[caption id="attachment_102439" align="alignnone" width="1080"] ਰਿਤਿਕ ਰੋਸ਼ਨ ਜੋ ਵੀ ਸਟਾਈਲ ਕੈਰੀ ਕਰਦਾ ਹੈ, ਉਹ ਉਸ ਦੇ ਬਿਲਕੁਲ ਫਿੱਟ ਲਗਦਾ ਹੈ। ਰੈੱਡ ਸੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੌਰਾਨ ਵੀ ਉਨ੍ਹਾਂ ਦਾ ਅੰਦਾਜ਼ ਵੱਖਰਾ ਨਜ਼ਰ ਆਇਆ।[/caption] [caption id="attachment_102440" align="alignnone" width="1080"] ਰਿਤਿਕ ਰੋਸ਼ਨ ਨੇ ਥ੍ਰੀ ਪੀਸ ਸੂਟ ਪਾਇਆ ਤੇ ਇਸ ਲੁੱਕ 'ਚ ਉਹ ਕਾਫੀ ਆਕਰਸ਼ਕ ਨਜ਼ਰ ਆਏ।[/caption] [caption id="attachment_102441" align="alignnone" width="1080"] ਰਿਤਿਕ ਨੇ ਆਪਣੇ ਹੋਟਲ ਦੇ ਕਮਰੇ 'ਚ ਹੋਏ ਫੋਟੋ ਸੈਸ਼ਨ ਦੀਆਂ ਤਸਵੀਰਾਂ ਸੋਸ਼ਲ ਸਾਈਟ 'ਤੇ ਸ਼ੇਅਰ ਕੀਤੀਆਂ।[/caption] [caption id="attachment_102442" align="alignnone" width="1080"] ਫੋਟੋ ਸੈਸ਼ਨ ਦੌਰਾਨ ਰਿਤਿਕ ਦਾ ਕਮਰਾ ਪਿੱਛੇ ਖਿੱਲਰਿਆ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਹਰ ਫੋਟੋ 'ਚ ਰਿਤਿਕ ਦਾ ਅੰਦਾਜ਼ ਵੱਖਰਾ ਨਜ਼ਰ ਆ ਰਿਹਾ ਹੈ।[/caption] [caption id="attachment_102443" align="alignnone" width="1080"] ਰਿਤਿਕ ਦਾ ਇਹ ਸਟਾਈਲਿਸ਼ ਲੁੱਕ ਉਨ੍ਹਾਂ ਦੇ ਫੈਨਸ ਨੂੰ ਕਾਫੀ ਪਸੰਦ ਆ ਰਿਹਾ ਹੈ ਅਤੇ ਉਹ ਫਾਇਰ ਇਮੋਜੀ ਨਾਲ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ।[/caption] [caption id="attachment_102444" align="alignnone" width="1080"] ਸੂਟ ਦੇ ਨਾਲ ਕਿਸ ਤਰ੍ਹਾਂ ਦੇ ਪੋਜ਼ ਦਿੱਤੇ ਜਾ ਸਕਦੇ ਹਨ, ਇਹ ਤੁਸੀਂ ਰਿਤਿਕ ਦੇ ਲੁੱਕ ਤੋਂ ਸਿੱਖ ਸਕਦੇ ਹੋ। ਰਿਤਿਕ ਹਰ ਪੋਜ਼ 'ਚ ਬੇਹੱਦ ਖੂਬਸੂਰਤ ਲੱਗ ਰਹੇ ਹਨ।[/caption] [caption id="attachment_102445" align="alignnone" width="1080"] ਫੈਸਟੀਵਲ ਦੌਰਾਨ ਰਿਤਿਕ ਨੇ ਕੁਝ ਸੈਸ਼ਨਾਂ 'ਚ ਵੀ ਹਿੱਸਾ ਲਿਆ ਅਤੇ ਮਨੋਰੰਜਨ ਦੀ ਦੁਨੀਆ 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਰਿਤਿਕ ਰੋਸ਼ਨ ਜਲਦ ਹੀ ਦੀਪਿਕਾ ਪਾਦੁਕੋਣ ਨਾਲ ਸਕ੍ਰੀਨ ਸ਼ੇਅਰ ਕਰਨਗੇ। ਸਿਧਾਰਥ ਆਨੰਦ ਦੀ ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।[/caption] TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP APP ਡਾਉਨਲੋਡ ਕਰਨ ਲਈ Link ‘ਤੇ Click ਕਰੋ: Android: https://bit.ly/3VMis0h iOS: https://apple.co/3F63oER