[caption id="attachment_158971" align="aligncenter" width="874"] Google ਦੇ Pixel ਫੋਨ ਮਹਿੰਗੇ ਹਨ ਪਰ ਅਡਵਾਂਸ ਸੌਫਟਵੇਅਰ ਤੇ ਵਧੀਆ ਕੈਮਰਿਆਂ ਲਈ ਵੀ ਜਾਣੇ ਜਾਂਦੇ ਹਨ। ਗੂਗਲ ਨੇ Pixel 7a ਲਾਂਚ ਕਰ ਦਿੱਤਾ ਹੈ। Google Pixel 7a ਨੂੰ Google I/O 'ਚ ਲਾਂਚ ਕੀਤਾ ਗਿਆ ਹੈ।[/caption] [caption id="attachment_158972" align="aligncenter" width="874"] ਇਸ ਈਵੈਂਟ 'ਚ ਗੂਗਲ ਨੇ ਆਪਣਾ ਪਹਿਲਾ ਫੋਲਡੇਬਲ ਫੋਨ ਵੀ ਲਾਂਚ ਕੀਤਾ। Google Pixel 7a ਨੂੰ ਫਲਿੱਪਕਾਰਟ ਤੋਂ ਸੇਲ ਕੀਤਾ ਜਾ ਰਿਹਾ ਹੈ। Pixel 7a ਦੇ ਲਾਂਚ ਦੇ ਨਾਲ, Pixel 6a ਦੀ ਕੀਮਤ ਵਿੱਚ ਹਮੇਸ਼ਾ ਲਈ ਕਟੌਤੀ ਕਰ ਦਿੱਤੀ ਗਈ ਹੈ।[/caption] [caption id="attachment_158973" align="aligncenter" width="2048"] Google Pixel 6a ਨਵੀਂ ਕੀਮਤ: Google Pixel 6a ਨੂੰ ਫਲਿੱਪਕਾਰਟ 'ਤੇ 27,999 ਰੁਪਏ 'ਚ ਲਿਸਟ ਕੀਤਾ ਗਿਆ ਹੈ, ਜਦੋਂ ਕਿ ਇਸ ਨੂੰ ਭਾਰਤ 'ਚ 43,999 ਰੁਪਏ 'ਚ ਲਾਂਚ ਕੀਤਾ ਗਿਆ ਸੀ। ਅਜਿਹੇ 'ਚ ਫੋਨ ਦੀ ਕੀਮਤ 'ਚ ਸਿੱਧੇ ਤੌਰ 'ਤੇ 16,000 ਰੁਪਏ ਦੀ ਕਟੌਤੀ ਕੀਤੀ ਗਈ ਹੈ।[/caption] [caption id="attachment_158974" align="aligncenter" width="1920"] ਗੂਗਲ ਪਿਕਸਲ 6ਏ ਦੀ ਸਪੈਸੀਫਿਕੇਸ਼ਨ: ਗੂਗਲ ਪਿਕਸਲ 6ਏ 'ਚ ਐਂਡਰਾਇਡ 12 ਦਿੱਤਾ ਗਿਆ ਹੈ ਜੋ ਕਿ ਸਟਾਕ ਹੈ ਭਾਵ ਇਸ ਦੇ ਨਾਲ ਕੋਈ ਕਸਟਮ ਆਪਰੇਟਿੰਗ ਸਿਸਟਮ ਨਹੀਂ ਹੈ। ਇਸ ਗੂਗਲ ਫੋਨ 'ਚ 1080x2400 ਪਿਕਸਲ ਰੈਜ਼ੋਲਿਊਸ਼ਨ ਵਾਲਾ 6.1-ਇੰਚ ਫੁੱਲ HD ਪਲੱਸ OLED ਡਿਸਪਲੇਅ ਪੈਨਲ ਹੈ। ਡਿਸਪਲੇ 'ਤੇ ਗੋਰਿਲਾ ਗਲਾਸ 3 ਦੀ ਸੁਰੱਖਿਆ ਹੈ ਅਤੇ ਰਿਫ੍ਰੈਸ਼ ਰੇਟ 60Hz ਹੈ।[/caption] [caption id="attachment_158975" align="aligncenter" width="2000"] ਫੋਨ 'ਚ ਔਕਟਾਕੋਰ Google Tensor ਪ੍ਰੋਸੈਸਰ ਹੈ ਜੋ ਗੂਗਲ ਦਾ ਇਨਹਾਊਸ ਪ੍ਰੋਸੈਸਰ ਹੈ। ਗੂਗਲ ਪਿਕਸਲ 6ਏ 'ਚ ਸੁਰੱਖਿਆ ਪ੍ਰੋਸੈਸਿੰਗ ਲਈ Titan M2 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ 'ਚ 6GB ਤੱਕ LPDDR5 ਰੈਮ ਦੇ ਨਾਲ 128 GB ਤੱਕ ਸਟੋਰੇਜ ਦਿੱਤੀ ਗਈ ਹੈ।[/caption] [caption id="attachment_158976" align="aligncenter" width="1870"] Google Pixel 6a ਕੈਮਰਾ: Google Pixel 6a ਵਿੱਚ ਇੱਕ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿੱਚ ਪ੍ਰਾਇਮਰੀ ਲੈਂਸ 12.2 ਮੈਗਾਪਿਕਸਲ ਹੈ ਅਤੇ ਇਸਦਾ ਅਪਰਚਰ f/1.7 ਹੈ। ਦੂਜਾ ਲੈਂਸ 12 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਹੈ।[/caption] [caption id="attachment_158977" align="aligncenter" width="1039"] ਸੈਲਫੀ ਲਈ ਗੂਗਲ ਨੇ ਇਸ ਫੋਨ 'ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਹੈ। ਕੈਮਰੇ ਨਾਲ 30fps 'ਤੇ 4K ਵੀਡੀਓ ਰਿਕਾਰਡਿੰਗ ਕੀਤੀ ਜਾ ਸਕਦੀ ਹੈ। ਕੈਮਰੇ ਦੇ ਨਾਲ ਮੈਜਿਕ ਇਰੇਜ਼ਰ ਅਤੇ ਨਾਈਟ ਸਾਈਟ ਵਰਗੇ ਖਾਸ ਫੀਚਰਸ ਦਿੱਤੇ ਗਏ ਹਨ।[/caption] [caption id="attachment_158978" align="aligncenter" width="1200"] Google Pixel 6a ਵਿੱਚ ਕਨੈਕਟੀਵਿਟੀ ਲਈ 5G, 4G LTE, Wi-Fi 6E, ਬਲੂਟੁੱਥ 5.2, ਅਤੇ USB ਟਾਈਪ-ਸੀ ਪੋਰਟ ਹੈ। ਫੋਨ 'ਚ ਇਨ-ਡਿਸਪਲੇ ਫਿੰਗਰਪ੍ਰਿੰਟ ਸੈਂਸਰ ਅਤੇ ਫਾਸਟ ਚਾਰਜਿੰਗ ਲਈ 4410mAh ਦੀ ਬੈਟਰੀ ਹੈ। ਬੈਟਰੀ ਨੂੰ ਲੈ ਕੇ 24 ਘੰਟੇ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਫੋਨ ਦੇ ਨਾਲ ਬਕਸੇ ਵਿੱਚ ਚਾਰਜਰ ਨਹੀਂ ਮਿਲੇਗਾ।[/caption]