Golden Globe Awards 2023 Full list: ਗੋਲਡਨ ਗਲੋਬ ਅਵਾਰਡਸ 2023 ਦਾ ਐਲਾਨ ਕਰ ਦਿੱਤਾ ਗਿਆ ਹੈ। ਜੇਤੂਆਂ ਦਾ ਐਲਾਨ ਅਮਰੀਕਾ ਦੇ ਕੈਲੀਫੋਰਨੀਆ ਦੇ ਬੇਵਰਲੀ ਹਿਲਸ ‘ਚ ਆਯੋਜਿਤ ਪੁਰਸਕਾਰ ਸਮਾਰੋਹ ਵਿੱਚ ਕੀਤਾ ਗਿਆ। ਇਸ ਵਾਰ ਭਾਰਤ ਲਈ ਚੰਗੀ ਖ਼ਬਰ ਆਈ ਤੇ ਆਰਆਰਆਰ ਫਿਲਮ ਦੇ ਗੀਤ ‘ਨਾਟੂ ਨਾਟੂ’ ਨੂੰ ਬੇਸਟ ਸੌਂਗ ਦਾ ਪੁਰਸਕਾਰ ਮਿਲਿਆ। ਐਵਾਰਡ ਲੈਣ ਲਈ ਸਟੇਜ ’ਤੇ ਸੰਗੀਤ ਨਿਰਦੇਸ਼ਕ ਐਮਐਮ ਕੀਰਵਾਨੀ ਆਏ।
ਆਓ ਜਾਣਦੇ ਹਾਂ ਗੋਲਡਨ ਗਲੋਬ ਐਵਾਰਡਜ਼ 2023 ‘ਚ ਕਿਹੜੀ ਫਿਲਮ ਅਤੇ ਐਕਟਰ ਨੇ ਕਿਹੜਾ ਐਵਾਰਡ ਜਿੱਤਿਆ।
ਬੇਸਟ ਫਿਲਮ – ਡਰਾਮਾ
‘The Fabelmans’
ਬੇਸਟ ਫਿਲਮ – ਮਿਊਜ਼ਿਕ/ਕਾਮੇਡੀ
The Banshees of Inisherin
ਬੇਸਟ ਡਰਾਮਾ ਸੀਰੀਜ਼
House of the Dragon
ਬੇਸਟ ਮਿਊਜ਼ਿਕ/ਕਾਮੇਡੀ ਸੀਰੀਜ਼
Abbott Elementary
ਬੇਸਟ ਟੈਲੀਵਿਜ਼ਨ ਐਕਟਰ- ਡਰਾਮਾ ਸੀਰੀਜ਼
Kevin Costner (Yellowstone)
ਬੇਸਟ ਲਿਮਿਟੇਡ ਸੀਰੀਜ਼, ਐਂਥੋਲੋਜੀ ਸੀਰੀਜ਼ ਜਾਂ ਟੈਲੀਵਿਜ਼ਨ ਮੋਸ਼ਨ ਪਿਕਚਰ
The White Lotus
ਬੇਸਟ ਐਕਟਰਸ- ਲਿਮਿਟੇਡ ਸੀਰੀਜ਼, ਐਂਥੋਲੋਜੀ ਸੀਰੀਜ਼ ਜਾਂ ਟੈਲੀਵਿਜ਼ਨ ਮੋਸ਼ਨ ਪਿਕਚਰ
Amanda Seyfried (The Dropout)
ਬੇਸਟ ਸਪੋਰਟਿੰਗ ਐਕਟਰਸ – ਟੈਲੀਵਿਜ਼ਨ ਲਿਮਟਿਡ ਸੀਰੀਜ਼ / ਮੋਸ਼ਨ ਪਿਕਚਰ
Jennifer Coolidge (The White Lotus)
ਬੇਸਟ ਸਪੋਰਟਿੰਗ ਐਕਟਰ – ਟੈਲੀਵਿਜ਼ਨ ਲਿਮਟਿਡ ਸੀਰੀਜ਼ / ਮੋਸ਼ਨ ਪਿਕਚਰ
Paul Walter Hauser (Black Bird)
ਬੇਸਟ ਡਾਇਰੈਕਟਰ – ਮੋਸ਼ਨ ਪਿਕਚਰ
Steven Spielberg, Fabelmans
ਬੇਸਟ ਸਕ੍ਰੀਨਪਲੇ – ਮੋਸ਼ਨ ਪਿਕਚਰ
The Banshees of Inisherin — Martin McDonagh
ਬੇਸਟ ਮੋਸ਼ਨ ਪਿਕਚਰ – ਗੈਰ ਅੰਗਰੇਜ਼ੀ ਭਾਸ਼ਾ
Argentina, 1985 (Argentina)
ਬੇਸਟ ਐਕਟਰਸ- ਮੋਸ਼ਨ ਪਿਕਚਰ – ਡਰਾਮਾ
Cate Blanchett (Tár)
ਬੇਸਟ ਸੋਪਰਟਿੰਗ ਐਕਟਰਸ- ਟੈਲੀਵਿਜ਼ਨ ਸੀਰੀਜ਼
Julia Garner (Ozark)
ਸਰਬੋਤਮ ਟੈਲੀਵਿਜ਼ਨ ਅਦਾਕਾਰਾ – ਡਰਾਮਾ ਸੀਰੀਜ਼
Zendaya, Euphoria ਵੈੱਬ ਸੀਰੀਜ਼
ਬੇਸਟ ਐਕਟਰ – ਮੋਸ਼ਨ ਪਿਕਚਰ – ਡਰਾਮਾ
Austin Butler (Elvis)
ਬੇਸਟ ਪਿਕਚਰ – ਐਨੀਮੇਟਡ
Guillermo del Toro’s Pinocchio
ਬੇਸਟ ਐਕਟਰ – ਮੋਸ਼ਨ ਪਿਕਚਰ (ਮਿਊਜ਼ਿਕ/ਕਾਮੇਡੀ)
Michelle Yeoh (Everything Everywhere All at Once)
ਬੇਸਟ ਐਕਟਰ – ਮੋਸ਼ਨ ਪਿਕਚਰ (ਮਿਊਜ਼ਿਕ/ਕਾਮੇਡੀ)
Colin Farrell (The Banshees of Inisherin)
ਬੇਸਟ ਟੈਲੀਵਿਜ਼ਨ ਐਕਟਰ – ਮਿਊਜ਼ਿਕ/ਕਾਮੇਡੀ ਸੀਰੀਜ਼
Jeremy Allen White (The Bear)
ਬੇਸਟ ਟੈਲੀਵਿਜ਼ਨ ਐਕਟਰਸ- ਮਿਊਜ਼ਿਕ/ਕਾਮੇਡੀ ਸੀਰੀਜ਼
Quinta Brunson (Abbott Elementary)
ਬੇਸਟ ਸੌਂਗ
‘Naatu Naatu’ from ‘RRR’ — Kala Bhairava, MM Keeravani, Rahul Sipligunj
ਬੇਸਟ ਸਕੋਰ – ਮੋਸ਼ਨ ਪਿਕਚਰਸ
‘Babylon’ — Justin Hurwitz
ਬੇਸਟ ਸੋਪਰਟਿੰਗ ਐਕਟਰ – ਟੈਲੀਵਿਜ਼ਨ ਸੀਰੀਜ਼
Tyler James Williams (Abbott Elementary)
ਬੇਸਟ ਸੋਪਰਟਿੰਗ ਐਕਟਰਸ- ਮੋਸ਼ਨ ਪਿਕਚਰਸ
Angela Bassett (Black Panther: Wakanda Forever)
ਬੇਸਟ ਸੋਪਰਟਿੰਗ ਐਕਟਰ- ਮੋਸ਼ਨ ਪਿਕਚਰਸ
Ke Huy Quan (Everything Everywhere All at Once)