ਸੋਮਵਾਰ, ਅਗਸਤ 4, 2025 06:28 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

Gangster Deepak Tinu: ਗੈਂਗਸਟਰ ਦੀਪਕ ਨੇ ਜੇਲ੍ਹ ‘ਚੋਂ ਕਿਵੇੰ ਕੀਤੀ ਮਹਿਲਾਵਾੰ ਨਾਲ ਦੋਸਤੀ, ਖੁੱਲ੍ਹ ਗਿਆ ਇਸ ਦਾ ਰਾਜ਼, ਜਾਣ ਹੋ ਜਾਓਗੇ ਹੈਰਾਨ

ਸਪੈਸ਼ਲ ਸੈੱਲ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੀਪਕ ਉਰਫ ਟੀਨੂੰ ਦੀ ਜੇਲ੍ਹ ਜਾਣ ਤੋਂ ਪਹਿਲਾਂ ਦੋ ਔਰਤਾਂ ਨਾਲ ਦੋਸਤੀ ਸੀ। ਉਸ ਦੀ ਸਕੂਲ ਸਮੇਂ ਤੋਂ ਇੱਕ ਮਹਿਲਾ ਦੋਸਤ ਨੇ ਟੀਨੂੰ ਨੂੰ ਗ੍ਰਿਫਤਾਰ ਕਰਵਾਇਆ ਸੀ।

by propunjabtv
ਅਕਤੂਬਰ 24, 2022
in ਪੰਜਾਬ
0
Gangster Deepak Tinu

Gangster Deepak Tinu

Gangster Deepak Tinu: ਲਾਰੈਂਸ ਬਿਸ਼ਰੋਈ-ਗੋਲਡੀ ਬਰਾੜ ਗੈਂਗ (Lawrence Bishroi-Goldie Brar) ਦੇ ਗੈਂਗਸਟਰ ਦੀਪਕ ਦੀਆਂ ਪੰਜ ਮਹਿਲਾ ਸਹੇਲੀਆਂ ਹਨ, ਜਿਨ੍ਹਾਂ ਵਿੱਚ ਇੱਕ ਪੰਜਾਬ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੈ। ਪੰਜਾਬ ਦੀ ਜੇਲ੍ਹ ਵਿੱਚ ਰਹਿੰਦਿਆਂ ਉਸ ਨੇ ਤਿੰਨ ਮਹਿਲਵਾੰ ਨੂੰ ਆਪਣਾ ਦੋਸਤ ਬਣਾ ਿਲਆ ਸੀ। ਜਿਨ੍ਹਾਂ ਚੋਂ ਇੱਕ ਆਸਟ੍ਰੇਲੀਆ ਵਿੱਚ ਰਹਿੰਦੀ ਹੈ। ਮੁਲਜ਼ਮ ਵਿਦੇਸ਼ ਤੋਂ ਆਉਣ ਵਾਲੇ ਪੈਸੇ ਨੂੰ ਸ਼ਰਾਬ ਦੇ ਠੇਕੇ ਖਰੀਦਣ ਲਈ ਵਰਤਦਾ ਸੀ।

ਸਕੂਲ ਦੀ ਇੱਕ ਦੋਸਤ ਨੇ ਕਰਵਾਇਆ ਟੀਨੂੰ ਨੂੰ ਗ੍ਰਿਫ਼ਤਾਰ

ਸਪੈਸ਼ਲ ਸੈੱਲ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੀਪਕ ਉਰਫ ਟੀਨੂੰ ਦੀ ਜੇਲ੍ਹ ਜਾਣ ਤੋਂ ਪਹਿਲਾਂ ਦੋ ਔਰਤਾਂ ਨਾਲ ਦੋਸਤੀ ਸੀ। ਉਸ ਨੂੰ ਸਕੂਲ ਸਮੇਂ ਤੋਂ ਇੱਕ ਮਹਿਲਾ ਦੋਸਤ ਨੇ ਗ੍ਰਿਫਤਾਰ ਕਰਵਾਇਆ ਸੀ। ਕਿਉਂਕਿ ਪੁਲਿਸ ਨੇ ਮਹਿਲਾ ਦੋਸਤ ਦੇ ਭਰਾ ਨੂੰ ਚੁੱਕ ਲਿਆ ਸੀ। ਇਸ ਦਬਾਅ ਹੇਠ ਲੜਕੀ ਨੇ ਦੀਪਕ ਨੂੰ ਗ੍ਰਿਫਤਾਰ ਕਰਵਾ ਦਿੱਤਾ।

ਉਸਦੀ ਦੂਜੀ ਦੋਸਤ ਰਾਜਸਥਾਨ ਦੇ ਹਨੂੰਮਾਨਗੜ੍ਹ ਦਾ ਰਹਿਣ ਵਾਲੀ ਹੈ। ਉਹ ਮਹਿਲਾ ਦੋਸਤ ਹੁਣ ਆਸਟ੍ਰੇਲੀਆ ਵਿੱਚ ਰਹਿੰਦੀ ਹੈ। ਇਸ ਤੋਂ ਬਾਅਦ ਉਸ ਦੀ ਪੰਜਾਬ ਜੇਲ੍ਹ ਵਿੱਚ ਜ਼ੀਰਕਪੁਰ ਦੀ ਇੱਕ ਲੜਕੀ ਨਾਲ ਦੋਸਤੀ ਹੋ ਗਈ ਸੀ। ਇਸ ਰਾਹੀਂ ਉਸ ਨੇ ਉਸੇ ਦੀ ਇੱਕ ਦੋਸਤ ਨਾਲ ਦੋਸਤੀ ਕਰ ਲਈ ਸੀ।

ਜਾਣੋ ਮਹਿਲਾ ਪੁਲਿਸ ਕਰਮੀ ਨਾਲ ਕਿਵੇਂ ਹੋਈ ਦੋਸਤੀ

ਪੁਲਿਸ ਅਧਿਕਾਰੀਆਂ ਮੁਤੀਬਕ ਪੰਜਾਬ ਜੇਲ੍ਹ ਵਿੱਚ ਰਹਿੰਦਿਆਂ ਉਸਦੀ ਪੰਜਾਬ ਪੁਲਿਸ ਦੀ ਇੱਕ ਮਹਿਲਾ ਕਾਂਸਟੇਬਲ ਨਾਲ ਦੋਸਤੀ ਹੋਈ। ਉਸ ਨੇ ਮਹਿਲਾ ਕਾਂਸਟੇਬਲ ਦਾ ਨੰਬਰ ਲਿਆ ਸੀ। ਹਾਲਾਂਕਿ ਉਸ ਨੇ ਮਹਿਲਾ ਸਿਪਾਹੀ ਨਾਲ ਜ਼ਿਆਦਾ ਗੱਲ ਨਹੀਂ ਕੀਤੀ। ਕੈਨੇਡਾ ‘ਚ ਬੈਠਾ ਗੋਲਡੀ ਬਰਾੜ ਅਤੇ ਅਮਰੀਕਾ ‘ਚ ਬੈਠੇ ਲਿਪਿਨ ਨਹਿਰਾ ਦੀਪਕ ਨੂੰ ਪੈਸੇ ਭੇਜ ਰਹੇ ਸੀ।

ਕੁਝ ਸਮੇਂ ਵਿੱਚ ਉਹ ਦੀਪਕ ਨੂੰ ਕਰੋੜਾਂ ਰੁਪਏ ਭੇਜ ਚੁੱਕੇ ਹਨ। ਦੀਪਕ ਨੇ ਖੁਲਾਸਾ ਕੀਤਾ ਹੈ ਕਿ ਉਹ ਇਸ ਪੈਸੇ ਨਾਲ ਹਰਿਆਣਾ ਅਤੇ ਰਾਜਸਥਾਨ ਵਿੱਚ ਸ਼ਰਾਬ ਦੇ ਠੇਕੇ ਲੈ ਰਿਹਾ ਸੀ। ਇਸ ਵੇਲੇ ਹਰਿਆਣਾ ਅਤੇ ਰਾਜਸਥਾਨ ਵਿੱਚ ਇਸ ਦੇ 10 ਤੋਂ 12 ਠੇਕੇ ਹਨ। ਉਹ ਕਮਾਈ ਦਾ ਜ਼ਿਆਦਾਤਰ ਪੈਸਾ ਮਹਿਲਾ ਦੋਸਤਾਂ ‘ਤੇ ਖਰਚ ਕਰਦਾ ਸੀ।

Tags: Female FriendsGangster deepak tinuGoldy Brar GangLawrence Bishnoipro punjab tvpunjab newspunjab policePunjab Police Special Cell
Share229Tweet143Share57

Related Posts

ਨਸ਼ਾ ਮੁਕਤੀ ਮੁਹਿੰਮ ਤਹਿਤ ਲੁਧਿਆਣੇ ਪਹੁੰਚੇ CM ਮਾਨ, ਕੀਤਾ ਇਹ ਖਾਸ ਐਲਾਨ

ਅਗਸਤ 4, 2025

ਫਰਜੀ ਐਨਕਾਊਂਟਰ ਕੇਸ ‘ਚ ਅੱਜ ਮਿਲੇਗੀ ਦੋਸ਼ੀਆਂ ਨੂੰ ਸਜ਼ਾ

ਅਗਸਤ 4, 2025

ਹੁਣ Online ਮੋਬਾਈਲ ‘ਤੇ ਮਿਲੇਗੀ ਆਮ ਆਦਮੀ ਕਿਲੀਨਿਕ ਦੀ ਰਿਪੋਰਟ

ਅਗਸਤ 3, 2025

ਪੋਂਗ ਡੈਮ ‘ਚ ਵਧਿਆ ਪਾਣੀ ਦਾ ਪੱਧਰ, ਪੰਜਾਬ ਚ ਅਲਰਟ ਹੋਇਆ ਜਾਰੀ

ਅਗਸਤ 3, 2025

SC ਕਮਿਸ਼ਨ ਨੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਤੇ SSP SAS ਨਗਰ ਨੂੰ ਕੀਤਾ ਤਲਬ

ਅਗਸਤ 2, 2025

ਬੇਕਾਬੂ ਹੋਏ ਸਾਨ੍ਹ ਨੇ ਅਚਾਨਕ ਬਜ਼ੁਰਗਾਂ ‘ਤੇ ਕੀਤਾ ਹਮਲਾ

ਅਗਸਤ 2, 2025
Load More

Recent News

ਨਸ਼ਾ ਮੁਕਤੀ ਮੁਹਿੰਮ ਤਹਿਤ ਲੁਧਿਆਣੇ ਪਹੁੰਚੇ CM ਮਾਨ, ਕੀਤਾ ਇਹ ਖਾਸ ਐਲਾਨ

ਅਗਸਤ 4, 2025

‘ਬਾਰਿਸ਼ ‘ਚ ਠੀਕ ਤਰ੍ਹਾਂ ਨਹੀਂ ਸੁੱਕਦੇ ਕੱਪੜੇ, ਆਉਣ ਲਗਦੀ ਹੈ ਬਦਬੂ … 3 ਸੌਖੇ ਤਰੀਕਿਆਂ ਨਾਲ 5 ਮਿੰਟਾਂ ‘ਚ ਹੋਵੇਗੀ ਗਾਇਬ

ਅਗਸਤ 4, 2025

ਘੁੰਮਣ ਲਈ ਚੁਣੋ ਇਹ ਜਗ੍ਹਾ, ਜਾਣੋ ਭਾਰਤੀ ਪੈਸੇ ਦੇ ਬਰਾਬਰ ਕਿੰਨੀ ਹੈ ਉਥੋਂ ਦੀ ਕਰੰਸੀ

ਅਗਸਤ 4, 2025

Daily Morning Routine: ਸਵੇਰੇ ਉਠਦੇ ਹੀ ਅਪਣਾਓ ਇਹ ਰੁਟੀਨ, ਸਿਹਤ ‘ਚ ਦਿਖੇਗਾ ਵੱਖਰਾ ਬਦਲਾਅ

ਅਗਸਤ 4, 2025

ਇਹ ਟੈਲੀਕਾਮ ਕੰਪਨੀ ਨੇ ਲਾਂਚ ਕੀਤੀ ਨਵੀਂ ਸਸਤੀ ਰੀਚਾਰਜ ਸਕੀਮ, ਗਾਹਕ ਨੂੰ ਹੋਵੇਗਾ ਵੱਡਾ ਫਾਇਦਾ

ਅਗਸਤ 4, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.