ਐਮਾਜ਼ਾਨ ਤੇ ਫਲਿਪਕਾਰਟ ‘ਤੇ ਫੈਸੀਟਵ ਸੇਲ ਸ਼ੁਰੂ ਹੋ ਗਈ ਹੈ ਇਨ੍ਹਾਂ ‘ਚ ਆਈਫੋਨ ਮਾਡਲਸ ਵੱਡੀ ਛੂਟ ‘ਤੇ ਮਿਲ ਰਹੇ ਹਨ।ਆਈਫੋਨ 15 ਸੀਰੀਜ਼ ਤੇ ਆਈਫੋਨ 13 ਸਭ ਤੋਂ ਜ਼ਿਆਦਾ ਡਿਸਕਾਉਂਟ ‘ਤੇ ਖ੍ਰੀਦੇ ਜਾ ਸਕਦੇ ਹਨ।
ਨਵਾਂ ਆਈਫੋਨ ਖ੍ਰੀਦਣ ਦਾ ਸਭ ਤੋਂ ਚੰਗਾ ਮੌਕਾ ਗ੍ਰਾਹਕਾਂ ਨੂੰ ਫਲਿਪਕਾਰਟ ਬਿਗ ਬਿਲੀਅਨ ਡੇਜ਼ ਸੇਲ ਤੇ ਐਮਾਜ਼ਾਨ ਗ੍ਰੇਟ ਫੈਸਟੀਵਲ ਸੇਲ ‘ਚ ਮਿਲ ਰਿਹਾ ਹੈ।ਸਭ ਤੋਂ ਵੱਡੀ ਡੀਲ ਦਾ ਫਾਇਦਾ ਆਈਫੋਨ 15 ਸੀਰੀਜ਼ ‘ਤੇ ਮਿਲ ਰਿਹਾ ਹੈ ਅਤੇ ਇਸਦੇ ਸਾਰੇ ਵੇਰੀਏਂਟਸ ਓਰੀਜ਼ਨਲ ਲਾਂਚ ਪ੍ਰਾਈਮ ਦੇ ਮੁਕਾਬਲੇ ਬੇਹਦ ਸਸਤੇ ‘ਚ ਖ੍ਰੀਦੇ ਜਾ ਸਕਦੇ ਹਨ ਤੇ ਉਨਾਂ੍ਹ ‘ਤੇ 30 ਹਜ਼ਾਰ ਰੁ. ਤੱਕ ਦੀ ਛੂਟ ਮਿਲ ਰਹੀ ਹੈ।ਤੁਸੀਂ ਇਨ੍ਹਾਂ ਡੀਲਸ ਦੀ ਲਿਸਟ ਹੇਠਾਂ ਦੇਖ ਸਕਦੇ ਹੋ ਤੇ ਆਪਣੇ ਲਈ ਬੈਸਟ ਦੀ ਚੋਣ ਕਰ ਸਕਦੇ ਹੋ।
ਆਈਫੋਨ 14: ਸਭ ਤੋਂ ਸਸਤੇ ‘ਚ ਆਈਫੋਨ 13 ਖ੍ਰੀਦਣ ਦਾ ਮੌਕਾ ਐਮਾਜ਼ਾਨ ਵਲੋਂ ਦਿੱਤਾ ਜਾ ਰਿਹਾ ਹੈ।5ਜੀ ਕਨੈਕਟੀਵਿਟੀ ਤੇ ਸੇਰੇਮਿਕ ਸ਼ੀਲਡ ਸੁਰੱਖਿਆ ਵਾਲੇ ਡਿਸਪਲੇ ਦੇ ਨਾਲ ਆਉਣ ਵਾਲੇ ਆਈਫੋਨ 13 ਨੂੰ ਯੂਜ਼ਰਸ ਨੇ ਖੂਬ ਪਸੰਦ ਕੀਤਾ ਅਤੇ ਇਹ ਸਭ ਤੋਂ ਜ਼ਿਆਦਾ ਵਿਕਣ ਵਾਲਾ ਆਈਫੋਨ ਵੀ ਬਣਿਆ।ਗ੍ਰੇਟ ਇੰਡੀਅਨ ਫੈਸਟੀਵਲ ਸੇਲ ‘ਚ ਇਸ ਨੂੰ 41,999 ਰੁ. ‘ਚ ਲਿਸਟ ਕੀਤਾ ਗਿਆ ਹੈ।ਬੈਂਕ ਕਾਰਡ ਆਫਰਸ ਤੇ ਐਕਸਚੇਂਜ ਡਿਸਕਾਊਂਟ ਦੇ ਨਾਲ ਇਸ ਡਿਵਾਇਸ ਨੂੰ 39,999 ਰੁ. ਜਾਂ ਫਿਰ ਇਸ ਤੋਂ ਘੱਟ ਕੀਮਤ ‘ਤੇ ਖ੍ਰੀਦਦਿਆ ਜਾ ਸਕੇਗਾ।
ਆਈਫੋਨ 15: ਜੇਕਰ ਤੁਸੀਂ ਪਿਛਲੇ ਸਾਲ ਲਾਂਚ ਆਈਫੋਨ 15 ਖ੍ਰੀਦਣਾ ਚਾਹੁੰਦੇ ਹੋ ਤਾਂ ਇਹ ਬਿਹਤਰੀਨ ਵੈਲਿਓ ਆਫਰ ਕਰ ਰਿਹਾ ਹੈ।ਇਸ ਡਿਵਾਇਸ ਨੂੰ ਫਪਿਲਕਾਰਟ ਬਿਗ ਬਿਲੀਅਨ ਡੇਜ਼ ਦੇ ਦੌਰਾਨ 54,999 ਰੁ. ਦੀ ਸ਼ੁਰੂਆਤੀ ਕੀਮਤ ‘ਤੇ ਲਿਸਟ ਕੀਤਾ ਗਿਆ ਹੈ।ਇਸ ‘ਤੇ 1500 ਰੁ. ਦਾ ਬੈਂਕ ਡਿਸਕਾਉਂਟ ਤੇ 3000 ਰੁ. ਦਾ ਐਕਸਚੇਂਜ ਆਫਰ ਮਿਲ ਰਿਹਾ ਹੈ।ਅਜਿਹੇ ‘ਚ ਆਫਰਸ ਦੇ ਬਾਅਦ ਇਸਦੀ ਕੀਮਤ 50,499 ਰੁ. ਰਹਿ ਜਾਵੇਗੀ।ਬਿਹਤਰ ਐਕਸਚੇਂਜ ਵੈਲਿਊ ਮਿਲੇ ਤਾਂ ਡਿਵਾਇਸ 50 ਹਜ਼ਾਰ ਰੁ. ਤੋਂ ਵੀ ਘੱਟ ‘ਚ ਮਿਲੇਗਾ।