ਸ਼ਨੀਵਾਰ, ਨਵੰਬਰ 8, 2025 04:04 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

14 ਦਿਨਾਂ ’ਚ 10 ਹਜ਼ਾਰ ਰੁਪਏ ਸਸਤਾ ਹੋਇਆ ਸੋਨਾ

ਸੋਨੇ ਦੀਆਂ ਕੀਮਤਾਂ ਵਿੱਚ ਪਿਛਲੇ 14 ਦਿਨਾਂ ਦੌਰਾਨ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ।

by Pro Punjab Tv
ਨਵੰਬਰ 8, 2025
in Featured, Featured News, ਕਾਰੋਬਾਰ
0

ਸੋਨੇ ਦੀਆਂ ਕੀਮਤਾਂ ਵਿੱਚ ਪਿਛਲੇ 14 ਦਿਨਾਂ ਦੌਰਾਨ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਸੋਨੇ ਦੀਆਂ ਕੀਮਤਾਂ ਸਿਖਰਾਂ ਉਤੇ ਪਹੁੰਚਣ ਤੋਂ ਬਾਅਦ ਦਿਨਾਂ ਵਿਚ ਹੀ ਕੀਮਤਾਂ ਵਿਚ ਕਾਫੀ ਉਤਰਾਅ ਆਇਆ ਹੈ। ਐਮਸੀਐਕਸ ਉਤੇ ਸੋਨੇ ਦੇ ਭਾਅ ਹੇਠਾਂ ਆਏ ਹਨ। ਘਰੇਲੂ ਮਾਰਕੀਟ ਵਿਚ ਬੀਤੇ 17 ਅਕਤੂਬਰ ਦੇ ਭਾਅ ਮੁਕਾਬਲੇ ਵਿਚ ਸੋਨੇ ਦੀਆਂ ਕੀਮਤਾਂ ਵਿਚ 10 ਹਜ਼ਾਰ ਰੁਪਏ ਤੋਂ ਸਸਤਾ ਹੋਇਆ, ਜਦੋਂ ਕਿ ਚਾਂਦੀ 21 ਹਜ਼ਾਰ ਰੁਪਏ ਦੇ ਨੇੜੇ ਸਸਤੀ ਹੋ ਗਈ।

ਘਰੇਲੂ ਮਾਰਕੀਟ ਵਿਚ ਸ਼ੁੱਕਰਵਾਰ ਨੂੰ ਸੋਨੇ ਦਾ ਭਾਅ ਹੇਠਾਂ ਆ ਕੇ 1,20,100 ਰੁਪਏ ਉਤੇ ਹਾ ਗਿਆ। ਪਿਛਲੇ ਬੰਦ ਭਾਅ ਦੇ ਮੁਕਾਬਲੇ 570 ਰੁਪਏ ਸਸਤਾ ਹੋਇਆ, ਉਥੇ ਪਿਛਲੇ 14 ਕਾਰੋਬਾਰੀ ਦਿਨਾਂ ਵਿਚ ਆਈ ਤਬਦੀਲੀ ਦੇਖੇ ਤਾਂ ਇੰਡੀਅਨ ਬੁਲੀਅਨ ਜਵੈਲਰਜ਼ ਐਸੋਸੀਏਸ਼ਨ ਦੀ ਵੈਬਸਾਈਟ 10 ਗ੍ਰਾਮ 24 ਕੈਰੇਟ ਸੋਨੇ ਦਾ ਭਾਅ ਬੀਤੇ 17 ਅਕਤੂਬਰ ਦੀ ਸਵੇਰ 1,30,874 ਰੁਪਏ ਸੀ ਅਤੇ ਇਸ ਹਿਸਾਬ ਨਾਲ ਕੈਲਕੁਲੇਸ਼ਨ ਕੀਤੀ ਜਾਵੇ ਤਾਂ ਪੀਲੀ ਧਾਧੂ ਇਸ ਉਚ ਪੱਧਰ ਤੋਂ 10,774 ਰੁਪਏ ਸਸਤੀ ਹੋ ਗਈ ਹੈ। ਮਲਟੀ ਕਮੋਡਿਟੀ ਐਕਸਚੇਂਜ ਨੂੰ ਦੇਖਿਆ ਜਾਵੇ ਤਾਂ 17 ਅਕਤੂਬਰ ਨੂੰ 5 ਦਸੰਬਰ ਦੀ ਐਕਸਪਾਅਰੀ ਵਾਲੇ 24 ਕੈਰੇਟ ਸੋਨੇ ਦੀ ਵਾਅਦਾ ਕੀਮਤ 1,27,008 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਕਿ 7 ਨਵੰਬਰ ਸ਼ੁੱਕਰਵਾਰ ਨੂੰ ਡਿੱਗ ਕੇ 1,21,038 ਰੁਪਏ ਰਹਿ ਗਿਆ, ਭਾਵ 10 ਗ੍ਰਾਮ ਸੋਨੇ ਦੀ ਕੀਮਤ ਇਸ ਦੌਰਾਨ 5870 ਰੁਪਏ ਦੀ ਕਮੀ ਆਈ ਹੈ।

Tags: gold priceGold price drops by Rs 10000 in 14 daysgold price hikeGold Price TodayLatest News Pro Punjab Tvlatest punjabi news pro punjab tvpro punjab tvpro punjab tv newspro punjab tv punjabi news
Share198Tweet124Share49

Related Posts

ਚਾਰ ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਦੀ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਸ਼ੁਰੂਆਤ

ਨਵੰਬਰ 8, 2025

ਮੈਟਾ AI ਨਾਲ ਇਸ ਤਰ੍ਹਾਂ ਕਰੋ ਆਪਣੀ STORIES ਨੂੰ ਐਡਿਟ, ਬਦਲ ਜਾਵੇਗਾ ਪੂਰਾ ਲੁੱਕ

ਨਵੰਬਰ 8, 2025

ਆਸਟ੍ਰੇਲੀਆ ਦੇ ਦੂਰ-ਦੁਰਾਡੇ ਹਿੰਦ ਮਹਾਸਾਗਰ ਚੌਕੀ ‘ਤੇ AI ਡੇਟਾ ਸੈਂਟਰ ਦੀ ਯੋਜਨਾ ਬਣਾ ਰਿਹਾ GOOGLE

ਨਵੰਬਰ 8, 2025

ਸ਼ਟਡਾਊਨ ਰੁਕਾਵਟ ਦੇ ਵਿਚਕਾਰ ਅਮਰੀਕਾ ਭਰ ‘ਚ 1,200 ਤੋਂ ਵੱਧ ਉਡਾਣਾਂ ‘ਚ ਹੋਈ ਕਟੌਤੀ

ਨਵੰਬਰ 8, 2025

ਮਾਨ ਸਰਕਾਰ 10,000+ ਪੇਂਡੂ ਨੌਜਵਾਨਾਂ ਨੂੰ ਦੇ ਰਹੀ ‘ਬੌਸ’ ਬਣਨ ਦਾ ਮੌਕਾ ! 3,000 ਬੱਸ ਰੂਟਾ ਨੇ ਰੁਜ਼ਗਾਰ ਤੇ ਸੰਪਰਕ ਦਾ ‘ਡਬਲ ਇੰਜਣ’ ਕੀਤਾ ਸ਼ੁਰੂ

ਨਵੰਬਰ 8, 2025

ਸਾਰੇ ਬੈਰੀਅਰ ਤੋੜ ਅੱਗੇ ਵਧ ਰਹੀਆਂ ਹਨ ਪੰਜਾਬ ਦੀਆਂ ਧੀਆਂ: ਮਾਨ ਸਰਕਾਰ ਨੇ ਮਹਿਲਾ ਫਾਇਰਫਾਈਟਰਾਂ ਦਾ ਕੀਤਾ ਸੁਆਗਤ

ਨਵੰਬਰ 8, 2025
Load More

Recent News

ਚਾਰ ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਦੀ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਸ਼ੁਰੂਆਤ

ਨਵੰਬਰ 8, 2025

ਮੈਟਾ AI ਨਾਲ ਇਸ ਤਰ੍ਹਾਂ ਕਰੋ ਆਪਣੀ STORIES ਨੂੰ ਐਡਿਟ, ਬਦਲ ਜਾਵੇਗਾ ਪੂਰਾ ਲੁੱਕ

ਨਵੰਬਰ 8, 2025

ਆਸਟ੍ਰੇਲੀਆ ਦੇ ਦੂਰ-ਦੁਰਾਡੇ ਹਿੰਦ ਮਹਾਸਾਗਰ ਚੌਕੀ ‘ਤੇ AI ਡੇਟਾ ਸੈਂਟਰ ਦੀ ਯੋਜਨਾ ਬਣਾ ਰਿਹਾ GOOGLE

ਨਵੰਬਰ 8, 2025

14 ਦਿਨਾਂ ’ਚ 10 ਹਜ਼ਾਰ ਰੁਪਏ ਸਸਤਾ ਹੋਇਆ ਸੋਨਾ

ਨਵੰਬਰ 8, 2025

ਸ਼ਟਡਾਊਨ ਰੁਕਾਵਟ ਦੇ ਵਿਚਕਾਰ ਅਮਰੀਕਾ ਭਰ ‘ਚ 1,200 ਤੋਂ ਵੱਧ ਉਡਾਣਾਂ ‘ਚ ਹੋਈ ਕਟੌਤੀ

ਨਵੰਬਰ 8, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.