ਸੋਮਵਾਰ, ਅਪ੍ਰੈਲ 6, 2026 06:10 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

32 ਸਾਲ ਦੀ ਹੋ ਗਈ Hansika Motwani, 11 ਸਾਲ ਦੀ ਉਮਰ ‘ਚ ਕੀਤੀ ਕਰੀਅਰ ਦੀ ਸ਼ੁਰੂਆਤ, ਕੋਨਟ੍ਰੋਵਰਸੀ ਨਾਲ ਵੀ ਜੁੜਿਆ ਨਾਂਅ

Hansika Motwani Birthday: ਹੰਸਿਕਾ ਮੋਟਵਾਨੀ ਸਾਊਥ ਸਿਨੇਮਾ 'ਚ ਕਾਫੀ ਨਾਮ ਕਮਾ ਰਹੀ ਹੈ, ਜਾਣੋ ਉਸਦੇ ਜਨਮਦਿਨ 'ਤੇ ਕੁਝ ਖਾਸ ਗੱਲਾਂ।

by ਮਨਵੀਰ ਰੰਧਾਵਾ
ਅਗਸਤ 9, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Happy Birthday Hansika Motwani: 'ਕੋਈ ਮਿਲ ਗਿਆ ਗਰਲ' ਹੰਸਿਕਾ ਮੋਟਵਾਨੀ 09 ਅਗਲਤ ਨੂੰ ਆਪਣਾ 32ਵਾਂ ਜਨਮਦਿਨ ਮਨਾ ਰਹੀ ਹੈ। ਚਾਈਲਡ ਆਰਟਿਸਟ ਦੇ ਤੌਰ 'ਤੇ ਡੈਬਿਊ ਕਰਨ ਵਾਲੀ ਇਹ ਐਕਟਰਸ ਅੱਜ ਸਾਊਥ ਫਿਲਮਾਂ 'ਚ ਵੱਡਾ ਨਾਂ ਬਣ ਚੁੱਕੀ ਹੈ।
ਸਾਊਥ ਫਿਲਮ ਇੰਡਸਟਰੀ ਤੋਂ ਬਾਲੀਵੁੱਡ 'ਚ ਕਦਮ ਰੱਖਣ ਵਾਲੀ ਐਕਟਰਸਹੰਸਿਕਾ ਮੋਟਵਾਨੀ ਦਾ ਜਨਮ 9 ਅਗਸਤ 1991 ਨੂੰ ਮੁੰਬਈ 'ਚ ਹੋਇਆ ਸੀ। ਹੰਸਿਕਾ ਨੇ ਹੁਣ ਤੱਕ 50 ਤੋਂ ਜ਼ਿਆਦਾ ਵੱਖ-ਵੱਖ ਭਾਸ਼ਾਵਾਂ 'ਚ ਫਿਲਮਾਂ 'ਚ ਕੰਮ ਕੀਤਾ ਹੈ।
ਅੱਜ ਸਾਊਥ ਦੀ ਸੁਪਰਸਟਾਰ ਐਕਟਰਸ ਹੰਸਿਕਾ ਮੋਟਵਾਨੀ ਦਾ ਜਨਮਦਿਨ ਹੈ। ਹੰਸਿਕਾ 32 ਸਾਲ ਦੀ ਹੋ ਗਈ ਹੈ। ਹਿੰਦੀ ਟੀਵੀ ਇੰਡਸਟਰੀ 'ਚ ਬਾਲ ਕਲਾਕਾਰ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਹੰਸਿਕਾ ਦੇ ਫੈਨਸ ਨੂੰ ਉਸ ਸਮੇਂ ਸਭ ਤੋਂ ਵੱਡਾ ਝਟਕਾ ਲੱਗਾ ਜਦੋਂ ਸਿਰਫ 16 ਸਾਲ ਦੀ ਉਮਰ 'ਚ ਹੰਸਿਕਾ ਨੇ ਹਿਮੇਸ਼ ਰੇਸ਼ਮੀਆ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ।
ਹੰਸਿਕਾ ਨੂੰ ਪਹਿਲੀ ਵਾਰ 2001 'ਚ ਏਕਤਾ ਕਪੂਰ ਦੇ ਸੀਰੀਅਲ 'ਦੇਸ਼ ਮੈਂ ਨਿਕਲਾ ਹੋਵੇਗਾ ਚੰਦ' 'ਚ ਦੇਖਿਆ ਗਿਆ ਸੀ। ਅਤੇ 'ਸ਼ਾਕਾ ਲਾਕਾ ਬੂਮ ਬੂਮ' ਨਾਲ ਉਸ ਨੂੰ ਘਰ-ਘਰ ਪਹਿਚਾਣ ਮਿਲੀ, ਅੱਜ ਉਹ ਕਿਸੇ ਪਹਿਚਾਣ ਦੀ ਮੋਹਤਾਜ ਨਹੀਂ ਹੈ।
ਕਈ ਟੀਵੀ ਸ਼ੋਅ ਕਰਨ ਤੋਂ ਬਾਅਦ ਹੰਸਿਕਾ ਨੇ ਸਾਲ 2003 ਵਿੱਚ ਰਿਤਿਕ ਰੋਸ਼ਨ ਦੀ ਫਿਲਮ 'ਕੋਈ ਮਿਲ ਗਿਆ' ਵਿੱਚ ਬਾਲ ਐਕਟਰਸ ਦੇ ਰੂਪ ਵਿੱਚ ਆਪਣੀ ਸ਼ੁਰੂਆਤ ਕੀਤੀ। ਹੰਸਿਕਾ ਨੇ 15 ਸਾਲ ਦੀ ਉਮਰ 'ਚ ਸਾਊਥ ਫਿਲਮ ਇੰਡਸਟਰੀ ਦਾ ਰੁਖ ਕੀਤਾ। ਇਸ ਫਿਲਮ ਲਈ ਉਸ ਨੂੰ ਬੇਸਟ ਲੀਡ ਐਕਟਰਸ ਦਾ ਪੁਰਸਕਾਰ ਮਿਲਿਆ।
ਅੱਜ ਹੰਸਿਕਾ ਨੇ 60 ਤੋਂ ਜ਼ਿਆਦਾ ਫਿਲਮਾਂ ਕੀਤੀਆਂ ਹਨ ਪਰ ਸ਼ੁਰੂਆਤੀ ਦਿਨਾਂ 'ਚ ਉਨ੍ਹਾਂ ਦੇ ਮਾਤਾ-ਪਿਤਾ 'ਤੇ ਕਈ ਦੋਸ਼ ਲੱਗੇ ਸੀ। ਇੰਨਾ ਹੀ ਨਹੀਂ ਉਸ 'ਤੇ ਆਪਣੀ ਉਮਰ ਦਿਖਾਉਣ ਲਈ ਹਾਰਮੋਨ ਦਾ ਟੀਕਾ ਲਗਾਉਣ ਦਾ ਵੀ ਦੋਸ਼ ਲੱਗਾ। ਹਿਮੇਸ਼ ਰੇਸ਼ਮੀਆ ਨਾਲ ਡੈਬਿਊ ਕਰਨ ਤੋਂ ਬਾਅਦ ਹੰਸਿਕਾ ਨੇ ਆਪਣੇ ਤੋਂ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ।
ਜੇਕਰ ਹਿੰਦੀ ਫਿਲਮਾਂ ਦੀ ਗੱਲ ਕਰੀਏ ਤਾਂ ਇਹ ਉਸ ਨੂੰ ਆਖਰੀ ਵਾਰ 'ਮਨੀ ਹੈ ਤੋ ਹਨੀ ਹੈ' 'ਚ ਨਜ਼ਰ ਆਈ ਸੀ। ਬਾਲੀਵੁੱਡ 'ਚ ਸਿੱਕਾ ਨਾ ਜੰਮਣ ਤੋਂ ਬਾਅਦ ਹੰਸਿਕਾ ਮੋਟਵਾਨੀ ਨੇ ਸਾਊਥ ਫਿਲਮਾਂ ਵੱਲ ਰੁਖ ਕੀਤਾ। ਅੱਜ ਇਹ ਐਕਟਰਸ ਸਾਊਥ ਫਿਲਮ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਬਣ ਚੁੱਕੀ ਹੈ।
ਹੰਸਿਕਾ ਮੋਟਵਾਨੀ ਦਾ ਨਾਮ ਇੱਕ ਵਾਰ ਵੱਡੇ ਵਿਵਾਦ ਵਿੱਚ ਰਿਹਾ। ਦਰਅਸਲ, ਕਿਸੇ ਨੇ ਉਨ੍ਹਾਂ ਦੇ ਬਾਥਰੂਮ ਦਾ ਐਮਐਮਐਸ ਲੀਕ ਕਰ ਦਿੱਤਾ ਸੀ ਅਤੇ ਇਹ ਵੀਡੀਓ ਲੋਕਾਂ ਵਿੱਚ ਚਰਚਾ ਵਿੱਚ ਆ ਗਿਆ ਸੀ। ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਹੰਸਿਕਾ ਨੇ ਕਿਹਾ ਕਿ ਇਹ ਬਲਾਤਕਾਰ ਹੋਣ ਤੋਂ ਜ਼ਿਆਦਾ ਦਰਦਨਾਕ ਹੈ।
ਪਿਛਲੇ ਸਾਲ ਇਸ ਐਕਟਰਸ ਨੇ ਆਪਣੇ ਦੋਸਤ ਸੋਹੇਲ ਖਟੂਰੀਆ ਨਾਲ ਵਿਆਹ ਕੀਤਾ ਸੀ। ਹੰਸਿਕਾ ਅਤੇ ਸੋਹੇਲ ਦਾ ਵਿਆਹ ਡਿਜ਼ਨੀ ਪਲੱਸ ਹੌਟਸਟਾਰ 'ਤੇ ਇੱਕ ਦਸਤਾਵੇਜ਼ੀ ਸ਼ੋਅ ਦੇ ਰੂਪ ਵਿੱਚ ਮੌਜੂਦ ਹੈ। ਇਸ ਸ਼ੋਅ ਦਾ ਨਾਂ 'ਲਵ ਸ਼ਾਦੀ ਡਰਾਮਾ' ਹੈ। ਇਸ ਸ਼ੋਅ 'ਚ ਹੰਸਿਕਾ ਮੋਟਵਾਨੀ ਦੇ ਪੂਰੇ ਵਿਆਹ ਨੂੰ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ।
Happy Birthday Hansika Motwani: ‘ਕੋਈ ਮਿਲ ਗਿਆ ਗਰਲ’ ਹੰਸਿਕਾ ਮੋਟਵਾਨੀ 09 ਅਗਲਤ ਨੂੰ ਆਪਣਾ 32ਵਾਂ ਜਨਮਦਿਨ ਮਨਾ ਰਹੀ ਹੈ। ਚਾਈਲਡ ਆਰਟਿਸਟ ਦੇ ਤੌਰ ‘ਤੇ ਡੈਬਿਊ ਕਰਨ ਵਾਲੀ ਇਹ ਐਕਟਰਸ ਅੱਜ ਸਾਊਥ ਫਿਲਮਾਂ ‘ਚ ਵੱਡਾ ਨਾਂ ਬਣ ਚੁੱਕੀ ਹੈ।
ਸਾਊਥ ਫਿਲਮ ਇੰਡਸਟਰੀ ਤੋਂ ਬਾਲੀਵੁੱਡ ‘ਚ ਕਦਮ ਰੱਖਣ ਵਾਲੀ ਐਕਟਰਸਹੰਸਿਕਾ ਮੋਟਵਾਨੀ ਦਾ ਜਨਮ 9 ਅਗਸਤ 1991 ਨੂੰ ਮੁੰਬਈ ‘ਚ ਹੋਇਆ ਸੀ। ਹੰਸਿਕਾ ਨੇ ਹੁਣ ਤੱਕ 50 ਤੋਂ ਜ਼ਿਆਦਾ ਵੱਖ-ਵੱਖ ਭਾਸ਼ਾਵਾਂ ‘ਚ ਫਿਲਮਾਂ ‘ਚ ਕੰਮ ਕੀਤਾ ਹੈ।
ਅੱਜ ਸਾਊਥ ਦੀ ਸੁਪਰਸਟਾਰ ਐਕਟਰਸ ਹੰਸਿਕਾ ਮੋਟਵਾਨੀ ਦਾ ਜਨਮਦਿਨ ਹੈ। ਹੰਸਿਕਾ 32 ਸਾਲ ਦੀ ਹੋ ਗਈ ਹੈ। ਹਿੰਦੀ ਟੀਵੀ ਇੰਡਸਟਰੀ ‘ਚ ਬਾਲ ਕਲਾਕਾਰ ਦੇ ਤੌਰ ‘ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਹੰਸਿਕਾ ਦੇ ਫੈਨਸ ਨੂੰ ਉਸ ਸਮੇਂ ਸਭ ਤੋਂ ਵੱਡਾ ਝਟਕਾ ਲੱਗਾ ਜਦੋਂ ਸਿਰਫ 16 ਸਾਲ ਦੀ ਉਮਰ ‘ਚ ਹੰਸਿਕਾ ਨੇ ਹਿਮੇਸ਼ ਰੇਸ਼ਮੀਆ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ।
ਹੰਸਿਕਾ ਨੂੰ ਪਹਿਲੀ ਵਾਰ 2001 ‘ਚ ਏਕਤਾ ਕਪੂਰ ਦੇ ਸੀਰੀਅਲ ‘ਦੇਸ਼ ਮੈਂ ਨਿਕਲਾ ਹੋਵੇਗਾ ਚੰਦ’ ‘ਚ ਦੇਖਿਆ ਗਿਆ ਸੀ। ਅਤੇ ‘ਸ਼ਾਕਾ ਲਾਕਾ ਬੂਮ ਬੂਮ’ ਨਾਲ ਉਸ ਨੂੰ ਘਰ-ਘਰ ਪਹਿਚਾਣ ਮਿਲੀ, ਅੱਜ ਉਹ ਕਿਸੇ ਪਹਿਚਾਣ ਦੀ ਮੋਹਤਾਜ ਨਹੀਂ ਹੈ।
ਕਈ ਟੀਵੀ ਸ਼ੋਅ ਕਰਨ ਤੋਂ ਬਾਅਦ ਹੰਸਿਕਾ ਨੇ ਸਾਲ 2003 ਵਿੱਚ ਰਿਤਿਕ ਰੋਸ਼ਨ ਦੀ ਫਿਲਮ ‘ਕੋਈ ਮਿਲ ਗਿਆ’ ਵਿੱਚ ਬਾਲ ਐਕਟਰਸ ਦੇ ਰੂਪ ਵਿੱਚ ਆਪਣੀ ਸ਼ੁਰੂਆਤ ਕੀਤੀ। ਹੰਸਿਕਾ ਨੇ 15 ਸਾਲ ਦੀ ਉਮਰ ‘ਚ ਸਾਊਥ ਫਿਲਮ ਇੰਡਸਟਰੀ ਦਾ ਰੁਖ ਕੀਤਾ। ਇਸ ਫਿਲਮ ਲਈ ਉਸ ਨੂੰ ਬੇਸਟ ਲੀਡ ਐਕਟਰਸ ਦਾ ਪੁਰਸਕਾਰ ਮਿਲਿਆ।
ਅੱਜ ਹੰਸਿਕਾ ਨੇ 60 ਤੋਂ ਜ਼ਿਆਦਾ ਫਿਲਮਾਂ ਕੀਤੀਆਂ ਹਨ ਪਰ ਸ਼ੁਰੂਆਤੀ ਦਿਨਾਂ ‘ਚ ਉਨ੍ਹਾਂ ਦੇ ਮਾਤਾ-ਪਿਤਾ ‘ਤੇ ਕਈ ਦੋਸ਼ ਲੱਗੇ ਸੀ। ਇੰਨਾ ਹੀ ਨਹੀਂ ਉਸ ‘ਤੇ ਆਪਣੀ ਉਮਰ ਦਿਖਾਉਣ ਲਈ ਹਾਰਮੋਨ ਦਾ ਟੀਕਾ ਲਗਾਉਣ ਦਾ ਵੀ ਦੋਸ਼ ਲੱਗਾ। ਹਿਮੇਸ਼ ਰੇਸ਼ਮੀਆ ਨਾਲ ਡੈਬਿਊ ਕਰਨ ਤੋਂ ਬਾਅਦ ਹੰਸਿਕਾ ਨੇ ਆਪਣੇ ਤੋਂ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ।
ਜੇਕਰ ਹਿੰਦੀ ਫਿਲਮਾਂ ਦੀ ਗੱਲ ਕਰੀਏ ਤਾਂ ਇਹ ਉਸ ਨੂੰ ਆਖਰੀ ਵਾਰ ‘ਮਨੀ ਹੈ ਤੋ ਹਨੀ ਹੈ’ ‘ਚ ਨਜ਼ਰ ਆਈ ਸੀ। ਬਾਲੀਵੁੱਡ ‘ਚ ਸਿੱਕਾ ਨਾ ਜੰਮਣ ਤੋਂ ਬਾਅਦ ਹੰਸਿਕਾ ਮੋਟਵਾਨੀ ਨੇ ਸਾਊਥ ਫਿਲਮਾਂ ਵੱਲ ਰੁਖ ਕੀਤਾ। ਅੱਜ ਇਹ ਐਕਟਰਸ ਸਾਊਥ ਫਿਲਮ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਬਣ ਚੁੱਕੀ ਹੈ।
ਹੰਸਿਕਾ ਮੋਟਵਾਨੀ ਦਾ ਨਾਮ ਇੱਕ ਵਾਰ ਵੱਡੇ ਵਿਵਾਦ ਵਿੱਚ ਰਿਹਾ। ਦਰਅਸਲ, ਕਿਸੇ ਨੇ ਉਨ੍ਹਾਂ ਦੇ ਬਾਥਰੂਮ ਦਾ ਐਮਐਮਐਸ ਲੀਕ ਕਰ ਦਿੱਤਾ ਸੀ ਅਤੇ ਇਹ ਵੀਡੀਓ ਲੋਕਾਂ ਵਿੱਚ ਚਰਚਾ ਵਿੱਚ ਆ ਗਿਆ ਸੀ। ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਹੰਸਿਕਾ ਨੇ ਕਿਹਾ ਕਿ ਇਹ ਬਲਾਤਕਾਰ ਹੋਣ ਤੋਂ ਜ਼ਿਆਦਾ ਦਰਦਨਾਕ ਹੈ।
ਪਿਛਲੇ ਸਾਲ ਇਸ ਐਕਟਰਸ ਨੇ ਆਪਣੇ ਦੋਸਤ ਸੋਹੇਲ ਖਟੂਰੀਆ ਨਾਲ ਵਿਆਹ ਕੀਤਾ ਸੀ। ਹੰਸਿਕਾ ਅਤੇ ਸੋਹੇਲ ਦਾ ਵਿਆਹ ਡਿਜ਼ਨੀ ਪਲੱਸ ਹੌਟਸਟਾਰ ‘ਤੇ ਇੱਕ ਦਸਤਾਵੇਜ਼ੀ ਸ਼ੋਅ ਦੇ ਰੂਪ ਵਿੱਚ ਮੌਜੂਦ ਹੈ। ਇਸ ਸ਼ੋਅ ਦਾ ਨਾਂ ‘ਲਵ ਸ਼ਾਦੀ ਡਰਾਮਾ’ ਹੈ। ਇਸ ਸ਼ੋਅ ‘ਚ ਹੰਸਿਕਾ ਮੋਟਵਾਨੀ ਦੇ ਪੂਰੇ ਵਿਆਹ ਨੂੰ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ।
Tags: bollywoodentertainment newsHansika CareerHansika MotwaniHansika Motwani BirthdayHappy Birthday Hansika Motwanipro punjab tvpunjabi news
Share218Tweet136Share54

Related Posts

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026

ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਸਤਵੰਤ ਕੌਰ ਦਾ ਹੋਇਆ ਦਿਹਾਂਤ

ਜਨਵਰੀ 28, 2026
Load More

Recent News

Grasp (Your) Tower Rush in 5 Minutes A Day

ਅਪ੍ਰੈਲ 5, 2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਲਕੇ PRTC ਦੀਆਂ 100 ਨਵੀਆਂ ਬੱਸਾਂ ਨੂੰ ਦਿਖਾਉਣਗੇ ਹਰੀ ਝੰਡੀ

ਅਪ੍ਰੈਲ 5, 2026

ਪੰਜਾਬ ਵਿੱਚ ਤੇਜ਼ ਰਫ਼ਤਾਰ ਟਿੱਪਰ ਟਰੱਕ ਨੇ ਬਾਈਕ ਨੂੰ ਮਾਰੀ ਟੱਕਰ, SGPC ਕਰਮਚਾਰੀ ਦੀ ਮੌਕੇ ‘ਤੇ ਹੀ ਮੌਤ

ਅਪ੍ਰੈਲ 5, 2026

ਇਸ ਵਿਅਕਤੀ ਨੇ ਸਾਬਕਾ ਵਿਧਾਇਕ ਦਾ ਨਾਮ ਲੈ ਕੇ ਕੀਤੀ ਖੁਦਕੁਸ਼ੀ, ਵੀਡੀਓ ‘ਚ ਲਗਾਏ ਗੰਭੀਰ ਦੋਸ਼

ਅਪ੍ਰੈਲ 5, 2026

10000 ਰੁਪਏ ਰਿਸ਼ਵਤ ਲੈਂਦਾ ਲੁਧਿਆਣਾ ਅਦਾਲਤ ਦਾ ਨਾਇਬ ਕੋਰਟ ਵਿਜੀਲੈਂਸ ਨੇ ਕੀਤਾ ਕਾਬੂ

ਅਪ੍ਰੈਲ 5, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.