ਐਤਵਾਰ, ਅਪ੍ਰੈਲ 5, 2026 07:48 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ

Garry Sandhu ਨੇ ਨਵੀਂ ਈਪੀ ‘Still Here’ ਦੇ ਪਹਿਲੇ ਗਾਣੇ ਤੇ ਟਾਈਟਲ ਦਾ ਕੀਤਾ ਐਲਾਨ, ਇੰਸਟਾ ‘ਤੇ ਸ਼ੇਅਰ ਕੀਤੀ ਜਾਣਕਾਰੀ

ਭਾਰਤ ਸੈਮੀਫਾਈਨਲ 'ਚ ਹਾਰੇਗਾ ਦਾ ਦਾਅਵਾ ਕਰ ਗੈਰੀ ਸੰਧੂ ਸੁਰਖਿਆਂ 'ਚ ਆਇਆ ਸੀ। ਇਸ ਵਾਰ ਫਿਰ ਤੋਂ ਪੰਜਾਬੀ ਸਿੰਗਰ ਲਾਈਮਲਾਈਟ 'ਚ ਆ ਗਿਆ ਹੈ।

by Gurjeet Kaur
ਨਵੰਬਰ 12, 2022
in ਮਨੋਰੰਜਨ
0
garry sandhu new punjabi song

Garry Sandhu New Song: ਭਾਰਤ ਸੈਮੀਫਾਈਨਲ ‘ਚ ਹਾਰੇਗਾ ਦਾ ਦਾਅਵਾ ਕਰ ਗੈਰੀ ਸੰਧੂ ਸੁਰਖਿਆਂ ‘ਚ ਆਇਆ ਸੀ। ਇਸ ਵਾਰ ਫਿਰ ਤੋਂ ਪੰਜਾਬੀ ਸਿੰਗਰ ਲਾਈਮਲਾਈਟ ‘ਚ ਆ ਗਿਆ ਹੈ। ਜਿਸ ਦਾ ਕਾਰਨ ਉਸ ਵਲੋਂ ਦਿੱਤਾ ਕੋਈ ਵਿਵਾਦਤ ਬਿਆਨ ਨਹੀਂ ਸਗੋਂ ਉਸ ਦਾ ਆਉਣ ਵਾਲੀ ਈਪੀ ਦਾ ਪਹਿਲਾ ਸੌਂਗ ਅਤੇ ਟਾਈਟਲ ਹੈ।

ਜੀ ਹਾਂ ਹੂਕਿੰਗ ਟਰੈਕ ਦੇਣ ਵਾਲਾ ਸਿੰਗਰ ਗੈਰੀ ਆਪਣਾ ਇੱਕ ਬੋਰ ਗੀਤ ਲੈ ਕੇ ਆਉਣ ਲਈ ਤਿਆਰ ਹੈ। ਅਤੇ ਇਸ ਜਾਣਕਾਰੀ ‘ਚ ਇੱਕ ਹੋਰ ਇੰਨਫਾਰਮੈਸ਼ਨ ਨੂੰ ਜੋੜਦੇ ਹੋਏ ਦੱਸ ਦਈਏ ਕਿ ਇਹ ਗਾਣਾ ਉਸ ਦੀ EP “Still Here” ਦਾ ਹੈ। ਗਾਣੇ ਦਾ ਟਾਈਟਲ ਸਾਕ 47 ਹੈ।

 

View this post on Instagram

 

A post shared by Garry Sandhu (@officialgarrysandhu)

 

ਦੱਸ ਦਈਏ ਕਿ ਸਾਕ 47 ਨੂੰ ਗੈਰੀ ਸੰਧੂ ਹੀ ਗਾਉਣਗੇ ਇਸ ਦੇ ਨਾਲ ਹੀ ਲੱਗ ਰਿਹਾ ਹੈ ਕਿ ਇਹ ਡੁਏਟ ਗਾਣਾ ਹੋਵੇਗਾ। ਗੈਰੀ ਦੇ ਨਾਲ-ਨਾਲ, ਗਾਇਕ ਸਮਾਇਰਾ (Smayra) ਆਉਣ ਵਾਲੇ ਟਰੈਕ ਨੂੰ ਆਪਣੀ ਆਵਾਜ਼ ਦਵੇਗੀ। ਗਾਣੇ ਦੇ ਬੋਲ ਬਾਰੇ ਗੱਲ ਕਰੀਏ ਤਾਂ ਇਨ੍ਹਾਂ ਨੂੰ ਬਿੱਗ ਖ਼ਾਨ ਨੇ ਤਿਆਰ ਕੀਤਾ ਹੈ, ਜਦੋਂ ਕਿ ਮਿਊਜ਼ਿਕ ਸਾਵਰਾਜ ਨੇ ਤਿਆਰ ਕੀਤਾ ਹੈ। ਇਸ ਤੋਂ ਇਲਾਵਾ, ਸਾਕ 47 ਦੇ ਪੋਸਟਰ ਮੁਤਾਬਕ ਇਸ ਦੀ ਵੀਡੀਓ ਵਿਜ਼ ਨੇ ਬਣਾਇਆ ਹੈ।

ਹੁਣ ਗੈਰੀ ਦੇ ਗਾਣੇ ਦਾ ਪੋਸਟਰ ਆ ਗਿਆ ਹੈ, ਇਸ ਵਿੱਚ ਗੈਰੀ ਸੰਧੂ ਫੀਚਰ ਹੈ ਅਤੇ ਇਹ ਵੀ ਦੱਸਿਆ ਹੈ ਕਿ EP Still Here ਉਸ ਦੇ ਆਪਣੇ ਲੇਬਲ ਫਰੈਸ਼ ਮੀਡੀਆ ਰਿਕਾਰਡਸ ਹੇਠ ਰਿਲੀਜ਼ ਕੀਤਾ ਜਾਵੇਗਾ। ਗਾਣੇ ਦੀ ਰਿਲੀਜ਼ ਡੇਟ ਅਜੇ ਬਾਹਰ ਨਹੀਂ ਆਈ ਹੈ, ਪਰ ਸਾਨੂੰ ਉਮੀਦ ਹੈ ਕਿ ਟੀਮ ਇਸ ਨੂੰ ਜਲਦੀ ਹੀ ਰਿਲੀਜ਼ ਕਰੇਗੀ।

ਹੁਣ ਗੈਰੀ ਦੇ ਫੈਨਸ ਇਹ ਉਡੀਕ ਕਰ ਰਹੇ ਹਨ ਕਿ ਕੀ EP ਸੈਡ ਸੌਂਗ ਦੀ ਹੋਵੇਗੀ ਜਾਂ ਰੋਮਾਂਟਿਕ ਹੈ ਜਾਂ ਸਾਨੂੰ ਭੰਗੜਾ ਵਾਈਬ ਦੇਵਗੀ। ਇਸ ਬਾਰੇ ਇਸ ਈਪੀ ਦੇ ਰਿਲੀਜ਼ ਹੋਣ ਤੋਂ ਬਾਇਦ ਹੀ ਸਭ ਕੁਝ ਸਾਫ਼ ਹੋਵੇਗਾ। ਕੁਮੈਂਟ ਬਾਕਸ ‘ਚ ਤੁਸੀਂ ਇਸ ਲਈ ਕਿੰਨੇ ਐਕਸਾਈਟਡ ਹੋ ਕੁਮੈਂਟ ਕਰਕੇ ਦੱਸਣਾ ਨਾ ਭੁਲਣਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: garry sandhunew punjabi songpollywoodpro punjab tvpunjabi newspunjabi singer
Share244Tweet152Share61

Related Posts

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026

ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਸਤਵੰਤ ਕੌਰ ਦਾ ਹੋਇਆ ਦਿਹਾਂਤ

ਜਨਵਰੀ 28, 2026
Load More

Recent News

Tremendous Useful Tips To enhance Tower Rush

ਅਪ੍ਰੈਲ 4, 2026

ਸੁਪਰੀਮ ਕੋਰਟ ਨੇ ਇੱਕੋ ਸਮੇਂ ਕੀਤਾ 61 ਮਾਮਲਿਆਂ ਦਾ ਨਿਪਟਾਰਾ

ਅਪ੍ਰੈਲ 4, 2026

10 ਅਪ੍ਰੈਲ ਤੋਂ ਬਦਲਣਗੇ ਟੋਲ ਦੇ ਇਹ ਨਿਯਮ, ਜਾਣੋ ਕੀ ਹੋਣਗੇ ਨਵੇਂ ਨਿਯਮ

ਅਪ੍ਰੈਲ 4, 2026

ਇੰਡੀਆਨਾ, ਅਮਰੀਕਾ ‘ਚ 1,790 ਡਰਾਈਵਿੰਗ ਲਾਇਸੈਂਸ ਰੱਦ, ਹਾਦਸਿਆਂ ਤੋਂ ਬਾਅਦ ਸਖਤੀ

ਅਪ੍ਰੈਲ 4, 2026

ਸਮਾਨਤਾਵਾਦੀ ਸਮਾਜ ਦੀ ਸਿਰਜਣਾ ਲਈ ਲੋਕਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ’ਚ ਅਪਨਾਉਣ ਦਾ ਸੱਦਾ

ਅਪ੍ਰੈਲ 4, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.