ਬੁੱਧਵਾਰ, ਅਕਤੂਬਰ 29, 2025 07:20 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਅਜ਼ਬ-ਗਜ਼ਬ

ਮਲਾਇਕਾ ਅਰੋੜਾ ਤੋਂ ਬਿਨਾਂ ਨਹੀਂ ਰਹਿ ਸਕਦੇ ਗੁਰੂ ਰੰਧਾਵਾ, ਰਿਲੀਜ਼ ਹੋਇਆ ‘ਤੇਰਾ ਕੀ ਖਿਆਲ’ ਗਾਣਾ, ਦੇਖੋ ਵੀਡੀਓ

by Gurjeet Kaur
ਅਪ੍ਰੈਲ 4, 2023
in ਅਜ਼ਬ-ਗਜ਼ਬ, ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਹਮੇਸ਼ਾ ਦੀ ਤਰ੍ਹਾਂ ਗੁਰੂ ਇਸ ਗੀਤ 'ਚ ਵੀ ਕਾਫੀ ਡੈਸ਼ਿੰਗ ਨਜ਼ਰ ਆ ਰਹੇ ਹਨ ਅਤੇ ਮਲਾਇਕਾ ਵੀ ਕਾਫੀ ਗਲੈਮਰਸ ਲੁੱਕ 'ਚ ਨਜ਼ਰ ਆ ਰਹੀ ਹੈ।
ਇਸ ਗੀਤ ਦੀ ਸ਼ੁਰੂਆਤ 'ਚ ਗੁਰੂ ਰੰਧਾਵਾ ਬੈਠੇ ਨਜ਼ਰ ਆ ਰਹੇ ਹਨ ਅਤੇ ਫਿਰ ਮਲਾਇਕਾ ਗਲੈਮਰਸ ਅੰਦਾਜ਼ 'ਚ ਐਂਟਰੀ ਕਰਦੀ ਹੈ। ਅਤੇ ਫਿਰ ਗੁਰੂ ਤੇਰਾ ਕੀ ਖਿਆਲ ਗੀਤ ਗਾਉਂਦੇ ਨਜ਼ਰ ਆਉਂਦੇ ਹਨ।
ਇਸ ਗੀਤ ਨੂੰ ਮੰਗਲਵਾਰ ਨੂੰ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ 'ਚ ਮਲਾਇਕਾ ਅਤੇ ਗੁਰੂ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।
ਮਲਾਇਕਾ ਅਤੇ ਗੁਰੂ ਰੰਧਾਵਾ ਇੱਕ ਗੀਤ ਦੀ ਵੀਡੀਓ ਲਈ ਇਕੱਠੇ ਹੋਏ ਹਨ। ਦੋਵਾਂ ਦੇ ਗੀਤ ਦਾ ਟਾਈਟਲ 'ਤੇਰਾ ਕੀ ਖਿਆਲ' ਹੈ।
ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ, ਇਸ ਦੇ ਨਾਲ ਹੀ ਉਹ ਕਈ ਆਈਟਮ ਨੰਬਰ ਗੀਤਾਂ 'ਚ ਵੀ ਆਪਣਾ ਜਲਵਾ ਬਿਖੇਰ ਚੁੱਕੀ ਹੈ।

Malaika Arora And Guru Randhawa Song:ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨੇ ਕਈ ਫਿਲਮਾਂ ‘ਚ ਕੰਮ ਕੀਤਾ ਹੈ, ਇਸ ਦੇ ਨਾਲ ਹੀ ਉਹ ਕਈ ਆਈਟਮ ਨੰਬਰ ਗੀਤਾਂ ‘ਚ ਵੀ ਆਪਣਾ ਜਲਵਾ ਬਿਖੇਰ ਚੁੱਕੀ ਹੈ।

ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨੇ ਕਈ ਫਿਲਮਾਂ ‘ਚ ਕੰਮ ਕੀਤਾ ਹੈ, ਇਸ ਦੇ ਨਾਲ ਹੀ ਉਹ ਕਈ ਆਈਟਮ ਨੰਬਰ ਗੀਤਾਂ ‘ਚ ਵੀ ਆਪਣਾ ਜਲਵਾ ਬਿਖੇਰ ਚੁੱਕੀ ਹੈ।

ਦੂਜੇ ਪਾਸੇ ਗੁਰੂ ਰੰਧਾਵਾ ਦੇ ਰੈਪ ਅਤੇ ਗੀਤਾਂ ਨੂੰ ਵੀ ਲੋਕ ਕਾਫੀ ਪਸੰਦ ਕਰਦੇ ਹਨ। ਮਨੋਰੰਜਨ ਜਗਤ ਦੇ ਇਹ ਦੋ ਵੱਡੇ ਸਿਤਾਰੇ ਹੁਣ ਇੱਕ ਫਰੇਮ ਵਿੱਚ ਨਜ਼ਰ ਆਏ ਹਨ।

 

View this post on Instagram

 

A post shared by Malaika Arora (@malaikaaroraofficial)


ਮਲਾਇਕਾ ਅਤੇ ਗੁਰੂ ਰੰਧਾਵਾ ਇੱਕ ਗੀਤ ਦੀ ਵੀਡੀਓ ਲਈ ਇਕੱਠੇ ਹੋਏ ਹਨ। ਦੋਵਾਂ ਦੇ ਗੀਤ ਦਾ ਟਾਈਟਲ ‘ਤੇਰਾ ਕੀ ਖਿਆਲ’ ਹੈ।

ਮਲਾਇਕਾ ਅਤੇ ਗੁਰੂ ਰੰਧਾਵਾ ਇੱਕ ਗੀਤ ਦੀ ਵੀਡੀਓ ਲਈ ਇਕੱਠੇ ਹੋਏ ਹਨ। ਦੋਵਾਂ ਦੇ ਗੀਤ ਦਾ ਟਾਈਟਲ ‘ਤੇਰਾ ਕੀ ਖਿਆਲ’ ਹੈ।

ਇਸ ਗੀਤ ਨੂੰ ਮੰਗਲਵਾਰ ਨੂੰ ਯੂਟਿਊਬ ‘ਤੇ ਰਿਲੀਜ਼ ਕੀਤਾ ਗਿਆ ਹੈ। ਇਸ ‘ਚ ਮਲਾਇਕਾ ਅਤੇ ਗੁਰੂ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

ਇਸ ਗੀਤ ਨੂੰ ਮੰਗਲਵਾਰ ਨੂੰ ਯੂਟਿਊਬ ‘ਤੇ ਰਿਲੀਜ਼ ਕੀਤਾ ਗਿਆ ਹੈ। ਇਸ ‘ਚ ਮਲਾਇਕਾ ਅਤੇ ਗੁਰੂ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

ਇਸ ਗੀਤ ਦੀ ਸ਼ੁਰੂਆਤ ‘ਚ ਗੁਰੂ ਰੰਧਾਵਾ ਬੈਠੇ ਨਜ਼ਰ ਆ ਰਹੇ ਹਨ ਅਤੇ ਫਿਰ ਮਲਾਇਕਾ ਗਲੈਮਰਸ ਅੰਦਾਜ਼ ‘ਚ ਐਂਟਰੀ ਕਰਦੀ ਹੈ। ਅਤੇ ਫਿਰ ਗੁਰੂ ਤੇਰਾ ਕੀ ਖਿਆਲ ਗੀਤ ਗਾਉਂਦੇ ਨਜ਼ਰ ਆਉਂਦੇ ਹਨ।

ਇਸ ਗੀਤ ਦੀ ਸ਼ੁਰੂਆਤ ‘ਚ ਗੁਰੂ ਰੰਧਾਵਾ ਬੈਠੇ ਨਜ਼ਰ ਆ ਰਹੇ ਹਨ ਅਤੇ ਫਿਰ ਮਲਾਇਕਾ ਗਲੈਮਰਸ ਅੰਦਾਜ਼ ‘ਚ ਐਂਟਰੀ ਕਰਦੀ ਹੈ। ਅਤੇ ਫਿਰ ਗੁਰੂ ਤੇਰਾ ਕੀ ਖਿਆਲ ਗੀਤ ਗਾਉਂਦੇ ਨਜ਼ਰ ਆਉਂਦੇ ਹਨ।

ਹਮੇਸ਼ਾ ਦੀ ਤਰ੍ਹਾਂ ਗੁਰੂ ਇਸ ਗੀਤ ‘ਚ ਵੀ ਕਾਫੀ ਡੈਸ਼ਿੰਗ ਨਜ਼ਰ ਆ ਰਹੇ ਹਨ ਅਤੇ ਮਲਾਇਕਾ ਵੀ ਕਾਫੀ ਗਲੈਮਰਸ ਲੁੱਕ ‘ਚ ਨਜ਼ਰ ਆ ਰਹੀ ਹੈ।

ਹਮੇਸ਼ਾ ਦੀ ਤਰ੍ਹਾਂ ਗੁਰੂ ਇਸ ਗੀਤ ‘ਚ ਵੀ ਕਾਫੀ ਡੈਸ਼ਿੰਗ ਨਜ਼ਰ ਆ ਰਹੇ ਹਨ ਅਤੇ ਮਲਾਇਕਾ ਵੀ ਕਾਫੀ ਗਲੈਮਰਸ ਲੁੱਕ ‘ਚ ਨਜ਼ਰ ਆ ਰਹੀ ਹੈ।

ਗੀਤ ‘ਚ ਕਈ ਅਜਿਹੀਆਂ ਲਾਈਨਾਂ ਹਨ, ਜਿਨ੍ਹਾਂ ‘ਚ ਮਲਾਇਕਾ ਗੁਰੂ ਆਪਨੀ ਦਿਲ ਕੀ ਬਾਤ ਕਹਿੰਦੀ ਨਜ਼ਰ ਆ ਰਹੀ ਹੈ। ਜੈਸੇ ਇਕ ਲਕੀਰ ਹੈ ਤੇਰੇ ਬਿਨਾ ਮੇਨੁ ਨ ਜੀਨਾ। ਦੱਸ ਦੇਈਏ ਕਿ ਇਸ ਗੀਤ ਨੂੰ ਗੁਰੂ ਨੇ ਆਵਾਜ਼ ਦਿੱਤੀ ਹੈ। ਉਸ ਦੇ ਨਾਲ ਹੀ ਰਾਇਲ ਮਾਨ ਨੇ ਗੀਤ ਲਿਖੇ ਹਨ।

ਗੀਤ ‘ਚ ਕਈ ਅਜਿਹੀਆਂ ਲਾਈਨਾਂ ਹਨ, ਜਿਨ੍ਹਾਂ ‘ਚ ਮਲਾਇਕਾ ਗੁਰੂ ਆਪਨੀ ਦਿਲ ਕੀ ਬਾਤ ਕਹਿੰਦੀ ਨਜ਼ਰ ਆ ਰਹੀ ਹੈ। ਜੈਸੇ ਇਕ ਲਕੀਰ ਹੈ ਤੇਰੇ ਬਿਨਾ ਮੇਨੁ ਨ ਜੀਨਾ। ਦੱਸ ਦੇਈਏ ਕਿ ਇਸ ਗੀਤ ਨੂੰ ਗੁਰੂ ਨੇ ਆਵਾਜ਼ ਦਿੱਤੀ ਹੈ। ਉਸ ਦੇ ਨਾਲ ਹੀ ਰਾਇਲ ਮਾਨ ਨੇ ਗੀਤ ਲਿਖੇ ਹਨ।
Tags: bollywoodGuru Randhawamalaika aroraNew song guru randhawapro punjab tv
Share241Tweet151Share60

Related Posts

ਸਲਮਾਨ ਖਾਨ ਨੇ ਸਤੀਸ਼ ਸ਼ਾਹ ਦੇ ਦਿਹਾਂਤ ‘ਤੇ ਸਾਂਝੀ ਕੀਤੀ ਭਾਵੁਕ ਪੋਸਟ, ਇੰਝ ਦਿੱਤੀ ਸ਼ਰਧਾਂਜਲੀ

ਅਕਤੂਬਰ 27, 2025

ਬਾਲੀਵੁੱਡ ਤੇ ਟੀਵੀ ਅਦਾਕਾਰ ਸਤੀਸ਼ ਸ਼ਾਹ ਦਾ ਹੋਇਆ ਦਿਹਾਂਤ, ਦੋਸਤ ਅਸ਼ੋਕ ਪੰਡਿਤ ਨੇ ਦਿੱਤੀ ਜਾਣਕਾਰੀ

ਅਕਤੂਬਰ 25, 2025

ਪਰਿਣੀਤੀ ਚੋਪੜਾ ਨੇ ਪੁੱਤ ਨੂੰ ਦਿੱਤਾ ਜਨਮ, ਪਤੀ ਰਾਘਵ ਚੱਢਾ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾਣਕਾਰੀ

ਅਕਤੂਬਰ 19, 2025

ਦਿਲਜੀਤ ਦੋਸਾਂਝ ਦੀ KBC ਦੀ ਸ਼ੂਟਿੰਗ ਹੋਈ ਖ਼ਤਮ, ਕਿਹਾ ਜਿੰਨੇ ਵੀ ਪੈਸੇ ਜਿੱਤੇ ਸਾਰੇ ਹੜ੍ਹ ਪੀੜਤਾਂ ਦੀ ਮਦਦ ‘ਚ ਲਾਵਾਂਗੇ

ਅਕਤੂਬਰ 18, 2025

ਰਾਜਵੀਰ ਜਵੰਦਾ ਦੀ ਮੌ/ਤ ਮਾਮਲੇ ‘ਚ ਹਾਈ ਕੋਰਟ ‘ਚ ਪਟੀਸ਼ਨ ਦਾਇਰ, 27 ਅਕਤੂਬਰ ਨੂੰ ਹੋਵੇਗੀ ਸੁਣਵਾਈ

ਅਕਤੂਬਰ 17, 2025

ਅਮਿਤਾਭ ਬੱਚਨ ਦੇ ਸ਼ੋਅ ‘ਕੌਣ ਬਣੇਗਾ ਕਰੋੜਪਤੀ 17’ ‘ਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ

ਅਕਤੂਬਰ 16, 2025
Load More

Recent News

ਭਾਰਤ-ਆਸਟ੍ਰੇਲੀਆ ਦਾ ਪਹਿਲਾ T-20 ਮੈਚ ਮੀਂਹ ਕਾਰਨ ਰੱਦ, ਸਿਰਫ਼ 58 ਗੇਂਦਾਂ ਖੇਡੀਆਂ ਜਾ ਸਕੀਆਂ

ਅਕਤੂਬਰ 29, 2025

Tata Sierra 2025 ‘ਚ ਇਸ ਦਿਨ ਹੋਵੇਗੀ ਲਾਂਚ, ਜਾਣੋ ਕੀਮਤ ਤੋਂ ਲੈ ਕੇ ਵਿਸ਼ੇਸ਼ਤਾਵਾਂ ਤੱਕ ਸਭ ਕੁਝ

ਅਕਤੂਬਰ 29, 2025

ਪੰਜਾਬ ‘ਚ RTO ਸੇਵਾਵਾਂ ਅੱਜ ਤੋਂ 100% ਫੇਸਲੈੱਸ, CM ਮਾਨ ਨੇ ਟਰਾਂਸਪੋਰਟ ਦਫ਼ਤਰ ਨੂੰ ਲਗਾ ਦਿੱਤਾ ਤਾਲਾ

ਅਕਤੂਬਰ 29, 2025

ਚੰਡੀਗੜ੍ਹ ਹਵਾਈ ਅੱਡੇ ‘ਤੇ ਰਨਵੇਅ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਣ ਕਾਰਨ ਹਵਾਈ ਸੇਵਾਵਾਂ ਠੱਪ

ਅਕਤੂਬਰ 29, 2025

ਅਯੁੱਧਿਆ ਰਾਮ ਮੰਦਰ ਦੀ ਚੋਟੀ ‘ਤੇ ਲਹਿਰਾਏਗਾ 205 ਫੁੱਟ ਉੱਚਾ ਪੈਰਾਸ਼ੂਟ ਫੈਬਰਿਕ ਝੰਡਾ

ਅਕਤੂਬਰ 29, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.