[caption id="attachment_100693" align="alignnone" width="1024"] ਬਾਲੀਵੁੱਡ ਤੋਂ ਲੈ ਕੇ ਤੇਲਗੂ ਅਤੇ ਤਾਮਿਲ ਤੱਕ ਦੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੰਸਿਕਾ ਮੋਟਵਾਨੀ ਨੇ ਹੁਣ 4 ਦਸੰਬਰ ਨੂੰ ਸੋਹੇਲ ਕਥੂਰੀਆ ਨਾਲ ਵਿਆਹ ਕੀਤਾ। ਹੰਸਿਕਾ ਮੋਟਵਾਨੀ ਅਤੇ ਸੋਹੇਲ ਕਥੂਰੀਆ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।[/caption] [caption id="attachment_102193" align="alignnone" width="720"] ਇਸ ਦੇ ਨਾਲ ਹੀ ਵਿਆਹ ਤੋਂ ਬਾਅਦ ਹੰਸਿਕਾ ਨੇ ਪਹਿਲੀ ਰਸੋਈ ਬਣਾਈ। ਦੱਸ ਦੇਈਏ ਕਿ ਹੰਸਿਕਾ ਮੋਟਵਾਨੀ ਨੇ ਵਿਆਹ ਤੋਂ ਬਾਅਦ ਪਹਿਲੀ ਰਸੋਈ ਵਿੱਚ ਹਲਵਾ ਬਣਾਇਆ। ਇਸ ਰਸਮ ਨੂੰ ਨਿਭਾਉਂਦੇ ਸਮੇਂ ਐਕਟਰਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ।[/caption] [caption id="attachment_100695" align="alignnone" width="690"] ਹੰਸਿਕਾ ਮੋਟਵਾਨੀ ਨੇ ਵਿਆਹ ਤੋਂ ਬਾਅਦ ਆਪਣੀ ਪਹਿਲੀ ਰਸੋਈ 'ਚ ਬਣਾਇਆ ਹਲਵਾ, ਦਰਅਸਲ ਸੋਹੇਲ ਕਥੂਰੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ। ਇਸ ਫੋਟੋ 'ਚ ਤੁਸੀਂ ਦੇਖ ਸਕਦੇ ਹੋ ਕਿ ਹੰਸਿਕਾ ਸੂਟ 'ਚ ਨਜ਼ਰ ਆ ਰਹੀ ਹੈ ਅਤੇ ਉਹ ਹਲਵਾ ਪਰੋਸ ਰਹੀ ਹੈ।[/caption] [caption id="attachment_100691" align="alignnone" width="853"] ਦੱਸ ਦੇਈਏ ਕਿ ਹੰਸਿਕਾ ਮੋਟਵਾਨੀ ਮੁਕਰਾਉਂਦੀ ਹੋਈ ਨਜ਼ਰ ਆਈ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਪਤੀ ਸੋਸ਼ਲ ਨੇ ਖਾਸ ਕੈਪਸ਼ਨ ਵੀ ਲਿਖਿਆ ਹੈ। ਦੱਸ ਦੇਈਏ ਕਿ ਉਸ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।[/caption] [caption id="attachment_102194" align="alignnone" width="1200"] ਹਾਲਾਂਕਿ ਇਸ ਦੌਰਾਨ ਹੰਸਿਕਾ ਕਾਫੀ ਸਿੰਪਲ ਲੁੱਕ 'ਚ ਨਜ਼ਰ ਆਈ। ਐਕਟਰਸ ਨੇ ਆਪਣੇ ਗਲੇ 'ਚ ਮੰਗਲਸੂਤਰ ਅਤੇ ਹੱਥਾਂ 'ਚ ਲਾਲ ਚੂੜੀਆਂ ਪਹਿਨੀਆਂ ਹਨ।[/caption] [caption id="attachment_101183" align="alignnone" width="568"] ਦੱਸ ਦੇਈਏ ਕਿ ਹੰਸਿਕਾ ਮੋਟਵਾਨੀ ਅਤੇ ਸੋਹੇਲ ਕਥੂਰੀਆ ਬਾਰੇ ਖਬਰ ਹੈ ਕਿ ਦੋਵੇਂ ਇੱਕ ਦੂਜੇ ਨੂੰ ਕਈ ਸਾਲਾਂ ਤੋਂ ਜਾਣਦੇ ਸਨ। ਫਿਰ ਇਕ ਦਿਨ ਸੋਹੇਲ ਨੇ 'ਆਈਫਲ ਟਾਵਰ' ਦੇ ਸਾਹਮਣੇ ਹੰਸਿਕਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ। ਹੰਸਿਕਾ ਮੋਟਵਾਨੀ ਸਾਊਥ ਫਿਲਮ ਇੰਡਸਟਰੀ ਦੀਆਂ ਵੱਡੀਆਂ ਐਕਟਰਸਸ ਵਿੱਚੋਂ ਇੱਕ ਹੈ, ਜਿਸ ਨੇ ਹਿੰਦੀ ਸਿਨੇਮਾ ਵਿੱਚ ਵੀ ਕੰਮ ਕੀਤਾ ਹੈ।[/caption] TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP APP ਡਾਉਨਲੋਡ ਕਰਨ ਲਈ Link ‘ਤੇ Click ਕਰੋ: Android: https://bit.ly/3VMis0h iOS: https://apple.co/3F63oER