾ ਐਡੀਸ਼ਨ ਡਿਸਕਾਉਂਟ ਮਿਲ ਰਿਹਾ ਹੈ।ਐਪਲ ਨੇ ਇਸ ਡਿਵਾਇਸ ਨੂੰ 64,900 ਰੁਪਏ ਦੀ ਕੀਮਤ ‘ਤੇ ਲਾਂਚ ਕੀਤਾ ਸੀ।ਹੁਣ ਸਵਾਲ ਇਹ ਫੋਨ ਖ੍ਰੀਦਣਾ ਚਾਹੀਦਾ?

ਕੀ ਤੁਹਾਨੂੰ ਆਈਫੋਨ ਖ੍ਰੀਦਣਾ ਚਾਹੀਦਾ?
ਜੇਕਰ ਤੁਸੀਂ ਇੱਕ ਐਂਡਰਾਇਡ ਯੂਜ਼ਰ ਹੋ ਤਾਂ ਤੇ ਸਸਤੇ ‘ਚ ਆਈਫੋਨ ‘ਤੇ ਅਪਗ੍ਰੇਡ ਕਰਨਾ ਚਾਹੁੰਦੇ ਹੋ, ਤਾਂ ਇਸ ਫੋਨ ਨੂੰ ਟ੍ਰਾਈ ਕਰ ਸਕਦੇ ਹੋ, ਇਸ ਫੋਨ ‘ਚ ਤੁਹਾਨੂੰ 5ਜੀ ਨੈੱਟਵਰਕ ਦਾ ਸਪੋਰਟ ਨਹੀਂ ਮਿਲੇਗਾ।ਦੂਜੇ ਪਾਸੇ ਆਈਫੋਨ 12 ਮਿੰਨੀ ਨੂੰ ਤੁਸੀਂ 35 ਹਜ਼ਾਰ ਰੁਪਏ ਤੋਂ ਘੱਟ ਖ੍ਰੀਦ ਸਕਦੇ ਹੋ।

Tags: 000 In Flipkart Big Billion Days Salebig billion days saleBranded 5G PhonesFlipkartiphone 11iPhone 12iphone 12 miniiphone 13Less Than Rs 15pro punjab tv
Share282Tweet176Share71

Related Posts

ਆਪਣੀ ਦੋ ਸਾਲ ਦੀ ਧੀ ਨੂੰ ਨਾਲ ਲੈ ਕਰਦਾ ਹੈ ਫ਼ੂਡ ਡਲਿਵਰੀ ਦਾ ਕੰਮ, CEO ਨੇ ਸਾਂਝੀ ਕੀਤੀ ਕਰਮਚਾਰੀ ਦੀ ਭਾਵੁਕ ਕਹਾਣੀ

ਮਈ 13, 2025

PM ਮੋਦੀ ਦੀ ਪਾਕਿਸਤਾਨ ਨੂੰ ਸਖਤ ਚੇਤਾਵਨੀ

ਮਈ 13, 2025

UK ਨੇ ਬਦਲੇ ਇਮੀਗ੍ਰੇਸ਼ਨ ਨਿਯਮ, ਭਾਰਤੀ ਵਿਦਿਆਰਥੀਆਂ ਤੇ ਕਾਮਿਆਂ ‘ਤੇ ਕੀ ਪਵੇਗਾ ਅਸਰ

ਮਈ 13, 2025

ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਮਿਲੇਗਾ 3400 ਕਰੋੜ ਦਾ ਜਹਾਜ, ਕਤਰ ਦੇ ਰਿਹਾ ਦੁਨੀਆਂ ਦਾ ਸਭ ਤੋਂ ਮਹਿੰਗਾ ਗਿਫ਼ਟ

ਮਈ 13, 2025

I-Phone 16 ਤੋਂ ਵੀ ਮਹਿੰਗੀ ਹੋਵੇਗੀ Apple Series-17, ਜਾਣੋ ਕਦੋਂ ਤੱਕ ਹੋ ਸਕਦਾ ਹੈ ਲਾਂਚ

ਮਈ 13, 2025

ਸਵੇਰੇ ਆਦਮਪੁਰ ਏਅਰਬੇਸ ਜਲੰਧਰ ਜਵਾਨਾਂ ਨੂੰ ਮਿਲਣ ਪਹੁੰਚੇ PM ਮੋਦੀ

ਮਈ 13, 2025
Load More

Recent News

ਆਪਣੀ ਦੋ ਸਾਲ ਦੀ ਧੀ ਨੂੰ ਨਾਲ ਲੈ ਕਰਦਾ ਹੈ ਫ਼ੂਡ ਡਲਿਵਰੀ ਦਾ ਕੰਮ, CEO ਨੇ ਸਾਂਝੀ ਕੀਤੀ ਕਰਮਚਾਰੀ ਦੀ ਭਾਵੁਕ ਕਹਾਣੀ

ਮਈ 13, 2025

PM ਮੋਦੀ ਦੀ ਪਾਕਿਸਤਾਨ ਨੂੰ ਸਖਤ ਚੇਤਾਵਨੀ

ਮਈ 13, 2025

UK ਨੇ ਬਦਲੇ ਇਮੀਗ੍ਰੇਸ਼ਨ ਨਿਯਮ, ਭਾਰਤੀ ਵਿਦਿਆਰਥੀਆਂ ਤੇ ਕਾਮਿਆਂ ‘ਤੇ ਕੀ ਪਵੇਗਾ ਅਸਰ

ਮਈ 13, 2025

ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਮਿਲੇਗਾ 3400 ਕਰੋੜ ਦਾ ਜਹਾਜ, ਕਤਰ ਦੇ ਰਿਹਾ ਦੁਨੀਆਂ ਦਾ ਸਭ ਤੋਂ ਮਹਿੰਗਾ ਗਿਫ਼ਟ

ਮਈ 13, 2025

I-Phone 16 ਤੋਂ ਵੀ ਮਹਿੰਗੀ ਹੋਵੇਗੀ Apple Series-17, ਜਾਣੋ ਕਦੋਂ ਤੱਕ ਹੋ ਸਕਦਾ ਹੈ ਲਾਂਚ

ਮਈ 13, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.