ਵੀਰਵਾਰ, ਜੁਲਾਈ 3, 2025 07:35 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

OTT Release Second Week: ਫਰਜੀ ਤੋਂ ਲੈ ਕੇ ਆਹ ਫ਼ਿਲਮਾਂ ਤੇ ਵੈੱਬ ਸੀਰੀਜ਼ ਇਸ ਹਫ਼ਤੇ OTT ‘ਤੇ ਹੋਣਗੀਆਂ ਰਿਲੀਜ਼

by Gurjeet Kaur
ਫਰਵਰੀ 8, 2023
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
slide 1 of 5
ਮਸ਼ਹੂਰ ਅਦਾਕਾਰਾ ਹੰਸਿਕਾ ਮੋਟਵਾਨੀ ਨੇ ਹਾਲ ਹੀ 'ਚ ਆਪਣੇ ਬੁਆਏਫ੍ਰੈਂਡ ਸੋਹੇਲ ਕਥੂਰੀਆ ਨਾਲ ਵਿਆਹ ਕੀਤਾ ਹੈ।
ਰੋਮਾਂਟਿਕ ਕਾਮੇਡੀ ਹਾਲੀਵੁੱਡ ਫਿਲਮ 'ਯੋਰ ਪਲੇਸ ਐਂਡ ਮਾਈਨ' ਫਰਵਰੀ ਦੇ ਦੂਜੇ ਹਫਤੇ OTT 'ਤੇ ਰਿਲੀਜ਼ ਲਈ ਤਿਆਰ ਹੈ। ਫਿਲਮ ਨੂੰ 10 ਫਰਵਰੀ ਨੂੰ ਮਸ਼ਹੂਰ OTT ਪਲੇਟਫਾਰਮ Netflix 'ਤੇ ਆਨਲਾਈਨ ਸਟ੍ਰੀਮ ਕੀਤਾ ਜਾਵੇਗਾ।
ਦੱਖਣੀ ਸਿਨੇਮਾ ਦੇ ਸੁਪਰਸਟਾਰ ਅਜੀਤ ਕੁਮਾਰ ਦੀ ਐਕਸ਼ਨ ਨਾਲ ਭਰਪੂਰ ਫਿਲਮ 'ਥੁਨੀਵੂ' ਹੁਣ ਸਿਨੇਮਾਘਰਾਂ ਤੋਂ ਬਾਅਦ ਓਟੀਟੀ 'ਤੇ ਰਿਲੀਜ਼ ਲਈ ਤਿਆਰ ਹੈ।
ਪਿਛਲੇ ਸਾਲ 9 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਾਜੋਲ ਦੀ ਫਿਲਮ 'ਸਲਾਮ ਵੇਂਕੀ' ਵੱਡੇ ਪਰਦੇ ਤੋਂ ਬਾਅਦ ਓਟੀਟੀ 'ਤੇ ਦਸਤਕ ਦੇਣ ਲਈ ਤਿਆਰ ਹੈ।
ਹਿੰਦੀ ਸਿਨੇਮਾ ਦੇ ਸੁਪਰਸਟਾਰ ਸ਼ਾਹਿਦ ਕਪੂਰ ਵੈੱਬ ਸੀਰੀਜ਼ 'ਫਰਜ਼ੀ' ਰਾਹੀਂ ਡਿਜੀਟਲ ਡੈਬਿਊ ਕਰਨ ਲਈ ਤਿਆਰ ਹਨ। ਸ਼ਾਹਿਦ ਇਸ ਸੀਰੀਜ਼ 'ਚ ਕਲਾਕਾਰ ਸੰਨੀ ਦਾ ਕਿਰਦਾਰ ਨਿਭਾਅ ਰਹੇ ਹਨ।

OTT Release in February Second Week: ਫਰਵਰੀ ਦਾ ਦੂਜਾ ਹਫਤਾ OTT ਪਲੇਟਫਾਰਮ ਲਈ ਬਹੁਤ ਖਾਸ ਅਤੇ ਵੱਡਾ ਸਾਬਤ ਹੋਣ ਵਾਲਾ ਹੈ। ਇਸ ਹਫਤੇ OTT ‘ਤੇ ਕਈ ਬਲਾਕਬਸਟਰ ਫਿਲਮਾਂ ਅਤੇ ਵੈੱਬ ਸੀਰੀਜ਼ ਰਿਲੀਜ਼ ਹੋਣ ਜਾ ਰਹੀਆਂ ਹਨ। ਜਿਸ ਦਾ ਤੁਸੀਂ ਘਰ ਬੈਠੇ ਹੀ ਆਨੰਦ ਲੈ ਸਕਦੇ ਹੋ। ਅਜਿਹੇ ‘ਚ ਆਓ ਜਾਣਦੇ ਹਾਂ ਕਿ ਉਹ ਕਿਹੜੀਆਂ ਫਿਲਮਾਂ ਅਤੇ ਵੈੱਬ ਸੀਰੀਜ਼ ਹਨ, ਜੋ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਸਾਲ ਦੇ ਦੂਜੇ ਮਹੀਨੇ ਦੇ ਦੂਜੇ ਹਫਤੇ ਆ ਰਹੀਆਂ ਹਨ।

ਫਰਜ਼ੀ (Farzi)

ਹਿੰਦੀ ਸਿਨੇਮਾ ਦੇ ਸੁਪਰਸਟਾਰ ਸ਼ਾਹਿਦ ਕਪੂਰ ਵੈੱਬ ਸੀਰੀਜ਼ ‘ਫਰਜ਼ੀ’ ਰਾਹੀਂ ਡਿਜੀਟਲ ਡੈਬਿਊ ਕਰਨ ਲਈ ਤਿਆਰ ਹਨ। ਸ਼ਾਹਿਦ ਇਸ ਸੀਰੀਜ਼ ‘ਚ ਕਲਾਕਾਰ ਸੰਨੀ ਦਾ ਕਿਰਦਾਰ ਨਿਭਾਅ ਰਹੇ ਹਨ। ਫਰਜ਼ੀ ਵੈੱਬ ਸੀਰੀਜ਼ ‘ਚ ਸ਼ਾਹਿਦ ਤੋਂ ਇਲਾਵਾ ਦੱਖਣੀ ਸਿਨੇਮਾ ਦੇ ਸੁਪਰਸਟਾਰ ਵਿਜੇ ਸੇਤੂਪਤੀ ਅਤੇ ਅਭਿਨੇਤਰੀ ਰਾਸ਼ੀ ਖੰਨਾ ਮੁੱਖ ਭੂਮਿਕਾ ‘ਚ ਹਨ। ਦੱਸ ਦੇਈਏ ਕਿ ਸ਼ਾਹਿਦ ਕਪੂਰ ਦੀ ‘ਫਰਜ਼ੀ’ 10 ਫਰਵਰੀ ਨੂੰ OTT ਪਲੇਟਫਾਰਮ Amazon Prime Video ‘ਤੇ ਰਿਲੀਜ਼ ਹੋਵੇਗੀ।

ਹਿੰਦੀ ਸਿਨੇਮਾ ਦੇ ਸੁਪਰਸਟਾਰ ਸ਼ਾਹਿਦ ਕਪੂਰ ਵੈੱਬ ਸੀਰੀਜ਼ ‘ਫਰਜ਼ੀ’ ਰਾਹੀਂ ਡਿਜੀਟਲ ਡੈਬਿਊ ਕਰਨ ਲਈ ਤਿਆਰ ਹਨ। ਸ਼ਾਹਿਦ ਇਸ ਸੀਰੀਜ਼ ‘ਚ ਕਲਾਕਾਰ ਸੰਨੀ ਦਾ ਕਿਰਦਾਰ ਨਿਭਾਅ ਰਹੇ ਹਨ।

 

ਸਲਾਮ ਵੇਂਕੀ’ (Salaam Venky)

ਪਿਛਲੇ ਸਾਲ 9 ਦਸੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਾਜੋਲ ਦੀ ਫਿਲਮ ‘ਸਲਾਮ ਵੇਂਕੀ’ ਵੱਡੇ ਪਰਦੇ ਤੋਂ ਬਾਅਦ ਓਟੀਟੀ ‘ਤੇ ਦਸਤਕ ਦੇਣ ਲਈ ਤਿਆਰ ਹੈ। ਕਾਜੋਲ ਦੀ ਸਲਾਮ ਵੈਂਕੀ 10 ਫਰਵਰੀ ਨੂੰ OTT ਪਲੇਟਫਾਰਮ G5 ‘ਤੇ ਰਿਲੀਜ਼ ਹੋਵੇਗੀ।

ਪਿਛਲੇ ਸਾਲ 9 ਦਸੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਾਜੋਲ ਦੀ ਫਿਲਮ ‘ਸਲਾਮ ਵੇਂਕੀ’ ਵੱਡੇ ਪਰਦੇ ਤੋਂ ਬਾਅਦ ਓਟੀਟੀ ‘ਤੇ ਦਸਤਕ ਦੇਣ ਲਈ ਤਿਆਰ ਹੈ।

 

‘ਥੁਨੀਵੂ’ (Thunivu)
ਦੱਖਣੀ ਸਿਨੇਮਾ ਦੇ ਸੁਪਰਸਟਾਰ ਅਜੀਤ ਕੁਮਾਰ ਦੀ ਐਕਸ਼ਨ ਨਾਲ ਭਰਪੂਰ ਫਿਲਮ ‘ਥੁਨੀਵੂ’ ਹੁਣ ਸਿਨੇਮਾਘਰਾਂ ਤੋਂ ਬਾਅਦ ਓਟੀਟੀ ‘ਤੇ ਰਿਲੀਜ਼ ਲਈ ਤਿਆਰ ਹੈ। ਥੁਨੀਵੂ ਇੱਕ ਫੁਲ ਆਨ ਐਕਸ਼ਨ ਪੈਕੇਜ ਫਿਲਮ ਹੈ, ਜਿਸ ਵਿੱਚ ਤੁਹਾਨੂੰ ਅਜੀਤ ਕੁਮਾਰ ਦਾ ਦਮਦਾਰ ਅੰਦਾਜ਼ ਦੇਖਣ ਨੂੰ ਮਿਲੇਗਾ। ਫਿਲਮ ਥੁਨੀਵੂ 8 ਫਰਵਰੀ ਨੂੰ OTT ਪਲੇਟਫਾਰਮ Netflix ‘ਤੇ ਰਿਲੀਜ਼ ਹੋਵੇਗੀ।

ਦੱਖਣੀ ਸਿਨੇਮਾ ਦੇ ਸੁਪਰਸਟਾਰ ਅਜੀਤ ਕੁਮਾਰ ਦੀ ਐਕਸ਼ਨ ਨਾਲ ਭਰਪੂਰ ਫਿਲਮ ‘ਥੁਨੀਵੂ’ ਹੁਣ ਸਿਨੇਮਾਘਰਾਂ ਤੋਂ ਬਾਅਦ ਓਟੀਟੀ ‘ਤੇ ਰਿਲੀਜ਼ ਲਈ ਤਿਆਰ ਹੈ।

 

‘ਯੋਰ ਪਲੇਸ ਐਂਡ ਮਾਈਨ’ (Your place Or Mine)

ਰੋਮਾਂਟਿਕ ਕਾਮੇਡੀ ਹਾਲੀਵੁੱਡ ਫਿਲਮ ‘ਯੋਰ ਪਲੇਸ ਐਂਡ ਮਾਈਨ’ ਫਰਵਰੀ ਦੇ ਦੂਜੇ ਹਫਤੇ OTT ‘ਤੇ ਰਿਲੀਜ਼ ਲਈ ਤਿਆਰ ਹੈ। ਫਿਲਮ ਨੂੰ 10 ਫਰਵਰੀ ਨੂੰ ਮਸ਼ਹੂਰ OTT ਪਲੇਟਫਾਰਮ Netflix ‘ਤੇ ਆਨਲਾਈਨ ਸਟ੍ਰੀਮ ਕੀਤਾ ਜਾਵੇਗਾ।

ਰੋਮਾਂਟਿਕ ਕਾਮੇਡੀ ਹਾਲੀਵੁੱਡ ਫਿਲਮ ‘ਯੋਰ ਪਲੇਸ ਐਂਡ ਮਾਈਨ’ ਫਰਵਰੀ ਦੇ ਦੂਜੇ ਹਫਤੇ OTT ‘ਤੇ ਰਿਲੀਜ਼ ਲਈ ਤਿਆਰ ਹੈ। ਫਿਲਮ ਨੂੰ 10 ਫਰਵਰੀ ਨੂੰ ਮਸ਼ਹੂਰ OTT ਪਲੇਟਫਾਰਮ Netflix ‘ਤੇ ਆਨਲਾਈਨ ਸਟ੍ਰੀਮ ਕੀਤਾ ਜਾਵੇਗਾ।

 

‘ਲਵ ਸ਼ਾਦੀ ਡਰਾਮਾ (Love Shadi Drama)
ਮਸ਼ਹੂਰ ਅਦਾਕਾਰਾ ਹੰਸਿਕਾ ਮੋਟਵਾਨੀ ਨੇ ਹਾਲ ਹੀ ‘ਚ ਆਪਣੇ ਬੁਆਏਫ੍ਰੈਂਡ ਸੋਹੇਲ ਕਥੂਰੀਆ ਨਾਲ ਵਿਆਹ ਕੀਤਾ ਹੈ। ਅਜਿਹੇ ‘ਚ ਹੰਸਿਕਾ ‘ਲਵ ਸ਼ਾਦੀ ਡਰਾਮਾ’ ਸੀਰੀਜ਼ ਦੀ ਆਨਲਾਈਨ ਸਟ੍ਰੀਮਿੰਗ 10 ਫਰਵਰੀ ਨੂੰ ਡਿਜ਼ਨੀ ਪਲੱਸ ਹੌਟਸਟਾਰ ‘ਤੇ ਹੋਵੇਗੀ।

ਮਸ਼ਹੂਰ ਅਦਾਕਾਰਾ ਹੰਸਿਕਾ ਮੋਟਵਾਨੀ ਨੇ ਹਾਲ ਹੀ ‘ਚ ਆਪਣੇ ਬੁਆਏਫ੍ਰੈਂਡ ਸੋਹੇਲ ਕਥੂਰੀਆ ਨਾਲ ਵਿਆਹ ਕੀਤਾ ਹੈ।

 

 

Tags: FarziLove Shadi DramanetflixOTT Release This Weekpro punjab tvpunjabi newsThunivuYour place Or Mine
Share211Tweet132Share53

Related Posts

ਸ਼ੈਫਾਲੀ ਜਾਰੀਵਾਲਾ ਦੀ ਮੌਤ ਤੋਂ ਬਾਅਦ ਰਾਖੀ ਸਾਵੰਤ ਨੂੰ ਸਤਾ ਰਿਹਾ ਕਿਹੜਾ ਡਰ?

ਜੁਲਾਈ 1, 2025

ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਵੱਡੀ ਬਾਲੀਵੁੱਡ ਅਦਾਕਾਰਾ ਦਾ 42 ਸਾਲ ਦੀ ਉਮਰ ‘ਚ ਦਿਹਾਂਤ

ਜੂਨ 28, 2025

42 ਸਾਲ ਦੀ ਬਾਲੀਵੁੱਡ ਅਦਾਕਰਾ ਹਾਰਟ ਅਟੈਕ ਨਾਲ ਹੋਈ ਮੌਤ! ਕੌਣ ਹੈ ‘ਕਾਂਟਾ ਲਗਾ’ ਫੇਮ ਗਰਲ

ਜੂਨ 28, 2025

Guru Randhawa X Account: ਦਿਲਜੀਤ ਦੋਸਾਂਝ ਦੀ ਫ਼ਿਲਮ ‘SardarJi3’ ਤੇ ਵਿਵਾਦਿਤ ਪੋਸਟ ਤੋਂ ਬਾਅਦ, ਗੁਰੂ ਰੰਧਾਵਾ ਨੇ ਆਪਣਾ X ਅਕਾਊਂਟ ਕੀਤਾ Deactivate

ਜੂਨ 27, 2025

ਫ਼ਿਲਮ ‘SardarJi-3’ ਦੇ ਵਿਵਾਦ ‘ਤੇ ਦਿਲਜੀਤ ਦੋਸਾਂਝ ਦਾ ਪਹਿਲਾ ਸਪਸ਼ਟੀਕਰਨ, ਫ਼ਿਲਮ ਨੂੰ ਲੈ ਕੇ ਕਹੀ ਵੱਡੀ ਗੱਲ

ਜੂਨ 25, 2025

ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਤੇ ਨਿੱਕੇ ਸਿੱਧੂ ਦੀਆਂ ਤਸਵੀਰਾਂ

ਮਈ 29, 2025
Load More

Recent News

Health Tips: ਮਾਨਸੂਨ ‘ਚ ਸਰੀਰ ਲਈ ਵਰਦਾਨ ਹਨ ਇਹ ਡਰਿੰਕ, ਅੱਜ ਹੀ ਅਪਣਾਓ ਨੁਸਖ਼ੇ

ਜੁਲਾਈ 3, 2025

Hair Care Routine: ਵਾਲਾਂ ‘ਚ ਸਰੋਂ ਦਾ ਤੇਲ ਲਗਾਉਣਾ ਹੈ ਸਹੀ ਜਾਂ ਗ਼ਲਤ?

ਜੁਲਾਈ 3, 2025

AIRINDIA ਦੇ ਇੱਕ ਹੋਰ ਜਹਾਜ਼ ‘ਚ ਮੁੜ ਆਈ ਖ਼ਰਾਬੀ, ਅੱਧ ‘ਚ ਕਰਵਾਈ ਐਮਰਜੈਂਸੀ ਲੈਂਡਿੰਗ

ਜੁਲਾਈ 3, 2025

ਸੰਜੀਵ ਅਰੋੜਾ ਨੂੰ ਮਿਲਿਆ ਕਿਹੜਾ ਵਿਭਾਗ, CM ਮਾਨ ਨੇ ਕੀਤਾ ਟਵੀਟ

ਜੁਲਾਈ 3, 2025

ਹਾਈਕੋਰਟ ਤੋਂ ਮਜੀਠੀਆ ਨੂੰ ਨਹੀਂ ਮਿਲੀ ਰਾਹਤ, ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ

ਜੁਲਾਈ 3, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.