ਮੰਗਲਵਾਰ, ਜਨਵਰੀ 13, 2026 08:45 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Year Ender: ਆਲੀਆ ਭੱਟ ਤੋਂ ਲੈ ਕੇ ਸ਼ੈਫਾਲੀ ਸ਼ਾਹ ਸਮੇਤ ਸਾਲ 2022 ‘ਚ ਇਨ੍ਹਾਂ ਐਕਟਰਸਸ ਦੇ ਹੋਏ ਚਰਚੇ

ਹਿੰਦੀ ਸਿਨੇਮਾ 'ਚ ਇੱਕ ਸਮਾਂ ਸੀ ਜਦੋਂ ਔਰਤਾਂ ਲਈ ਫਿਲਮਾਂ ਵਿੱਚ ਕੰਮ ਕਰਨਾ ਜਾਂ ਪਰਦੇ ਉੱਤੇ ਆਉਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ ਤੇ ਅੱਜ ਅਜਿਹਾ ਸਮਾਂ ਹੈ, ਜਦੋਂ ਔਰਤਾਂ ਹਰ ਪੱਖੋਂ ਹਾਵੀ ਹਨ। ਭਾਵੇਂ ਉਹ ਡਾਇਰੈਕਸਨ ਦੇ ਖੇਤਰ 'ਚ ਹੋਵੇ ਜਾਂ ਐਕਟਿੰਗ ਦੇ ਖੇਤਰ 'ਚ।

by Bharat Thapa
ਦਸੰਬਰ 22, 2022
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
ਹਿੰਦੀ ਸਿਨੇਮਾ ‘ਚ ਇੱਕ ਸਮਾਂ ਸੀ ਜਦੋਂ ਔਰਤਾਂ ਲਈ ਫਿਲਮਾਂ ਵਿੱਚ ਕੰਮ ਕਰਨਾ ਜਾਂ ਪਰਦੇ ਉੱਤੇ ਆਉਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ ਤੇ ਅੱਜ ਅਜਿਹਾ ਸਮਾਂ ਹੈ, ਜਦੋਂ ਔਰਤਾਂ ਹਰ ਪੱਖੋਂ ਹਾਵੀ ਹਨ। ਭਾਵੇਂ ਉਹ ਡਾਇਰੈਕਸਨ ਦੇ ਖੇਤਰ ‘ਚ ਹੋਵੇ ਜਾਂ ਐਕਟਿੰਗ ਦੇ ਖੇਤਰ ‘ਚ। ਸਾਲ 2022 ਖਤਮ ਹੋਣ ਵਾਲਾ ਹੈ, ਇਸ ਸਾਲ ਕਈ ਐਕਟਰਸਸ ਨੇ ਆਪਣੇ ਕਿਰਦਾਰਾਂ ਨਾਲ ਫੈਨਸ ਨੂੰ ਹੈਰਾਨ ਕਰ ਦਿੱਤਾ ਹੈ।
ਸ਼ੈਫਾਲੀ ਸ਼ਾਹ ਅੱਜ ਕਿਸੇ ਜਾਣ-ਪਛਾਣ ‘ਤੇ ਨਿਰਭਰ ਨਹੀਂ। ਫਿਲਮਾਂ ਹੋਵੇ ਜਾਂ ਵੈੱਬ ਸੀਰੀਜ਼, ਸ਼ੈਫਾਲੀ ਹਰ ਕਿਰਦਾਰ ਨੂੰ ਬਹੁਤ ਵਧੀਆ ਢੰਗ ਨਾਲ ਨਿਭਾਉਂਦੀ ਹੈ। ਉਹ ‘ਜਲਸਾ’, ‘ਹਿਊਮਨ’, ‘ਦਿੱਲੀ ਕ੍ਰਾਈਮ 2’ ਅਤੇ ‘ਡਾਰਲਿੰਗਜ਼’ ‘ਚ ਆਪਣੀਆਂ ਭੂਮਿਕਾਵਾਂ ਲਈ ਲਾਈਮਲਾਈਟ ‘ਚ ਰਹੀ।
ਆਲੀਆ ਭੱਟ ਦੀ ਫਿਲਮ ਗੰਗੂਬਾਈ ਕਾਠੀਆਵਾੜੀ ਇਸ ਸਾਲ ਰਿਲੀਜ਼ ਹੋਈ। ਫਿਲਮ ‘ਚ ਆਲੀਆ ਨੇ ਗੋਗੂ ਨਾਂ ਦੀ ਸੈਕਸ ਵਰਕਰ ਦੀ ਭੂਮਿਕਾ ਨਿਭਾਈ ਹੈ। ਆਲੀਆ ਨੇ ਆਪਣੇ ਕਿਰਦਾਰ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਗੰਗੂਬਾਈ ਕਾਠੀਆਵਾੜੀ’ ਨੈੱਟਫਲਿਕਸ ‘ਤੇ ਰਿਲੀਜ਼ ਹੋਣ ਤੋਂ ਬਾਅਦ ਪ੍ਰਸਿੱਧੀ ਦਾ ਨਵਾਂ ਵਿਸ਼ਵ ਰਿਕਾਰਡ ਬਣਾਉਣ ‘ਚ ਸਫਲ ਰਹੀ।
ਪਦਮ ਸ਼੍ਰੀ ਅਤੇ ਦੋ ਵਾਰ ਰਾਸ਼ਟਰੀ ਪੁਰਸਕਾਰ ਜੇਤੂ ਤੱਬੂ ਦੇਸ਼ ਦੀ ਸਭ ਤੋਂ ਉੱਤਮ ਪ੍ਰਤਿਭਾ ਵਿੱਚੋਂ ਇੱਕ ਹੈ। ‘ਦ੍ਰਿਸ਼ਯਮ 2’ ‘ਚ ਵੀ ਉਨ੍ਹਾਂ ਨੇ ਆਪਣੀ ਸ਼ਾਨਦਾਰ ਐਕਟਿੰਗ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। ਫਿਲਮ ‘ਚ ਉਹ ਆਪਣੇ ਬੇਟੇ ਲਈ ਇਨਸਾਫ਼ ਮੰਗਣ ਵਾਲੀ ਮਾਂ ਦੀ ਭੂਮਿਕਾ ‘ਚ ਨਜ਼ਰ ਆਈ।
ਤ੍ਰਿਪਤੀ ਡਿਮਰੀ ਨੂੰ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਕਾਲਾ’ ‘ਚ ਆਪਣੀ ਸ਼ਾਨਦਾਰ ਐਕਟਿੰਗ ਲਈ ਕਾਫੀ ਤਾਰੀਫ ਮਿਲੀ। ਤ੍ਰਿਪਤੀ ਡਿਮਰੀ ਨੇ ਸਾਲ 2018 ‘ਚ ਫਿਲਮ ‘ਲੈਲਾ ਮਜਨੂੰ’ ਨਾਲ ਡੈਬਿਊ ਕੀਤਾ, ਪਰ ਉਸ ਨੇ ਅਸਲ ‘ਚ ਸਾਲ 2020 ‘ਚ ਫਿਲਮ ‘ਬੁਲਬੁਲ’ ਨਾਲ ਪ੍ਰਸਿੱਧੀ ਹਾਸਲ ਕੀ]ਤੀ।
ਸਮੰਥਾ ਰੂਥ ਪ੍ਰਭੂ ਦੀ ਫਿਲਮ ‘ਯਸ਼ੋਦਾ’ ਇਸ ਸਾਲ ਰਿਲੀਜ਼ ਹੋਈ। ਫਿਲਮ ‘ਚ ਸਮੰਥਾ ਦੀ ਐਕਟਿੰਗ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ। ਸਮੰਥਾ ਰੂਥ ਪ੍ਰਭੂ ਨੇ ਫਿਲਮ ‘ਯਸ਼ੋਦਾ’ ‘ਚ ਸਰੋਗੇਟ ਮਾਂ ਦਾ ਕਿਰਦਾਰ ਨਿਭਾਇਆ।
ਪੰਕਜ ਤ੍ਰਿਪਾਠੀ ਦੀ ਫਿਲਮ ਸ਼ੇਰਦਿਲ ‘ਚ ਸਯਾਨੀ ਗੁਪਤਾ ਦਾ ਰੋਲ ਸ਼ਲਾਘਾਯੋਗ ਹੈ। ਵੈਸੇ ਵੀ, ਸਯਾਨੀ ਗੁਪਤਾ ਹੁਣ ਓਟੀਟੀ ਸਟਾਰ ਬਣ ਗਈ। ਸਯਾਨੀ ਨੂੰ ਵੈੱਬ ਸ਼ੋਅ ‘ਫੋਰ ਮੋਰ ਸ਼ਾਟਸ ਪਲੀਜ਼’ ‘ਚ ਵੀ ਦੇਖਿਆ ਗਿਆ।
Tags: bollywood actorslatest newspro punjab tvpunjabi newsYear Ender 2022
Share211Tweet132Share53

Related Posts

ਅੱਜ ਜਲੰਧਰ ਦੇ ਗੁਰੂਘਰ ‘ਚ ਹੋਵੇਗੀ ਉਸਤਾਦ ਪੂਰਨ ਸ਼ਾਹ ਕੋਟੀ ਦੀ ਅੰਤਿਮ ਅਰਦਾਸ

ਦਸੰਬਰ 30, 2025

ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ : ਕਿਹਾ, ‘ਆਪਣੇ ਪੁੱਤਰ ਦਾ ਗਾਉਣਾ ਬੰਦ ਕਰਵਾਓ, ਨਹੀਂ ਤਾਂ . . .’

ਦਸੰਬਰ 23, 2025

ਕਾਮੇਡੀਅਨ ਭਾਰਤੀ ਸਿੰਘ ਦੇ ਘਰ ਮੁੜ ਗੂੰਜੀਆਂ ਕਿਲਕਾਰੀਆਂ, 41 ਸਾਲ ਦੀ ਉਮਰ ‘ਚ ਦੂਜੀ ਵਾਰ ਬਣੀ ਮਾਂ

ਦਸੰਬਰ 19, 2025

ਦਿਲਜੀਤ ਦੋਸਾਂਝ ਦੀ ਸ਼ੂਟਿੰਗ ਦੌਰਾਨਹੋਇਆ ਭਾਰੀ ਹੰਗਾਮਾ, ਪੁਲਿਸ ਨੇ ਸੰਭਾਲਿਆ ਚਾਰਜ

ਦਸੰਬਰ 9, 2025

ਅਦਾਕਾਰ ਈਸ਼ਾ ਨੇ ਆਪਣੇ ਪਿਤਾ ਧਰਮਿੰਦਰ ਦੇ ਜਨਮਦਿਨ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ, ਲਿਖਿਆ . . .

ਦਸੰਬਰ 8, 2025

Bigg Boss 19 : ਟੀਵੀ ਅਦਾਕਾਰ ਗੌਰਵ ਖੰਨਾ ਨੇ ਜਿੱਤਿਆ ਬਿੱਗ ਬੌਸ ਦਾ ਖਿਤਾਬ

ਦਸੰਬਰ 8, 2025
Load More

Recent News

ਹਰਦੀਪ ਸਿੰਘ ਮੁੰਡੀਆਂ ਨੇ ਨਵ-ਨਿਯੁਕਤ ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ

ਜਨਵਰੀ 12, 2026

ਕਿਸਾਨ ₹2 ਲੱਖ ਦੀ ਲਾਗਤ ਨਾਲ ਸਥਾਪਤ ਕਰ ਸਕਦੇ ਹਨ ਇਕ ਛੋਟਾ ਮਸ਼ਰੂਮ ਉਤਪਾਦਨ ਯੂਨਿਟ; ਮਾਨ ਸਰਕਾਰ ₹80 ਹਜ਼ਾਰ ਤੱਕ ਦੀ ਸਬਸਿਡੀ ਦੇ ਰਹੀ ਹੈ : ਮੋਹਿੰਦਰ ਭਗਤ

ਜਨਵਰੀ 12, 2026

ਵੱਡਾ ਝਟਕਾ! ਇਸਰੋ ਦਾ ਭਰੋਸੇਮੰਦ ਰਾਕੇਟ ਲਗਾਤਾਰ ਦੂਜੀ ਵਾਰ ਫੇਲ੍ਹ

ਜਨਵਰੀ 12, 2026

ਸ੍ਰੀ ਹਜ਼ੂਰ ਸਾਹਿਬ ਵਿਖੇ ਮਨਾਏ ਜਾ ਰਹੇ ਸ਼ਤਾਬਦੀ ਸਮਾਗਮਾਂ ‘ਚ ਮੁੱਖ ਮੰਤਰੀ ਨਾਇਬ ਸੈਣੀ ਹੋਣਗੇ ਸ਼ਾਮਿਲ

ਜਨਵਰੀ 12, 2026

ਪੰਜਾਬ ‘ਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਬਦਲੀ ਲਾਂਚਿੰਗ ਡੇਟ, ਹੁਣ ਇਸ ਤਾਰੀਖ ਨੂੰ ਹੋਵੇਗੀ ਲਾਂਚ

ਜਨਵਰੀ 12, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.