ਉੱਤਰਾਖੰਡ ਦੇ ਗੁਰਦੁਆਰਾ ਹੇਮਕੁੰਟ ਸਾਹਿਬ ‘ਚ ਭਾਰੀ ਬਰਫ਼ਬਾਰੀ ਹੋਈ ਹੈ।
ਇਥੋਂ ਦੇ ਐਸ.ਪੀ. ਚਮੋਲੀ ਸ਼ਵੇਤਾ ਚੌਬੇ ਨੇ ਕਿਹਾ ਕਿ ਸ਼ਰਧਾਲੂਆਂ ਦੀ ਸੁਰੱਖਿਆ , ਦੇ ਮੱਦੇਨਜ਼ਰ ਹੇਮਕੁੰਟ ਵੱਲ ਜਾਣ ਵਾਲੇ ਸ਼ਰਧਾਲੂਆਂ ਨੂੰ ਮੌਸਮ ਸਾਫ਼ ਹੋਣ ਤੱਕ ਘੰਗਰੀਆ ਅਤੇ ਗੋਵਿੰਦਘਾਟ ‘ਤੇ ਰੋਕ ਦਿੱਤਾ ਗਿਆ ਹੈ।
ਹਿਮਾਲਿਆ ਖੇਤਰ ‘ਚ ਸਥਿਤ ਹੇਮਕੁੰਟ ਗੁਰਦੁਆਰੇ ਲਈ ਵੀ ਇਕ ਦਿਨ ‘ਚ ਵੱਧ ਤੋਂ ਵੱਧ 5 ਹਜ਼ਾਰ ਸ਼ਰਧਾਲੂਆਂ ਨੂੰ ਦਰਸ਼ਨ ਦੀ ਮਨਜ਼ੂਰੀ ਮਿਲੀ ਹੈ