ਸਿੱਧੂ ਮੂਸੇਵਾਲਾ ਦੀ ਹਵੇਲੀ ‘ਚ ਇੱਕ ਵਾਰ ਮੁੜ ਕਿਲਕਾਰੀਆਂ ਗੂੰਜ਼ੀਆਂ ਹਨ।ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਜੀ ਨੇ ਬੇਟੇ ਨੂੰ ਜਨਮ ਦਿੱਤਾ ਹੈ।ਸਿੱਧੂ ਦੇ ਚਾਹੁਣ ਵਾਲਿਆਂ ਤੇ ਪਰਿਵਾਰ ਵਾਲੇ ਬੇਹੱਦ ਖੁਸ਼ ਹਨ।ਲੋਕ ਵਧਾਈਆਂ ਦੇ ਰਹੇ।ਇਸ ਸਮੇਂ ਪ੍ਰੋ ਪੰਜਾਬ ਟੀਵੀ ‘ਤੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਅੱਜ ਬਹੁਤ ਖੁਸ਼ ਹਨ।ਉਨ੍ਹਾਂ ਗੱਲਬਾਤ ਦੌਰਾਨ ਦੱਸਿਆ ਕਿ ਜਦੋਂ ਉਹ ਚਲਿਆ ਗਿਆ ਮੈਂ ਉਦੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ, ਵੀ ਪੁੱਤ ਤੂੰ ਵੱਡੇ ਪੈਰੀਂ ਗਿਆ, ਛੋਟੇ ਪੈਰੀਂ ਆਜਾ, ਇਸ ਸਮੇਂ ਜਸਵਿੰਦਰ ਬਰਾੜ ਜੀ ਖੁਸ਼ੀ ਦੇ ਹੰਝੂ ਨਹੀਂ ਰੁਕੇ।
ਜਸਵਿੰਦਰ ਬਰਾੜ ਦਾ ਪੱਤਰਕਾਰ ਗਗਨਦੀਪ ਸਿੰਘ ਨਾਲ ਗੱਲ ਕਰਦਿਆਂ ਬੇਹੱਦ ਹੀ ਭਾਵੁਕ ਹੋ ਗਏ।ਜਸਵਿੰਦਰ ਬਰਾੜ ਨੇ ਕਿਹਾ ਕਿ ਮੈਂ ਛੋਟੇ ਮੂਸੇਵਾਲਾ ਨੂੰ ਮੈਂ ਗੋਦੀ ਨੂੰ ਘੰਟਾ ਡੇਢ ਉਸਨੂੰ ਖਿਡਾਇਆ ਗੋਦੀ ‘ਚ ਚੁੱਕਿਆ ਪਹਿਲਾਂ ਬਾਣੀ ਪੜ੍ਹੀ।ਉਨ੍ਹਾਂ ਕਿਹਾ ਜਦੋਂ ਅਸੀਂ ਬਾਣੀ ਪੜ੍ਹਦੇ ਵਾਹਿਗੁਰੂ ਪਹਿਰਾ ਲਾ ਲੈਂਦੇ।