ਬੁੱਧਵਾਰ, ਅਕਤੂਬਰ 8, 2025 01:31 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Gadar 2 Promotions:’ਗਦਰ 2′ ਦਾ ਪ੍ਰਮੋਸ਼ਨ ਸ਼ੁਰੂ, Bigg Boss 16 ਦੇ ਘਰ ਪਹੁੰਚੇ ਤਾਰਾ ਸਿੰਘ ਤੇ ਸਕੀਨਾ!

by Gurjeet Kaur
ਫਰਵਰੀ 13, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
ਇਸ ਤੋਂ ਇਲਾਵਾ ਫਾਈਨਲ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਚਾਹਰ ਚੌਧਰੀ, ਸ਼ਿਵ ਠਾਕਰੇ, ਅਰਚਨਾ ਗੌਤਮ, ਐਮਸੀ ਸਟੈਨ ਅਤੇ ਸ਼ਾਲੀਨ ਭਨੋਟ ਫਾਈਨਲ ਵਿੱਚ ਪਹੁੰਚੇ ਪਰ ਜਿੱਤ ਐਮਸੀ ਸਟੈਨ ਦੀ ਹੋਈ।
ਵੀਡੀਓ 'ਤੇ ਟਿੱਪਣੀ ਕਰਦੇ ਹੋਏ ਯੂਜ਼ਰ ਨੇ ਲਿਖਿਆ, ਸ਼ੋਅ 'ਚ ਉਸ ਨੂੰ ਦੇਖ ਕੇ ਬਹੁਤ ਉਤਸ਼ਾਹਿਤ ਹਾਂ। ਇੱਕ ਹੋਰ ਨੇ ਲਿਖਿਆ, ਉਹ ਦੋਵੇਂ ਇਸ ਪਹਿਰਾਵੇ ਵਿਚ ਕਿੰਨੇ ਖੂਬਸੂਰਤ ਲੱਗ ਰਹੇ ਹਨ। ਤੀਜੇ ਨੇ ਲਿਖਿਆ, ਗਦਰ 2 ਆਲ ਟਾਈਮ ਹਿੱਟ ਹੋਣ ਵਾਲੀ ਹੈ।
ਅਮੀਸ਼ਾ ਪਟੇਲ ਭਾਰਤੀ ਅਵਤਾਰ 'ਚ ਫੁੱਲ ਪ੍ਰਿੰਟ ਸਾੜ੍ਹੀ ਪਹਿਨੀ ਨਜ਼ਰ ਆ ਰਹੀ ਹੈ। ਵੀਡੀਓ ਅਤੇ ਤਸਵੀਰਾਂ ਸ਼ੇਅਰ ਹੁੰਦੇ ਹੀ ਪ੍ਰਸ਼ੰਸਕਾਂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ।
ਪੈਪਰਾਜੀ ਨੇ ਅਮੀਸ਼ਾ ਅਤੇ ਸੰਨੀ ਦਿਓਲ ਦੇ ਸੈੱਟ 'ਤੇ ਪਹੁੰਚਣ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਸੰਨੀ ਦਿਓਲ ਸਫੈਦ ਟੀ-ਸ਼ਰਟ ਅਤੇ ਜੈਕੇਟ ਦੇ ਨਾਲ ਡੈਨੀਮ 'ਚ ਸਿਰ 'ਤੇ ਪੱਗ ਬੰਨ੍ਹੇ ਨਜ਼ਰ ਆ ਰਹੇ ਹਨ।
ਲੰਬੇ ਸਮੇਂ ਬਾਅਦ ਇਹ ਜੋੜੀ ਪਰਦੇ 'ਤੇ ਨਜ਼ਰ ਆ ਰਹੀ ਹੈ ਤੇ ਪ੍ਰਸ਼ੰਸਕ ਇਸ ਲਈ ਕਾਫੀ ਉਤਸ਼ਾਹਿਤ ਹਨ। ਇਹ ਦੋਵੇਂ ਕਲਾਕਾਰ ਬਿੱਗ ਬੌਸ ਦੇ ਸੈੱਟ 'ਤੇ ਪਹੁੰਚ ਚੁੱਕੇ ਤੇ ਇਨ੍ਹਾਂ ਦਾ ਵੀਡੀਓ ਵੀ ਸਾਹਮਣੇ ਆਇਆ ਹੈ।
Bigg Boss 16 ਦੇ ਆਖਰੀ ਐਪੀਸੋਡ ਵਿੱਚ ਗਦਰ 2 ਦੇ ਤਾਰਾ ਸਿੰਘ (ਸਨੀ ਦਿਓਲ) ਅਤੇ ਸਕੀਨਾ (ਅਮੀਸ਼ਾ ਪਟੇਲ) ਨਜ਼ਰ ਆਏ। ਦੱਸ ਦਈਏ ਕਿ ਦੋਵੇਂ ਬਾਲੂਵੁੱਡ ਸਟਾਰ ਲੰਬੇ ਸਮੇਂ ਬਾਅਦ ਸਿਲਵਰ ਸਕਰੀਨ 'ਤੇ ਨਜ਼ਰ ਆਉਣ ਵਾਲੇ ਹਨ।

Bigg Boss 16 ਦੇ ਆਖਰੀ ਐਪੀਸੋਡ ਵਿੱਚ ਗਦਰ 2 ਦੇ ਤਾਰਾ ਸਿੰਘ (ਸਨੀ ਦਿਓਲ) ਅਤੇ ਸਕੀਨਾ (ਅਮੀਸ਼ਾ ਪਟੇਲ) ਨਜ਼ਰ ਆਏ। ਦੱਸ ਦਈਏ ਕਿ ਦੋਵੇਂ ਬਾਲੂਵੁੱਡ ਸਟਾਰ ਲੰਬੇ ਸਮੇਂ ਬਾਅਦ ਸਿਲਵਰ ਸਕਰੀਨ ‘ਤੇ ਨਜ਼ਰ ਆਉਣ ਵਾਲੇ ਹਨ।

Bigg Boss 16 ਦੇ ਆਖਰੀ ਐਪੀਸੋਡ ਵਿੱਚ ਗਦਰ 2 ਦੇ ਤਾਰਾ ਸਿੰਘ (ਸਨੀ ਦਿਓਲ) ਅਤੇ ਸਕੀਨਾ (ਅਮੀਸ਼ਾ ਪਟੇਲ) ਨਜ਼ਰ ਆਏ। ਦੱਸ ਦਈਏ ਕਿ ਦੋਵੇਂ ਬਾਲੂਵੁੱਡ ਸਟਾਰ ਲੰਬੇ ਸਮੇਂ ਬਾਅਦ ਸਿਲਵਰ ਸਕਰੀਨ ‘ਤੇ ਨਜ਼ਰ ਆਉਣ ਵਾਲੇ ਹਨ।

ਲੰਬੇ ਸਮੇਂ ਬਾਅਦ ਇਹ ਜੋੜੀ ਪਰਦੇ ‘ਤੇ ਨਜ਼ਰ ਆ ਰਹੀ ਹੈ ਤੇ ਪ੍ਰਸ਼ੰਸਕ ਇਸ ਲਈ ਕਾਫੀ ਉਤਸ਼ਾਹਿਤ ਹਨ। ਇਹ ਦੋਵੇਂ ਕਲਾਕਾਰ ਬਿੱਗ ਬੌਸ ਦੇ ਸੈੱਟ ‘ਤੇ ਪਹੁੰਚ ਚੁੱਕੇ ਤੇ ਇਨ੍ਹਾਂ ਦਾ ਵੀਡੀਓ ਵੀ ਸਾਹਮਣੇ ਆਇਆ ਹੈ।

ਲੰਬੇ ਸਮੇਂ ਬਾਅਦ ਇਹ ਜੋੜੀ ਪਰਦੇ ‘ਤੇ ਨਜ਼ਰ ਆ ਰਹੀ ਹੈ ਤੇ ਪ੍ਰਸ਼ੰਸਕ ਇਸ ਲਈ ਕਾਫੀ ਉਤਸ਼ਾਹਿਤ ਹਨ। ਇਹ ਦੋਵੇਂ ਕਲਾਕਾਰ ਬਿੱਗ ਬੌਸ ਦੇ ਸੈੱਟ ‘ਤੇ ਪਹੁੰਚ ਚੁੱਕੇ ਤੇ ਇਨ੍ਹਾਂ ਦਾ ਵੀਡੀਓ ਵੀ ਸਾਹਮਣੇ ਆਇਆ ਹੈ।

ਪੈਪਰਾਜੀ ਨੇ ਅਮੀਸ਼ਾ ਅਤੇ ਸੰਨੀ ਦਿਓਲ ਦੇ ਸੈੱਟ ‘ਤੇ ਪਹੁੰਚਣ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਸੰਨੀ ਦਿਓਲ ਸਫੈਦ ਟੀ-ਸ਼ਰਟ ਅਤੇ ਜੈਕੇਟ ਦੇ ਨਾਲ ਡੈਨੀਮ ‘ਚ ਸਿਰ ‘ਤੇ ਪੱਗ ਬੰਨ੍ਹੇ ਨਜ਼ਰ ਆ ਰਹੇ ਹਨ।

ਪੈਪਰਾਜੀ ਨੇ ਅਮੀਸ਼ਾ ਅਤੇ ਸੰਨੀ ਦਿਓਲ ਦੇ ਸੈੱਟ ‘ਤੇ ਪਹੁੰਚਣ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਸੰਨੀ ਦਿਓਲ ਸਫੈਦ ਟੀ-ਸ਼ਰਟ ਅਤੇ ਜੈਕੇਟ ਦੇ ਨਾਲ ਡੈਨੀਮ ‘ਚ ਸਿਰ ‘ਤੇ ਪੱਗ ਬੰਨ੍ਹੇ ਨਜ਼ਰ ਆ ਰਹੇ ਹਨ।

ਅਮੀਸ਼ਾ ਪਟੇਲ ਭਾਰਤੀ ਅਵਤਾਰ ‘ਚ ਫੁੱਲ ਪ੍ਰਿੰਟ ਸਾੜ੍ਹੀ ਪਹਿਨੀ ਨਜ਼ਰ ਆ ਰਹੀ ਹੈ। ਵੀਡੀਓ ਅਤੇ ਤਸਵੀਰਾਂ ਸ਼ੇਅਰ ਹੁੰਦੇ ਹੀ ਪ੍ਰਸ਼ੰਸਕਾਂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ।

ਅਮੀਸ਼ਾ ਪਟੇਲ ਭਾਰਤੀ ਅਵਤਾਰ ‘ਚ ਫੁੱਲ ਪ੍ਰਿੰਟ ਸਾੜ੍ਹੀ ਪਹਿਨੀ ਨਜ਼ਰ ਆ ਰਹੀ ਹੈ। ਵੀਡੀਓ ਅਤੇ ਤਸਵੀਰਾਂ ਸ਼ੇਅਰ ਹੁੰਦੇ ਹੀ ਪ੍ਰਸ਼ੰਸਕਾਂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ।

ਵੀਡੀਓ ‘ਤੇ ਟਿੱਪਣੀ ਕਰਦੇ ਹੋਏ ਯੂਜ਼ਰ ਨੇ ਲਿਖਿਆ, ਸ਼ੋਅ ‘ਚ ਉਸ ਨੂੰ ਦੇਖ ਕੇ ਬਹੁਤ ਉਤਸ਼ਾਹਿਤ ਹਾਂ। ਇੱਕ ਹੋਰ ਨੇ ਲਿਖਿਆ, ਉਹ ਦੋਵੇਂ ਇਸ ਪਹਿਰਾਵੇ ਵਿਚ ਕਿੰਨੇ ਖੂਬਸੂਰਤ ਲੱਗ ਰਹੇ ਹਨ। ਤੀਜੇ ਨੇ ਲਿਖਿਆ, ਗਦਰ 2 ਆਲ ਟਾਈਮ ਹਿੱਟ ਹੋਣ ਵਾਲੀ ਹੈ।

ਵੀਡੀਓ ‘ਤੇ ਟਿੱਪਣੀ ਕਰਦੇ ਹੋਏ ਯੂਜ਼ਰ ਨੇ ਲਿਖਿਆ, ਸ਼ੋਅ ‘ਚ ਉਸ ਨੂੰ ਦੇਖ ਕੇ ਬਹੁਤ ਉਤਸ਼ਾਹਿਤ ਹਾਂ। ਇੱਕ ਹੋਰ ਨੇ ਲਿਖਿਆ, ਉਹ ਦੋਵੇਂ ਇਸ ਪਹਿਰਾਵੇ ਵਿਚ ਕਿੰਨੇ ਖੂਬਸੂਰਤ ਲੱਗ ਰਹੇ ਹਨ। ਤੀਜੇ ਨੇ ਲਿਖਿਆ, ਗਦਰ 2 ਆਲ ਟਾਈਮ ਹਿੱਟ ਹੋਣ ਵਾਲੀ ਹੈ।

ਦੱਸ ਦੇਈਏ ਕਿ ਬਿੱਗ ਬੌਸ 16 ਦਾ ਗ੍ਰੈਂਡ ਫਿਨਾਲੇ ਸ਼ੁਰੂ ਹੋ ਗਿਆ ਹੈ, ਜਿਸ ਵਿੱਚ ਭਾਰਤੀ ਸਿੰਘ ਅਤੇ ਕ੍ਰਿਸ਼ਨਾ ਦੀ ਇੱਕ ਤੋਂ ਬਾਅਦ ਇੱਕ ਖੂਬਸੂਰਤ ਪਰਫਾਰਮੈਂਸ ਅਤੇ ਕਾਮੇਡੀ ਦੇਖਣ ਨੂੰ ਮਿਲੀ।

ਇਸ ਤੋਂ ਇਲਾਵਾ ਫਾਈਨਲ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਚਾਹਰ ਚੌਧਰੀ, ਸ਼ਿਵ ਠਾਕਰੇ, ਅਰਚਨਾ ਗੌਤਮ, ਐਮਸੀ ਸਟੈਨ ਅਤੇ ਸ਼ਾਲੀਨ ਭਨੋਟ ਫਾਈਨਲ ਵਿੱਚ ਪਹੁੰਚੇ ਪਰ ਜਿੱਤ ਐਮਸੀ ਸਟੈਨ ਦੀ ਹੋਈ।

Tags: Amisha patelbollywoodentertainmentgadar 2Gadar 2 Promotionspro punjab tvsunny deol
Share226Tweet141Share57

Related Posts

EOW ਨੇ 60 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ‘ਚ ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਬਿਆਨ ਕੀਤਾ ਦਰਜ

ਅਕਤੂਬਰ 7, 2025

ਕੈਨੇਡਾ ਵਿੱਚ ਕਪਿਲ ਸ਼ਰਮਾ ਦਾ ਕੈਫੇ ਮੁੜ ਤੋਂ ਖੁੱਲ੍ਹਿਆ: ਇੱਕ ਮਹੀਨੇ ਵਿੱਚ 2 ਵਾਰ ਹੋਈ ਗੋ/ਲੀ*ਬਾਰੀ

ਅਕਤੂਬਰ 3, 2025

7ਵੇਂ ਦਿਨ ਵੀ ਲਾਈਫ ਸਪੋਰਟ ‘ਤੇ ਹੈ ਪੰਜਾਬੀ ਗਾਇਕ ਰਾਜਵੀਰ ਜਵੰਦਾ; ਨਹੀਂ ਆਇਆ ਹੋਸ਼, ਦਵਾਈਆਂ ਸਹਾਰੇ ਚੱਲ ਰਿਹਾ ਦਿਲ

ਅਕਤੂਬਰ 3, 2025

ਪੰਜਾਬੀ ਨਾਮੀ ਗਾਇਕ ਨੇ ਚੁੱਕਿਆ ਖੌਫ਼ਨਾਕ ਕਦਮ

ਅਕਤੂਬਰ 3, 2025

ਪੰਜਾਬੀ ਗਾਇਕ ਦੇ ਗਾਣੇ “ਅੰਸਾਰੀ” ਨੇ ਛੇੜ ਦਿੱਤਾ ਨਵਾਂ ਵਿਵਾਦ : ਹਿੰਦੂ ਸੰਗਠਨਾਂ ‘ਚ ਰੋਸ਼ 

ਅਕਤੂਬਰ 2, 2025

ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਅਜੇ ਵੀ ਨਾਜ਼ੁਕ, ਡਾਕਟਰਾਂ ਨੇ ਮੈਡੀਕਲ ਬੁਲੇਟਿਨ ਰਾਹੀਂ ਦੱਸਿਆ ਹਾਲ…

ਸਤੰਬਰ 30, 2025
Load More

Recent News

EOW ਨੇ 60 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ‘ਚ ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਬਿਆਨ ਕੀਤਾ ਦਰਜ

ਅਕਤੂਬਰ 7, 2025

ਹਰਿਆਣਾ ‘ਚ ADGP ਨੇ ਚੁੱਕਿਆ ਖੌ.ਫ਼.ਨਾ.ਕ ਕਦਮ, ਘਰ ‘ਚ ਖੁਦ ਨੂੰ ਗੋ/ਲੀ ਮਾ/ਰ ਕੇ ਕੀਤਾ ਖ਼ਤਮ

ਅਕਤੂਬਰ 7, 2025

ਅੱਜ ਤੋਂ ਦੋ ਦਿਨਾਂ ਦੇ ਪੰਜਾਬ ਦੌਰੇ ‘ਤੇ ‘AAP’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ

ਅਕਤੂਬਰ 7, 2025

Vivo V60e ਭਾਰਤ ‘ਚ ਹੋਇਆ ਲਾਂਚ, 200MP ਕੈਮਰੇ ਦੇ ਨਾਲ ਮਿਲੇਗੀ 6500mAh ਦੀ ਬੈਟਰੀ

ਅਕਤੂਬਰ 7, 2025

ਇਲੈਕਟ੍ਰਿਕ ਕਾਰਾਂ ਹੋਣ ਜਾ ਰਹੀਆਂ ਸਸਤੀਆਂ, ਨਿਤਿਨ ਗਡਕਰੀ ਨੇ ਕੀਤਾ ਐਲਾਨ

ਅਕਤੂਬਰ 7, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result