ਸੋਮਵਾਰ, ਸਤੰਬਰ 8, 2025 12:23 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

goldy brar: Goldy Brar ਨੇ ਪੋਸਟ ਪਾ ਕੇ ਗੈਂਗਸਟਰ ਰੂਪਾ ਤੇ ਮੰਨੂੰ ਨੂੰ ਕਿਹਾ ‘ਬੱਬਰ ਸ਼ੇਰ’ ,ਪੜ੍ਹੋ ਪੋਸਟ

by Gurjeet Kaur
ਜੁਲਾਈ 24, 2022
in Featured News, ਦੇਸ਼, ਪੰਜਾਬ, ਵਿਦੇਸ਼
0

goldy brarL ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂੰ ਦੇ ਐਂਨਕਾਊਂਟਰ ਤੋਂ ਗੋਲਡੀ ਬਰਾੜ ਨੇ ਪੋਸਟ ਪਾਈ।
ਸਤਿ ਸ੍ਰੀ ਅਕਾਲ ਸਾਰਿਆਂ ਨੂੰ
ਥੋੜ੍ਹੇ ਦਿਨ ਪਹਿਲਾਂ ਜੋ ਅੰਮ੍ਰਿਤਸਰ ‘ਚ ਐਨਕਾਊਂਟਰ ਹੋਇਆ ਜਿਸ ਵਿੱਚ ਸਾਡੇ 2 ਵੀਰਾਂ ਦੀ ਮੌਤ ਹੋ ਗਈ।ਜਗਰੂਪ ਤੇ ਮਨਪ੍ਰੀਤ ਦੋਵੇਂ ਵੀਰ ਸਾਡੇ ਬੱਬਰ ਸ਼ੇਰ ਸੀ।ਸਾਡੇ ਲਈ ਇਨ੍ਹਾਂ ਨੇ ਬਹੁਤ ਕੁਝ ਕੀਤਾ ਆ ਅਸੀਂ ਹਮੇਸ਼ਾ ਈ ਇਨ੍ਹਾਂ ਦੇ ਅਹਿਸਾਨ ਮੰਦ ਰਵਾਂਗੇ।

ਇਨਾਂ੍ਹ ਦੀ ਫੈਮਿਲੀ ਨਾਲ ਹਮੇਸ਼ਾ ਹਾਜ਼ਿਰ ਆ ਪੂਰੀ ਹੈਲਪ ਕਰਾਂਗੇ।ਮੈਂ ਧੰਨਵਾਦ ਕਰਦਾ ਆ ਸਾਡੇ ਛੋਟੇ ਵੀਰ ਗੋਲੀ ਕਾਜ਼ੀਕੋਟ ਦਾ ਜਿਸ ਨੇ ਮੇਰੇ ਨਾਲ ਇਹਨ੍ਹਾਂ ਦੀ ਮੁਲਾਕਾਤ ਕਰਵਾਈ ਸੀ।ਐਨਕਾਊਂਟਰ ਵਾਲੇ ਦਿਨ ਪੁਲਿਸ ਨਾਲ ਟਾਕਰਾ ਹੋਇਆ ਉਦੋਂ ਮੈਨੂੰ ਜਗਰੂਪ ਨੇ ਕਾਲ ਕੀਤੀ ਸੀ ਕਿ ਪੁਲਿਸ ਨੇ ਸਾਨੂੰ ਘੇਰ ਲਿਆ ਆ ਮੈਂ ਉਦੋਂ ਉਸ ਨੂੰ ਕਿਹਾ ਸੀ ਸਰੈਂਡਰ ਕਰ ਦਿਓ ਮੈਂ ਤੁਹਾਨੂੰ ਬਾਹਰ ਕਢਵਾਲਉਗਾ।ਅੱਗੋਂ ਸ਼ੇਰ ਕਹਿੰਦੇ ਬਾਈ ਤੈਨੂੰ ਅਸੀਂ ਆਪਣੀ ਆਖਰੀ ਪਰਫਾਰਮੈਂਸ ਦਿਖਾਉਣੀ ਆ ਅਸੀਂ ਸਰੈਂਡਰ ਨਹੀਂ ਕਰਨਾ ਤੇ ਮੇਰੇ ਡੈਡਲੀ ਲਾਇਨਜ਼ ਨੇ ੲੈਂਡ ਕਰਵਾਈ 6 ਘੰਟੇ ਪੁਲਿਸ ਨੂੰ ਰੋਕ ਰੱਖਿਆ ।

ਬਾਕੀ ਜੋ ਲੋਕ ਕਹਿੰਦੇ ਨੇ ਕਿ ਸਿੱਧੂ ਮੂਸੇਵਾਲਾ ਨੂੰ 8 ਜਾਣਿਆ ਨੇ ਮਾਰਤਾ ਇਕੱਲਾ ਇਕੱਲਾ ਆਉਂਦੇ ਉਨ੍ਹਾਂ ਨੂੰ ਮੈਂ ਦੱਸਦਾ ਉੱਥੇ 8 ਸੀ ਇੱਥੇ ਹਜ਼ਾਰ ਪਲੱਸ ਪੁਲਿਸ ਵਾਲੇ ਸੀ ਮੁਕਾਬਲਾ ਫੇਰ ਵੀ ਪੂਰਾ ਦਿੱਤਾ ਲਵ ਯੂ ਆ ਦੋਵਾਂ ਵੀਰਾਂ ਨੂੰ ਤੇ ਹੁਣ ਆਖਰੀ ਗੱਲ ਕਿ ਜੋ ਪੁਲਿਸ ਮੀਡੀਆ ਵਿੱਚ ਚੱਲ ਰਹੀ ਆ ਕਿ ਅੰਕਿਤ ਨੂੰ ਮੈਂ ਪੈਸੇ ਨਹੀਂ ਦਿੱਤੇ ਜਾਂ ਮੈਂ ਫੋਨ ਨੀਂ ਚੱਕਿਆ ਇਦਾਂ ਦੀ ਕੋਈ ਗੱਲ ਨਹੀਂ ਉਹ ਮੇਰਾ ਭਰਾ ਨੇ ਤੇ ਉਨ੍ਹਾਂ ਦਾ ਸਭ ਮੈਂ ਸੈੱਟ ਕਰ ਦਿੱਤਾ ਹੈ ਇਹ ਵੀ ਗਲਤ ਗੱਲ ਨਾ ਕਰੇ ਪੁਲਿਸ।

Tags: Goldy Brarjagroop roopamanuu kusa
Share228Tweet143Share57

Related Posts

CM ਮਾਨ ਦਾ ਹਾਲ ਪੁੱਛਣ ਲਈ ਹਸਪਤਾਲ ਪੁੱਜੇ ਹਰਿਆਣਾ ਦੇ CM ਸੈਣੀ

ਸਤੰਬਰ 8, 2025

PM ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਮੰਤਰੀ ਅਮਨ ਅਰੋੜਾ ਨੇ PM ਮੋਦੀ ਨੂੰ ਕੀਤੀ ਇਹ ਅਪੀਲ

ਸਤੰਬਰ 8, 2025

ਸਾਬਕਾ ਕੈਬਨਿਟ ਮੰਤਰੀ ਹਰਮੇਲ ਸਿੰਘ ਟੌਹੜਾ ਦੀ ਅਚਾਨਕ ਵਿਗੜੀ ਸਿਹਤ

ਸਤੰਬਰ 8, 2025

ਪੰਜਾਬ ‘ਚ ਅੱਜ ਤੋਂ ਮੁੜ ਖੁੱਲ੍ਹਣਗੇ ਸਕੂਲ

ਸਤੰਬਰ 8, 2025

ਪੰਜਾਬ ਦੇ ਇਸ ਜ਼ਿਲ੍ਹੇ ‘ਚ 10 ਸਤੰਬਰ ਤੱਕ ਬੰਦ ਰਹਿਣਗੇ ਸਕੂਲ

ਸਤੰਬਰ 8, 2025

ਅੱਜ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਬੈਠਕ, ਹਸਪਤਾਲ ਤੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਜੁੜਨਗੇ CM ਮਾਨ

ਸਤੰਬਰ 8, 2025
Load More

Recent News

CM ਮਾਨ ਦਾ ਹਾਲ ਪੁੱਛਣ ਲਈ ਹਸਪਤਾਲ ਪੁੱਜੇ ਹਰਿਆਣਾ ਦੇ CM ਸੈਣੀ

ਸਤੰਬਰ 8, 2025

PM ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਮੰਤਰੀ ਅਮਨ ਅਰੋੜਾ ਨੇ PM ਮੋਦੀ ਨੂੰ ਕੀਤੀ ਇਹ ਅਪੀਲ

ਸਤੰਬਰ 8, 2025

ਸਾਬਕਾ ਕੈਬਨਿਟ ਮੰਤਰੀ ਹਰਮੇਲ ਸਿੰਘ ਟੌਹੜਾ ਦੀ ਅਚਾਨਕ ਵਿਗੜੀ ਸਿਹਤ

ਸਤੰਬਰ 8, 2025

ਪੰਜਾਬ ‘ਚ ਅੱਜ ਤੋਂ ਮੁੜ ਖੁੱਲ੍ਹਣਗੇ ਸਕੂਲ

ਸਤੰਬਰ 8, 2025

ਪੰਜਾਬ ਦੇ ਇਸ ਜ਼ਿਲ੍ਹੇ ‘ਚ 10 ਸਤੰਬਰ ਤੱਕ ਬੰਦ ਰਹਿਣਗੇ ਸਕੂਲ

ਸਤੰਬਰ 8, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.