ਐਤਵਾਰ, ਅਗਸਤ 3, 2025 04:05 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Rolls Royce ਕਾਰ ਤੋਂ Polo Riding Club ਤੱਕ, ਸੁਪਰਸਟਾਰ ਰਾਮ ਚਰਨ ਹਨ ਇਨ੍ਹਾਂ ਮਹਿੰਗੀਆਂ ਚੀਜ਼ਾਂ ਦੇ ਮਾਲਕ, ਕੀਮਤ ਸੁਣ ਕੇ ਹੋ ਜਾਓਗੇ ਹੈਰਾਨ

by Gurjeet Kaur
ਜਨਵਰੀ 14, 2023
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
30 ਕਰੋੜ ਦਾ ਆਲੀਸ਼ਾਨ ਬੰਗਲਾ- ਰਾਮ ਚਰਨ ਆਪਣੇ ਆਪਮੀ ਪਰਿਵਾਰ ਨਾਲ ਹੈਦਰਾਬਾਦ 'ਚ ਇਕ ਆਲੀਸ਼ਾਨ ਬੰਗਲੇ 'ਚ ਰਹਿੰਦਾ ਹੈ। ਜਿਸ ਦੀ ਲਾਗਤ 30 ਕਰੋੜ ਹੈ। ਇਸ ਘਰ ਨੂੰ 'ਤਾਹਿਲਿਆਨੀ ਹੋਮਜ਼' ਨੇ ਡਿਜ਼ਾਈਨ ਕੀਤਾ ਸੀ।
ਕੋਨੀਡੇਲਾ ਪ੍ਰੋਡਕਸ਼ਨ ਕੰਪਨੀ - ਇਨ੍ਹਾਂ ਸਭ ਤੋਂ ਇਲਾਵਾ, ਰਾਮ ਚਰਨ ਇੱਕ ਪ੍ਰੋਡਕਸ਼ਨ ਹਾਊਸ ਦੇ ਮਾਲਕ ਵੀ ਹਨ। ਜਿਸ ਦਾ ਨਾਂ 'ਕੋਨੀਡੇਲਾ ਪ੍ਰੋਡਕਸ਼ਨ ਕੰਪਨੀ' ਹੈ।
ਅਪੋਲੋ ਹਸਪਤਾਲ ਵਿੱਚ ਹਿੱਸੇਦਾਰੀ - ਫਿਲਮਾਂ ਤੋਂ ਇਲਾਵਾ, ਰਾਮ ਚਰਨ ਵੀ ਇਸ ਹਸਪਤਾਲ ਤੋਂ ਕਮਾਈ ਕਰਦੇ ਹਨ। ਇਸ ਹਸਪਤਾਲ ਦੀ ਸਥਾਪਨਾ ਅਦਾਕਾਰ ਦੀ ਪਤਨੀ ਉਪਾਸਨਾ ਦੇ ਦਾਦਾ ਪ੍ਰਤਾਪ ਚੰਦਰ ਰੈੱਡੀ ਨੇ ਕੀਤੀ ਸੀ।
ਟਰੂਜੇਟ ਏਅਰਲਾਈਨਜ਼- ਐਕਟਰ ਹੋਣ ਦੇ ਨਾਲ-ਨਾਲ ਰਾਮ ਚਰਨ 'ਟਰੂਜੇਟ ਏਅਰਲਾਈਨਜ਼' ਦੇ ਪ੍ਰਧਾਨ ਵੀ ਹਨ। ਰਾਮ ਨੇ ਕਥਿਤ ਤੌਰ 'ਤੇ ਇਸ ਏਅਰਲਾਈਨ ਲਈ 127 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਹੀ ਕਾਰਨ ਹੈ ਕਿ ਅਭਿਨੇਤਾ ਨੂੰ ਕਈ ਵਾਰ ਪ੍ਰਾਈਵੇਟ ਜੈੱਟ 'ਚ ਸਫਰ ਕਰਦੇ ਦੇਖਿਆ ਗਿਆ ਹੈ।
ਹੈਦਰਾਬਾਦ ਪੋਲੋ ਰਾਈਡਿੰਗ ਕਲੱਬ - ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਘੋੜ ਸਵਾਰੀ ਦੇ ਸ਼ੌਕੀਨ ਰਾਮ ਚਰਨ ਪੋਲੋ ਰਾਈਡਿੰਗ ਕਲੱਬ ਦੇ ਮਾਲਕ ਵੀ ਹਨ। ਇਸ ਦੇ ਲਈ ਅਦਾਕਾਰ ਨੇ 20 ਕਰੋੜ ਰੁਪਏ ਖਰਚ ਕੀਤੇ ਸਨ।
ਰਿਚਰਡ ਮਿਲ ਵਾਚ - ਕਾਰਾਂ ਤੋਂ ਇਲਾਵਾ ਰਾਮ ਚਰਨ ਮਹਿੰਗੀਆਂ ਘੜੀਆਂ ਦਾ ਵੀ ਸ਼ੌਕੀਨ ਹੈ। ਉਸ ਕੋਲ 30 ਤੋਂ ਵੱਧ ਘੜੀਆਂ ਹਨ। ਜਿਨ੍ਹਾਂ ਵਿੱਚੋਂ ਇੱਕ ‘ਰਿਚਰਡ ਮਿਲ’ ਵੀ ਹੈ। 'ਦ_ਟੌਲੀਵੁੱਡ_ਕਲੋਸੈਟ' ਮੁਤਾਬਕ ਅਦਾਕਾਰ ਦੀ ਇਸ ਘੜੀ ਦੀ ਕੀਮਤ 3,91,53,838 ਰੁਪਏ ਹੈ।
ਐਸਟਨ ਮਾਰਟਿਨ V8 ਵਿੰਟੇਜ ਕਾਰ - ਇਸ ਤੋਂ ਇਲਾਵਾ ਰਾਮ ਚਰਨ ਦੀ ਕਾਰ ਕਲੈਕਸ਼ਨ ਵਿੱਚ 'ਐਸਟਨ ਮਾਰਟਿਨ V8 ਵਿੰਟੇਜ' ਵੀ ਹੈ। ਇਹ ਕਾਰ ਰਾਮ ਨੂੰ ਉਸਦੇ ਸਹੁਰੇ ਨੇ ਤੋਹਫੇ ਵਜੋਂ ਦਿੱਤੀ ਸੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਕਾਰ ਦੀ ਕੀਮਤ ਕਰੀਬ 3.1 ਕਰੋੜ ਰੁਪਏ ਹੈ।
ਰੋਲਸ ਰਾਇਸ ਕਾਰ - ਇਸ ਸੂਚੀ ਵਿੱਚ ਸਭ ਤੋਂ ਪਹਿਲਾਂ ਰਾਮ ਚਰਨ ਦੀ ਲਗਜ਼ਰੀ ਕਾਰ ਹੈ। ਉਸ ਦੇ ਗੈਰੇਜ ਵਿੱਚ ਕਈ ਮਹਿੰਗੀਆਂ ਕਾਰਾਂ ਹਨ। ਜਿਨ੍ਹਾਂ 'ਚੋਂ ਇਕ 'ਰੋਲਸ ਰਾਇਸ ਫੈਂਟਮ' ਵੀ ਹੈ। ਇਸ ਕਾਰ ਦੀ ਕੀਮਤ 7 ਕਰੋੜ ਰੁਪਏ ਹੈ। ਜਾਣਕਾਰੀ ਮੁਤਾਬਕ ਇਹ ਕਾਰ ਅਭਿਨੇਤਾ ਨੇ ਆਪਣੇ ਪਿਤਾ ਚਿਰੰਜੀਵੀ ਨੂੰ ਗਿਫਟ ਕੀਤੀ ਸੀ।

ਰੋਲਸ ਰਾਇਸ ਕਾਰ – ਇਸ ਸੂਚੀ ਵਿੱਚ ਸਭ ਤੋਂ ਪਹਿਲਾਂ ਰਾਮ ਚਰਨ ਦੀ ਲਗਜ਼ਰੀ ਕਾਰ ਹੈ। ਉਸ ਦੇ ਗੈਰੇਜ ਵਿੱਚ ਕਈ ਮਹਿੰਗੀਆਂ ਕਾਰਾਂ ਹਨ। ਜਿਨ੍ਹਾਂ ‘ਚੋਂ ਇਕ ‘ਰੋਲਸ ਰਾਇਸ ਫੈਂਟਮ’ ਵੀ ਹੈ। ਇਸ ਕਾਰ ਦੀ ਕੀਮਤ 7 ਕਰੋੜ ਰੁਪਏ ਹੈ। ਜਾਣਕਾਰੀ ਮੁਤਾਬਕ ਇਹ ਕਾਰ ਅਭਿਨੇਤਾ ਨੇ ਆਪਣੇ ਪਿਤਾ ਚਿਰੰਜੀਵੀ ਨੂੰ ਗਿਫਟ ਕੀਤੀ ਸੀ।

ਐਸਟਨ ਮਾਰਟਿਨ V8 ਵਿੰਟੇਜ ਕਾਰ – ਇਸ ਤੋਂ ਇਲਾਵਾ ਰਾਮ ਚਰਨ ਦੀ ਕਾਰ ਕਲੈਕਸ਼ਨ ਵਿੱਚ ‘ਐਸਟਨ ਮਾਰਟਿਨ V8 ਵਿੰਟੇਜ’ ਵੀ ਹੈ। ਇਹ ਕਾਰ ਰਾਮ ਨੂੰ ਉਸਦੇ ਸਹੁਰੇ ਨੇ ਤੋਹਫੇ ਵਜੋਂ ਦਿੱਤੀ ਸੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਕਾਰ ਦੀ ਕੀਮਤ ਕਰੀਬ 3.1 ਕਰੋੜ ਰੁਪਏ ਹੈ।

ਰਿਚਰਡ ਮਿਲ ਵਾਚ – ਕਾਰਾਂ ਤੋਂ ਇਲਾਵਾ ਰਾਮ ਚਰਨ ਮਹਿੰਗੀਆਂ ਘੜੀਆਂ ਦਾ ਵੀ ਸ਼ੌਕੀਨ ਹੈ। ਉਸ ਕੋਲ 30 ਤੋਂ ਵੱਧ ਘੜੀਆਂ ਹਨ। ਜਿਨ੍ਹਾਂ ਵਿੱਚੋਂ ਇੱਕ ‘ਰਿਚਰਡ ਮਿਲ’ ਵੀ ਹੈ। ‘ਦ_ਟੌਲੀਵੁੱਡ_ਕਲੋਸੈਟ’ ਮੁਤਾਬਕ ਅਦਾਕਾਰ ਦੀ ਇਸ ਘੜੀ ਦੀ ਕੀਮਤ 3,91,53,838 ਰੁਪਏ ਹੈ।

ਹੈਦਰਾਬਾਦ ਪੋਲੋ ਰਾਈਡਿੰਗ ਕਲੱਬ – ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਘੋੜ ਸਵਾਰੀ ਦੇ ਸ਼ੌਕੀਨ ਰਾਮ ਚਰਨ ਪੋਲੋ ਰਾਈਡਿੰਗ ਕਲੱਬ ਦੇ ਮਾਲਕ ਵੀ ਹਨ। ਇਸ ਦੇ ਲਈ ਅਦਾਕਾਰ ਨੇ 20 ਕਰੋੜ ਰੁਪਏ ਖਰਚ ਕੀਤੇ ਸਨ।

ਹੈਦਰਾਬਾਦ ਪੋਲੋ ਰਾਈਡਿੰਗ ਕਲੱਬ – ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਘੋੜ ਸਵਾਰੀ ਦੇ ਸ਼ੌਕੀਨ ਰਾਮ ਚਰਨ ਪੋਲੋ ਰਾਈਡਿੰਗ ਕਲੱਬ ਦੇ ਮਾਲਕ ਵੀ ਹਨ। ਇਸ ਦੇ ਲਈ ਅਦਾਕਾਰ ਨੇ 20 ਕਰੋੜ ਰੁਪਏ ਖਰਚ ਕੀਤੇ ਸਨ।

ਟਰੂਜੇਟ ਏਅਰਲਾਈਨਜ਼- ਐਕਟਰ ਹੋਣ ਦੇ ਨਾਲ-ਨਾਲ ਰਾਮ ਚਰਨ ‘ਟਰੂਜੇਟ ਏਅਰਲਾਈਨਜ਼’ ਦੇ ਪ੍ਰਧਾਨ ਵੀ ਹਨ। ਰਾਮ ਨੇ ਕਥਿਤ ਤੌਰ ‘ਤੇ ਇਸ ਏਅਰਲਾਈਨ ਲਈ 127 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਹੀ ਕਾਰਨ ਹੈ ਕਿ ਅਭਿਨੇਤਾ ਨੂੰ ਕਈ ਵਾਰ ਪ੍ਰਾਈਵੇਟ ਜੈੱਟ ‘ਚ ਸਫਰ ਕਰਦੇ ਦੇਖਿਆ ਗਿਆ ਹੈ।

ਅਪੋਲੋ ਹਸਪਤਾਲ ਵਿੱਚ ਹਿੱਸੇਦਾਰੀ – ਫਿਲਮਾਂ ਤੋਂ ਇਲਾਵਾ, ਰਾਮ ਚਰਨ ਵੀ ਇਸ ਹਸਪਤਾਲ ਤੋਂ ਕਮਾਈ ਕਰਦੇ ਹਨ। ਇਸ ਹਸਪਤਾਲ ਦੀ ਸਥਾਪਨਾ ਅਦਾਕਾਰ ਦੀ ਪਤਨੀ ਉਪਾਸਨਾ ਦੇ ਦਾਦਾ ਪ੍ਰਤਾਪ ਚੰਦਰ ਰੈੱਡੀ ਨੇ ਕੀਤੀ ਸੀ।

ਅਪੋਲੋ ਹਸਪਤਾਲ ਵਿੱਚ ਹਿੱਸੇਦਾਰੀ – ਫਿਲਮਾਂ ਤੋਂ ਇਲਾਵਾ, ਰਾਮ ਚਰਨ ਵੀ ਇਸ ਹਸਪਤਾਲ ਤੋਂ ਕਮਾਈ ਕਰਦੇ ਹਨ। ਇਸ ਹਸਪਤਾਲ ਦੀ ਸਥਾਪਨਾ ਅਦਾਕਾਰ ਦੀ ਪਤਨੀ ਉਪਾਸਨਾ ਦੇ ਦਾਦਾ ਪ੍ਰਤਾਪ ਚੰਦਰ ਰੈੱਡੀ ਨੇ ਕੀਤੀ ਸੀ।

ਕੋਨੀਡੇਲਾ ਪ੍ਰੋਡਕਸ਼ਨ ਕੰਪਨੀ – ਇਨ੍ਹਾਂ ਸਭ ਤੋਂ ਇਲਾਵਾ, ਰਾਮ ਚਰਨ ਇੱਕ ਪ੍ਰੋਡਕਸ਼ਨ ਹਾਊਸ ਦੇ ਮਾਲਕ ਵੀ ਹਨ। ਜਿਸ ਦਾ ਨਾਂ ‘ਕੋਨੀਡੇਲਾ ਪ੍ਰੋਡਕਸ਼ਨ ਕੰਪਨੀ’ ਹੈ।

ਕੋਨੀਡੇਲਾ ਪ੍ਰੋਡਕਸ਼ਨ ਕੰਪਨੀ – ਇਨ੍ਹਾਂ ਸਭ ਤੋਂ ਇਲਾਵਾ, ਰਾਮ ਚਰਨ ਇੱਕ ਪ੍ਰੋਡਕਸ਼ਨ ਹਾਊਸ ਦੇ ਮਾਲਕ ਵੀ ਹਨ। ਜਿਸ ਦਾ ਨਾਂ ‘ਕੋਨੀਡੇਲਾ ਪ੍ਰੋਡਕਸ਼ਨ ਕੰਪਨੀ’ ਹੈ।

30 ਕਰੋੜ ਦਾ ਆਲੀਸ਼ਾਨ ਬੰਗਲਾ- ਰਾਮ ਚਰਨ ਆਪਣੇ ਆਪਮੀ ਪਰਿਵਾਰ ਨਾਲ ਹੈਦਰਾਬਾਦ ‘ਚ ਇਕ ਆਲੀਸ਼ਾਨ ਬੰਗਲੇ ‘ਚ ਰਹਿੰਦਾ ਹੈ। ਜਿਸ ਦੀ ਲਾਗਤ 30 ਕਰੋੜ ਹੈ। ਇਸ ਘਰ ਨੂੰ ‘ਤਾਹਿਲਿਆਨੀ ਹੋਮਜ਼’ ਨੇ ਡਿਜ਼ਾਈਨ ਕੀਤਾ ਸੀ।

30 ਕਰੋੜ ਦਾ ਆਲੀਸ਼ਾਨ ਬੰਗਲਾ- ਰਾਮ ਚਰਨ ਆਪਣੇ ਆਪਮੀ ਪਰਿਵਾਰ ਨਾਲ ਹੈਦਰਾਬਾਦ ‘ਚ ਇਕ ਆਲੀਸ਼ਾਨ ਬੰਗਲੇ ‘ਚ ਰਹਿੰਦਾ ਹੈ। ਜਿਸ ਦੀ ਲਾਗਤ 30 ਕਰੋੜ ਹੈ। ਇਸ ਘਰ ਨੂੰ ‘ਤਾਹਿਲਿਆਨੀ ਹੋਮਜ਼’ ਨੇ ਡਿਜ਼ਾਈਨ ਕੀਤਾ ਸੀ।
Tags: expensive items ram charanphoto galleryPolo Riding Clubpro punjab tvpunjabi newsRolls Royce carSuperstar Ram Charan
Share243Tweet152Share61

Related Posts

ਇਸ ਬਾਲੀਵੁੱਡ ਅਦਾਕਾਰਾ ਨੇ ਛੱਡੀ ਫ਼ਿਲਮੀ ਦੁਨੀਆ, ਵਿਦੇਸ਼ ਹੋਈ ਸ਼ਿਫਟ

ਅਗਸਤ 2, 2025

ਪੰਜਾਬੀ ਫਿਲਮ ਚੋਂ ਕਟਿਆ ਇਸ ਪੰਜਾਬੀ ਕਾਮੇਡੀਅਨ ਐਕਟਰ ਦਾ ਰੋਲ, ਇੰਡਸਟਰੀ ਬਾਰੇ ਬਿਆਨ ਦੇਣਾ ਪਿਆ ਮਹਿੰਗਾ

ਜੁਲਾਈ 28, 2025

ਸਰਕਾਰ ਨੇ BAN ਕੀਤੇ ULLU, ALTT, Desiflix, BigShots ਸਮੇਤ ਕਈ OTT APP!

ਜੁਲਾਈ 25, 2025

ਕਿਸਨੇ ਕੀਤਾ ਇਸ ਬਾਲੀਵੁੱਡ ਅਦਾਕਾਰਾ ਨੂੰ ਪ੍ਰੇਸ਼ਾਨ, ਪੁਲਿਸ ਨੂੰ ਰੋ ਰੋ ਦੱਸ ਰਹੀ ਗੱਲ ਦੇਖੋ ਵੀਡੀਓ

ਜੁਲਾਈ 23, 2025

ਦਿਲਜੀਤ ਦੁਸਾਂਝ ਦੀ ਫ਼ਿਲਮ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਫਿਲਮ ‘ਤੇ ਉਠਿਆ ਵਿਵਾਦ

ਜੁਲਾਈ 23, 2025

ਬਾਲੀਵੁੱਡ ਦੀ ਅਦਾਕਾਰਾ ਆਲੀਆ ਭੱਟ ਨਾਲ ਹੋਈ ਲੱਖਾਂ ਦੀ ਠੱਗੀ

ਜੁਲਾਈ 9, 2025
Load More

Recent News

27 ਦੇਸ਼ਾਂ ਤੋਂ ਕੌਮਾਂਤਰੀ ਸਨਮਾਨਾਂ ਦੇ ਨਾਲ, ਪ੍ਰਧਾਨ ਮੰਤਰੀ ਮੋਦੀ ਸ਼ਾਂਤੀ, ਖੁਸ਼ਹਾਲੀ ਅਤੇ ਵਿਕਾਸ ਲਈ ਵਿਸ਼ਵ ਨੇਤਾ ਵਜੋਂ ਉੱਭਰੇ: ਸੰਸਦ ਮੈਂਬਰ ਸਤਨਾਮ ਸੰਧੂ

ਅਗਸਤ 2, 2025

SC ਕਮਿਸ਼ਨ ਨੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਤੇ SSP SAS ਨਗਰ ਨੂੰ ਕੀਤਾ ਤਲਬ

ਅਗਸਤ 2, 2025
fridgefoodstillgood

ਵਾਰ-ਵਾਰ ਫਰਿੱਜ ਬੰਦ ਕਰਨਾ ਸਹੀ ਜਾਂ ਗਲਤ? ਹੁੰਦੀ ਹੈ ਬਿਜਲੀ ਦੀ ਬੱਚਤ?

ਅਗਸਤ 2, 2025

ਇਸ ਬਾਲੀਵੁੱਡ ਅਦਾਕਾਰਾ ਨੇ ਛੱਡੀ ਫ਼ਿਲਮੀ ਦੁਨੀਆ, ਵਿਦੇਸ਼ ਹੋਈ ਸ਼ਿਫਟ

ਅਗਸਤ 2, 2025

ਦਫਤਰ ‘ਚ ਸਾਰਾ ਦਿਨ LapTop ਅੱਗੇ ਬੈਠ ਕਰਦੇ ਹੋ ਕੰਮ, ਇਸਤਰਾਂ ਆਪਣੀ ਸਿਹਤ ਦਾ ਰੱਖੋ ਬਚਾਅ

ਅਗਸਤ 2, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result