ਐਤਵਾਰ, ਜਨਵਰੀ 4, 2026 02:41 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ

Gurlez Akhtar ਅਤੇ R Nait ਆਪਣੀ ਨਵੀਂ ਰਿਲੀਜ਼ ‘Chal Payi Chal Payi’ ਨਾਲ ਕਰਨਗੇ ਫੈਨਸ ਦੇ ਦਿਲਾਂ ‘ਤੇ ਰਾਜ, ਜਾਣੋ ਵਧੇਰੇ ਜਾਣਕਾਰੀ

ਪੰਜਾਬੀ ਗਾਇਕ ਅਤੇ ਸੰਗੀਤਕਾਰ ਗੁਰਲੇਜ ਅਖ਼ਤਰ (Gurlej Akhtar) ਹੁਣ ਤੱਕ ਪੰਜਾਬੀ ਸੰਗੀਤ ਨਾਲ ਜੁੜਿਆ ਅਜਿਹਾ ਨਾਂ ਹੈ ਜਿਸ ਨੂੰ ਹੁਣ ਕਿਸੇ ਪਛਾਣ ਦੀ ਲੋੜ ਨਹੀਂ। ਉਹ ਆਪਣੇ ਡੁਏਟ ਗੀਤਾਂ ਲਈ ਸਭ ਤੋਂ ਵੱਧ ਫੇਮਸ ਹੈ

by Bharat Thapa
ਨਵੰਬਰ 12, 2022
in ਮਨੋਰੰਜਨ
0

New Punjabi Song: ਪੰਜਾਬੀ ਗਾਇਕ ਅਤੇ ਸੰਗੀਤਕਾਰ ਗੁਰਲੇਜ ਅਖ਼ਤਰ (Gurlej Akhtar) ਹੁਣ ਤੱਕ ਪੰਜਾਬੀ ਸੰਗੀਤ ਨਾਲ ਜੁੜਿਆ ਅਜਿਹਾ ਨਾਂ ਹੈ ਜਿਸ ਨੂੰ ਹੁਣ ਕਿਸੇ ਪਛਾਣ ਦੀ ਲੋੜ ਨਹੀਂ। ਉਹ ਆਪਣੇ ਡੁਏਟ ਗੀਤਾਂ ਲਈ ਸਭ ਤੋਂ ਵੱਧ ਫੇਮਸ ਹੈ। ਗੁਰਲੇਜ ਨੇ ਕਈ ਹਿੱਟ ਪੰਜਾਬੀ ਗੀਤ ਗਾਏ ਹਨ ਜੋ ਪੰਜਾਬੀ ਮਿਊਜ਼ਿਕ ਲਵਰਸ ਵਲੋਂ ਕਾਫੀ ਪਸੰਦ ਕੀਤੇ ਗਏ। 2019 ਵਿੱਚ ਆਰ ਨੈਤ (R Nait ) ਅਤੇ ਗੁਰਲੇਜ਼ ਅਖ਼ਤਰ ਦੇ ਗਾਣੇ “Defaulter” ਨੂੰ ਲੋਕਾਂ ਨੇ ਖਬੂ ਪਿਆਰ ਦਿੱਤਾ ਸੀ।

ਆਰ ਨਾਇਤ ਵੀ ਅਜਿਹਾ ਪੰਜਾਬੀ ਗੀਤਕਾਰ ਹੈ ਜਿਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਖੂਬ ਨਾਂ ਕਮਾਇਆ ਹੈ। ਉਹ ਅੱਜ ਕੱਲ੍ਹ ਕਾਫੀ ਐਕਟਿਵ ਵੀ ਰਹਿੰਦਾ ਹੈ। ਆਰ ਨੈਤ ਦੇ ਗੀਤਾਂ ਨੂੰ ਉਸ ਦੇ ਫੈਨਸ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਆਰ ਨੈਤ ਨੂੰ ਹਾਲ ਹੀ ਸੌਂਗ “ਮੇਰੀ ਮਾਂ” ਵਿੱਚ ਵੀ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਦੇਖਿਆ ਗਿਆ ਹੈ।

ਹੁਣ ਆਰ ਨੈਤ ਅਤੇ ਗੁਰਲੇਜ਼ ਅਖ਼ਤਰ ਆਪਣਾ ਨਵਾਂ ਗੀਤ ‘ਚਲ ਪਈ ਚਲ ਪਈ’ ਲੈ ਕੇ ਆ ਰਹੇ ਹਨ। ਗਾਣੇ ਦਾ ਆਫੀਸ਼ੀਅਲ ਪੋਸਟਰ ਰਿਲੀਜ਼ ਹੋ ਗਿਆ ਹੈ, ਜਿਸ ‘ਤੇ ਦੋਵੇਂ ਸਿੰਗਰਸ ਨਜ਼ਰ ਆ ਰਹੇ ਹਨ। ਰਾਜਚੇਤ ਸ਼ਰਮਾ ਅਤੇ ਆਰ ਨੈਤ ਗੀਤ ‘ਚ ਫੀਚਰ ਕੀਤੇ ਗਏ ਹਨ। ਇਸ ਤੋਂ ਇਲਾਵਾ, ਗਾਣੇ ਦੀ ਰਿਲੀਜ਼ ਡੇਟ ਦਾ ਵੀ ਐਲਾਨ ਹੋ ਗਿਆ ਹੈ, ਜੋ ਕਿ 15 ਨਵੰਬਰ, 2022 ਹੈ।

ਆਰ ਨੈਤ ਅਤੇ ਗੁਰਲੇਜ਼ ਅਖਤਰ ਦੇ ਇਸ ਗਾਣੇ ਨੂੰ ਗੁਰ ਸਿੱਧੂ ਨੇ ਕੰਪੋਜ਼ ਕੀਤਾ। ਦੱਸ ਦਈਏ ਕਿ ਗਾਣੇ ਦੇ ਪੋਸਟਰ ਨੂੰ ਪੰਜਾਬੀ ਕਲਾਕਾਰ ਗੁਰਲੇਜ਼ ਅਖ਼ਤਰ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਕੈਪਸ਼ਨ ਦੇ ਨਾਲ ਸਾਂਝਾ ਕੀਤਾ ਗਿਆ ਹੈ, “ਇੱਕ ਹੋਰ ਧਮਾਕੇ ਲਈ ਤਿਆਰ, ਚਲ ਪਈ ਚਲ ਪਈ”।

ਦੱਸ ਦਈਏ ਕਿ ਇਸ ਤੋਂ ਪਹਿਲਾਂ, ਇਨ੍ਹਾਂ ਦੋਵਾਂ ਸਟਾਰਸ ਦੇ ਕੋਲੈਬ੍ਰੇਸ਼ਨ ਨੂੰ “ਡਿਫਾਲਟਰ” ਗਾਣੇ ਵਿੱਚ ਦੇਖਿਆ ਗਿਆ, ਜਿੱਥੇ ਉਨ੍ਹਾਂ ਨੇ ਫੈਨਸ ਦਾ ਧਿਆਨ ਖਿੱਚਿਆ ਅਤੇ ਹੁਣ ਇਸ ਗੀਤ ਲਈ ਦਰਸ਼ਕ ਵੀ ਕਾਫੀ ਉਤਸ਼ਾਹਿਤ ਹਨ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: chal payi chal payichal payi chal payi songgurlej akhtarnew punjabi songnew songpro punjab tvPunjabi Songr nait
Share238Tweet149Share60

Related Posts

ਅੱਜ ਜਲੰਧਰ ਦੇ ਗੁਰੂਘਰ ‘ਚ ਹੋਵੇਗੀ ਉਸਤਾਦ ਪੂਰਨ ਸ਼ਾਹ ਕੋਟੀ ਦੀ ਅੰਤਿਮ ਅਰਦਾਸ

ਦਸੰਬਰ 30, 2025

ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ : ਕਿਹਾ, ‘ਆਪਣੇ ਪੁੱਤਰ ਦਾ ਗਾਉਣਾ ਬੰਦ ਕਰਵਾਓ, ਨਹੀਂ ਤਾਂ . . .’

ਦਸੰਬਰ 23, 2025

ਕਾਮੇਡੀਅਨ ਭਾਰਤੀ ਸਿੰਘ ਦੇ ਘਰ ਮੁੜ ਗੂੰਜੀਆਂ ਕਿਲਕਾਰੀਆਂ, 41 ਸਾਲ ਦੀ ਉਮਰ ‘ਚ ਦੂਜੀ ਵਾਰ ਬਣੀ ਮਾਂ

ਦਸੰਬਰ 19, 2025

ਦਿਲਜੀਤ ਦੋਸਾਂਝ ਦੀ ਸ਼ੂਟਿੰਗ ਦੌਰਾਨਹੋਇਆ ਭਾਰੀ ਹੰਗਾਮਾ, ਪੁਲਿਸ ਨੇ ਸੰਭਾਲਿਆ ਚਾਰਜ

ਦਸੰਬਰ 9, 2025

ਅਦਾਕਾਰ ਈਸ਼ਾ ਨੇ ਆਪਣੇ ਪਿਤਾ ਧਰਮਿੰਦਰ ਦੇ ਜਨਮਦਿਨ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ, ਲਿਖਿਆ . . .

ਦਸੰਬਰ 8, 2025

Bigg Boss 19 : ਟੀਵੀ ਅਦਾਕਾਰ ਗੌਰਵ ਖੰਨਾ ਨੇ ਜਿੱਤਿਆ ਬਿੱਗ ਬੌਸ ਦਾ ਖਿਤਾਬ

ਦਸੰਬਰ 8, 2025
Load More

Recent News

ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਲਈ ਪੰਜਾਬ ਸਰਕਾਰ ਵੱਲੋਂ ਸ਼ਡਿਊਲ ਜਾਰੀ

ਜਨਵਰੀ 2, 2026

ਭਾਰਤ ਵਿੱਚ ਲਾਂਚ ਹੋਈ 85 ਲੱਖ ਰੁਪਏ ਦੀ ਇਹ ਸ਼ਾਨਦਾਰ Bike

ਜਨਵਰੀ 2, 2026

ਪੰਜਾਬ ਦੇ ਲੋਕਾਂ ਨੂੰ ਇਸ ਦਿਨ ਤੋਂ ਮਿਲੇਗਾ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ

ਜਨਵਰੀ 2, 2026

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਅੱਜ ਮੀਂਹ ਦੀ ਚੇਤਾਵਨੀ, ਜਾਣੋ ਆਉਣ ਵਾਲੇ ਦਿਨਾਂ ਵਿੱਚ ਕਿਹੋ ਜਿਹਾ ਰਹੇਗਾ ਮੌਸਮ

ਜਨਵਰੀ 2, 2026

ਸਿਗਰਟਾਂ ‘ਤੇ ਸਰਕਾਰ ਦਾ ਫ਼ੈਸਲਾ, ਇਸ ਕੰਪਨੀ ਦੇ ਡਿੱਗੇ ਸ਼ੇਅਰ; ਹੋਇਆ ਵੱਡਾ ਨੁਕਸਾਨ

ਜਨਵਰੀ 2, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.