ਸੋਮਵਾਰ, ਸਤੰਬਰ 22, 2025 01:16 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਨਰਗਿਸ ਨੂੰ ਵਿਆਹ ਲਈ ਪ੍ਰਪੋਜ਼ ਕਰਨ ਤੋਂ ਲੈ ਕੇ ਕਰਜ਼ੇ ‘ਚ ਡੁੱਬਣ ਤੱਕ, ਜਾਣੋ Sunil Dutt ਦੀ ਜ਼ਿੰਦਗੀ ਨਾਲ ਜੁੜੀਆਂ ਇਹ ਗੱਲਾਂ

Sunil Dutt Birth Anniversary: ​​6 ਜੂਨ ਨੂੰ ਹਿੰਦੀ ਸਿਨੇਮਾ ਦੇ ਦਿੱਗਜ ਐਕਟਰ ਮਰਹੂਮ ਸੁਨੀਲ ਦੱਤ ਦਾ 94ਵਾਂ ਜਨਮ ਦਿਨ ਹੈ। ਸੁਨੀਲ ਦੱਤ ਦਾ ਅਸਲੀ ਨਾਂ ਬਲਰਾਜ ਦੱਤ ਸੀ ਪਰ ਫਿਲਮਾਂ 'ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਆਪਣਾ ਨਾਂ ਬਦਲ ਲਿਆ।

by ਮਨਵੀਰ ਰੰਧਾਵਾ
ਜੂਨ 6, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Sunil Dutt Birth Anniversary: ​​6 ਜੂਨ ਨੂੰ ਹਿੰਦੀ ਸਿਨੇਮਾ ਦੇ ਦਿੱਗਜ ਐਕਟਰ ਮਰਹੂਮ ਸੁਨੀਲ ਦੱਤ ਦਾ 94ਵਾਂ ਜਨਮ ਦਿਨ ਹੈ। ਸੁਨੀਲ ਦੱਤ ਦਾ ਅਸਲੀ ਨਾਂ ਬਲਰਾਜ ਦੱਤ ਸੀ ਪਰ ਫਿਲਮਾਂ 'ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਆਪਣਾ ਨਾਂ ਬਦਲ ਲਿਆ।
Sunil Dutt ਦਾ ਜਨਮ 6 ਜੂਨ 1929 ਨੂੰ ਹੋਇਆ ਸੀ ਤੇ 2005 ਵਿੱਚ ਮੌਤ ਹੋ ਗਈ ਸੀ। ਐਕਟਰ ਦੇ ਚਲੇ ਜਾਣ ਦੇ ਕਈ ਸਾਲਾਂ ਬਾਅਦ ਵੀ ਉਨ੍ਹਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਯਾਦ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕਈ ਅਜਿਹੀਆਂ ਕਹਾਣੀਆਂ ਹਨ, ਜਿਨ੍ਹਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ।
ਸੁਨੀਲ ਦੱਤ ਦਾ ਜਨਮ ਪਾਕਿਸਤਾਨ ਦੇ ਖੁਰਦ ਵਿੱਚ ਹੋਇਆ ਸੀ ਪਰ ਆਜ਼ਾਦੀ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਭਾਰਤ ਆ ਗਿਆ ਸੀ। ਪ੍ਰਸਿੱਧੀ ਹਾਸਲ ਕਰਨ ਤੋਂ ਬਾਅਦ ਜਦੋਂ ਉਹ ਪਾਕਿਸਤਾਨ ਪਰਤਿਆ ਤਾਂ ਉੱਥੇ ਦੇ ਲੋਕਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ।
ਇੰਨਾ ਹੀ ਨਹੀਂ ਉੱਥੋਂ ਦੇ ਲੋਕ ਸੁਨੀਲ ਦੱਤ ਨੂੰ ਪਾਕਿਸਤਾਨ 'ਚ ਸੈਟਲ ਹੋਣ ਲਈ ਕਹਿਣ ਲੱਗੇ। ਇਸ ਦੇ ਲਈ ਉਨ੍ਹਾਂ ਨੇ ਐਕਟਰ ਦੇ ਸਾਹਮਣੇ ਜ਼ਮੀਨ ਦੇਣ ਦਾ ਪ੍ਰਸਤਾਵ ਵੀ ਰੱਖਿਆ ਸੀ। ਹਾਲਾਂਕਿ ਸੁਨੀਲ ਨੇ ਇਹ ਗੱਲ ਸਵੀਕਾਰ ਨਹੀਂ ਕੀਤੀ ਤੇ ਉਹ ਭਾਰਤ 'ਚ ਹੀ ਰਹੇ।
ਦੱਸ ਦੇਈਏ ਕਿ ਸੁਨੀਲ ਨੇ ਇਹ ਕੰਮ ਕੁਝ ਸਮੇਂ ਲਈ ਹੀ ਕੀਤਾ ਅਤੇ ਫਿਰ ਉਹ ਡਿਓ ਜੌਕੀ ਬਣ ਗਏ। ਸੁਨੀਲ ਨੇ ਰੇਡੀਓ ਸੀਲੋਨ ਵਿੱਚ ਇੱਕ ਅਨਾਉਂਸਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਕੁਝ ਸਾਲਾਂ ਬਾਅਦ ਉਨ੍ਹਾਂ ਨੂੰ ਸਾਲ 1955 'ਚ ਪਹਿਲੀ ਫਿਲਮ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਤੋਂ ਬਾਅਦ ਐਕਟਰ ਨੇ ਇੱਕ ਤੋਂ ਵਧ ਇੱਕ ਸ਼ਾਨਦਾਰ ਫਿਲਮਾਂ ਦਿੱਤੀਆਂ।
ਸੁਨੀਲ ਦੱਤ ਦੇ ਵਿਆਹ ਦੀ ਕਹਾਣੀ ਕਾਫੀ ਦਿਲਚਸਪ ਹੈ। ਦੋਵਾਂ ਨੇ ਫਿਲਮ 'ਮਦਰ ਇੰਡੀਆ' 'ਚ ਇਕੱਠੇ ਕੰਮ ਕੀਤਾ ਸੀ, ਜਿਸ 'ਚ ਨਰਗਿਸ ਸੁਨੀਲ ਦੀ ਮਾਂ ਬਣੀ ਸੀ। ਸੁਨੀਲ ਨੂੰ ਨਰਗਿਸ ਨਾਲ ਪਿਆਰ ਹੋ ਗਿਆ ਸੀ।
ਜਦੋਂ ਉਸਨੇ ਵਿਆਹ ਦਾ ਪ੍ਰਸਤਾਵ ਰੱਖਿਆ ਤਾਂ ਨਰਗਿਸ ਹੈਰਾਨ ਰਹਿ ਗਈ ਤੇ ਉਸਨੇ ਕੁਝ ਨਹੀਂ ਕਿਹਾ। ਜਿਸ ਤੋਂ ਬਾਅਦ ਸੁਨੀਲ ਨੇ ਉਸ ਨੂੰ ਕਿਹਾ ਕਿ ਜੇਕਰ ਨਰਗਿਸ ਨੇ ਹਾਂ ਨਾ ਕੀਤੀ ਤਾਂ ਉਹ ਪਿੰਡ ਜਾ ਕੇ ਖੇਤੀ ਕਰਨਾ ਸ਼ੁਰੂ ਕਰ ਦੇਣਗੇ। ਹਾਲਾਂਕਿ ਸਾਲ 1958 'ਚ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਗਏ।
ਸੁਨੀਲ ਦੱਤ ਨੇ ਅਦਾਕਾਰੀ ਦੇ ਨਾਲ ਨਿਰਦੇਸ਼ਨ ਵੀ ਕੀਤਾ। ਕਹਾਣੀ ਉਸ ਸਮੇਂ ਦੀ ਹੈ 'ਰੇਸ਼ਮਾ ਔਰ ਸ਼ੇਰਾ', ਜਿਸ ਦਾ ਨਿਰਦੇਸ਼ਨ ਸੁਖਦੇਵ ਕਰ ਰਹੇ ਸੀ। ਪਰ ਸੁਨੀਲ ਨੂੰ ਇਹ ਕੰਮ ਪਸੰਦ ਨਹੀਂ ਆਇਆ ਤੇ ਉਨ੍ਹਾਂ ਨੇ ਖੁਦ ਫਿਲਮ ਡਾਇਰੈਕਟ ਕਰਨ ਦਾ ਫੈਸਲਾ ਕੀਤਾ। ਫਿਲਮ ਦੀ ਸ਼ੂਟਿੰਗ ਲਗਪਗ ਪੂਰੀ ਹੋ ਚੁੱਕੀ ਸੀ, ਪਰ ਇਹ ਅਭਿਨੇਤਾ ਲਈ ਬਹੁਤ ਵਧਿਆ ਸਾਬਤ ਨਹੀਂ ਹੋਈ ਤੇ ਉਹ 60 ਲੱਖ ਦੇ ਕਰਜ਼ੇ ਵਿੱਚ ਫਸ ਗਏ।
ਫਿਲਮ 'ਰੇਸ਼ਮਾ ਔਰ ਸ਼ੇਰਾ' ਫਲਾਪ ਰਹੀ ਅਤੇ ਫਿਲਮ 'ਚ ਕੰਮ ਕਰਨ ਵਾਲੇ ਲੋਕ ਉਸ ਤੋਂ ਪੈਸੇ ਦੀ ਮੰਗ ਕਰਨ ਲੱਗੇ। ਸੁਨੀਲ ਨੇ ਆਪਣੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ ਉਸ ਸਮੇਂ ਦੀਵਾਲੀਆ ਹੋ ਗਏ ਸੀ। ਉਸਨੇ ਆਪਣਾ ਘਰ ਗਿਰਵੀ ਕਰ ਲਿਆ ਸੀ ਤੇ ਸਾਰੀਆਂ ਕਾਰਾਂ ਵੇਚ ਦਿੱਤੀਆਂ ਸੀ। ਨਿਰਮਾਤਾਵਾਂ ਨੇ ਵੀ ਉਸ ਦੀਆਂ ਫਿਲਮਾਂ ਲਈ ਵਿੱਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
Sunil Dutt Birth Anniversary: ​​6 ਜੂਨ ਨੂੰ ਹਿੰਦੀ ਸਿਨੇਮਾ ਦੇ ਦਿੱਗਜ ਐਕਟਰ ਮਰਹੂਮ ਸੁਨੀਲ ਦੱਤ ਦਾ 94ਵਾਂ ਜਨਮ ਦਿਨ ਹੈ। ਸੁਨੀਲ ਦੱਤ ਦਾ ਅਸਲੀ ਨਾਂ ਬਲਰਾਜ ਦੱਤ ਸੀ ਪਰ ਫਿਲਮਾਂ ‘ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਆਪਣਾ ਨਾਂ ਬਦਲ ਲਿਆ।
Sunil Dutt ਦਾ ਜਨਮ 6 ਜੂਨ 1929 ਨੂੰ ਹੋਇਆ ਸੀ ਤੇ 2005 ਵਿੱਚ ਮੌਤ ਹੋ ਗਈ ਸੀ। ਐਕਟਰ ਦੇ ਚਲੇ ਜਾਣ ਦੇ ਕਈ ਸਾਲਾਂ ਬਾਅਦ ਵੀ ਉਨ੍ਹਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਯਾਦ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕਈ ਅਜਿਹੀਆਂ ਕਹਾਣੀਆਂ ਹਨ, ਜਿਨ੍ਹਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ।
ਸੁਨੀਲ ਦੱਤ ਦਾ ਜਨਮ ਪਾਕਿਸਤਾਨ ਦੇ ਖੁਰਦ ਵਿੱਚ ਹੋਇਆ ਸੀ ਪਰ ਆਜ਼ਾਦੀ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਭਾਰਤ ਆ ਗਿਆ ਸੀ। ਪ੍ਰਸਿੱਧੀ ਹਾਸਲ ਕਰਨ ਤੋਂ ਬਾਅਦ ਜਦੋਂ ਉਹ ਪਾਕਿਸਤਾਨ ਪਰਤਿਆ ਤਾਂ ਉੱਥੇ ਦੇ ਲੋਕਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ।
ਇੰਨਾ ਹੀ ਨਹੀਂ ਉੱਥੋਂ ਦੇ ਲੋਕ ਸੁਨੀਲ ਦੱਤ ਨੂੰ ਪਾਕਿਸਤਾਨ ‘ਚ ਸੈਟਲ ਹੋਣ ਲਈ ਕਹਿਣ ਲੱਗੇ। ਇਸ ਦੇ ਲਈ ਉਨ੍ਹਾਂ ਨੇ ਐਕਟਰ ਦੇ ਸਾਹਮਣੇ ਜ਼ਮੀਨ ਦੇਣ ਦਾ ਪ੍ਰਸਤਾਵ ਵੀ ਰੱਖਿਆ ਸੀ। ਹਾਲਾਂਕਿ ਸੁਨੀਲ ਨੇ ਇਹ ਗੱਲ ਸਵੀਕਾਰ ਨਹੀਂ ਕੀਤੀ ਤੇ ਉਹ ਭਾਰਤ ‘ਚ ਹੀ ਰਹੇ।
ਦੱਸ ਦੇਈਏ ਕਿ ਸੁਨੀਲ ਨੇ ਇਹ ਕੰਮ ਕੁਝ ਸਮੇਂ ਲਈ ਹੀ ਕੀਤਾ ਅਤੇ ਫਿਰ ਉਹ ਡਿਓ ਜੌਕੀ ਬਣ ਗਏ। ਸੁਨੀਲ ਨੇ ਰੇਡੀਓ ਸੀਲੋਨ ਵਿੱਚ ਇੱਕ ਅਨਾਉਂਸਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਕੁਝ ਸਾਲਾਂ ਬਾਅਦ ਉਨ੍ਹਾਂ ਨੂੰ ਸਾਲ 1955 ‘ਚ ਪਹਿਲੀ ਫਿਲਮ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਤੋਂ ਬਾਅਦ ਐਕਟਰ ਨੇ ਇੱਕ ਤੋਂ ਵਧ ਇੱਕ ਸ਼ਾਨਦਾਰ ਫਿਲਮਾਂ ਦਿੱਤੀਆਂ।
ਸੁਨੀਲ ਦੱਤ ਦੇ ਵਿਆਹ ਦੀ ਕਹਾਣੀ ਕਾਫੀ ਦਿਲਚਸਪ ਹੈ। ਦੋਵਾਂ ਨੇ ਫਿਲਮ ‘ਮਦਰ ਇੰਡੀਆ’ ‘ਚ ਇਕੱਠੇ ਕੰਮ ਕੀਤਾ ਸੀ, ਜਿਸ ‘ਚ ਨਰਗਿਸ ਸੁਨੀਲ ਦੀ ਮਾਂ ਬਣੀ ਸੀ। ਸੁਨੀਲ ਨੂੰ ਨਰਗਿਸ ਨਾਲ ਪਿਆਰ ਹੋ ਗਿਆ ਸੀ।
ਜਦੋਂ ਉਸਨੇ ਵਿਆਹ ਦਾ ਪ੍ਰਸਤਾਵ ਰੱਖਿਆ ਤਾਂ ਨਰਗਿਸ ਹੈਰਾਨ ਰਹਿ ਗਈ ਤੇ ਉਸਨੇ ਕੁਝ ਨਹੀਂ ਕਿਹਾ। ਜਿਸ ਤੋਂ ਬਾਅਦ ਸੁਨੀਲ ਨੇ ਉਸ ਨੂੰ ਕਿਹਾ ਕਿ ਜੇਕਰ ਨਰਗਿਸ ਨੇ ਹਾਂ ਨਾ ਕੀਤੀ ਤਾਂ ਉਹ ਪਿੰਡ ਜਾ ਕੇ ਖੇਤੀ ਕਰਨਾ ਸ਼ੁਰੂ ਕਰ ਦੇਣਗੇ। ਹਾਲਾਂਕਿ ਸਾਲ 1958 ‘ਚ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਗਏ।
ਸੁਨੀਲ ਦੱਤ ਨੇ ਅਦਾਕਾਰੀ ਦੇ ਨਾਲ ਨਿਰਦੇਸ਼ਨ ਵੀ ਕੀਤਾ। ਕਹਾਣੀ ਉਸ ਸਮੇਂ ਦੀ ਹੈ ‘ਰੇਸ਼ਮਾ ਔਰ ਸ਼ੇਰਾ’, ਜਿਸ ਦਾ ਨਿਰਦੇਸ਼ਨ ਸੁਖਦੇਵ ਕਰ ਰਹੇ ਸੀ। ਪਰ ਸੁਨੀਲ ਨੂੰ ਇਹ ਕੰਮ ਪਸੰਦ ਨਹੀਂ ਆਇਆ ਤੇ ਉਨ੍ਹਾਂ ਨੇ ਖੁਦ ਫਿਲਮ ਡਾਇਰੈਕਟ ਕਰਨ ਦਾ ਫੈਸਲਾ ਕੀਤਾ। ਫਿਲਮ ਦੀ ਸ਼ੂਟਿੰਗ ਲਗਪਗ ਪੂਰੀ ਹੋ ਚੁੱਕੀ ਸੀ, ਪਰ ਇਹ ਅਭਿਨੇਤਾ ਲਈ ਬਹੁਤ ਵਧਿਆ ਸਾਬਤ ਨਹੀਂ ਹੋਈ ਤੇ ਉਹ 60 ਲੱਖ ਦੇ ਕਰਜ਼ੇ ਵਿੱਚ ਫਸ ਗਏ।
ਫਿਲਮ ‘ਰੇਸ਼ਮਾ ਔਰ ਸ਼ੇਰਾ’ ਫਲਾਪ ਰਹੀ ਅਤੇ ਫਿਲਮ ‘ਚ ਕੰਮ ਕਰਨ ਵਾਲੇ ਲੋਕ ਉਸ ਤੋਂ ਪੈਸੇ ਦੀ ਮੰਗ ਕਰਨ ਲੱਗੇ। ਸੁਨੀਲ ਨੇ ਆਪਣੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ ਉਸ ਸਮੇਂ ਦੀਵਾਲੀਆ ਹੋ ਗਏ ਸੀ। ਉਸਨੇ ਆਪਣਾ ਘਰ ਗਿਰਵੀ ਕਰ ਲਿਆ ਸੀ ਤੇ ਸਾਰੀਆਂ ਕਾਰਾਂ ਵੇਚ ਦਿੱਤੀਆਂ ਸੀ। ਨਿਰਮਾਤਾਵਾਂ ਨੇ ਵੀ ਉਸ ਦੀਆਂ ਫਿਲਮਾਂ ਲਈ ਵਿੱਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
Tags: bollywoodentertainment newspro punjab tvpunjabi newsSunil Dutt and Nargis MarriageSunil Dutt Birth AnniversarySunil Dutt BirthdaySunil Dutt's LifeVeteran actor
Share210Tweet132Share53

Related Posts

ਕਪਿਲ ਸ਼ਰਮਾ ਦੇ ਸ਼ੋਅ ‘ਚ ਇਹ ਕਿਰਦਾਰ ਨਿਭਾਉਣਾ ਪਿਆ ਮਹਿੰਗਾ, Netflix ਨੂੰ 25 ਕਰੋੜ ਦਾ ਕਾਨੂੰਨੀ ਨੋਟਿਸ

ਸਤੰਬਰ 20, 2025

ਨਹੀਂ ਰਹੇ ਮਸ਼ਹੂਰ ਗਾਇਕ ਜ਼ੁਬੀਨ ਗਰਗ: ਭਾਰਤ ਲਿਆਂਦੀ ਜਾਵੇਗੀ ਗਾਇਕ ਦੀ ਮ੍ਰਿਤਕ ਦੇਹ

ਸਤੰਬਰ 20, 2025

ਦਿਸ਼ਾ ਪਟਾਨੀ ਦੇ ਘਰ ‘ਤੇ ਗੋ/ਲੀ+ਬਾਰੀ ਕਰਨ ਵਾਲੇ ਦੋਵੇਂ ਸ਼ੂਟਰਾਂ ਦਾ ਗਾਜ਼ੀਆਬਾਦ ਵਿੱਚ ਐਨ+ਕਾਊਂ/ਟਰ

ਸਤੰਬਰ 18, 2025

Honey Singh ਨੂੰ ਮੋਹਾਲੀ ਲੋਕ ਅਦਾਲਤ ਤੋਂ ਮਿਲੀ ਵੱਡੀ ਰਾਹਤ, 6 ਸਾਲ ਪੁਰਾਣੀ FIR ਰੱਦ

ਸਤੰਬਰ 17, 2025

ਨੀਰੂ ਬਾਜਵਾ ਨੇ ਹੜ੍ਹ ਪੀੜਤ 15 ਪਿੰਡਾਂ ਦੇ ਬੱਚਿਆਂ ਦੀ ਫ਼ੀਸ ਅਤੇ ਗ੍ਰੰਥੀ ਸਿੰਘਾਂ ਨੂੰ ਹਰ ਮਹੀਨੇ ਪੈਸੇ ਦੇਣ ਦਾ ਕੀਤਾ ਐਲਾਨ

ਸਤੰਬਰ 17, 2025

ਰਾਜ ਕੁੰਦਰਾ ਤੋਂ 60 ਕਰੋੜ ਦੇ ਧੋਖਾਧੜੀ ਮਾਮਲੇ ਵਿੱਚ ਪੁਲਿਸ ਨੇ ਕੀਤੀ 5 ਘੰਟੇ ਤੱਕ ਪੁੱਛਗਿੱਛ

ਸਤੰਬਰ 16, 2025
Load More

Recent News

ਨਹੀਂ ਰਹੇ ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ਹਰਮੇਲ ਸਿੰਘ ਟੌਹੜਾ

ਸਤੰਬਰ 21, 2025

22-28 ਸਤੰਬਰ ਤੱਕ ਬੈਂਕ ਰਹਿਣਗੇ ਬੰਦ, ਦੇਖੋ RBI ਦੀਆਂ ਛੁੱਟੀਆਂ ਦੀ ਸੂਚੀ

ਸਤੰਬਰ 21, 2025

ਸੋਨਾ ਖਰੀਦਣ ਵਾਲਿਆਂ ਲਈ ਖੁਸ਼ਖਬਰੀ : ਨਵਰਾਤਰਿਆਂ ਤੋਂ ਪਹਿਲਾਂ ਡਿੱਗੀਆਂ ਕੀਮਤਾਂ

ਸਤੰਬਰ 21, 2025

Made In India ਚੀਜ਼ਾਂ ਹੀ ਖ਼ਰੀਦੋ, ਸਾਨੂੰ ਵਿਦੇਸ਼ੀ ਸਮਾਨ ਤੋਂ ਛੁਟਕਾਰਾ ਪਾਉਣ ਦੀ ਲੋੜ ਹੈ : ਪ੍ਰਧਾਨ ਮੰਤਰੀ ਮੋਦੀ

ਸਤੰਬਰ 21, 2025

ਪੰਜਾਬ ‘ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਸਕੂਲ-ਕਾਲਜ ਤੇ ਦਫ਼ਤਰ

ਸਤੰਬਰ 21, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.