ਮੰਗਲਵਾਰ, ਨਵੰਬਰ 11, 2025 03:37 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

ਸਾਰਾ ਅਲੀ ਖ਼ਾਨ ਦੀ ਵਜ੍ਹਾ ਕਰਕੇ ਹਾਰੀ ਗੁਜਰਾਤ ਟਾਈਟਨਸ? ਸ਼ੁੱਭਮਨ ਦੇ ਫੈਨਜ਼ ਬੋਲੇ, ‘ਇਸਦੀ ਵਜ੍ਹਾ ਕਾਰਨ ਸ਼ੁੱਭਮਨ ਹੋਏ ਜਲਦੀ ਆਊਟ’

by Gurjeet Kaur
ਮਈ 30, 2023
in ਕ੍ਰਿਕਟ, ਫੋਟੋ ਗੈਲਰੀ, ਫੋਟੋ ਗੈਲਰੀ
0
ਸਾਰਾ ਅਲੀ ਖਾਨ ਤੇ ਸ਼ੁਭਮਨ ਗਿਲ ਦੇ ਲਿੰਕਅਪ ਦੀਆਂ ਖਬਰਾਂ ਹਨ।ਦੋਵਾਂ ਨੂੰ ਕਈ ਵਾਰ ਇਕ ਦੂਜੇ ਦੇ ਨਾਲ ਚੋਰੀ ਛਿਪੇ ਮਿਲਦੇ ਹੋਏ ਸਪਾਟ ਕੀਤਾ ਗਿਆ ਹੈ।
ਕੁਝ ਯੂਜ਼ਰਸ ਦਾ ਇਹ ਵੀ ਮੰਨਣਾ ਹੈ ਕਿ ਸਾਰਾ ਅਲੀ ਖਾਨ ਦੀ ਪਵੇਲਿਅਨ 'ਚ ਮੌਜੂਦਗੀ ਕਾਰਨ ਸ਼ੁਭਮਨ ਗਿਲ ਜਲਦੀ ਆਊਟ ਹੋ ਗਏ ਤੇ ਗੁਜਰਾਤ ਟਾਈਟਨਸ ਮੈਚ ਹਾਰ ਗਈ।
ਪਰ ਸਾਰਾ ਨੂੰ ਦੇਖ ਕਈਆਂ ਦਾ ਗੁੱਸਾ ਭੜਕਿਆ ਹੈ।ਯੂਜ਼ਰਸ ਨੂੰ ਐਕਟਰਸ ਦੀ ਓਵਰਐਕਟਿੰਗ ਤੋਂ ਦਿਕਤ ਹੋ ਰਹੀ ਹੈ।ਸੀਐਸਕੇ ਦੇ ਜਿੱਤਣ 'ਤੇ ਉਹ ਜੋਰ ਜੋਰ ਨਾਲ ਚਿਲਾਉਂਦੀ ਦਿਸੀ।ਉਸਦਾ ਰਿਐਕਸ਼ਨ ਲੋਕਾਂ ਨੂੰ ਫੇਕ ਲੱਗਾ।
ਜਿਤ ਦੀਆਂ ਵਧਾਈਆਂ ਦੇ ਰਹੇ ਹਨ ਪਰ ਗੁਜਰਾਤ ਵਾਲਿਆਂ ਨੂੰ ਆਈਪੀਐਲ ਜਿਤਣ ਦਾ ਸੁਪਨਾ ਟੁੱਟ ਗਿਆ।ਜੀਟੀ ਨੇ ਪੂਰੇ ਸੀਜ਼ਨ ਚੰਗਾ ਖੇਡਿਆ ਪਰ ਆਖਿਰ 'ਤੇ ਚੂਕ ਗਏ।ਇ

ਇੰਡੀਅਨ ਪ੍ਰੀਮਿਅਰ ਲੀਗ 2023 ‘ਚ ਧੋਨੀ ਦੀ ਟੀਮ ਚੇਨਈ ਸੁਪਰ ਕਿੰਗਸ ਨੇ ਧਮਾਕੇਦਾਰ ਜਿਤ ਹਾਸਲ ਕੀਤੀ, ਰੋਮਾਂਚਕ ਮੁਕਾਬਲੇ ‘ਚ ਸੀਐਸਕੇ ਨੇ ਗੁਜਰਾਤ ਟਾਈਟਨਸ ਨੂੰ ਕਰਾਰੀ ਮਾਤ ਦਿਤੀ।ਚੇਨਈ ਦੀ ਟੀਮ ਤੇ ਧੋਨੀ ਨੂੰ ਲੋਕ

ਇੰਡੀਅਨ ਪ੍ਰੀਮਿਅਰ ਲੀਗ 2023 ‘ਚ ਧੋਨੀ ਦੀ ਟੀਮ ਚੇਨਈ ਸੁਪਰ ਕਿੰਗਸ ਨੇ ਧਮਾਕੇਦਾਰ ਜਿਤ ਹਾਸਲ ਕੀਤੀ, ਰੋਮਾਂਚਕ ਮੁਕਾਬਲੇ ‘ਚ ਸੀਐਸਕੇ ਨੇ ਗੁਜਰਾਤ ਟਾਈਟਨਸ ਨੂੰ ਕਰਾਰੀ ਮਾਤ ਦਿਤੀ।ਚੇਨਈ ਦੀ ਟੀਮ ਤੇ ਧੋਨੀ ਨੂੰ ਲੋਕ

ਜਿਤ ਦੀਆਂ ਵਧਾਈਆਂ ਦੇ ਰਹੇ ਹਨ ਪਰ ਗੁਜਰਾਤ ਵਾਲਿਆਂ ਨੂੰ ਆਈਪੀਐਲ ਜਿਤਣ ਦਾ ਸੁਪਨਾ ਟੁੱਟ ਗਿਆ।ਜੀਟੀ ਨੇ ਪੂਰੇ ਸੀਜ਼ਨ ਚੰਗਾ ਖੇਡਿਆ ਪਰ ਆਖਿਰ ‘ਤੇ ਚੂਕ ਗਏ।ਇਸ ਫਿਨਾਲੇ ਮੈਚ ਨੂੰ ਦੇਖਣ ਵਿਕੀ ਕੌਸ਼ਲ ਤੇ ਸਾਰਾ ਅਲੀ ਖਾਨ ਵੀ ਪਹੁੰਚੇ ਸਨ।ਉਹ ਆਪਣੀ ਅਪਕਮਿੰਗ ਮੂਵੀ ‘ਜਰਾ ਹਟਕੇ ਜਰਾ ਬਚਕੇ’ ਦਾ ਪ੍ਰਮੋਸ਼ਨ ਕਰ ਰਹੇ ਸੀ।

ਜਿਤ ਦੀਆਂ ਵਧਾਈਆਂ ਦੇ ਰਹੇ ਹਨ ਪਰ ਗੁਜਰਾਤ ਵਾਲਿਆਂ ਨੂੰ ਆਈਪੀਐਲ ਜਿਤਣ ਦਾ ਸੁਪਨਾ ਟੁੱਟ ਗਿਆ।ਜੀਟੀ ਨੇ ਪੂਰੇ ਸੀਜ਼ਨ ਚੰਗਾ ਖੇਡਿਆ ਪਰ ਆਖਿਰ ‘ਤੇ ਚੂਕ ਗਏ।ਇ

ਸਾਰਾ ਅਲੀ ਖਾਨ ਤੇ ਵਿਕੀ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਦੋਵੇਂ ਨੇ ਚੇਨਈ ਸੁਪਰਕਿੰਗਸ ਦੀ ਜਿਤ ਨੂੰ ਚਿਅਰ ਅਪ ਕਰ ਰਹੇ ਹਨ।ਦੋਵਾਂ ਦੀ ਖੁਸ਼ੀ ਸੱਤਵੇਂ ਆਸਮਾਨ ‘ਤੇ ਹੈ।

 

View this post on Instagram

 

A post shared by Viral Bhayani (@viralbhayani)


ਪਰ ਸਾਰਾ ਨੂੰ ਦੇਖ ਕਈਆਂ ਦਾ ਗੁੱਸਾ ਭੜਕਿਆ ਹੈ।ਯੂਜ਼ਰਸ ਨੂੰ ਐਕਟਰਸ ਦੀ ਓਵਰਐਕਟਿੰਗ ਤੋਂ ਦਿਕਤ ਹੋ ਰਹੀ ਹੈ।ਸੀਐਸਕੇ ਦੇ ਜਿੱਤਣ ‘ਤੇ ਉਹ ਜੋਰ ਜੋਰ ਨਾਲ ਚਿਲਾਉਂਦੀ ਦਿਸੀ।ਉਸਦਾ ਰਿਐਕਸ਼ਨ ਲੋਕਾਂ ਨੂੰ ਫੇਕ ਲੱਗਾ।

ਪਰ ਸਾਰਾ ਨੂੰ ਦੇਖ ਕਈਆਂ ਦਾ ਗੁੱਸਾ ਭੜਕਿਆ ਹੈ।ਯੂਜ਼ਰਸ ਨੂੰ ਐਕਟਰਸ ਦੀ ਓਵਰਐਕਟਿੰਗ ਤੋਂ ਦਿਕਤ ਹੋ ਰਹੀ ਹੈ।ਸੀਐਸਕੇ ਦੇ ਜਿੱਤਣ ‘ਤੇ ਉਹ ਜੋਰ ਜੋਰ ਨਾਲ ਚਿਲਾਉਂਦੀ ਦਿਸੀ।ਉਸਦਾ ਰਿਐਕਸ਼ਨ ਲੋਕਾਂ ਨੂੰ ਫੇਕ ਲੱਗਾ।

ਕੁਝ ਯੂਜ਼ਰਸ ਦਾ ਇਹ ਵੀ ਮੰਨਣਾ ਹੈ ਕਿ ਸਾਰਾ ਅਲੀ ਖਾਨ ਦੀ ਪਵੇਲਿਅਨ ‘ਚ ਮੌਜੂਦਗੀ ਕਾਰਨ ਸ਼ੁਭਮਨ ਗਿਲ ਜਲਦੀ ਆਊਟ ਹੋ ਗਏ ਤੇ ਗੁਜਰਾਤ ਟਾਈਟਨਸ ਮੈਚ ਹਾਰ ਗਈ।

ਕੁਝ ਯੂਜ਼ਰਸ ਦਾ ਇਹ ਵੀ ਮੰਨਣਾ ਹੈ ਕਿ ਸਾਰਾ ਅਲੀ ਖਾਨ ਦੀ ਪਵੇਲਿਅਨ ‘ਚ ਮੌਜੂਦਗੀ ਕਾਰਨ ਸ਼ੁਭਮਨ ਗਿਲ ਜਲਦੀ ਆਊਟ ਹੋ ਗਏ ਤੇ ਗੁਜਰਾਤ ਟਾਈਟਨਸ ਮੈਚ ਹਾਰ ਗਈ।

ਸਾਰਾ ਅਲੀ ਖਾਨ ਤੇ ਸ਼ੁਭਮਨ ਗਿਲ ਦੇ ਲਿੰਕਅਪ ਦੀਆਂ ਖਬਰਾਂ ਹਨ।ਦੋਵਾਂ ਨੂੰ ਕਈ ਵਾਰ ਇਕ ਦੂਜੇ ਦੇ ਨਾਲ ਚੋਰੀ ਛਿਪੇ ਮਿਲਦੇ ਹੋਏ ਸਪਾਟ ਕੀਤਾ ਗਿਆ ਹੈ।

ਸਾਰਾ ਅਲੀ ਖਾਨ ਤੇ ਸ਼ੁਭਮਨ ਗਿਲ ਦੇ ਲਿੰਕਅਪ ਦੀਆਂ ਖਬਰਾਂ ਹਨ।ਦੋਵਾਂ ਨੂੰ ਕਈ ਵਾਰ ਇਕ ਦੂਜੇ ਦੇ ਨਾਲ ਚੋਰੀ ਛਿਪੇ ਮਿਲਦੇ ਹੋਏ ਸਪਾਟ ਕੀਤਾ ਗਿਆ ਹੈ।
Share323Tweet202Share81

Related Posts

BCCI ਨੇ ਭਾਰਤੀ ਮਹਿਲਾ ਵਿਸ਼ਵ ਕੱਪ ਜੇਤੂ ਟੀਮ ਲਈ ਕੀਤਾ ਵੱਡਾ ਐਲਾਨ

ਨਵੰਬਰ 3, 2025

ਸ਼੍ਰੇਅਸ ਅਈਅਰ ਦੀ ਸਿਹਤ ਬਾਰੇ BCCI ਨੇ ਦਿੱਤਾ ਵੱਡਾ ਅਪਡੇਟ, ਭਾਰਤ ਵਾਪਸ ਆਉਣ ‘ਚ ਲੱਗ ਸਕਦਾ ਹੈ ਕੁਝ ਸਮਾਂ

ਨਵੰਬਰ 1, 2025

IND vs AUS: ਦੂਜੇ T20 ‘ਚ ਭਾਰਤ ਨੂੰ ਮਿਲੀ ਹਾਰ, ਆਸਟ੍ਰੇਲੀਆ ਨੇ 4 ਵਿਕਟਾਂ ਨਾਲ ਜਿੱਤ ਕੀਤੀ ਪ੍ਰਾਪਤ

ਅਕਤੂਬਰ 31, 2025

ICU ਤੋਂ ਬਾਹਰ ਆ ਸ਼੍ਰੇਅਸ ਅਈਅਰ ਦਾ ਪਹਿਲਾ ਬਿਆਨ ਆਇਆ ਸਾਹਮਣੇ, ਜਾਣੋ ਕਿਵੇਂ ਹੈ ਹੁਣ ਖਿਡਾਰੀ ਦੀ ਸਿਹਤ

ਅਕਤੂਬਰ 30, 2025

ਭਾਰਤ-ਆਸਟ੍ਰੇਲੀਆ ਦਾ ਪਹਿਲਾ T-20 ਮੈਚ ਮੀਂਹ ਕਾਰਨ ਰੱਦ, ਸਿਰਫ਼ 58 ਗੇਂਦਾਂ ਖੇਡੀਆਂ ਜਾ ਸਕੀਆਂ

ਅਕਤੂਬਰ 29, 2025

ICU ਤੋਂ ਬਾਹਰ ਆਏ ਕ੍ਰਿਕਟਰ ਸ਼੍ਰੇਅਸ ਅਈਅਰ, ਸਿਡਨੀ ਹਸਪਤਾਲ ‘ਚ ਨੇ ਦਾਖਲ, ਜਾਣੋ ਹੁਣ ਕਿਵੇਂ ਹੈ ਸਿਹਤ

ਅਕਤੂਬਰ 28, 2025
Load More

Recent News

ਪੰਜਾਬ ਸਰਕਾਰ ਨੇ ਬਿਜਲੀ ਕੁਨੈਕਸ਼ਨਾਂ ਸਬੰਧੀ ਪ੍ਰਕਿਰਿਆ ਨੂੰ ਬਣਾਇਆ ਸਰਲ; 50 ਕਿਲੋਵਾਟ ਤੱਕ ਦੇ ਲੋਡ ਵਾਲੇ ਖਪਤਕਾਰਾਂ ਲਈ ਸਵੈ-ਪ੍ਰਮਾਣੀਕਰਨ ਦੀ ਕੀਤੀ ਸ਼ੁਰੂਆਤ : ਸੰਜੀਵ ਅਰੋੜਾ

ਨਵੰਬਰ 10, 2025

ਪੰਜਾਬ ਦੀਆਂ ਮੰਡੀਆਂ ਵਿੱਚ ਪਹੁੰਚੇ ਝੋਨੇ ਦੀ 99 ਫੀਸਦੀ ਹੋਈ ਖਰੀਦ : ਹਰਚੰਦ ਸਿੰਘ ਬਰਸਟ

ਨਵੰਬਰ 10, 2025

ਸਮਰਾਲਾ ਦੇ ਕਬੱਡੀ ਖਿਡਾਰੀ ਦੇ ਕਤਲ ਕਾਂਡ ਮਾਮਲੇ ‘ਚ ਸਾਰੇ ਮੁਲਜ਼ਮ ਕਾਬੂ

ਨਵੰਬਰ 10, 2025

ਇਕੱਲੀ ਯੂਨੀਵਰਸਿਟੀ ਹੀ ਨਹੀਂ, ਚੰਡੀਗੜ੍ਹ ਵੀ ਸਾਡਾ, ਉਹ ਵੀ ਲੈਣਾ : ਬਲਬੀਰ ਰਾਜੇਵਾਲ

ਨਵੰਬਰ 10, 2025

ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਕਸ਼ਮੀਰ ਦੇ ਪੰਡਿਤਾਂ ਨਾਲ ਮੀਟਿੰਗ ਕੀਤੀ ਆਰੰਭ

ਨਵੰਬਰ 10, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.